Home Blog Page 237

ਵਿਜੀਲੈਂਸ ਨੇ ਕੀਤਾ ਦੋ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

0
Vigilance

ਲੁਧਿਆਣਾ, 14 ਫਰਵਰੀ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹਨ ਦੋਵੇਂ ਜਣੇ ਜਿਨ੍ਹਾਂ ਨੂੰ ਕੀਤਾ ਗਿਆ ਹੈ ਕਾਬੂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਵਲੋਂ ਜਿਨ੍ਹਾਂ ਦੋ ਵਿਅਕਤੀਆਂ ਨੂੰ ਰਿਸ਼ਵਤ (Bribe) ਲੈਣ ਦੇ ਮਾਮਲੇ ਵਿਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਜਿ਼ਲਾ ਉਦਯੋਗ ਕੇਂਦਰ ਦਫ਼ਤਰ ਲੁਧਿਆਣਾ ਵਿਖੇ ਤਾਇਨਾਤ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸਰ ਜਸਪਾਲ ਸਿੰਘ ਤੇ ਰਿਸ਼ਵ ਗਰਗ ਤੇ ਜਿ਼ਲਾ ਉਦਯੋਗ ਕੇਂਦਰ ਦਫ਼ਤਰ ਲੁਧਿਆਣਾ ਵਿਖੇ ਤਾਇਨਾਤ ਟਰੇਡ ਅਸਿਸਟੈਂਟ ਅੰਤਰਪ੍ਰੀਤ ਸਿੰਘ ਸ਼ਾਮਲ ਹਨ । ਉਪਰੋਕਤ ਦੋਹਾਂ ਨੂੰ ਵਿਜੀਲੈਂਸ ਨੇ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ ।

ਕੀ ਦੱਸਿਆ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ

ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਫੋਕਲ ਪੁਆਇੰਟ ਲੁਧਿਆਣਾ ਦੇ ਨਿਵਾਸੀ ਵੱਲੋਂ ਦਰਜ ਕਰਵਾਈ ਸਿ਼ਕਾਇਤ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਗਿਆ । ਸਿ਼ਕਾਇਤਕਰਤਾ ਫੋਕਲ ਪੁਆਇੰਟ ਲੁਧਿਆਣਾ ਵਿਖੇ ਇਕ ਪ੍ਰੋਡਕਸ਼ਨ ਯੂਨਿਟ ਚਲਾਉਂਦਾ ਹੈ ।

ਕਿਸ ਕੰਮ ਲਈ ਮੰਗੀ ਗਈ ਸੀ ਰਿਸ਼ਵਤ

ਸਿ਼ਕਾਇਤਕਰਤਾ (Complainant) ਨੇ ਆਪਣੇ ਯੂਨਿਟ ਦੇ ਸਬੰਧ ਵਿੱਚ ਉਤਪਾਦਨ ਸਰਟੀਫਿਕੇਟ ਦੀ ਸਹੀ ਮਿਤੀ ਲਈ ਅਰਜ਼ੀ ਦਿੱਤੀ ਤੇ ਇਹ ਸਰਟੀਫਿਕੇਟ ਜਾਰੀ ਕਰਨ ਬਦਲੇ ਉਕਤ ਮੁਲਜ਼ਮਾਂ ਨੇ ਸਿ਼ਕਾਇਤਕਰਤਾ ਤੋਂ 45 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ । ਸਿ਼ਕਾਇਤਕਰਤਾ ਨੇ ਉਕਤ ਮੁਲਜ਼ਮਾਂ ਵੱਲੋਂ ਰਿਸ਼ਵਤ ਮੰਗਣ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ । ਸਿ਼ਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਤਿੰਨੋਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ ।

Read More : ਵਿਜੀਲੈਂਸ ਨੇ ਡਿਪਟੀ ਕੋਰਟ ਅਫਸਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਕਾਬੂ

ਪੰਨੂ ਨੂੰ ਟਾਰਗੈਟ ਕਰਨ ਦੇ ਮਾਮਲੇ `ਚ ਨਿਖਿਲ ਗੁਪਤਾ ਨੇ ਕਬੂਲਿਆ ਜੁਰਮ

0
Pannu

ਵਾਸਿ਼ੰਗਟਨ, 14 ਫਰਵਰੀ 2026 : ਖ਼ਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਹੱਤਿਆ ਦੀ ਸਾਜਿ਼ਸ਼ ਰਚਣ ਦੇ ਦੋਸ਼ ‘ਚ ਅਮਰੀਕੀ ਜੇਲ ‘ਚ ਬੰਦ ਨਿਖਿਲ ਗੁਪਤਾ ਨੇ ਆਪਣਾ ਜੁਰਮ ਕਬੂਲ (Confession of guilt) ਕਰ ਲਿਆ ।

ਜੁਰਮ ਕਬੂਲਣ ਤੇ ਗੁਪਤਾ ਨੂੰ ਕੀ ਸਜ਼ਾ ਮਿਲ ਸਕਦੀ ਹੈ

ਗੁਪਤਾ ਨੇ ਪੰਨੂ ਨੂੰ `ਹੱਤਿਆ ਲਈ ਭਾੜੇ ‘ਤੇ ਸਾਜਿ਼ਸ਼ ਦੇ ਮਾਮਲੇ 5 ਨੂੰ ਟਾਰਸੈੱਟ ਕਰਦੇ ਹੋਏ ‘ਚ ਆਪਣਾ ਜੁਰਮ ਕਬੂਲਿਆ । ਇਸ ਤੋਂ ਇਲਾਵਾ ਉਸਨੇ ਅਮਰੀਕੀ ਫੈਡਰਲ ਕੋਰਟ ‘ਚ ਕੁੱਲ 3 ਦੋਸ਼ਾਂ ‘ਚ ਆਪਣਾ ਜੁਰਮ ਕਬੂਲ ਕੀਤਾ । ਹੁਣ ਇਸ ਮਾਮਲੇ ‘ਚ ਉਸ ਨੂੰ 15 ਮਈ 2026 ਨੂੰ ਸਜ਼ਾ ਸੁਣਾਈ ਜਾਵੇਗੀ ।

ਨਿਖਿਲ ਗੁਪਤਾ (Nikhil Gupta) ਨੂੰ ਜਿ਼ਆਦਾ ਤੋਂ ਜਿ਼ਆਦਾ 40 ਸਾਲ ਜੇਲ ਅਤੇ 1 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ । ਇਸ ਤੋਂ ਪਹਿਲਾਂ ਪਿਛਲੇ ਸਾਲ 18 ਅਗਸਤ ਨੂੰ ਦਿੱਤੀ ਗਈ ਇਕ ਇੰਟਰਵਿਊ ‘ਚ ਨਿਖਿਲ ਗੁਪਤਾ ਨੇ ਕਿਹਾ ਸੀ ਕਿ ਪੰਨੂ ਹੱਤਿਆਕਾਂਡ `ਚ ਉਨ੍ਹਾਂ ਦਾ ਨਾਂ ਆਉਣਾ ਐੱਫ. ਬੀ. ਆਈ. ਦੀ ਸਾਜ਼ਿਸ਼ ਦਾ ਇਕ ਹਿੱਸਾ ਹੈ । ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ।

Read More : ਖ਼ਾਲਿਸਤਾਨੀ ਅੱਤਵਾਦੀ ਦੀ ਰਾਸ਼ਟਰੀ ਗਾਨ ਨੂੰ ਲੈ ਕੇ ਧਮਕੀ

Sommerliche Gewinnstrategien: Wie du mit cleveren Bonus‑Nutzungen im [Yep Casino de](https://yep-casino-de.com/)ine Chancen maximierst

0

Sommerliche Gewinnstrategien: Wie du mit cleveren Bonus‑Nutzungen im [Yep Casino de](https://yep-casino-de.com/)ine Chancen maximierst

Der Sommer ist die ideale Zeit, um neue Spielstrategien auszuprobieren und dabei von attraktiven Bonusangeboten zu profitieren. In diesem Leitfaden zeigen wir dir, welche Bonus‑Mechaniken im Yep Casino besonders lohnenswert sind, wie du häufige Stolperfallen vermeidest und welche Schritte du für schnelle Auszahlungen gehen solltest.

Warum Bonus‑Nutzung der Schlüssel zum Sommergewinn ist

Die Psychologie hinter Boni

Ein Bonus ist mehr als nur zusätzliches Geld – er reduziert das Risiko und erhöht die Spielzeit. Studien zeigen, dass Spieler, die Boni gezielt einsetzen, im Schnitt 30 % länger im Spiel bleiben und dadurch ihre Gewinnchancen steigern.

Welches Problem lösen wir?

Viele neue Spieler fühlen sich von hohen Mindesteinsätzen und langen Auszahlungszeiten überfordert. Das Yep Casino hat genau darauf reagiert: ein Willkommenspaket ohne Einzahlung und schnelle Auszahlung innerhalb von 24 Stunden. So kannst du sofort loslegen, ohne dein eigenes Geld zu riskieren.

Rhetorische Frage

Hast du dich jemals gefragt, warum manche Spieler trotz kleiner Einsätze regelmäßig gewinnen? Die Antwort liegt häufig in einer cleveren Bonus‑Strategie.

Die Bonuswelt im Yep Casino – Überblick und Details

Bonus‑Typ Hauptvorteil Typische Bedingungen
Willkommensbonus 100 % bis 500 € + 50 Freispins 35‑fache Umsatzpflicht, 48 h Gültigkeit
No‑Deposit‑Bonus 10 € Gratis‑Guthaben 25‑fache Umsatz, maximal 10 € Auszahlung
Reload‑Bonus 50 % bis 200 € bei jeder Einzahlung 30‑fache Umsatz, wöchentlich gültig
Cashback‑Programm 10 % wöchentlicher Cashback Nur auf Nettoverluste, keine Umsatzbedingungen

Beispiel:
Stell dir vor, du nutzt den No‑Deposit‑Bonus von 10 €. Die Umsatzbedingung beträgt 25 × 10 € = 250 €. Wenn du durchschnittlich 5 € pro Spiel einsetzt, brauchst du 50 Runden, um die Bedingung zu erfüllen. Das ist leicht zu schaffen, wenn du Slots mit hoher RTP (z. B. 96,5 %) wählst.

Schritt‑für‑Schritt: So nutzt du den Sommer‑Bonus optimal

  1. Registriere dich beim Yep Casino
  2. Nutze die schnelle Anmeldung per E‑Mail.
  3. Verifiziere dein Konto innerhalb von 24 Stunden, um den No‑Deposit‑Bonus zu aktivieren.

  4. Prüfe die Umsatzbedingungen

  5. Notiere dir den erforderlichen Umsatzmultiplikator.
  6. Wähle Spiele mit niedriger Volatilität, um die Bedingung schneller zu erreichen.

  7. Setze ein Budget und Limits

  8. Lege ein maximales Verlustlimit von 20 € fest.
  9. Aktiviere die Selbstausschluss‑Option, falls du das Gefühl hast, zu viel zu spielen.

  10. Spiele die passenden Slots

  11. Empfehlung: Starburst, Book of Dead und Gonzo’s Quest – alle mit RTP über 96 %.

  12. Beantrage die Auszahlung

  13. Nach Erfüllung der Umsatzbedingungen wähle die bevorzugte Auszahlungsmethode (z. B. Trustly).
  14. Das Yep Casino verarbeitet Auszahlungen in der Regel innerhalb von 24 Stunden.

Häufige Fehler und wie du sie vermeidest

  • Bonus nur für das erste Spiel nutzen – Viele Spieler setzen den Bonus sofort beim ersten Spin ein und verlieren ihn schnell. Stattdessen solltest du den Bonus über mehrere Sitzungen strecken.
  • Zu hohe Einsätze wählen – Hohe Einsätze erhöhen das Risiko, die Umsatzbedingungen nicht zu erfüllen.
  • Ignorieren von Spielvarianten – Einige Slots haben versteckte Bonus‑Runden, die die Umsatzbedingungen reduzieren können.

Bullet‑Liste: Die Top‑5 Fehler, die du im Sommer vermeiden solltest

  • Überschätzen der Gewinnchancen – Realistische Erwartungen setzen.
  • Keine Zeitlimits setzen – Spiele nicht ununterbrochen, mache Pausen.
  • Fehlende Dokumentation – Bewahre Screenshots von Bonusbestätigungen auf.
  • Unklare Zahlungswege – Prüfe im Voraus, welche Methoden sofort auszahlen.
  • Verzicht auf Kundenservice – Bei Unklarheiten sofort den Live‑Chat kontaktieren.

Warum das Yep Casino besonders für Sommerspieler geeignet ist

Schnelle Auszahlungen

Im Vergleich zu anderen deutschen Anbietern liegt die durchschnittliche Auszahlungsdauer beim Yep Casino bei 1,2 Tagen, während der Branchendurchschnitt bei 2–3 Tagen liegt.

Mobile Erfahrung

Die mobile Webseite ist vollständig responsiv und ermöglicht das Spielen von Slots und Live‑Casino ohne zusätzliche App. Im Sommer kannst du also am Strand oder im Park spielen, ohne Kompromisse bei der Performance einzugehen.

Sicherheit und Lizenzierung

Yep Casino ist durch die MGA (Malta Gaming Authority) lizenziert und verwendet modernste SSL‑Verschlüsselung. Dein Geld und deine Daten sind somit rundum geschützt.

Kundenservice rund um die Uhr

Der Live‑Chat ist 24 Stunden erreichbar und bietet Unterstützung in deutscher Sprache. Das bedeutet, du bekommst sofort Antworten, wenn du Fragen zu Bonusbedingungen hast.

Praktische Tipps für die Sommer‑Spielzeit

  • Nutze den Sommer‑Bonus‑Kalender – Das Yep Casino veröffentlicht wöchentliche Aktionen, die extra für warme Tage konzipiert sind (z. B. „Sommer‑Spin‑Marathon“).
  • Setze auf Live‑Dealer-Spiele – Sie bieten ein authentisches Casino‑Erlebnis und oft höhere Auszahlungsraten.
  • Verwalte deine Bankroll – Teile dein Budget in tägliche Portionen von 10 % deines Gesamtkapitals.

Beispiel für ein erfolgreiches Sommer‑Bankroll‑Management

Anna hat ein Startkapital von 200 €. Sie entscheidet sich für ein tägliches Limit von 20 €. An Tag 1 gewinnt sie 15 €, an Tag 2 verliert sie 5 €, an Tag 3 gewinnt sie 30 €. Nach drei Tagen hat sie 260 € – ein Gewinn von 30 % dank konsequentem Limit‑Management und dem Einsatz des Reload‑Bonus.

Verantwortungsvolles Spielen – Dein Sommer-Checkliste

  • Setze tägliche Verlustgrenzen – Nicht mehr als 10 % deiner Bankroll pro Tag.
  • Plane Pausen ein – Jede Stunde mindestens 10 Minuten Pause.
  • Nutze Selbstausschluss-Tools – Das Yep Casino bietet ein 24‑Stunden‑Selbstausschluss‑Feature.

Fazit: Dein Sommer‑Erfolg mit dem Yep Casino

Der Sommer bietet perfekte Bedingungen, um neue Bonus‑Strategien auszuprobieren und gleichzeitig das Wetter zu genießen. Das Yep Casino überzeugt mit einem großzügigen Willkommenspaket, schnellen Auszahlungen und einem sicheren, mobilen Spielerlebnis. Wenn du die hier vorgestellten Schritte befolgst, kannst du deine Gewinnchancen deutlich erhöhen, ohne dein Budget zu überstrapazieren.

Jetzt handeln: Registriere dich, sichere dir den No‑Deposit‑Bonus und starte deine Sommer‑Gewinnserie.

„Wenn du verantwortungsbewusst spielst und die Bonus‑Mechaniken clever nutzt, ist das Yep Casino die ideale Plattform für deine Sommerabenteuer.“

Viel Erfolg und genieße die sonnigen Spielmomente!

ਕਫ਼ ਸਿਰਪ ਮਾਫੀਆ ਵਿਨੋਦ ਅਗਰਵਾਲ ਦੀਆਂ 5 ਜਾਇਦਾਦਾਂ ਫ੍ਰੀਜ਼

0
Property

ਕਾਨਪੁਰ/ਵਾਰਾਣਸੀ, 13 ਫਰਵਰੀ 2026 : ਕੋਡੀਨਯੁਕਤ ਕਫ਼ ਸਿਰਪ (Codeine-containing cough syrup) ਸਮੱਗਲਿੰਗ ਮਾਮਲੇ ‘ਚ ਵਾਰਾਣਸੀ ਕਮਿਸ਼ਨਰੇਟ ਪੁਲਸ ਨੇ ਵੱਡੀ ਕਾਰਵਾਈ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਵਾਈ ਕੀਤੀ ਗਈ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਕੋਡੀਨਯੁਕਤ ਕਫ਼ ਸਿਰਪ ਸਮੱਗਲਿੰਗ ਮਾਮਲੇ ‘ਚ ਵਾਰਾਣਸੀ ਕਮਿਸ਼ਨਰੇਟ ਪੁਲਸ (Varanasi Commissionerate Police) ਨੇ ਵੱਡੀ ਕਾਰਵਾਈ ਕਰਨ ਦੇ ਚਲਦਿਆਂ ਕਥਿਤ ਮਾਸਟਰ ਮਾਈਂਡ ਵਿਨੋਦ ਅਗਰਵਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ 5 ਜਾਇਦਾਦਾਂ ਫ੍ਰੀਜ਼ (5 assets frozen) ਕਰ ਦਿੱਤੀਆਂ। ਇਨ੍ਹਾਂ ‘ਚ 4 ਅਚੱਲ ਜਾਇਦਾਦਾਂ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਇਕ ਖਾਤਾ ਸ਼ਾਮਲ ਹੈ ।

ਇਹ ਜਾਇਦਾਦਾਂ ਨਜਾਇਜ਼ ਕਮਾਈ ਨਾਲ ਬਣਾਈਆਂ ਗਈਆਂ ਸਨ

ਪੁਲਸ ਦੇ ਅਨੁਸਾਰ ਇਹ ਜਾਇਦਾਦਾਂ ਨਾਜਾਇਜ਼ ਕਮਾਈ ਨਾਲ ਬਣਾਈਆਂ ਗਈਆਂ ਸਨ । ਏ. ਸੀ. ਪੀ. ਵਿਦੂਸ਼ ਸਕਸੈਨਾ ਦੀ ਅਗਵਾਈ `ਚ ਪਹੁੰਚੀ ਟੀਮ ਨੇ ਗਵਾਲਟੋਲੀ ਥਾਣਾ ਖੇਤਰ ਦੇ ਸਿਵਲ ਲਾਈਨਜ਼ ਸਥਿਤ ਗੋਪਾਲ ਵਿਹਾਰ ਸੁਸਾਇਟੀ ਦੇ 2 ਪਲਾਟ, ਚਕੇਰੀ ਦੇ ਦਹੇਲੀ ਕਾਲੀ ਕਮਾਈ ਨਾਲ ਖ਼ਰੀਦੇ ਪਲਾਟ, ਖਾਤਾ ਵੀ ਸੀਜ਼ ਸੁਜਾਨਪੁਰ `ਚ ਇਕ ਜਾਇਦਾਦ ਅਤੇ ਜਾਜਮਊ `ਚ ਇਕ ਹੋਰ ਅਚੱਲ ਜਾਇਦਾਦ ਨੂੰ ਧਾਰਾ 68-ਐਫ. ਐਨ. ਡੀ. ਪੀ. ਐਸ. ਐਕਟ ਦੇ ਤਹਿਤ ਫ੍ਰੀਜ਼ ਕੀਤਾ ।

ਜਾਇਦਾਦਾਂ ਤੋਂ ਇਲਾਵਾ ਕੈਸ਼ ਵੀ ਕੀਤਾ ਗਿਆ ਹੈ ਸੀਜ਼

ਜਾਣਕਾਰੀ ਮੁਤਾਬਕ ਜਾਇਦਾਦਾਂ ਨੂੰ ਸੀਜ਼ ਕਰਨ ਦੇ ਨਾਲ-ਨਾਲ ਬਿਰਹਾਨਾ ਰੋਡ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ `ਚ ਜਮ੍ਹਾ ਕਰੀਬ 37 ਲੱਖ ਰੁਪਏ ਵੀ ਸੀਜ਼ ਕਰ ਦਿੱਤੇ ਗਏ ਹਨ । ਇਨ੍ਹਾਂ ਜਾਇਦਾਦਾਂ ਦੀ ਵਿਕਰੀ, ਵਰਤੋਂ ਅਤੇ ਵਟਾਂਦਰਾ ਕਰਨ `ਤੇ ਰੋਕ ਲਾ ਦਿੱਤੀ ਗਈ ਹੈ। ਜਾਂਚ `ਚ ਸਾਹਮਣੇ ਆਇਆ ਹੈ ਕਿ ਵਿਨੋਦ ਅਗਰਵਾਲ ਦੂਜੀਆਂ ਕੰਪਨੀਆਂ ਤੋਂ ਐਸਕਫ਼ ਡੀਐਕਸ ਨਾਮੀ ਕਫ਼ ਸਿਰਪ ਖ਼ਰੀਦ ਕੇ ਫ਼ਰਜ਼ੀ ਫਰਮਾਂ ਰਾਹੀਂ ਸਪਲਾਈ ਦਿਖਾਉਂਦੇ ਹੋਏ ਸਮੱਗਲਿੰਗ ਕਰਦਾ ਸੀ । ਕਾਨਪੁਰ ਦੇ ਕਲੈਕਟਰਗੰਜ ਬਾਣੇ `ਚ ਉਸ ਦੇ ਖ਼ਿਲਾਫ ਮੁਕੱਦਮਾ ਦਰਜ ਹੈ ।

Read more : ਕਫ ਸਿਰਪ ਸਮੱਗਲਿੰਗ ‘ਚ ਨਵੇਂ ਖੁਲਾਸੇ

ਲਾਪਤਾ ਚੱਲ ਰਹੇ ਭਾਜਪਾ ਆਗੂ ਅਨਿਲ ਮੰਗਲਾ ਦੀ ਬਾਡੀ ਮਿਲੀ

0
Anil Mangla

ਪਟਿਆਲਾ, 13 ਫਰਵਰੀ 2026 : ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਤੋ ਸੀਨੀਅਰ ਨੇਤਾ ਅਨਿਲ ਮੰਗਲਾ (Anil Mangla) ਦੀ ਲਾਸ਼ (Corpse) ਅੱਜ ਭਾਖੜਾ ਨਹਿਰ ਤੋਂ ਬਰਾਮਦ ਹੋ ਗਈ ਹੈ ।

ਕਿੰਨੇ ਦਿਨਾਂ ਤੋਂ ਸੀ ਲਾਪਤਾ

ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਤੋਂ ਭਾਜਪਾ ਆਗੂ (BJP leader) ਅਨਿਲ ਮੰਗਲਾ ਜਿਨ੍ਹਾਂ ਦੀ ਲਾਸ਼ (Corpse) ਅੱਜ ਪਟਿਆਲਾ-ਸਮਾਣਾ ਰੋਡ ਤੇ ਪਿੰਡ ਧਨੇਠਾ ਨੇੜੇ ਪੈਂਦੀ ਭਾਖੜਾ ਨਹਿਰ (Bhakra Canal) ਵਿਚੋਂ ਬਰਾਮਦ ਹੋਈ ਹੈ ਦੀ ਭਾਲ ਕਾਫੀ ਦਿਨਾਂ ਤੋਂ ਲਾਪਤਾ ਹੋਣ ਦੇ ਚਲਦਿਆਂ ਕੀਤੀ ਜਾ ਰਹੀ ਸੀ । ਜਾਣਕਾਰੀ ਦੋ ਤੋਂ ਤਿੰਨ ਦਿਨ ਪਹਿਲਾਂ ਉਨ੍ਹਾਂ ਦਾ ਸਕੂਟਰ, ਜੈਕੇਟ ਅਤੇ ਜੁੱਤੇ ਪਟਿਆਲਾ ਦੀ ਭਾਖੜਾ ਨਹਿਰ ਨੇੇੜੇ ਤੋਂ ਮਿਲੇ ਸਨ, ਜਿਸ ਤੋਂ ਬਾਅਦ ਸ਼ੱਕ ਡੂੰਘਾ ਹੁੰਦਾ ਜਾ ਰਿਹਾ ਸੀ ਕਿ ਭਾਖੜਾ ਵਿਚ ਹੀ ਛਾਲ ਮਾਰੀ ਗਈ ਹੈ । ਪਰ ਅੱਜ ਲਾਸ਼ ਮਿਲਣ ਤੇ ਸ਼ੱਕ ਯਕੀਨ ਵਿਚ ਬਦਲ ਗਿਆ ।

ਵੱਖ-ਵੱਖ ਥਾਵਾਂ ਤੇ ਅਨਿਲ ਮੰਗਲਾ ਦੀ ਲਾਸ਼ ਮਿਲਣ ਨਾਲ ਆਇਆ ਦੁੱਖ ਸਾਹਮਣੇ

ਅਨਿਲ ਮੰਗਲਾ ਜੋ ਕਿ ਭਾਜਪਾ ਦੇ ਆਗੂ ਹੀ ਨਹੀਂ ਸਨ ਬਲਕਿ ਪਟਿਆਲਾ ਦੇ ਇਕ ਮਿਲਣਸਾਰ ਵਿਅਕਤੀ ਵੀ ਸਨ ਦੀ ਇਸ ਤਰ੍ਹਾਂ ਹੋਈ ਦਰਦਨਾਕ ਮੌਤ ਦੇ ਚਲਦਿਆਂ ਸਿਰਫ਼ ਘਰ ਜਾਂ ਰਿਸ਼ਤੇਦਾਰਾਂ ਵਿਚ ਹੀ ਨਹੀਂ ਬਲਕਿ ਪਾਰਟੀ ਅਤੇ ਹੋਰ ਵੱਖ-ਵੱਖ ਥਾਵਾਂ ਤੇ ਵਿਅਕਤੀਆਂ ਵਿਚ ਵੀ ਦੁੱਖ ਪਾਇਆ ਗਿਆ ਹੈ ।

Read More : ਭਾਖੜਾ ਵਿਚ ਛਾਲ ਮਾਰ ਕੇ ਖੁਦਕੁ਼ਸ਼ੀ ਕਰਨ ਵਾਲੀ ਮਹਿਲਾ ਦੀ ਲਾਸ਼ ਮਿਲੀ

ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ `ਚ ਹੋਇਆ 2.9 ਕਰੋੜ ਡਾਲਰ `ਚ ਸਮਝੌਤਾ

0
Jaahnavi Kandula

ਅਮਰੀਕਾ, 13 ਫਰਵਰੀ 2026 : ਅਮਰੀਕਾ (America) ਦੇ ਸਿਆਟਲ ਸ਼ਹਿਰ ਵਿਖੇ ਸੜਕ ਹਾਦਸੇ (Road accidents) ਵਿਚ ਜਾਨ ਗੁਆਉਣ ਵਾਲੀ ਲੜਕੀ ਦੇ ਮਾਮਲੇ ਵਿਚ ਉਸਦੇ ਪਰਿਵਾਰ ਨਾਲ ਸਮਝੌਤਾ ਹੋਣ ਦਾ ਪਤਾ ਚੱਲਿਆ ਹੈ ।

ਕੀ ਸਮਝੌਤਾ ਹੋਇਆ ਹੈ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਿਆਟਲ ਸ਼ਹਿਰ (Seattle City) ਨੇ 2023 ‘ਚ ਇਕ ਪੁਲਸ ਅਧਿਕਾਰੀ ਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਜਾਨ ਗੁਆਉਣ ਵਾਲੀ ਭਾਰਤ ਦੀ 23 ਸਾਲਾ ਪੋਸਟ ਗ੍ਰੈਜੂਏਟ ਵਿਦਿਆਰਥਣ ਜਾਨ੍ਹਵੀ ਕੰਦੁਲਾ ਦੇ ਪਰਿਵਾਰ ਨਾਲ 2.9 ਕਰੋੜ ਅਮਰੀਕੀ ਡਾਲਰ (29 million US dollars) ਦੇ ਸਮਝੌਤੇ ‘ਤੇ ਸਹਿਮਤੀ ਪ੍ਰਗਟਾਈ ਗਈ ਹੈ ।

ਕੰਦੂਲਾ ਨੂੰ ਕਿਸ ਸਮੇਂ ਟੱਕਰ ਮਾਰ ਦਿੱਤੀ ਗਈ ਸੀ

ਜਾਹਨਵੀ ਕੰਦੂਲਾ (Jaahnavi Kandula) ਨੂੰ ਅਧਿਕਾਰੀ ਕੇਵਿਨ ਡੇਵ ਦੀ ਗੱਡੀ ਨੇ ਉਸ ਸਮੇਂ ਟੱਕਰ ਮਾਰੀ ਸੀ, ਜਦੋਂ ਉਹ ਨਸ਼ੇ ਵਾਲੇ ਪਦਾਰਥਾਂ ਨਾਲ ਸਬੰਧਤ ਇਕ ਕਾਲ ਤੋਂ ਬਾਅਦ ਕਾਰਵਾਈ ਲਈ 40 ਕਿਲੋਮੀਟਰ ਪ੍ਰਤੀ ਘੰਟੇ ਦੀ ਹੱਦ ਵਾਲੇ ਖੇਤਰ ਵਿਚ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੇ ਸਨ । ਉਨ੍ਹਾਂ ਦੀ ਗੱਡੀ ਦੀਆਂ ਐਮਰਜੈਂਸੀ ਲਾਈਟਾਂ ਜਗ ਰਹੀਆਂ ਸਨ ਅਤੇ ਚੌਕਾਂ ‘ਤੇ ਸਾਇਰਨ ਦੀ ਵਰਤੋਂ ਵੀ ਕੀਤੀ ਜਾ ਰਹੀ ਸੀ ।

ਸ਼ਹਿਰ ਨੇ ਕੀਤੀ ਵਿੱਤੀ ਸਮਝੌਤੇ ਨਾਲ ਪਰਿਵਾਰ ਨੂੰ ਕੁੱਝ ਹੱਦ ਸਕੂਨ ਮਿਲਣ ਦੀ ਉਮੀਦ

ਸਿਟੀ ਅਟਾਰਨੀ ਐਰਿਕਾ ਇਵਾਂਸ ਨੇ ਬਿਆਨ ਵਿਚ ਕਿਹਾ ਕਿ ਜਾਨ੍ਹਵੀ ਕੰਦੂਲਾ ਦੀ ਮੌਤ (Death) ਦਿਲ-ਕੰਬਾਊ ਹੈ ਅਤੇ ਸ਼ਹਿਰ ਨੂੰ ਉਮੀਦ ਹੈ ਕਿ ਇਹ ਵਿੱਤੀ ਸਮਝੌਤਾ (Financial agreement) ਕੰਦੂਲਾ ਪਰਿਵਾਰ ਨੂੰ ਕੁਝ ਹੱਦ ਤੱਕ ਸਕੂਨ ਦੇਵੇਗਾ । ਕੰਦੂਲਾ ਸਿਆਟਲ ਸਥਿਤ ਨਾਰਥ-ਈਸਟਰਨ ਯੂਨੀਵਰਸਿਟੀ ਕੈਂਪਸ ਵਿਚ ਇਨਫਾਰਮੇਸ਼ਨ ਸਿਸਟਮਜ਼ ਵਿਚ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਹੀ ਸੀ ।

Read More : ਸੜਕ ਹਾਦਸੇ ‘ਚ ਜ਼ਖਮੀ ਨੌਜਵਾਨ ਨੂੰ 1.62 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ

ਵਿਆਹ ਸਮਾਗਮ ਵਿਚ ਚਲਾਈ ਗਈ ਗੋਲੀ ਲੱਗੀ ਇਕ ਵਿਅਕਤੀ ਦੀ ਛਾਤੀ ਵਿਚ

0
Investigtion

ਕਪੂਰਥਲਾ, 13 ਫਰਵਰੀ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਵਿਖੇ ਇਕ ਵਿਆਹ ਸਮਾਗਮ ਦੌਰਾਨ ਕੀਤੀ ਗਈ ਗੋਲੀਬਾਰੀ ਦੌਰਾਨ ਚੱਲੀ ਗੋਲੀ ਇਕ ਵਿਅਕਤੀ ਦੀ ਛਾਤੀ ਵਿਚ ਲੱਗਣ ਦਾ ਪਤਾ ਚੱਲਿਆ ਹੈ ।

ਕੀ ਹੈ ਗੋਲੀ ਚਲਾਉਣ ਤੇ ਲੱਗਣ ਦਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਇਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਦੇ ਚਲਦਿਆਂ ਇਕ ਦਿਨ ਪਹਿਲਾਂ ਜਾਗੋ ਕੱਢੇ ਜਾਣ ਦੌਰਾਨ ਕਿਸੇ ਵਿਅਕਤੀ ਵਲੋਂ ਕਥਿਤ ਤੌਰ ਤੇ ਆਪਣੀ ਸ਼ਾਨ ਦਿਖਾਉਣ ਲਈ ਹਵਾ ਵਿਚ ਗੋਲੀ ਚਲਾਈ (Shot fired) ਗਈ ਸੀ ਪਰ ਅੱਜ ਜਾ ਕੇ ਪਤਾ ਚੱਲਿਆ ਹੈ ਕਿ ਉਹ ਹਵਾ ਵਿਚ ਚਲਾਈ ਗਈ ਗੋਲੀ ਤਾਂ ਕਿਸੇ ਵਿਅਕਤੀ ਦੀ ਛਾਤੀ ਵਿਚ ਲੱਗ ਗਈ ਸੀ। ਜਾਣਕਾਰੀ ਮੁਤਾਬਕ ਮਾਮਲਾ ਕਪੂਰਥਲਾ ਦੀ ਮੰਗੀ ਕਾਲੋਨੀ ਦਾ ਹੈ ।

ਕੀ ਦੱਸਿਆ ਪ੍ਰਤੱਖਦਰਸ਼ੀਆਂ ਨੇ

ਜਿਸ ਵਿਆਹ ਸਮਾਗਮ ਦੇ ਚਲਦਿਆਂ ਜਾਗੋ ਦੌਰਾਨ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ ਦੇ ਪ੍ਰਤੱਖਦਰਸ਼ੀਆਂ ਮੁਤਾਬਕ ਸਮਾਰੋਹ ਵਿੱਚ ਨੱਚਣ-ਗਾਉਣ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਇੱਕ ਵਿਅਕਤੀ ਨੇ ਲਾਇਸੈਂਸੀ ਹਥਿਆਰ (Licensed weapons) ਨਾਲ ਗੋਲੀ ਚਲਾਈ । ਗੋਲੀਬਾਰੀ ਦੌਰਾਨ ਇੱਕ ਗੋਲੀ ਸਿੱਧੀ ਇੱਕ ਨੌਜਵਾਨ ਨੂੰ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ (Injured) ਹੋ ਗਿਆ । ਮੌਕੇ ‘ਤੇ ਹਫੜਾ-ਦਫੜੀ ਮਚ ਗਈ । ਗੋਲੀ ਲੱਗਣ ਕਾਰਨ ਜ਼ਖਮੀ ਵਿਅਕਤੀ ਨੂੰ ਤੁਰੰਤ ਸਥਾਨਕ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ । ਡਾਕਟਰਾਂ ਦੀ ਨਿਗਰਾਨੀ ਹੇਠ ਉਸਦਾ ਇਲਾਜ ਚੱਲ ਰਿਹਾ ਹੈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਇਸ ਤਰ੍ਹਾਂ ਵਿਆਹ ਸਮਾਗਮ ਵਿਚ ਗੋਲੀਬਾਰੀ ਕਰਨ ਅਤੇ ਫਿਰ ਇਕ ਵਿਅਕਤੀ ਦੇ ਲੱਗਣ ਦੀ ਵਾਪਰੀ ਘਟਨਾ ਦੀ ਜਾਣਕਾਰੀ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਿਟੀ ਪੁਲਸ ਸਟੇਸ਼ਨ ਵਿਖੇ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾ ਰਹੀਆਂ ਹਨ । ਘਟਨਾ ਦੀ ਪੂਰੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਘਟਨਾ ਦੀ ਵੀਡੀਓਗ੍ਰਾਫੀ ਵੀ ਇਕੱਠੀ ਕੀਤੀ ਜਾ ਰਹੀ ਹੈ ।

Read more : ਦੋਸਤਾਂ ਨੇ ਦੋ ਭਰਾਵਾਂ ‘ਤੇ ਗੋਲੀਬਾਰੀ ਕਰਕੇ ਉਤਾਰਿਆ ਇੱਕ ਨੂੰ ਮੌਤ ਦੇ ਘਾਟ

ਵੱਖ-ਵੱਖ ਕਿਸਾਨ ਸੰਗਠਨਾਂ ਨੇ ਕੀਤੀ ਵਿਰੋਧ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ

0
Kisan Meeting

ਨਵੀਂ ਦਿੱਲੀ, 13 ਫਰਵਰੀ 2026 : ਦਿੱਲੀ (Delhi) ਵਿਖੇ ਬਣੇ ਸੰਸਦ ਕੰਪਲੈਕਸ ਵਿਚ ਅੱਜ ਵੱਖ-ਵੱਖ ਸੂਬਿਆਂ ਦੇ ਕਿਸਾਨ ਸੰਗਠਨਾਂ (Farmers organizations) ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ (Rahul Gandhi) ਨਾਲ ਮੁਲਾਕਾਤ ਕੀਤੀ । ਦੱਸਣਯੋਗ ਹੈ ਕਿ ਉਕਤ ਵਫ਼ਦ ਦੀ ਅਗਵਾਈ ਬੀ. ਕੇ. ਯੂ. (ਸ਼ਹੀਦ ਭਗਤ ਸਿੰਘ) ਨੇ ਕੀਤੀ ।

ਕਿਸ ਮੁੱਦੇ ਤੇ ਕੀਤਾ ਗਿਆ ਵਿਚਾਰ-ਵਟਾਂਦਰਾ

ਮਿਲੀ ਜਾਣਕਾਰੀ ਅਨੁਸਾਰ ਜੋ ਅੱਜ ਨਵੀਂ ਦਿੱਲੀ ਵਿਖੇ ਸੰਸਦ ਕੰਪਲੈਕਸ (Sansad Complex) ਵਿਚ ਵੱਖ-ਵੱਖ ਸੂਬਿਆਂ ਦੇ ਕਿਸਾਨ ਸੰਗਠਨਾਂ ਨੇ ਰਾਹੁਲ ਗਾਂਧੀ (ਵਿਰੋਧੀ ਧਿਰ ਦੇ ਨੇਤਾ) ਨਾਲ ਮੁਲਾਕਾਤ ਕੀਤੀ ਹੈ ਦੌਰਾਨ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਖੇਤੀਬਾੜੀ ਅਤੇ ਡੇਅਰੀ ਖੇਤਰਾਂ ‘ਤੇ ਸੰਭਾਵੀ ਪ੍ਰਭਾਵ ‘ਤੇ ਚਰਚਾ ਕੀਤੀ ਗਈ । ਇਸ ਮੌਕੇ ਵਫ਼ਦ ਨੇ ਚਿੰਤਾ ਪ੍ਰਗਟ ਕੀਤੀ ਕਿ ਪ੍ਰਸਤਾਵਿਤ ਸਮਝੌਤੇ ਤਹਿਤ ਖੇਤੀਬਾੜੀ ਉਤਪਾਦਾਂ ਦੀ ਵਧਦੀ ਦਰਾਮਦ ਭਾਰਤੀ ਕਿਸਾਨਾਂ ‘ਤੇ ਆਰਥਿਕ ਦਬਾਅ ਵਧਾ ਸਕਦੀ ਹੈ, ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਭਾਰਤੀ ਖੇਤੀਬਾੜੀ ਖੇਤਰ ਪਹਿਲਾਂ ਹੀ ਲਾਗਤਾਂ, ਕਰਜ਼ੇ ਅਤੇ ਬਾਜ਼ਾਰ ਅਨਿਸ਼ਚਿਤਤਾਵਾਂ ਨਾਲ ਜੂਝ ਰਿਹਾ ਹੈ ।

ਐਮ. ਐਸ. ਪੀ. ਗਾਰੰਟੀ ਕਾਨੂੰਨ ਸਬੰਧੀ ਵਿਰੋਧੀ ਧਿਰ ਨੇ ਸੰਸਦ ਵਿਚ ਕੋਈ ਪ੍ਰਾਈਵੇਟ ਮੈਂਬਰ ਬਿੱਲ ਨਹੀਂ ਕੀਤਾ ਪੇਸ਼

ਮੀਟਿੰਗ ਦੌਰਾਨ, ਕਿਸਾਨ ਸੰਗਠਨਾਂ ਨੇ ਇਹ ਵੀ ਦੱਸਿਆ ਕਿ ਐਮ. ਐਸ. ਪੀ. ਗਾਰੰਟੀ ਕਾਨੂੰਨ (M. S. P. Guarantee Law) ਬਾਰੇ ਵਿਰੋਧੀ ਧਿਰ ਵੱਲੋਂ ਸੰਸਦ ਵਿੱਚ ਕੋਈ ਵੀ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਨਹੀਂ ਕੀਤਾ ਗਿਆ ਹੈ, ਭਾਵੇਂ ਇਹ ਕਿਸਾਨਾਂ ਦੀ ਇੱਕ ਮੁੱਖ ਮੰਗ ਹੈ । ਇਸ ਤੋਂ ਇਲਾਵਾ ਵਫ਼ਦ ਨੇ ਬਜਟ 2024 ਵਿੱਚ ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.) ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਕਰਨ ਦੇ ਸਰਕਾਰ ਦੇ ਐਲਾਨ ਦਾ ਜਿ਼ਕਰ ਕੀਤਾ, ਇਹ ਕਹਿੰਦੇ ਹੋਏ ਕਿ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ ।

ਵਫ਼ਦ ਨੇ ਕੀਤੀ ਸਮਝੌਤੇ ਤੋਂ ਪਹਿਲਾਂ ਰਸਮ ਸਲਾਹ ਮਸ਼ਵਰਾ ਕਰਨ ਦੀ ਮੰਗ

ਕਿਸਾਨ ਸੰਗਠਨਾਂ ਨੇ ਇਹ ਵੀ ਕਿਹਾ ਕਿ ਜਦੋਂ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਖੇਤੀਬਾੜੀ ਖੇਤਰ (Agricultural sector) ਨੂੰ ਵਿਆਪਕ ਸਰਕਾਰੀ ਸਬਸਿਡੀਆਂ ਅਤੇ ਸੁਰੱਖਿਆ ਮਿਲਦੀ ਹੈ, ਭਾਰਤ ਵਿੱਚ ਛੋਟੇ ਅਤੇ ਸੀਮਾਂਤ ਕਿਸਾਨ ਸੀਮਤ ਸਰੋਤਾਂ ਨਾਲ ਖੇਤੀ ਕਰ ਰਹੇ ਹਨ । ਨਤੀਜੇ ਵਜੋਂ ਆਯਾਤ-ਅਧਾਰਤ ਮੁਕਾਬਲਾ ਭਾਰਤੀ ਖੇਤੀਬਾੜੀ ਨੂੰ ਪ੍ਰਭਾਵਤ ਕਰ ਸਕਦਾ ਹੈ । ਵਫ਼ਦ ਨੇ ਮੰਗ ਕੀਤੀ ਕਿ ਕਿਸੇ ਵੀ ਅੰਤਰਰਾਸ਼ਟਰੀ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਕਿਸਾਨਾਂ ਅਤੇ ਖੇਤੀਬਾੜੀ ਸੰਗਠਨਾਂ ਨਾਲ ਰਸਮੀ ਸਲਾਹ-ਮਸ਼ਵਰਾ ਜ਼ਰੂਰੀ ਹੋਵੇ ।

Read More : ਟਰੰਪ ਤੋਂ ਡਰਦੇ ਹਨ ਪ੍ਰਧਾਨ ਮੰਤਰੀ ਮੋਦੀ : ਰਾਹੁਲ ਗਾਂਧੀ

ਸੜਕ ਹਾਦਸੇ ਵਿਚ ਹੋਈ ਦੋ ਭਰਾਵਾਂ ਦੀ ਮੌਤ

0
Road Accident

ਗੁਰਦਾਸਪੁਰ, 13 ਫਰਵਰੀ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਦੇ ਪਿੰਡ ਝਾਵਰ ਵਿਖੇ ਇਕ ਸੜਕ ਹਾਦਸੇ (Road accidents) ਵਿਚ ਦੋ ਭਰਾਵਾਂ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਝਾਵਰ (Village Jhawar) ਵਿਚ ਜੋ ਇਕ ਸੜਕ ਹਾਦਸੇ ਵਿਚ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਜਾਣ ਬਾਰੇ ਪਤਾ ਲੱਗਿਆ ਹੈ ਦੇ ਨਾਮ ਮਨਪ੍ਰੀਤ (8 ਸਾਲ) ਅਤੇ ਹਰਪ੍ਰੀਤ (9 ਸਾਲ) ਸ਼ਾਮਲ ਹਨ । ਜਾਣਕਾਰੀ ਮਿਲਣ ਮੁਤਾਬਕ ਦੋਵੇਂ ਬੱਚੇ ਆਪਣੇ ਪਿਤਾ ਨਾਲ ਸਕੂਲ ਦਾ ਸਾਮਾਨ ਲੈਣ ਜਾ ਰਹੇ ਸਨ ।

ਕਿਵੇਂ ਵਾਪਰਿਆ ਹਾਦਸਾ

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਬੱਚੇ ਮੋਟਰਸਾਈਕਲ (Motorcycle) ਤੇ ਆਪਣੇ ਪਿਤਾ ਨਾਲ ਬਾਜ਼ਾਰ ਵਿਚ ਸਮਾਨ ਲੈਣ ਲਈ ਜਾ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਟਰਾਲੀ ਨਾਲ ਟਕਰਾ (Collision with a trolley) ਗਿਆ । ਜਿਸ ਕਾਰਨ ਵਾਪਰੇ ਹਾਦਸੇ ਵਿਚ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ ਮੋਟਰਸਾਈਕਲ ਚਾਲਕ ਬੱਚਿਆਂ ਦਾ ਪਿਤਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ।

Read More : ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਦੂਸਰਾ ਜ਼ਖ਼ਮੀ

ਸੂਫੀ ਗਾਇਕਾ ਜੋਤੀ ਨੂਰਾਂ ਨੇ ਲਗਾਏ ਫਿਰੌਤੀ ਮੰਗਣ ਦੇ ਗੰਭੀਰ ਦੋਸ਼

0
Jyoti Nooran

ਚੰਡੀਗੜ੍ਹ, 13 ਫਰਵਰੀ 2026 : ਪੰਜਾਬ ਦੀ ਪ੍ਰਸਿੱਧ ਸੂਫੀ ਗਾਇਕਾਂ (Sufi singers) ਜੋਤੀ ਨੂਰਾਂ ਵਲੋਂ ਉਨ੍ਹਾਂ ਤੋਂ ਫਿਰੌਤੀ ਮੰਗੇ ਜਾਣ ਦੇ ਗੰਭੀਰ ਦੋਸ਼ (Serious charges) ਲਗਾਏ ਜਾਣ ਦੀ ਗੱਲ ਆਖੇ ਜਾਣ ਦੀ ਸੂਚਨਾ ਮਿਲੀ ਹੈ ।

ਕੀ ਹੈ ਇਹ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਸੂਫੀ ਗਾਇਕਾ ਜੋਤੀ ਨੂਰਾਂ (Jyoti Nooran) ਜਿਨ੍ਹਾਂ ਦੇ ਘਰ ਦੇ ਬਾਹਰ ਗੋਲੀਬਾਰੀ ਚੱਲਣ ਦਾ ਘਟਨਾਕ੍ਰਮ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਸੀ ਦੇ ਮਾਮਲੇ ਵਿਚ ਅੱਜ ਉਸ ਸਮੇਂ ਇਕ ਨਵਾਂ ਮੋੜ ਆਇਆ ਜਦੋਂ ਜੋਤੀ ਨੂਰਾਂ ਦੇ ਪਤੀ ਉਸਮਾਨ ਨੇ ਦੱਸਿਆ ਕਿ ਗੋਲੀਬਾਰੀ ਮਾਮਲੇ ਵਿਚ ਇਕ ਕਰੋੜ ਦੀ ਫਿਰੌਤੀ ਮੰਗੀ ਜਾ ਰਹੀ ਸੀ ।

ਉਸਮਾਨ ਉਰਫ ਅਭੀ ਨੇ ਕਿਹਾ ਹੈ  ਕਿ ਸੰਪਤ ਨਹਿਰਾ (Sampat Nehra) ਨਾਮ ਦੇ ਕਿਸੇ ਵਿਅਕਤੀ ਦੇ ਨਾਮ ਤੇ ਫਿਰੌਤੀ (Ransom) ਮੰਗੀ ਜਾ ਰਹੀ ਸੀ ਅਤੇ ਉਸਨੂੰ ਲਗਾਤਾਰ ਧਮਕੀਆਂ ਵੀ ਮਿਲ ਰਹੀਆਂ ਸਨ । ਉਨ੍ਹਾਂ ਸ਼ੱਕ ਪ੍ਰਗਟ ਕੀਤਾ ਕਿ ਇਹ ਮਾਮਲਾ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਤੇ ਵਾਪਰੇ ਗੋਲੀਬਾਰੀ ਘਟਨਾਕ੍ਰਮ ਨਾਲ ਸਬੰਧਤ ਸੀ । ਦੱਸਣਯੋਗ ਹੈ ਕਿ ਜੋਤੀ ਨੂਰਾਂ ਦੇ ਘਰ ਦੇ ਬਾਹਰ ਗੋਲੀਬਾਰੀ ਮਾਮਲੇ ਤੇ ਏ. ਡੀ. ਸੀ. ਪੀ. ਆਕਰਸ਼ੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਖ ਦਿੱਤਾ ਸੀ ਕਿ ਗਾਇਕਾ ਦੇ ਘਰ ਦੇ ਬਾਹਰ ਕੋਈ ਗੋਲੀਬਾਰੀ ਨਹੀਂ ਹੋਈ ਹੈ ।

ਹੋਰ ਕੀ ਕੀ ਦੱਸਿਆ ਜੋਤੀ ਨੂਰਾਂ ਨੇ

ਗਾਇਕਾ ਜੋਤੀ ਨੂਰਾਂ ਨੇ ਦੱਸਿਆ ਕਿ ਉਸ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ । ਫਿਰੌਤੀ ਮੰਗਣ ਵਾਲਿਆਂ ਨੇ ਵਟਸਐਪ ਕਾਲ ਕੀਤੀ ਅਤੇ ਪੈਸੇ ਨਾ ਦੇਣ ‘ਤੇ ਉਸਨੂੰ ਜਾਨੋਂ ਮਾਰਨ (kill) ਦੀ ਧਮਕੀ ਦਿੱਤੀ । ਸ਼ੱਕੀਆਂ ਨੂੰ ਘਰ ਦੇ ਬਾਹਰ ਘੁੰਮਦੇ ਦੇਖਿਆ ਗਿਆ ਹੈ ।

ਉਨ੍ਹਾਂ ਨੇ ਦੱਸਿਆ ਕਿ ਫਿਰੌਤੀ ਮੰਗਣ ਵਾਲੇ ਉਸਨੂੰ ਡਰਾਉਣ ਲਈ ਰਾਤ ਨੂੰ ਕਈ ਵਾਰ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ ਸਨ । ਅਭਿ ਦੇ ਅਨੁਸਾਰ ਵਟਸਐਪ ਕਾਲਰ ਸੰਪਤ ਨਹਿਰਾ ਦੇ ਨਾਮ ‘ਤੇ 1 ਕਰੋੜ ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਜੇਕਰ ਉਹ ਪੈਸੇ ਨਾ ਦਿੰਦਾ ਹੈ ਤਾਂ ਨਤੀਜੇ ਭੁਗਤਣ ਦੀ ਧਮਕੀ ਦੇ ਰਿਹਾ ਹੈ । ਪੁਲਸ ਸਿ਼ਕਾਇਤ (Police complaint) ਦਰਜ ਕਰਵਾਈ ਗਈ ਹੈ ਤੇ ਕਾਲ ਕਰਨ ਵਾਲੇ ਦਾ ਨੰਬਰ ਵੀ ਦਿੱਤਾ ਗਿਆ ਹੈ । ਜਿਸਦੀ ਜਾਂਚ ਪੁਲਸ ਵਲੋਂ ਕੀਤੀ ਜਾ ਰਹੀ ਹੈ ।

Read More : ਪੰਜਾਬੀ ਗਾਇਕ ਦੇ ਘਰ ਗੋਲੀਆਂ ਚਲਾ ਕੀਤੀ ਫਿਰੌਤੀ ਦੀ ਮੰਗ