ਪਹਿਲੀ ਪੂਜਾ ਦੇ ਨਾਲ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ, 31 ਅਗਸਤ ਤੱਕ ਚੱਲੇਗੀ ਯਾਤਰਾ
ਦੱਖਣੀ ਕਸ਼ਮੀਰ ਦੀ ਅਮਰਨਾਥ ਗੁਫਾ ‘ਚ ਸ਼ਨੀਵਾਰ ਨੂੰ ‘ਪਹਿਲੀ ਪੂਜਾ’ ਦੇ ਨਾਲ ਸਲਾਨਾ ਅਮਰਨਾਥ ਯਾਤਰਾ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਜੰਮੂ ਅਤੇ ਕਸ਼ਮੀਰ...
ਹਰਜੋਤ ਬੈਂਸ ਵਲੋਂ ਵਿਦਿਆਰਥੀਆਂ ਲਈ ਗਰਮੀ ਦੀ ਛੁੱਟੀਆਂ ਦੇ ਹੋਮਵਰਕ ਨੂੰ ਲੈ ਕੇ ਨਿਵੇਕਲੀ...
ਸੂਬੇ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਲਈ ਭਗਵੰਤ ਮਾਨ ਸਰਕਾਰ ਨੇ ਇਕ ਨਿਵੇਕਲਾ ਉਪਰਾਲਾ...
ਫ਼ਰੀਦਕੋਟ ‘ਚ 7 ਸਾਲਾ ਬੱਚੇ ਦੀ ਮਿਲੀ ਮ੍ਰਿਤਕ ਦੇਹ
ਫ਼ਰੀਦਕੋਟ ਵਿੱਚ 7 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਇਹ ਲਾਸ਼ ਸੰਜੇ ਨਗਰ ਅਤੇ BSF ਹੈੱਡਕੁਆਰਟਰ ਦੇ ਵਿਚਕਾਰ ਬਣੇ ਵਾਟਰ ਵਰਕਸ ਟੈਂਕ ਤੋਂ ਬਰਾਮਦ...
ਹਾਈਕੋਰਟ ਵਲੋਂ ਫਰਜ਼ੀ ਖੇਡ ਸਰਟੀਫਿਕੇਟ ਘਪਲੇ ਸਬੰਧੀ ਰਿਪੋਰਟ ਤਲਬ
ਜਾਅਲੀ ਖੇਡ ਚੈਂਪੀਅਨਸ਼ਿਪ ਸਰਟੀਫਿਕੇਟਾਂ ਦੇ ਆਧਾਰ 'ਤੇ ਸਰਕਾਰੀ ਨੌਕਰੀ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਅਤੇ ਜਾਅਲੀ ਚੈਂਪੀਅਨਸ਼ਿਪ ਕਰਵਾਉਣ ਲਈ ਨੈੱਟਬਾਲ ਖੇਡ ਸੰਸਥਾਵਾ ("ਪੰਜਾਬ ਨੈੱਟਬਾਲ ਐਸੋਸੀਏਸ਼ਨ",...
ਹਾਈਕੋਰਟ ਵੱਲੋਂ ਭਰਤ ਇੰਦਰ ਚਾਹਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਹਿਲ ਨੂੰ ਹਾਈਕੋਰਟ ਨੇ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।...
ਪਾਕਿਸਤਾਨ ਨੇ 200 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
ਪਾਕਿਸਤਾਨ ਨੇ ਅੱਜ ਸ਼ਨੀਵਾਰ ਨੂੰ 200 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਸਾਂਝੀ ਜਾਂਚ ਚੌਕੀ ‘ਤੇ BSF ਅਧਿਕਾਰੀਆਂ...
PM ਮੋਦੀ ਨੇ ਮੁੰਬਈ-ਗੋਆ ਵੰਦੇ ਭਾਰਤ ਟਰੇਨ ਦੇ ਉਦਘਾਟਨ ਦਾ ਪ੍ਰੋਗਰਾਮ ਕੀਤਾ ਰੱਦ
ਓਡੀਸ਼ਾ ਦੇ ਬਾਲਾਸੋਰ ‘ਚ ਤਿੰਨ ਟਰੇਨਾਂ ਹਾਦਸੇ ਦਾ ਸ਼ਿਕਾਰ ਹੋ ਗਈਆਂ, ਜਿਸ ‘ਚ 288 ਲੋਕਾਂ ਦੀ ਮੌਤ ਹੋ ਗਈ ਜਦਕਿ 900 ਲੋਕ ਜ਼ਖਮੀ ਦੱਸੇ...
ਲੁਧਿਆਣਾ ‘ਚ ਐਂਟੀ ਨਾਰਕੋਟਿਕਸ ਸੈੱਲ ਨੇ ਨਸ਼ਾ ਸਮੱਗਲਰ ਕੀਤਾ ਕਾਬੂ, 120 ਗ੍ਰਾਮ ਹੈਰੋਇਨ ਬਰਾਮਦ
ਲੁਧਿਆਣਾ ਜ਼ਿਲ੍ਹੇ ਵਿੱਚ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੂੰ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਫੜਨ ਵਿੱਚ ਕਾਮਯਾਬੀ ਮਿਲੀ ਹੈ। ਅਧਿਕਾਰੀਆਂ ਨੂੰ ਤਸਕਰਾਂ ਦੇ...
ਸਰਹਿੰਦ ਨਹਿਰ ‘ਚੋਂ ਮਿਲੇ 1000 ਦੇ ਕਰੀਬ ਕਾਰਤੂਸ
ਲੁਧਿਆਣਾ ਵਿਚ ਸਰਹਿੰਦ ਨਹਿਰ ਵਿਚ ਕਾਰਤੂਸ ਮਿਲੇ ਹਨ। ਇਥੇ ਕਾਰਤੂਸ ਦਾ ਵੱਡਾ ਜਖੀਰਾ ਮਿਲਿਆ ਹੈ। ਮਾਮਲਾ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਦਾ ਹੈ।...
ਪਾਣੀਪਤ ‘ਚ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਗਈ ਜਾਨ
ਪਾਣੀਪਤ ਜ਼ਿਲੇ ‘ਚ ਸ਼ੁੱਕਰਵਾਰ ਦੇਰ ਰਾਤ ਪਾਣੀਪਤ-ਹਰਿਦੁਆਰ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼ ਰਫਤਾਰ ਬੇਕਾਬੂ ਟਰੱਕ ਨੇ ਇਕ ਛੋਟੇ ਹਾਥੀ ਨੂੰ...