Home Blog Page 85

ਰੇਲ ਗੱਡੀ ਵਿਚ ਚਪੇਟ ਵਿਚ ਆਉਣ ਨਾਲ ਹੋਈ ਦੋ ਔਰਤਾਂ ਦੀ ਮੌਤ

0
Dead Body

ਬਿਹਾਰ, 6 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਬਖਤਿਆਰਪੁਰ ਰੇਲਵੇ ਸਟੇਸ਼ਨ ਵਿਖੇ ਦੋ ਔਰਤਾਂ ਦੇ ਰੇਲ ਲਾਈਨ ਪਾਰ ਕਰਦੇ ਵੇਲੇ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ (Death) ਹੋ ਗਈ ਹੈ ।

ਕਿਹੜੀ ਰੇਲ ਹੇਠਾਂ ਆਉਣ ਨਾਲ ਹੋਈ ਦੋਹਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬਖਤਿਆਰਪੁਰ ਰੇਲਵੇ ਸਟੇਸ਼ਨ (Bakhtiarpur Railway Station) ‘ਤੇ ਪਲੇਟਫਾਰਮ ਪਾਰ ਕਰਦੇ ਸਮੇਂ ਦੋ ਔਰਤਾਂ ਦੀ ਰੇਲਗੱਡੀ ਨਾਲ ਦਰਦਨਾਕ ਮੌਤ ਹੋ ਗਈ । ਇਹ ਘਟਨਾ ਉਦੋਂ ਵਾਪਰੀ ਜਦੋਂ ਦਿੱਲੀ ਤੋਂ ਮਾਲਦਾ ਜਾ ਰਹੀ ਫਰੱਕਾ ਐਕਸਪ੍ਰੈਸ (Farkka Express) ਪਲੇਟਫਾਰਮ ਨੰਬਰ 1 ‘ਤੇ ਪਹੁੰਚ ਰਹੀ ਸੀ । ਉਸੇ ਸਮੇਂ ਦੋ ਔਰਤਾਂ ਪਟੜੀਆਂ ਪਾਰ ਕਰਨ ਅਤੇ ਪਲੇਟਫਾਰਮ ‘ਤੇ ਚੜ੍ਹਨ ਦੀ ਕੋਸਿ਼ਸ਼ ਕਰ ਰਹੀਆਂ ਸਨ । ਦੋਵੇਂ ਔਰਤਾਂ ਦੇ ਪਲੇਟਫਾਰਮ ‘ਤੇ ਚੜ੍ਹਨ ਤੋਂ ਪਹਿਲਾਂ ਹੀ ਉਹ ਰੇਲ ਗੱਡੀ (Train) ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਉਨ੍ਹਾਂ ਦੇ ਮੌਕੇ ‘ਤੇ ਹੀ ਟੁਕੜੇ-ਟੁਕੜੇ ਹੋ ਗਏ । ਦੋਵਾਂ ਔਰਤਾਂ ਦੀ ਦੁਖਦਾਈ ਮੌਤ ਹੋ ਗਈ ।

Der ultimative Bonus‑Guide für 5Gringo Casino – So holen Sie das Maximum aus Ihrem Spielkonto

0

Ein attraktiver Willkommensbonus ist oft das erste, was neue Spieler anzieht. Er gibt Ihnen zusätzliches Spielkapital, reduziert das Risiko und erhöht die Chance, frühzeitig Gewinne zu erzielen. Doch nicht jeder Bonus ist gleich. Wichtig ist, die Bedingungen zu verstehen: Umsatzanforderungen, erlaubte Spiele und Zeitlimits.

Pro Tip: Lesen Sie die Bonusbedingungen immer vollständig, bevor Sie den Bonus aktivieren. So vermeiden Sie unangenehme Überraschungen später.

5Gringo Casino im Überblick – Was macht das Angebot besonders?

5Gringo Casino kombiniert ein umfangreiches Spielportfolio mit flexiblen Bonusoptionen. Mit über 4 000 Titeln von mehr als 70 Software‑Herstellern, darunter Merkur Gaming, NetEnt und Pragmatic Play, finden sowohl Slot‑Liebhaber als auch Live‑Dealer‑Fans ihr Glück.

  • Vielfältige Bonusarten: Willkommensbonus, Reload‑Bonusse, Krypto‑Bonus und ein mehrstufiges VIP‑Programm.
  • Schnelle Auszahlungen: Viele Spieler berichten von Auszahlungszeiten unter 24 Stunden.
  • Mobiler Spielgenuss: Die mobile Website ist vollständig responsive, sodass Sie unterwegs genauso gut spielen können.

Industry Secret: Das VIP‑Programm von 5Gringo Casino belohnt nicht nur hohe Einsätze, sondern auch regelmäßiges Spielen mit exklusiven Cashback‑ und Freispiel‑Paketen.

Wie Sie den Willkommensbonus optimal nutzen

Der Willkommensbonus von 5Gringo Casino besteht aus einem 100 % Einzahlungsbonus bis zu 200 €, plus 100 Freispiele. Um das Beste herauszuholen, folgen Sie diesen Schritten:

  1. Registrieren Sie sich auf der Plattform und verifizieren Sie Ihr Konto.
  2. Tätigen Sie Ihre erste Einzahlung in Höhe von mindestens 20 €.
  3. Aktivieren Sie den Bonus im Kassencenter – er wird automatisch Ihrem Guthaben gutgeschrieben.
  4. Spielen Sie Spiele mit hoher RTP (Return to Player), um die Umsatzanforderungen schneller zu erfüllen.

Expert Tip: Slots wie „Starburst“ (NetEnt) und „Book of Dead“ (Play’n GO) haben eine RTP von über 96 % und eignen sich hervorragend für das Bonus‑Wagering.

Häufige Stolperfallen beim Bonusmanagement

Viele Spieler verlieren den Überblick über ihre Bonusbedingungen und verschenken damit potenzielle Gewinne. Hier sind die häufigsten Fehler:

  • Zu hohe Umsatzanforderungen: Ein Bonus mit 40‑facher Wettanforderung kann schwer zu erfüllen sein.
  • Spielbeschränkungen: Nicht alle Spiele zählen zur Erfüllung der Bonusbedingungen.
  • Zeitliche Begrenzung: Oft muss der Bonus innerhalb von 7 Tagen umgesetzt werden.

Did You Know? Live‑Dealer‑Spiele zählen meist nur zu 5 % der Umsatzanforderungen, weil sie einen höheren Hausvorteil haben.

Weitere Bonusangebote bei 5Gringo Casino

Neben dem Willkommenspaket bietet das Casino regelmäßig Aktionen, die sowohl neue als auch erfahrene Spieler ansprechen:

Reload‑Bonusse – bis zu 50 % extra auf jede weitere Einzahlung.
Krypto‑Bonusse – exklusive Angebote für Bitcoin‑ und Ethereum‑Einzahlungen.
Jackpot‑Boosts – erhöhte Gewinnchancen bei progressiven Jackpot‑Spielen.

Pro Tip: Abonnieren Sie den Newsletter, um keine zeitlich begrenzten Sonderaktionen zu verpassen.

Sicherheit, Lizenzierung und verantwortungsvolles Spielen

5Gringo Casino ist von der Curaçao Gaming Authority lizenziert. Die Lizenz garantiert faire Spielbedingungen und den Schutz Ihrer Daten. Zusätzlich bietet das Casino Tools für verantwortungsvolles Spielen: Einzahlungslimits, Selbstausschluss und 24/7‑Support.

Expert Tip: Setzen Sie ein wöchentliches Einzahlungslimit, das nicht höher ist als Ihr geplantes Entertainment‑Budget. So behalten Sie die Kontrolle über Ihr Spielverhalten.

Mobile Erfahrung – Spielen Sie überall

Die mobile Plattform von 5Gringo Casino unterstützt alle gängigen Browser und Betriebssysteme. Sie benötigen keine separate App, doch die Seite ist für Touch‑Bedienung optimiert. Slots, Live‑Dealer‑Tische und Sportwetten sind alle in voller Funktion verfügbar.

Bullet List – Vorteile der mobilen Nutzung:
– Keine Installation nötig
– Sofortiger Zugriff auf Bonusaktionen
– Schnellere Ladezeiten dank HTML5‑Technologie
– Vollständige Sicherheit über SSL‑Verschlüsselung

Fazit: Warum 5Gringo Casino die clevere Wahl ist

Nach eingehender Analyse aller Bonus‑ und Spieloptionen zeigt sich, dass 5Gringo Casino eine der flexibelsten Plattformen auf dem Markt ist. Die Kombination aus einem großzügigen Willkommensbonus, schnellen Auszahlungen und einem breiten Portfolio macht das Casino besonders attraktiv für deutsche Spieler, die sowohl mit Euro als auch mit Kryptowährungen spielen möchten.

Wenn Sie bereit sind, das volle Potenzial Ihrer Einzahlungen auszuschöpfen und von einem zuverlässigen VIP‑Programm zu profitieren, dann ist es an der Zeit, aktiv zu werden. Basierend auf allen vorgestellten Aspekten empfehlen wir Ihnen, das Angebot von 5gringo1.de zu prüfen und sich noch heute anzumelden.

Viel Erfolg und immer verantwortungsbewusst spielen!

ਕੈਨੇਡਾ ਵਿਖੇ ਦਿਨ ਦਿਹਾੜੇ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0
murder

ਕੈਨੇਡਾ, 6 ਮਈ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਵਿਖੇ ਅੱਜ ਇਕ ਦਫ਼ਤਰ ਦੇ ਅੰਦਰ ਵੜ ਕੇ ਦਿਨ ਦਿਹਾੜੇ ਇਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇੱਕ ਦਫ਼ਤਰ ਵਿੱਚ ਕੰਮ ਕਰਨ ਵਾਲੇ ਇੱਕ ਪੰਜਾਬੀ ਨੌਜਵਾਨ ਦਾ ਜੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਦਾ ਨਾਮ ਬੇਸ਼ਕ ਪੁਲਸ ਵਲੋਂ ਜਾਰੀ ਨਹੀਂ ਕੀਤਾ ਗਿਆ ਹੈ ਪਰ ਜਿਨ੍ਹਾਂ ਵਿਅਕਤੀਆਂ ਵਲੋਂ ਹਮਲਾ ਕਰਕੇ ਮੌਤ ਦੇ ਘਾਟ ਨੌਜਵਾਨ ਨੂੰ ਉਤਾਰਿਆ ਗਿਆ ਹੈ ਦਾ ਨਾਮ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾਰੀ ਕੀਤੀ ਪੋਸਟ ਵਿਚ ਜ਼ਰੂਰ ਦੱਸਿਆ ਗਿਆ ਹੈ । ਗੋਲੀਬਾਰੀ (Shooting) ਦੀ ਘਟਨਾ ਵਾਪਰਨ ਤੇ ਘਬਰਾਏ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ ।

ਕਤਲ ਕਰਨ ਵਾਲਿਆਂ ਨੇ ਲਈ ਜਿੰਮੇਵਾਰੀ

ਜਿਨ੍ਹਾਂ ਵਿਅਕਤੀਆਂ ਵਲੋ ਸਰੀ (Surrey) ਵਿਖੇ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਵਲੋਂ ਇਸਦੀ ਜਿੰਮੇਵਾਰੀ ਲਈ ਗਈ ਹੈ । ਗੈਂਗਸਟਰ ਰੋਹਿਤ ਗੋਦਾਰਾ (Gangster Rohit Godara) ਅਤੇ ਪਵਨ ਸ਼ੌਕੀਨ (Pawan Shokeen) ਨੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਕਤਲ ਦੀ ਜਿ਼ੰਮੇਵਾਰੀ ਲੈਂਦਿਆਂ ਆਪਣੀ ਪੋਸਟ ਵਿੱਚ ਰੋਹਿਤ ਗੋਦਾਰਾ ਨੇ ਮ੍ਰਿਤਕ ਦੀ ਪਛਾਣ ਸੈਮ ਕੈਨੇਡਾ ਵਜੋਂ ਕੀਤੀ ਹੈ । ਉਸ ਨੇ ਕਿਹਾ ਕਿ ਸੈਮ ਸਾਡੇ ਵਿਰੋਧੀਆਂ ਦਾ ਮੁੱਖ ਹੈਂਡਲਰ ਸੀ ਅਤੇ ਸਾਡੇ ਵਿਰੁੱਧ ਸਾਜ਼ਿਸ਼ ਰਚ ਰਿਹਾ ਸੀ ।

ਹੋਰ ਕੀ ਕੀ ਆਖਿਆ ਰੋਹਿਤ ਗੋਦਾਰਾ ਨੇ

ਰੋਹਿਤ ਗੋਦਾਰਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਵੀ ਦੋਸ਼ ਲਗਾਇਆ ਕਿ ਸੈਮ ਇੱਕ ਵੱਡਾ ਕ੍ਰਿਕਟ ਮੈਚ ਫਿਕਸਿੰਗ ਅਤੇ ਗੈਰ-ਕਾਨੂੰਨੀ ਸੱਟੇਬਾਜ਼ੀ ਸਿੰਡੀਕੇਟ ਚਲਾਉਂਦਾ ਸੀ ਤੇ ਇਹ ਪੈਸਾ ਲਾਰੈਂਸ ਗੈਂਗ ਦੇ ਖਿਲਾਫ਼ ਵਰਤਿਆ ਜਾਂਦਾ ਸੀ । ਉਨ੍ਹਾਂ ਸਪੱਸ਼ਟ ਤੌਰ `ਤੇ ਆਖਿਆ ਕਿ ਜੋ ਵੀ ਉਸ ਦੇ ਦੁਸ਼ਮਣਾਂ ਨੂੰ ਪਨਾਹ ਦਿੰਦਾ ਜਾਂ ਮਦਦ ਕਰਦਾ ਹੈ, ਉਸ ਨੂੰ ਮਾਰ ਦਿੱਤਾ ਜਾਵੇਗਾ, ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਹੋਣ ।

ਸੋਹਾਣਾ ਵਿਖੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਬਿਖਰੇ ਮਿਲਣ ਨਾਲ ਹੋਈ ਬੇਅਦਬੀ

0
Gutka Sahib

ਮੋਹਾਲੀ, 6 ਮਈ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਦੇ ਖੇਤਰ ਸੋਹਾਣਾ ਵਿਖੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਬਿਖਰੇ ਪਏ ਮਿਲਣ ਨਾਲ ਇਕ ਵਾਰ ਫਿਰ ਬੇਅਦਬੀ (Sacrilege) ਦੀ ਘਟਨਾ ਵਾਪਰੀ ਹੈ ।

ਕਿਹੜੀ ਥਾਂ ‘ਤੇ ਬਿਖਰੇ ਪਏ ਮਿਲੇ ਹਨ ਸ੍ਰੀ ਗੁਟਕਾ ਸਾਹਿਬ ਦੇ ਅੰਗ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਦੇ ਸੋਹਾਣਾ ਇਲਾਕੇ ਵਿੱਚ ਜੋ ਸ੍ਰੀ ਗੁਟਕਾ ਸਾਹਿਬ (Sri Gutka Sahib) ਦੇ ਅੰਗ ਬਿਖਰੇ ਪਏ ਮਿਲਣ ਨਾਲ ਬੇਅਦਬੀ ਘਟਨਾ ਵਾਪਰੀ ਹੈ ਇਹ ਅੰਗ ਮਾਤਾ ਗੁਜਰੀ ਦੇਵੀ ਗੁਰਦੁਆਰੇ (ਗੁਰਦੁਆਰਾ ਸਿੰਘ ਸ਼ਹੀਦਾਂ ਦੇ ਨੇੜੇ ਸਥਿਤ) ਦੇ ਨੇੜੇ ਮਿਲੇ ਹਨ । ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਫੈਲ ਗਿਆ ਅਤੇ ਸਿੱਖ ਭਾਈਚਾਰੇ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਏਅਰਪੋਰਟ ਰੋਡ ਜਾਮ ਕਰ ਦਿੱਤਾ । ਪੁਲਸ ਵਲੋਂ ਕਾਰਵਾਈ ਕਰਦਿਆਂ ਨਵੇਂ ਕਾਨੂੰਨ ਤਹਿਤ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕਿਸ ਨੇ ਦੇਖੇ ਸੀ ਸ੍ਰੀ ਗੁਟਕਾ ਸਾਹਿਬ ਦੇ ਅੰਗ ਬਿਖਰੇ ਪਏ

ਸੂਚਨਾ ਮੁਤਾਬਕ ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਨੇ ਸ੍ਰੀ ਗੁਟਕਾ ਸਾਹਿਬ ਦੇ ਅੰਗ ਜ਼ਮੀਨ `ਤੇ ਖਿਲਰੇ ਦੇਖੇ । ਬੇਅਦਬੀ ਤੋਂ ਗੁੱਸੇ ਵਿੱਚ ਆਏ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਏਅਰਪੋਰਟ ਰੋਡ ਨੂੰ ਜਾਮ ਕਰਦਿਆਂ ਅਜਿਹਾ ਕਰਨ ਵਾਲਿਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ, ਜਿਸ ਨਾਲ ਆਵਾਜਾਈ ਠੱਪ ਹੋ ਗਈ ।

ਅਜਿਹਾ ਜਾਣ-ਬੁੱਝ ਕੇ ਤੇ ਸ਼ਾਂਤੀ ਭੰਗ ਕਰਨ ਲਈ ਕੀਤਾ ਗਿਆ : ਪ੍ਰਦਰਸ਼ਨਕਾਰੀ

ਮੌਕੇ ‘ਤੇ ਮੌਜੂਦ ਲੋਕਾਂ ਦਾ ਦੋਸ਼ ਹੈ ਕਿ ਇਹ ਇੱਕ ਸਾਜ਼ਿਸ਼ ਦਾ ਹਿੱਸਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸ਼੍ਰੀ ਗੁਟਕਾ ਸਾਹਿਬ ਨੇੜਲੇ ਗੁਰਦੁਆਰਾ ਸਿੰਘ ਸ਼ਹੀਦਾਂ ਵਿੱਚ ਰੱਖਿਆ ਗਿਆ ਹੈ । ਲੋਕਾਂ ਦਾ ਕਹਿਣਾ ਹੈ ਕਿ ਇਹ ਜਾਣ-ਬੁੱਝ ਕੇ ਇਲਾਕੇ ਦੀ ਸ਼ਾਂਤੀ ਭੰਗ ਕਰਨ ਅਤੇ ਤਣਾਅ ਪੈਦਾ ਕਰਨ ਲਈ ਕੀਤਾ ਗਿਆ ਸੀ । ਉਨ੍ਹਾਂ ਮੰਗ ਕੀਤੀ ਕਿ ਅੰਗ ਉੱਥੇ ਕਿਵੇਂ ਪਹੁੰਚੇ, ਇਸ ਦੀ ਪੂਰੀ ਜਾਂਚ ਕੀਤੀ ਜਾਵੇ ।

ਡੀ. ਐਸ. ਪੀ. ਨੇ ਪ੍ਰਦਰਸ਼ਨਕਾਰੀਆਂ ਨੂੰ ਕੀਤਾ ਸ਼ਾਂਤ

ਤਣਾਅ ਨੂੰ ਦੇਖਦਿਆਂ ਮੋਹਾਲੀ ਸਿਟੀ-2 ਦੇ ਡੀਐਸਪੀ ਹਰਸਿਮਰਨ ਸਿੰਘ ਬੱਲ ਮੌਕੇ ‘ਤੇ ਪਹੁੰਚੇ । ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ ਅਤੇ ਭਰੋਸਾ ਦਿੱਤਾ ਕਿ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ । ਡੀ. ਐਸ. ਪੀ. ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ, ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਰਾਹੁਲ ਗਾਂਧੀ ਦਾ ਕਰੀਬੀ ਦੱਸਣ ਵਾਲੇ ਨੇ ਮਾਰੀ ਕਾਂਗਰਸੀ ਆਗੂਆਂ ਨਾਲ ਠੱਗੀ

0
Arrest

ਦੇਹਰਾਦੂਨ, 6 ਮਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਵਿਖੇ ਇਕ ਵਿਅਕਤੀ ਜਿਸ ਵਲੋਂ ਕਾਂਗਰਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਆਪਣੇ ਆਪ ਨੂੰ ਰਾਹੁਲ ਗਾਂਧੀ ਦਾ ਕਰੀਬੀ ਸਹਿਯੋਗੀ ਦੱਸ ਕੇ ਕਾਂਗਰਸੀ ਆਗੂਆਂ ਨਾਲ ਕਥਿਤ ਤੌਰ ‘ਤੇ ਕਰੋੜਾਂ ਰੁਪਏ ਦੀ ਠੱਗੀ (Fraud) ਮਾਰਨ ਵਾਲੇ ਇਕ ਵਿਅਕਤੀ ਨੂੰ ਉੱਤਰਾਖੰਡ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਦੀ ਉੱਤਰਾਖੰਡ ਇਕਾਈ ਦੀ ਆਗੂ ਭਾਵਨਾ ਪਾਂਡੇ ਦੀ ਸਿ਼ਕਾਇਤ ‘ਤੇ ਕਾਰਵਾਈ ਕਰਦੇ ਹੋਏ ਆਪਣੇ ਆਪ ਨੂੰ ਕਨਿਸ਼ਕ ਸਿੰਘ ਦੱਸਣ ਵਾਲੇ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਗੌਰਵ ਕੁਮਾਰ (Gaurav Kumar) ਨੂੰ ਇੱਥੋਂ ਦੇ ਜਾਖਨ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਸ਼ੁਰੂਆਤੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਪੁਲਸ ਨੇ ਦੱਸਿਆ ਕਿ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੌਰਵ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉੱਤਰਾਖੰਡ ਵਿਚ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਸਮੇਤ ਹੋਰ ਸੂਬਿਆਂ ਦੇ ਵੱਡੇ ਪਾਰਟੀ ਆਗੂਆਂ ਨੂੰ ਵੀ ਪਾਰਟੀ ਵਿਚ ਅਹਿਮ ਅਹੁਦੇ ਦਿਵਾਉਣ ਜਾਂ ਵਿਧਾਇਕ ਦੀ ਟਿਕਟ ਦਿਵਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗੇ । ਦੱਸਿਆ ਜਾ ਰਿਹਾ ਹੈ ਕਿ ਇਹ ਠੱਗ ਕਾਫ਼ੀ ਦਿਨਾਂ ਤੋਂ ਆਗੂਆਂ ਨਾਲ ਠੱਗੀ ਅਤੇ ਸ਼ਰਮਿੰਦਗੀ ਕਾਰਨ ਉਨ੍ਹਾਂ ਨੇ ਪੁਲਸ ਕੋਲ ਸਿ਼ਕਾਇਤ ਨਹੀਂ ਕੀਤੀ ਸੀ ।

ਸਿਕਾਇਤਕਰਤਾ ਭਾਵਨਾ ਪਾਂਡ ਤੋਂ ਵੀ ਲੈ ਗਿਆ ਸੀ ਲੱਖਾਂ

ਭਾਵਨਾ ਪਾਂਡੇ ਨੇ 3 ਮਈ ਨੂੰ ਇੱਥੋਂ ਦੇ ਰਾਜਪੁਰ ਪੁਲਸ ਸਟੇਸ਼ਨ ਵਿਚ ਸਿ਼ਕਾਇਤ ਕਰਕੇ ਦੱਸਿਆ ਕਿ ਪਿਛਲੇ ਮਹੀਨੇ ਮੁਲਜ਼ਮ ਨੇ ਆਪਣੇ ਆਪ ਨੂੰ ਰਾਹੁਲ ਗਾਂਧੀ ਦਾ ਨਿੱਜੀ ਸਕੱਤਰ ਦੱਸਦਿਆਂ ਉਨ੍ਹਾਂ ਤੋਂ ਉੱਤਰਾਖੰਡ ਵਿਚ ਸਰਵੇਖਣ ਅਤੇ ਪਾਰਟੀ ਵਿਚ ਅਹਿਮ ਅਹੁਦਾ ਦਿਵਾਉਣ ਦੇ ਬਦਲੇ 25 ਲੱਖ ਰੁਪਏ ਮੰਗੇ ਸਨ । ਸਿ਼ਕਾਇਤ ਮੁਤਾਬਕ ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਭਾਵਨਾ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਸ਼ੱਕ ਹੋਣ `ਤੇ ਉਨ੍ਹਾਂ ਨੇ ਪੁਲਸ ਨੂੰ ਸਿਕਾਇਤ ਕੀਤੀ ।

ਤਿੰਨ ਆਈ. ਪੀ. ਐਸ. ਤੇ ਪੀ. ਪੀ. ਐਸ. ਅਧਿਕਾਰੀ ਬਦਲੇ

0
Transferres

ਚੰਡੀਗੜ੍ਹ, 6 ਮਈ 2026 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਕੇੇ ਤਿੰਨ ਆਈ. ਪੀ. ਐਸ. (I. P. S.) ਤੇ ਤਿੰਨ ਪੀ. ਪੀ. ਐਸ. (P. P. S.) ਅਧਿਕਾਰੀਆਂ ਦੇ ਤਬਾਦਲਾ ਹੁਕਮ ਜਾਰੀ ਕਰ ਦਿੱਤੇ ਹਨ ।

ਜਿਨ੍ਹਾਂ ਦੇ ਤਬਾਦਲਾ ਹੁਕਮ ਜਾਰੀ ਕੀਤੇ ਹਨ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਜੋ ਤੁਰੰਤ ਪ੍ਰਭਾਵ ਨਾਲ ਤਿੰਨ ਆਈ. ਪੀ. ਐਸ. ਅਤੇ ਤਿੰਨ ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ (Transferres) ਕਰ ਦਿੱਤੇ ਹਨ ਤਹਿਤ ਸੰਗਰੂਰ ਦੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੂੰ ਮੋਗਾ ਦਾ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ ਤੇ ਵਿਜੀਲੈਂਸ ਦੇ ਸੰਯੁਕਤ ਡਾਇਰੈਕਟਰ ਰਵਜੋਤ ਗਰੇਵਾਲ ਨੂੰ ਸੰਗਰੂਰ ਦਾ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ ।

ਹੋਰ ਕਿਸ ਨੂੰ ਕਿਥੇ ਬਦਲਿਆ ਗਿਆ ਹੈ

ਸਰਕਾਰ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਜਿਲਾ ਮੋਗਾ ਦੇ ਐਸ. ਐਸ. ਪੀ. ਅਜੇ ਗਾਂਧੀ ਨੂੰ ਚੰਡੀਗੜ੍ਹ ਵਿੱਚ ਏ. ਆਈ. ਜੀ. (ਪ੍ਰੋਵੀਜ਼ਨਿੰਗ) ਪੰਜਾਬ ਨਿਯੁਕਤ ਕੀਤਾ ਗਿਆ ਹੈ । ਇਸੇ ਤਰ੍ਹਾਂ ਮਲੇਰਕੋਟਲਾ ਦੇ ਐਸ. ਐਸ. ਪੀ. ਗਗਨ ਅਜੀਤ ਸਿੰਘ ਨੂੰ ਫਾਜਿਲਕਾ ਦਾ ਐਸ. ਐਸ. ਪੀ. ਨਿਯੁਕਤ ਕੀਤਾ ਗਿਆ ਹੈ । ਫਾਜਿਲਕਾ ਦੇ ਐਸ. ਐਸ. ਪੀ. ਗੁਰਮੀਤ ਸਿੰਘ ਨੂੰ ਮਾਲੇਰਕੋਟਲਾ ਤਾਇਨਾਤ ਕਰਨ ਤੋਂ ਇਲਾਵਾ ਸੁਖਨਾਜ਼ ਸਿੰਘ ਨੂੰ ਵਿਜੀਲੈਂਸ ਬਿਊਰੋ ਭੇਜਿਆ ਗਿਆ ਹੈ ।

ਗੈਂਗਸਟਰਾਂ ‘ਤੇ ਵਾਰ ਮੁਹਿੰਮ ਨੂੰ ਪੰਜਾਬ ਵਿਚ ਹੋਇਆ 105ਵਾਂ ਦਿਨ

0
DGP

ਚੰਡੀਗੜ੍ਹ, 6 ਮਈ 2026 : ਪੰਜਾਬ ਵਿਚ ਪੰਜਾਬ ਪੁਲਸ (Punjab Police) ਵਲੋਂ ਗੈਂਗਸਟਰਾਂ ਦੇ ਖਾਤਮੇ ਲਈ ਸ਼ੁਰੂ ਕੀਤੀ ਗਈ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਨੂੰ 105ਵਾਂ ਦਿਨ ਸ਼ੁਰੂ ਹੋਇਆ ਹੋ ਗਿਆ ਹੈ ।

ਕਿੰਨੇ ਟਿਕਾਣਿਆਂ ‘ਤੇ ਕੀਤੀ ਗਈ ਛਾਪੇੇਮਾਰੀ

ਪੰਜਾਬ ਪੁਲਿਸ ਨੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਦੇ 105ਵੇਂ ਦਿਨ ਸੂਬੇ ਭਰ ‘ਚ ਗੈਂਗਸਟਰ ਸਾਥੀਆਂ ਦੇ 586 ਪਛਾਣੇ ਅਤੇ ਮੈਪ ਕੀਤੇ ਟਿਕਾਣਿਆਂ ‘ਤੇ ਛਾਪੇਮਾਰੀ (Raid) ਕੀਤੀ । ਪੰਜਾਬ ਪੁਲਸ ਮੁਤਾਬਕ 105ਵੇਂ ਦਿਨ ਪੁਲਸ ਟੀਮਾਂ ਨੇ 249 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ‘ਚੋਂ ਇੱਕ ਹਥਿਆਰ ਸਮੇਤ ਹੈ, ਜਿਸ ਨਾਲ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 26,729 ਹੋ ਗਈ ਹੈ ।

ਮੁਹਿੰਮ ਦੌਰਾਨ ਚਾਰ ਫਰਾਰ ਅਪਰਾਧੀਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਪੰਜਾਬ ਪੁਲਸ ਦੇ ਅੰਕੜਿਆਂ ਮੁਤਾਬਕ ਇਸ ਤੋਂ ਇਲਾਵਾ, 77 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 33 ਨੂੰ ਜਾਂਚ ਅਤੇ ਪੁੱਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਚਾਰ ਫਰਾਰ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਹੈ । ਪੁਲਸ ਨੇ ਅਪੀਲ ਕੀਤੀ ਕਿ ਲੋਕ ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਰਾਹੀਂ ਗੁਮਨਾਮ ਤੌਰ ‘ਤੇ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਦੀ ਰਿਪੋਰਟ ਕਰ ਸਕਦੇ ਹਨ, ਨਾਲ ਹੀ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਦੇ ਹਨ ।

ਪੰਜਾਬ ਸਰਕਾਰ ਦੀ ਯੁੱਧ ਨਸਿਆਂ ਵਿਰੁੱਧ ਮੁਹਿੰਮ 430ਵੇਂ ਦਿਨ ਵਿਚ ਪਹੁੰਚੀ

ਇਸ ਦੌਰਾਨ, ਪੁਲਿਸ ਟੀਮਾਂ ਨੇ 430ਵੇਂ ਦਿਨ ਆਪਣੀ ਨਸ਼ਾ ਵਿਰੋਧੀ ਮੁਹਿੰਮ “ਨਸ਼ਿਆਂ ਵਿਰੁੱਧ ਜੰਗ” (War on drugs) ਜਾਰੀ ਰੱਖੀ, 126 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 614 ਗ੍ਰਾਮ ਹੈਰੋਇਨ, 733 ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ/ਕੈਪਸੂਲ, ਅਤੇ 1,350 ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਨਾਲ ਸਿਰਫ਼ 430 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 62,639 ਹੋ ਗਈ ਹੈ । ਪੰਜਾਬ ਪੁਲਸ ਨੇ ਅੱਜ 15 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦੇ ਇਲਾਜ ਲਈ ਤਿਆਰ ਕੀਤਾ ।

ਪ੍ਰੇਮਿਕਾ ਨੇ ਕੀਤਾ ਪ੍ਰਵਾਸੀ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ

0
Murder

ਖਰੜ, 6 ਮਈ 2026 : ਪੰਜਾਬ ਦੇ ਸ਼ਹਿਰ ਖਰੜ (Kharar) ਵਿਖੇ ਇਕ ਨਾਬਾਲਗਾ ਲੜਕੀ ਵਲੋਂ ਪ੍ਰਵਾਸੀ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਿਤਾ ਦਾ ਕਤਲ (Murder) ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਦੱਸਿਆ ਨਾਬਾਲਗ ਦੀ ਮਾਂ ਨੇ

ਮਿਲੀ ਜਾਣਕਾਰੀ ਅਨੁਸਾਰ ਜੋ ਖਰੜ ਵਿਖੇ ਇਕ 17 ਸਾਲਾ ਨਾਬਾਲਗਾ ਲੜਕੀ (Minor girl) ਵਲੋਂ ਆਪਣੇ ਹੀ ਪਿਤਾ ਦਾ ਪ੍ਰਵਾਸੀ ਪ੍ਰੇਮੀ (Expatriate lover) ਨਾਲ ਮਿਲ ਕੇ ਕਤਲ ਕਰ ਦਿੱਤਾ ਗਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਜਿਸ ਦੀ ਉਮਰ 17 ਸਾਲ ਹੈ ਜੋ ਕਿ ਨਾਬਾਲਗ ਹੈ ਜਿਸ ਦੀ ਦੋਸਤੀ ਇਕ ਪ੍ਰਵਾਸੀ ਲੜਕੇ ਵਿਕਾਸ ਸ਼ਾਹ ਵਾਸੀ ਦਾਊਂਮਾਜਰਾ ਨਾਲ ਪੜ੍ਹਾਈ ਦੌਰਾਨ ਹੋ ਗਈ ਜੋ ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਮੇਰੀ ਲੜਕੀ ਨਾਬਾਲਗ਼ ਹੋਣ ਕਾਰਨ ਮੇਰਾ ਪਤੀ ਵਿਆਹ ਕਰਨ ਤੋਂ ਮਨ੍ਹਾਂ ਕਰ ਰਿਹਾ ਸੀ, ਜਿਸ ਕਰਕੇ ਮੇਰੀ ਲੜਕੀ ਸਾਡੇ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਕਹਿੰਦੀ ਸੀ ਕਿ ਜੇਕਰ ਤੁਸੀਂ ਮੇਰਾ ਵਿਆਹ ਵਿਕਾਸ ਸਾਹ ਨਾਲ ਨਾ ਕਰਵਾਇਆ ਤਾਂ ਤੁਹਾਨੂੰ ਮੈਂ ਚੁਕਵਾ ਕੇ ਮਾਰ ਦੇਵਾਂਗੀ ।

ਹੋਰ ਕੀ ਕੀ ਦੱਸਿਆ ਮ੍ਰਿਤਕ ਦੀ ਪਤਨੀ ਨੇ

ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਨੂੰ ਉਹ ਅਪਣੇ ਭਰਾ ਦੇ ਘਰ ਰਹਿਣ ਲਈ ਗਈ ਹੋਈ ਸੀ ਕਿ ਜਦੋਂ ਉਹ ਦੋ ਮਈ ਨੂੰ ਘਰ ਪਹੁੰਚੀ ਤਾਂ ਉਸ ਦਾ ਪਤੀ ਘਰ `ਚ ਮੌਜੂਦ ਨਹੀਂ ਸੀ, ਜਿਸ ਦੀ ਮੈਂ ਭਾਲ ਕਰਦੀ ਰਹੀ ਪਰ ਕੋਈ ਸੁਰਾਗ ਨਹੀਂ ਲੱਗਾ ਅਤੇ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਮੇਰੀ ਲੜਕੀ ਨੇ ਅਪਣੇ ਦੋਸਤ ਵਿਕਾਸ ਸ਼ਾਹ ਨਾਲ ਰਲ ਮਿਲ ਕੇ ਮੇਰੇ ਘਰ ਵਾਲੇ ਗੁਰਸੇਵਕ ਸਿੰਘ ਨੂੰ ਅਗਵਾ ਕਰਵਾ ਕੇ ਜਾਨੋਂ ਮਾਰ ਦਿੱਤਾ ਹੈ ਅਤੇ ਇਨ੍ਹਾਂ ਨੇ ਮੇਰੇ ਘਰਵਾਲੇ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਹੈ ।

ਕੀ ਦੱਸਿਆ ਡੀ. ਐਸ. ਪੀ. ਖਰੜ ਨੇ

ਇਸ ਮਾਮਲੇ ਸਬੰਧੀ ਡੀ. ਐਸ. ਪੀ. ਖਰੜ ਇਸ਼ਾਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਜਿਸ ਵਿਚ ਪੁਲਸ ਥਾਣਾ ਸਿਟੀ ਖਰੜ ਦੇ ਐਸ. ਐਚ. ਓ. ਅਮਰਿੰਦਰ ਸਿੰਘ ਸਿੱਧੂ ਤੇ ਪੁਲਸ ਟੀਮ ਸ਼ਾਮਲ ਸੀ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਦਿਆਂ ਇਸ ਮਾਮਲੇ ’ਚ ਵਿਕਾਸ ਸ਼ਾਹ ਵਾਸੀ ਦਾਊਂਮਾਜਰਾ ਅਤੇ ਨਾਬਾਲਗ਼ ਲੜਕੀ ਨੂੰ ਕਾਬੂ ਕਰ ਲਿਆ ਗਿਆ ਹੈ ।

ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ (Case registered) ਕਰ ਉਕਤ ਦੋਵਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਲੜਕੀ ਨੂੰ ਨਾਬਾਲਗ਼ ਹੋਣ ਕਾਰਨ ਬਾਲ ਸੁਧਾਰ ਘਰ ’ਚ ਭੇਜ ਦਿੱਤਾ ਗਿਆ ਹੈ ਅਤੇ ਲੜਕੇ ਵਿਕਾਸ ਸ਼ਾਹ ਨੂੰ ਮਾਨਯੋਗ ਅਦਾਲਤ ਵਲੋਂ 3 ਦਿਨਾਂ ਦੇ ਪੁਲਸ ਰਿਮਾਂਡ ਤੇ ਭੇਜਿਆ ਗਿਆ ਹੈ ਜਿਸ ਤੋਂ ਮ੍ਰਿਤਕ ਦੀ ਲਾਸ਼ ਖੁਰਦ ਬੁਰਦ ਕਰਨ ਤੇ ਇਸ ਸਾਰੇ ਕਾਂਡ ’ਚ ਉਨ੍ਹਾਂ ਨਾਲ ਹੋਰ ਕੌਣ ਕੌਣ ਸ਼ਾਮਲ ਹੈ, ਬਾਰੇ ਸਬੰਧੀ ਪੁੱਛਗਿੱਛ ਕਰਨੀ ਹੈ ।

ਅੰਮ੍ਰਿਤਸਰ ਵਿਚ ਬੀ. ਐਸ. ਐਫ. ਹੈਡਕੁਆਰਟਰ ਸਾਹਮਣੇ ਹੋਇਆ ਧਮਾਕਾ

0
Amritsar Blast

ਅੰਮ੍ਰਿਤਸਰ, 6 ਮਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਵਿਖੇ ਬੀਤੀ ਰਾਤ ਬੀ. ਐਸ. ਐਫ. ਦੇ ਹੈਡਕੁਆਰਟਰ ਦੇ ਸਾਹਮਣੇ ਇਕ ਜ਼ਬਰਦਸਤ ਧਮਾਕਾ (Explosion) ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਬਾਅਦ ਬੀਤੀ ਦੇਰ ਰਾਤ ਜੋ ਅੰਮ੍ਰਿਤਸਰ ਵਿੱਚ ਬੀ. ਐਸ. ਐਫ. ਦੇ ਹੈੱਡਕੁਆਰਟਰ (B. S. F. Headquarters) ਦੇ ਸਾਹਮਣੇ ਵੀ ਇੱਕ ਧਮਾਕਾ ਹੋਇਆ ਹੈ ਦੋਵਾਂ ਘਟਨਾਵਾਂ ਵਿੱਚ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (Improvised Explosive Device) (ਆਈ. ਈ. ਡੀ.) ਦੀ ਵਰਤੋਂ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਦੋਵਾਂ ਧਮਾਕਿਆਂ ਵਿੱਚ ਕੋਈ ਜ਼ਖ਼ਮੀ ਨਹੀਂ ਹੋਇਆ ।

ਕੀ ਦੱਸਿਆ ਐਸ. ਐਸ. ਪੀ. ਅੰਮ੍ਰਿਤਸਰ ਨੇ

ਅੰਮ੍ਰਿਤਸਰ ਬੀ. ਐਸ. ਐਫ. ਕੈਂਪ ਵਿੱਚ ਹੋਏ ਧਮਾਕੇ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਐਸ. ਐਸ. ਪੀ. ਸੋਹੇਲ ਮੀਰ ਕਾਸਿਮ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਮੋਟਰਸਾਈਕਲ ‘ਤੇ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਹਵਾ ਵਿੱਚ ਅਤੇ ਫਿਰ ਬੀ. ਐਸ. ਐਫ. ਕੈਂਪ ਵੱਲ ਵਿਸਫੋਟਕ ਸੁੱਟੇ ਜੋ ਇੱਕ ਕੰਧ ਨਾਲ ਟਕਰਾਉਂਦਿਆਂ ਹੀ ਫਟ ਗਏ ।

ਧਮਾਕੇ ਕਾਰਨ ਫੌਜ ਦੇ ਖੇਤਰ ਨੂੰ ਢਕਣ ਲਈ ਸੀਮਾ ਕੰਧ `ਤੇ ਬਣਾਏ ਗਏ ਟੀਨ ਦੇ ਸ਼ੈੱਡ ਤੱਕ ਢਹਿ ਗਏ । ਗੇਟ 6 ਅਤੇ 7 ਦੇ ਵਿਚਕਾਰ ਕੰਧ ਨੂੰ ਵੀ ਮਾਮੂਲੀ ਜਿਹਾ ਨੁਕਸਾਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਫੌਜੀ ਅਤੇ ਪੁਲਸ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ।

De wiskunde achter tafelspellen bij Gigaspinz Casino: Een praktische gids voor slimme spelers

0

Online casino’s bieden meer dan alleen geluk; ze vragen om inzicht in kansen, uitbetalingspercentages en strategie. In dit artikel duiken we diep in de wiskunde van tafelspellen – van blackjack tot roulette – en laten we zien hoe je deze kennis kunt toepassen op Gigaspinz Casino. Door de cijfers te doorgronden, kun je je speelervaring verbeteren, je bankroll beschermen en meer plezier halen uit elke sessie.

Waarom wiskunde cruciaal is voor tafelspellen

Veel spelers denken dat tafelspellen puur op intuïtie berusten. In werkelijkheid bepalen RTP (return to player) en house edge hoeveel je gemiddeld terugkrijgt. Een goede kennis van deze cijfers helpt je realistische verwachtingen te vormen.

Data uit recente analyses tonen aan dat GigaSpinz Casino casino een gemiddeld RTP van 96,5 % biedt op zijn blackjack‑varianten, wat hoger is dan het gemiddelde van 95 % in de branche. Dit betekent dat je op de lange termijn meer geld terugkrijgt dan bij veel andere platforms.

Daarnaast heeft Gigaspinz Casino een snelle uitbetalingsprocedure: de meeste e‑wallet‑opnames worden binnen 30 minuten verwerkt, terwijl bankoverschrijvingen binnen 24 uur arriveren. Deze snelheid is een belangrijk voordeel voor spelers die hun winst snel willen benutten.

Basisprincipes: RTP, house edge en volatiliteit

  • RTP (Return to Player): Het percentage van alle ingezette bedragen dat gemiddeld terugvloeit naar spelers. Een RTP van 97 % betekent dat je op lange termijn €97 terugkrijgt op elke €100 inzet.
  • House edge: Het complement van de RTP. Bij een RTP van 96 % is de house edge 4 %. Dit is het voordeel dat het casino heeft.
  • Volatiliteit: Beschrijft hoe vaak en hoe groot uitbetalingen zijn. Lage volatiliteit levert vaak kleine winsten, hoge volatiliteit kan grote jackpots opleveren, maar minder vaak.

Belangrijk: Deze cijfers gelden voor de lange termijn. In een enkele sessie kun je zowel winnen als verliezen, ongeacht de statistieken.

Blackjack: Hoe je de wiskunde in je voordeel kunt gebruiken

Blackjack is een van de weinige tafelspellen waarbij optimale strategie de house edge kan verlagen tot onder de 0,5 %. Hieronder vind je een beknopte strategiekaart voor de meest voorkomende situaties.

Strategie‑tips:

  • Hit wanneer je handwaarde onder 8 is, ongeacht de kaart van de dealer.
  • Stand bij 12‑16 als de dealer een 2‑6 toont; de dealer moet dan een kaart trekken en heeft een grotere kans te busten.
  • Dubbel op 11 tegen elke dealerkaart, tenzij de dealer een Aas heeft.
  • Splits azen en achten altijd; dit vergroot je kansen op twee winnende handen.

Voorbeeld: Stel je hebt een hand van 10 + 6 (totaal 16) en de dealer toont een 7. Volgens de basisstrategie moet je hit omdat de dealer een sterke kaart heeft. Het volgen van deze regels verlaagt de house edge aanzienlijk.

Warning: Het negeren van de basisstrategie kan de house edge snel laten stijgen tot meer dan 2 %. Houd je aan de tabel om je winstkansen te maximaliseren.

Roulette: Het verschil tussen Europese en Amerikaanse versie

Roulette draait om kansen en het type wiel dat je kiest. De Europese variant heeft één nul, terwijl de Amerikaanse versie zowel nul als dubbel nul heeft, waardoor de house edge stijgt van 2,7 % naar 5,3 %.

Belangrijk: Gigaspinz Casino biedt uitsluitend de Europese roulette, wat een lager huisvoordeel betekent.

Strategische overwegingen:

  • Inside bets (bijv. straight-up) hebben een hoge uitbetaling (35:1) maar een lage kans (2,7 %).
  • Outside bets (bijv. rood/zwart) betalen 1:1, maar winnen bijna 48 % van de tijd.

Voor beginners is het verstandig om te beginnen met outside bets om de volatiliteit te beperken.

Live dealer tafels: Real‑time kansen en spelerservaring

Live dealer spellen combineren de sfeer van een echt casino met de voordelen van online spelen. Bij Gigaspinz Casino kun je live blackjack, roulette en baccarat vinden, gestreamd in HD‑kwaliteit.

Waarom live dealer een slimme keuze kan zijn:

  • Transparantie: Je ziet elke kaart en elke draai van het wiel, waardoor je vertrouwen krijgt in de eerlijkheid.
  • Interactieve chat: Je kunt direct vragen stellen aan de dealer, wat vooral nuttig is voor beginners.
  • Snelle uitbetalingen: Winsten worden direct op je account bijgeschreven, vaak binnen enkele minuten.

Tip: Gebruik de “low‑limit” tafels om je bankroll te beschermen terwijl je de dynamiek van live spelen leert kennen.

Praktische tips voor bankroll‑beheer

Een solide bankroll‑plan voorkomt dat je snel zonder geld komt te zitten. Hier zijn drie eenvoudige stappen:

  1. Stel een limiet: Bepaal van tevoren hoeveel je per sessie wilt inzetten (bijv. €50).
  2. Kies een eenheid: Zet niet meer dan 1‑2 % van je totale bankroll per hand in.
  3. Stop‑loss en win‑target: Stop zodra je 20 % van je bankroll hebt verloren of gewonnen.

Important: Het consistent toepassen van deze regels beschermt je tegen impulsief gedrag en verhoogt je speelplezier op de lange termijn.

Veelgestelde vragen (FAQ)

Q: Hoe snel kan ik mijn winst opnemen bij Gigaspinz Casino?
A: De meeste e‑wallet‑opnames worden binnen 30 minuten verwerkt. Bankoverschrijvingen duren meestal 24 uur.

Q: Is er een verschil in RTP tussen slots en tafelspellen?
A: Ja. Slots hebben vaak een RTP tussen 94 % en 96 %, terwijl tafelspellen zoals blackjack en roulette meestal boven de 96 % liggen.

Q: Kan ik bij Gigaspinz Casino met cryptobetalingen spelen?
A: Zeker. Het platform ondersteunt zowel traditionele betaalmethoden als populaire cryptocurrencies, waardoor je snel en veilig kunt storten.

Q: Zijn er limieten voor live dealer spellen?
A: Ja, er zijn zowel low‑limit als high‑limit tafels beschikbaar, zodat je een tafel kunt kiezen die past bij jouw bankroll.

Q: Hoe beschermt Gigaspinz Casino mijn persoonlijke gegevens?
A: Het casino maakt gebruik van SSL‑encryptie en voldoet aan de Nederlandse Kansspelautoriteit‑eisen, wat zorgt voor maximale veiligheid.

Samenvatting en conclusie

De wiskunde achter tafelspellen is geen mysterie; het is een set eenvoudige cijfers die je kunt gebruiken om betere beslissingen te nemen. Door te kiezen voor een platform met een hoog RTP, lage house edge en snelle uitbetalingen – zoals Gigaspinz Casino – vergroot je je kansen op een winstgevende speelervaring.

  • Blackjack biedt de laagste house edge wanneer je de basisstrategie volgt.
  • Europese roulette heeft een lager huisvoordeel dan de Amerikaanse variant; speel daarom bij Gigaspinz Casino.
  • Live dealer tafels geven extra transparantie en directe winsten.
  • Bankroll‑beheer is essentieel om verantwoord en plezierig te blijven spelen.

Onthoud altijd je eigen limieten en speel verantwoord. Met de juiste kennis en een betrouwbaar casino kun je genieten van de spanning van tafelspellen zonder onnodige risico’s.

Ben je klaar om de cijfers in je voordeel te laten werken? Bezoek dan vandaag nog Gigaspinz Casino en ervaar zelf de combinatie van wiskundige precisie, snelle uitbetalingen en een uitgebreid aanbod van tafelspellen. Veel succes en speel verantwoord!