Home Blog Page 158

ਸੁਰੱਖਿਆ ਏਜੰਸੀਆਂ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਕੀਤਾ ਗ੍ਰਿਫ਼ਤਾਰ

0
Shabir Ahmed

ਨਵੀਂ ਦਿੱਲੀ, 30 ਮਾਰਚ 2026 : ਭਾਰਤੀ ਸੁਰੱਖਿਆ ਏਜੰਸੀਆਂ (Security agencies) ਵਲੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨੂੰ ਦਿੱਲੀ ਦੀ ਸਰਹੱਦ ਤੋਂ ਗ੍ਰਿਫਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਗ੍ਰਿਫ਼ਤਾਰ ਕੀਤਾ ਗਿਆ ਅੱਤਵਾਦੀ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਸੁਰੱਖਿਆ ਏਜੰਸੀਆਂ ਨੇ ਦਿੱਲੀ ਸਰਹੱਦ ਤੋਂ ਜੋ ਲਸ਼ਕਰ-ਏ-ਤੋਇਬਾ (Lashkar-e-Taiba) ਦੇ ਅੱਤਵਾਦੀ ਨੂੰ ਅੱਜ ਗ੍ਰਿਫ਼ਤਾਰ ਕੀਤਾ ਹੈ ਦਾ ਨਾਮ ਸ਼ਬੀਰ ਅਹਿਮਦ ਲੋਨ ਹੈ । ਸੁਰੱਖਿਆ ਏਜੰਸੀਆਂ ਮੁਤਾਬਕ ਅੱਤਵਾਦੀ ਲੋਨ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐਸ. ਆਈ.) (I. S. I.) ਦੇ ਇਸ਼ਾਰੇ ‘ਤੇ ਬੰਗਲਾਦੇਸ਼ ਤੋਂ ਇੱਕ ਨਵਾਂ ਲਸ਼ਕਰ ਮਾਡਿਊਲ ਤਿਆਰ ਕਰ ਰਿਹਾ ਸੀ ।

ਜਾਂਚ ਏਜੰਸੀਆਂ ਵਲੋਂ ਪੁੱਛਗਿੱਛ ਹੈ ਜਾਰੀ

ਸੁਰੱਖਿਆ ਏਜੰਸੀਆਂ ਵਲੋਂ ਉਕਤ ਅੱਤਵਾਦੀ (Terrorist) ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਦੇ ਹੋਰ ਕਿੰਨੇ ਸਾਥੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁਕੇ ਹੋਏ ਹਨ । ਜਾਂਚ ਵਿਚ ਪਤਾ ਲੱਗਿਆ ਹੈ ਕਿ ਉਹ ਸਰਹੱਦ ਪਾਰ ਤੋਂ ਮਿਲੇ ਨਿਰਦੇਸ਼ਾਂ ਦੇ ਆਧਾਰ ਤੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਿਸ਼ਨ ਤੇ ਸੀ ।

ਬਿਜਨੌਰ ਨੇੜੇ ਤੇਂਦੂਏ ਦੇ ਹਮਲੇ ਨਾਲ ਔਰਤ ਦੀ ਹੋਈ ਮੌਤ

0
Leopard

ਬਿਜਨੌਰ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਬਿਨੌਰ ਦੇ ਖੇਤਰ ਅਫਜਲਗੜ੍ਹ ਦੇ ਪਿੰਡ ਚੌਹਾੜਵਾਲਾ ਵਿਖੇ ਤੇਂਦੂਏ ਦੇ ਹਮਲੇ (Leopard attacks) ਕਾਰਨ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਬਿਜਨੌਰ ਦੇ ਅਫ਼ਜ਼ਲਗੜ੍ਹ ਇਲਾਕੇ ਦੇ ਹਿਦਾਇਤਪੁਰ ਚੌਹਾੜਵਾਲਾ ਪਿੰਡ ‘ਚ ਜੰਗਲ ਦੇ ਨਾਲ ਲੱਗਦੇ ਖੇਤਾਂ ‘ਚ ਕੰਮ ਕਰਨ ਵਾਲੀ ਇਕ ਔਰਤ ਦੀ ਤੇਂਦੁਏ ਦੇ ਹਮਲੇ ‘ਚ ਮੌਤ (Death) ਹੋ ਗਈ । ਇਸ ਘਟਨਾ ਤੋਂ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤੇ ਸੜਕ ਜਾਮ ਕਰ ਦਿੱਤੀ । ਜੰਗਲਾਤ ਵਿਭਾਗ ਦੇ ਸੂਤਰਾਂ ਅਨੁਸਾਰ ਰਣਜੀਤ ਆਪਣੀ ਪਤਨੀ ਕ੍ਰਾਂਤੀ ਦੇਵੀ (Kranti Devi) (57) ਨਾਲ ਖੇਤਾਂ `ਚ ਕੰਮ ਕਰ ਰਿਹਾ ਸੀ ।

ਮਹਿਲਾ ਦੇ ਪਤੀ ਨੇ ਕੀਤਾ ਸੀ ਤੇਂਦੂਏ ਦਾ ਪਿੱਛਾ

ਜਦੋਂ ਕ੍ਰਾਂਤੀ ਦੇਵੀ ਆਰਾਮ ਕਰ ਰਹੀ ਸੀ ਤਾਂ ਅਚਾਨਕ ਹੀ ਇਕ ਤੇਂਦੂਏ ਨੇ ਉਸ ‘ਤੇ ਹਮਲਾ ਕਰ ਦਿੱਤਾ । ਤੇਂਦੂਏ ਨੇ ਉਸ ਦੀ ਗਰਦਨ ਫੜ ਲਈ ਤੇ ਉਸ ਨੂੰ ਘਸੀਟ ਕੇ ਲੈ ਗਿਆ । ਰਣਜੀਤ ਨੇ ਡੰਡੇ ਨਾਲ ਤੇਂਦੂਏ ਦਾ ਪਿੱਛਾ ਕੀਤਾ ਤੇ ਤੇਂਦੂਆ ਉਸ ਨੂੰ ਛੱਡ ਕੇ ਜੰਗਲ ‘ਚ ਭੱਜ ਗਿਆ । ਗੰਭੀਰ ਜ਼ਖਮਾਂ ਕਾਰਨ ਕ੍ਰਾਂਤੀ ਦੇਵੀ ਦੀ ਮੌਤ ਹੋ ਗਈ ।

ਮੁੱਖ ਮੰਤਰੀ ਨੇ ਕੀਤਾ ਸਿੱਖਿਆ ਵਿਭਾਗ ਦਾ ਚਾਰ ਸਾਲਾਂ ਦਾ ਰਿਕਾਰਡ ਪੇਸ਼

0
Education

ਚੰਡੀਗੜ੍ਹ, 30 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਅੱਜ ਸਿੱਖਿਆ ਵਿਭਾਗ ਪੰਜਾਬ (Education Department Punjab) ਦਾ ਚਾਰ ਸਾਲਾਂ ਦਾ ਰਿਕਾਰਡ ਪੇਸ਼ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਅਧਿਆਪਕਾਂ ਦੀ ਕੀਤੀ ਭਰਤੀ

ਸੀ. ਐਮ. ਨੇ ਬੋਲਦਿਆਂ ਕਿਹਾ ਕਿ 14 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ । 12 ਹਜ਼ਾਰ ਤੋਂ ਵੱਧ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ । ਹੁਣ ਤੱਕ ਸਾਡੇ 8 ਬੈਚ ਸਿੰਗਾਪੁਰ ਲਈ ਟ੍ਰੇਨਿੰਗ ‘ਤੇ ਗਏ । ਕੁੱਲ 400 ਤੋਂ ਵੱਧ ਅਧਿਆਪਕ ਤੇ ਪ੍ਰਿੰਸੀਪਲਾਂ ਨੂੰ ਫਿਨਲੈਂਡ ਤੇ ਸਿੰਗਾਪੁਰ ਤੋਂ ਸਿਖਲਾਈ ਦੁਆਈ ਗਈ ।

ਕੀ ਆਖਿਆ ਮੁੱਖ ਮੰਤਰੀ ਪੰਜਾਬ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਅੱਜ ਸਿੱਖਿਆ ਵਿਭਾਗ ਦਾ ਚਾਰ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਖਿਆ ਦਾ ਪੱਧਰ ਹਰ ਥਾਂ ’ਤੇ ਇਕੋ ਜਿਹਾ ਹੋਣਾ ਚਾਹੀਦਾ ਹੈ ਤੇ ਸਿੱਖਿਆ ਨੂੰ ਪਹਿਲ ਦੇਣ ਵਾਲੇ ਦੇਸ਼ ਹਮੇਸ਼ਾ ਅੱਗੇ ਵਧਦੇ ਹਨ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਕੂਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਰ ਸਾਡੀ ਸਰਕਾਰ ਨੇ ਪੰਜਾਬ ਦੇ ਸਕੂਲਾਂ ’ਚ ਦਿੱਲੀ ਮਾਡਲ ਲਾਗੂ ਕੀਤਾ । ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਤੋਂ ਵਧੀਆ ਬਣਾਇਆ । ਹੁਣ ਸਰਕਾਰੀ ਤੇ ਨਿੱਜੀ ਸਕੂਲਾਂ ਦਾ ਢਾਂਚਾ ਤੇ ਪੜ੍ਹਾਈ ਦਾ ਪੱਧਰ ਇਕੋ ਜਿਹਾ ਹੈ । ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਵੀ ਉਨ੍ਹਾਂ ਨਾਲ ਮੌਜੂਦ ਸਨ ।

ਪੰਜਾਬ ਨੇ ਕੇਰਲ ਨੂੰ ਪਛਾੜ ਸਿੱਖਿਆ ਵਿਚ ਕੀਤਾ ਪਹਿਲਾ ਨੰਬਰ ਪ੍ਰਾਪਤ

ਉਨ੍ਹਾਂ ਕਿਹਾ ਕਿ ਅਸੀਂ ਸਿੱਖਿਆ ਲਈ 19 ਹਜ਼ਾਰ 279 ਕਰੋੜ ਰੁਪਏ ਦਾ ਬਜਟ ਰੱਖਿਆ ਜੋ ਕਿ ਪਿਛਲੀ ਵਾਰ ਨਾਲੋਂ 7 ਫ਼ੀਸਦੀ ਜਿ਼ਆਦਾ ਹੈ । ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਸਿੱਖਿਆ ਹੈ ਪਰ ਸਾਡੇ ਦੇਸ਼ ਵਿਚ ਦੋ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ, ਇੰਡੀਆ ਤੇ ਭਾਰਤ । ਇੰਡੀਆ ਦੀ ਸਿੱਖਿਆ ਅਮੀਰ ਵਰਗ ਲਈ ਹੈ ਜਦੋਂ ਕਿ ਅਜਿਹਾ ਨਹੀਂ ਹੋਣਾ ਚਾਹੀਦਾ ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿੱਖਿਆ ਦੇ ਖ਼ੇਤਰ (Education sector) ਵਿਚ ਕੇਰਲ ਨੂੰ ਪਛਾੜ ਕੇ ਪਹਿਲਾ ਨੰਬਰ ਹਾਸਲ ਕੀਤਾ ਹੈ । ਉਨ੍ਹਾਂ ਕਿਹਾ ਕਿ ਅਸੀਂ ਸਕੂਲ ਆਨ ਵੀਲ੍ਹ ਕੀਤੇ ਤੇ ਸਰਕਾਰੀ ਸਕੂਲਾਂ ’ਚ ਬੱਸਾਂ ਦੀ ਸ਼ੁਰੂਆਤ ਕੀਤੀ ਤੇ ਪਹਿਲੀ ਵਾਰ ਸਰਕਾਰੀ ਸਕੂਲਾਂ ਲਈ ਪੀਲੇ ਰੰਗ ਦੀਆਂ ਬੱਸਾਂ ਚਲਾਈਆਂ, ਜਿਸ ਨਾਲ 15000 ਤੋਂ ਵੱਧ ਬੱਚਿਆਂ ਨੂੰ ਸਕੂਲ ਆਉਣ ਜਾਣ ਦੀ ਸੁਵਿਧਾ ਮਿਲੀ । ਬੱਸਾਂ ਵਿਚ ਲਗਾਇਆ । ਮਾਪਿਆਂ ਨੂੰ ਬੱਸ ਦੀ ਲੋਕੇਸ਼ਨ ਪਤਾ ਲੱਗਦੀ ਰਹਿੰਦੀ ।

ਹਾਈ ਸਪੀਡ ਇੰਟਰਨੈਟ ਲਈ ਰੱਖਿਆ ਗਿਆ ਹੈ 20 ਹਜ਼ਾਰ ਕਰੋੜ ਦਾ ਬਜਟ

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ’ਚ ਪਹਿਲੀ ਵਾਰ ਅਧਿਆਪਕ ਮਾਪੇ ਮਿਲਣੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਤੇ 1932 ਸਕੂਲਾਂ ਲਈ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ । ਇਸ ਦੇ ਨਾਲ ਹੀ 1323 ਸੁਰੱਖਿਆ ਗਾਰਡ ਵੀ ਸਕੂਲਾਂ ’ਚ ਤਾਇਨਾਤ ਕੀਤੇ ਗਏ । ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਰਫ਼ ਤਿੰਨ ਸੂਬਿਆਂ ਦੇ ਸਕੂਲਾਂ ’ਚ ਇੰਟਰਨੈਟ ਦੀ ਸੁਵਿਧਾ ਮੌਜੂਦ ਹੈ ਤੇ ਪੰਜਾਬ ਉਨ੍ਹਾਂ ਸੂਬਿਆਂ ’ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਹਾਈ ਸਪੀਟ ਇੰਟਰਨੈਟ ਮੁਹੱਈਆ ਕਰਵਾਉਣ ਲਈ 20 ਹਜ਼ਾਰ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ।

100 ਰੁਪਏ ਲਈ ਵਿਅਕਤੀ ਦੀ ਕੁੱਟ-ਕੁੱਟ ਕਰ ਦਿੱਤੀ ਹੱਤਿਆ

0
beaten

ਬੜਵਾਨੀ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਜਿਲਾ ਬੜਵਾਨੀ ਵਿਖੇ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ (Beating to death) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਸੀ ਪੂਰਾ ਮਾਮਲਾ

ਮੱਧ ਪ੍ਰਦੇਸ਼ ਦੇ ਬੜਵਾਨੀ ਜਿਲੇ (Barwani District) ਵਿਚ ਸਿਰਫ 100 ਰੁਪਏ ਦੇ ਲੈਣ-ਦੇਣ ਦੇ ਵਿਵਾਦ ਵਿਚ 35 ਸਾਲਾ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ । ਇਸ ਮਾਮਲੇ ਵਿਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਪੁਲਸ ਨੇ ਦੱਸਿਆ ਕਿ ਫੂਲ ਸਿੰਘ (35) ਨੇ ਮਨੀਸ਼ ਸੋਲੰਕੀ (23) ਨੂੰ ਕੁਝ ਸਮਾਂ ਪਹਿਲਾਂ 100 ਰੁਪਏ ਉਧਾਰ ਦਿੱਤੇ ਸਨ ਅਤੇ ਜਦੋਂ ਉਸ ਨੇ ਇਹ ਰਕਮ ਵਾਪਸ ਮੰਗੀ ਤਾਂ ਸ਼ਨੀਵਾਰ ਤੇ ਐਤਵਾਰ ਦੀ ਦਰਮਿਆਨੀ ਰਾਤ ਸੋਲੰਕੀ ਦਾ ਉਸ ਨਾਲ ਵਿਵਾਦ ਹੋ ਗਿਆ ।

ਗੁੱਝੀਆਂ ਸੱਟਾਂ ਲੱਗਣ ਕਾਰਨ ਹੋਈ ਫੂਲ ਸਿੰਘ ਦੀ ਮੌਤ

ਸੋਲੰਕੀ ਨੇ ਆਪਣੇ 2 ਸਾਥੀਆਂ ਵਰਿੰਦਰ ਸੋਲੰਕੀ (20) ਤੇ ਰਣਛੋੜ ਸੋਲੰਕੀ (19) ਦੇ ਨਾਲ ਮਿਲ ਕੇ ਫੂਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ (Beating) ਕੀਤੀ । ਛਾਤੀ, ਗੁਪਤ ਅੰਗਾਂ ਅਤੇ ਹੋਰ ਹਿੱਸਿਆਂ ‘ਤੇ ਗੁੱਝੀਆਂ ਸੱਟਾਂ ਲੱਗਣ ਕਾਰਨ ਫੂਲ ਸਿੰਘ ਦੀ ਮੌਤ ਹੋ ਗਈ ।

ਪੰਜਾਬ ਸਰਕਾਰ ਨੇ 13 ਨਾਇਬ ਤਹਿਸੀਲਦਾਰਾਂ ਨੂੰ ਬਣਾਇਆ ਤਹਿਸੀਲਦਾਰ

0
Promotion

ਚੰਡੀਗੜ੍ਹ, 30 ਮਾਰਚ 2026 : ਪੰਜਾਬ ਸਰਕਾਰ (Punjab Government) ਨੇ ਮਾਲ ਵਿਭਾਗ ਦੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਲਈ ਸੂਬੇ ਦੇ 13 ਨਾਇਬ ਤਹਿਸੀਲਦਾਰਾਂ (Deputy Tehsildars) ਨੂੰ ਪਦਉੱਨਤ (Promotion) ਕਰਕੇ ਤਹਿਸੀਲਦਾਰ (Tehsildar) ਬਣਾ ਦਿੱਤਾ ਹੈ । ਜਿਨ੍ਹਾਂ ਵਿਚ :

 

ਕਾਂਗਰਸੀ ਆਗੂ ਦੇ ਪੁੱਤਰ ਨੇ ਕੀਤੀ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ

0
Davinder

ਬਠਿੰਡਾ, 30 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda District) ਵਿਖੇ ਕਾਂਗਰਸੀ ਆਗੂ ਦੇ ਪੁੱਤਰ ਵਲੋਂ ਲਾਇਸੈਂਸੀ ਪਿਸਤੌਲ ਨਾਲ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੀ ਮੌੜ ਮੰਡੀ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਕਾਂਗਰਸੀ ਆਗੂ ਸੁਖਰਾਜ ਨੱਟ ਦੇ ਪੁੱਤਰ ਦਵਿੰਦਰ ਨੱਟ ਨੇ ਖੁਦਕੁਸ਼ੀ ਕਰ ਲਈ । ਸੁਖਰਾਜ ਨੇ ਆਪਣੇ ਲਾਇਸੈਂਸੀ ਪਿਸਤੌਲ (Licensed pistol) ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ । ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਇੱਕ ਵੀਡੀਓ ਬਣਾਈ, ਜਿਸ ਵਿੱਚ ਉਸਨੇ ਮੋਹਾਲੀ ਦੇ ਇੱਕ ਬਿਲਡਰ ‘ਤੇ ਗੰਭੀਰ ਦੋਸ਼ ਲਗਾਏ ।

ਖੁਦਕੁਸ਼ੀ ਕਰਨ ਵਾਲੇ ਨੌਜਵਾਨ ਨੇ ਕੀ ਆਖਿਆ ਵੀਡੀਓ ਵਿਚ

ਮ੍ਰਿਤਕ ਨੌਜਵਾਨ ਦੇ ਪਿਤਾ ਸੁਖਰਾਜ ਨੇ ਕਿਹਾ ਕਿ ਬਿਲਡਰ ਨੇ ਉਸ ਤੋਂ ਕਰੋੜਾਂ ਰੁਪਏ ਲਏ ਸਨ ਅਤੇ ਉਹ ਇਸ ਕਾਰਨ ਪ੍ਰੇਸ਼਼ਾਨ ਸੀ । ਵੀਡੀਓ ਵਿਚ ਦਵਿੰਦਰ ਨੱਟ ਨੇ ਕਿਹਾ ਕਿ ਮੈਂ ਆਪਣੀ ਪਹਿਲੀ ਅਤੇ ਆਖਰੀ ਵੀਡੀਓ ਬਣਾ ਰਿਹਾ ਹਾਂ । ਮੇਰੇ ਨਾਲ ਧੋਖਾ ਹੋਇਆ ਹੈ । ਮੈਂ ਆਪਣੇ ਪਰਿਵਾਰ ਲਈ ਇਨਸਾਫ ਚਾਹੁੰਦਾ ਹਾਂ ।

ਇਸ ਤੋਂ ਬਾਅਦ ਉਸਨੇ ਆਪਣੀ 30 ਬੋਰ ਦੀ ਪਿਸਤੌਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ । ਦਵਿੰਦਰ ਨੱਟ ਇੱਕ ਵਕੀਲ ਸੀ । ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ । ਸੁਖਰਾਜ ਨੱਟ ਦੀ ਵੀ ਮੌਤ ਹੋ ਗਈ ਹੈ ।

Read more : ਕੈਨੇਡਾ ਗਈ ਪਤਨੀ ਦੀ ਬੇਵਫਾਈ ਤੰਗ ਪਤੀ ਨੇ ਕੀਤੀ ਖੁਦਕੁਸ਼ੀ

ਕੈਨੇਡਾ ਗਈ ਪਤਨੀ ਦੀ ਬੇਵਫਾਈ ਤੰਗ ਪਤੀ ਨੇ ਕੀਤੀ ਖੁਦਕੁਸ਼ੀ

0
Amarjit

ਹੁਸਿ਼ਆਰਪੁਰ, 30 ਮਾਰਚ 2026 : ਪੰਜਾਬ ਦੇ ਜਿਲਾ ਹੁਸਿਆਰਪੁਰ (District Hoshiarpur) ਦੇ ਪਿੰਡ ਗੱਦੀਵਾਲ ਦੇ ਵਸਨੀਕ ਇਕ ਨੌਜਵਾਨ ਵਲੋਂ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਖੁਦਕੁਸ਼ੀ (Suicide) ਕਰ ਲਈ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਲਾ ਹੁਸਿ਼ਆਰਪੁਰ ਦੇ ਪਿੰਡ ਗੱਦੀਵਾਲ (Gaddiwal village) ਦੇ ਵਸਨੀਕ ਜਿਸ ਨੌਜਵਾਨ ਨੇ ਪਤਨੀ ਦੀ ਬੇਵਫਾਈ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਅਮਰਜੀਤ ਸਿੰਘ (Amarjit Singh) ਹੈ ਤੇ ਉਹ 25 ਸਾਲਾਂ ਦਾ ਹੈ । ਦੱਸਣਯੋਗ ਹੇ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਥਾਣਾ ਗੜ੍ਹਸ਼ੰਕਰ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ, ਸੱਸ ਤੋਂ ਇਲਾਵਾ ਦੋ ਹੋਰਨਾਂ ਖਿਲਾਫ਼ ਮਾਮਲਾ ਦਰਜ (Case registered) ਕਰਕੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ

ਫਾਹਾ ਲਗਾ ਕੇ ਆਪਣੇ ਆਪ ਨੂੰ ਖਤਮ ਕਰਨ ਵਾਲੇ ਨੌਜਵਾਨ ਅਮਰਜੀਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਬੇਟੇ ਅਮਰਜੀਤ ਸਿੰਘ ਦਾ ਵਿਆਹ ਕੁਲਵਿੰਦਰ ਕੌਰ ਨਿਵਾਸੀ ਗੌਂਦਪੁਰ ਜੈ ਚੰਦ ਥਾਣਾ ਟਾਹਲੀਵਾਲ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਨਾਲ 21 ਜਨਵਰੀ 2024 ਨੂੰ ਪੂਰੇ ਸਿੱਖ ਰੀਤੀ ਰਿਵਾਜ ਨਾਲ ਹੋਇਆ ਸੀ ।

ਵਿਆਹ ਤੋਂ ਚਾਰ ਮਹੀਨਿਆਂ ਬਾਅਦ ਹੀ ਉਸ ਦੇ ਲੜਕੇ ਅਮਰਜੀਤ ਸਿੰਘ ਨੇ ਖੁਦ 15 ਲੱਖ ਰੁਪਏ ਲਗਾ ਕੇ ਸੁਖਵਿੰਦਰ ਕੌਰ ਨੂੰ ਸਟੱਡੀ ਵੀਜ਼ੇ ਤੇ ਕੈਨੇਡਾ ਭੇਜ ਦਿੱਤਾ । ਉਸ ਤੋਂ ਬਾਅਦ ਦੋ ਵਾਰ ਅਮਰਜੀਤ ਸਿੰਘ ਨੇ ਸਟੱਡੀ ਫੀਸ ਲਈ ਦੋ ਲੱਖ ਰੁਪਏ ਕੁਲਵਿੰਦਰ ਕੌਰ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੇ । ਕੈਨੇਡਾ ਵਿੱਚ ਹੀ ਕੁਲਵਿੰਦਰ ਕੌਰ ਨੇ ਇੱਕ ਬੱਚੀ ਨੂੰ ਜਨਮ ਦਿੱਤਾ । ਜਿਸ ਦੀ ਸੂਚਨਾ ਮਿਲਦੇ ਹੀ ਖੁਸ਼ੀ ਵਿੱਚ ਝੂਮਦੇ ਹੋਏ ਅਮਰਜੀਤ ਸਿੰਘ ਨੇ ਦੋ ਲੱਖ ਰੁਪਏ ਕੁਲਵਿੰਦਰ ਕੌਰ ਨੂੰ ਵਧਾਈ ਵਜੋਂ ਭੇਜ ਦਿੱਤੇ ।

ਮੁੜ ਕੈਨੇਡਾ ਗਈ ਪਤਨੀ ਨੇ ਕੀਤਾ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ

1 ਫਰਵਰੀ 2025 ਨੂੰ ਕੁਲਵਿੰਦਰ ਕੌਰ ਆਪਣੀ ਬੇਟੀ ਨਾਲ ਇੰਡੀਆ ਆਈ ਤਾਂ ਅਮਰਜੀਤ ਸਿੰਘ ਉਸ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਪਿੰਡ ਗੱਦੀਵਾਲ ਆ ਗਿਆ। ਲਗਭਗ 20 ਦਿਨ ਬਾਅਦ ਕੁਲਵਿੰਦਰ ਕੌਰ ਬੇਟੀ ਨੂੰ ਉਸ ਕੋਲ ਹੀ ਛੱਡ ਕੇ ਵਾਪਸ ਕੈਨੇਡਾ ਚਲੀ ਗਈ । ਪ੍ਰੇਸ਼ਾਨ ਅਮਰਜੀਤ ਸਿੰਘ ਨੇ ਜਦੋਂ ਕੁਲਵਿੰਦਰ ਕੌਰ ਨਾਲ ਗੱਲਬਾਤ ਕੀਤੀ ਕੀਤੀ ਤਾਂ ਉਹ ਗਾਲਾਂ ਅਤੇ ਧਮਕੀਆਂ ਦੇਣ ਲੱਗੀ ਕਿ ਨਾ ਤਾਂ ਉਹ ਉਸ ਨੂੰ ਕੈਨੇਡਾ ਬੁਲਾਏਗੀ ਅਤੇ ਨਾ ਹੀ ਉਸ ਦਾ ਕਿਤੇ ਕੰਮ ਹੋਣ ਦੇਵੇਗੀ ।

ਇਸੇ ਪ੍ਰੇਸ਼ਾਨੀ ਕਾਰਨ ਅਮਰਜੀਤ ਸਿੰਘ ਨੇ ਸ਼ੁੱਕਰਵਾਰ ਦੇਰ ਸ਼ਾਮ ਪੱਖੇ ਨਾਲ ਲਟਕ ਕੇ ਫੰਦਾ ਲਗਾ ਕੇ ਜਾਨ ਦੇ ਦਿੱਤੀ । ਪੁਲਸ ਨੇ ਮ੍ਰਿਤਕ ਦੇ ਪਿਤਾ ਕਿਸ਼ਨ ਸਿੰਘ ਦੇ ਬਿਆਨ ’ਤੇ ਕੁਲਵਿੰਦਰ ਕੌਰ ਤੋਂ ਇਲਾਵਾ ਕੁਲਜੀਤ ਕੌਰ, ਸੁਰਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਨੌਜਵਾਨ ਨੇ ਘਰ ਵਿਚ ਹੀ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

ਟੀ. ਵੀ. ਅਦਾਕਾਰ ਨੇ ਕੀਤਾ ਘਰੇਲੂ ਨੌਕਰਾਣੀ ਦਾ ਕਤਲ

0
Murder

ਮੁੰਬਈ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਮੁੰਬਈ ਵਿਖੇ ਇਕ ਟੀ. ਵੀ. ਕਲਾਕਾਰ ਵਲੋਂ ਆਪਣੀ ਘਰੇਲੂ ਨੌਕਰਾਣੀ ਦਾ ਕਤਲ (Murder) ਕਰਨ ਦਾ ਸਮਾਚਾਰ ਮਿਲਿਆ ਹੈ ।

ਕੌਣ ਹੈ ਇਹ ਟੀ. ਵੀ. ਕਲਾਕਾਰ

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ (Mumbai) ਦੇ ਕੋਲ ਮੀਰਾ ਰੋਡ ਇਲਾਕੇ ‘ਚ ਇਕ ਟੀ. ਵੀ. ਅਦਾਕਾਰ ਨੂੰ ਆਪਣੀ ਘਰੇਲੂ ਨੌਕਰਾਣੀ ਦਾ ਕਥਿਤ ਤੌਰ ‘ਤੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਅਨੁਸਾਰ ਮੁਲਜ਼ਮ ਨੇ ਔਰਤ ‘ਤੇ ਉਦੋਂ ਹਮਲਾ ਕੀਤਾ ਜਦੋਂ ਉਸ ਨੇ ਉਸ ਨਾਲ ਜਿਨਸੀ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਆਸ਼ੀਸ਼ ਮੇਸ਼ਰਾਮ (Ashish Meshram) ਵਜੋਂ ਹੋਈ ਹੈ । ਇਸ ਅਦਾਕਾਰ ਨੇ ਕਈ ਟੀ. ਵੀ. ਲੜੀਵਾਰਾਂ ‘ਚ ਕੰਮ ਕੀਤਾ ਹੈ ।

ਕੀ ਆਖਦੀ ਹੈ ਪੁਲਸ ਰਿਪੋਰਟ

ਘਟਨਾ ਮੀਰਾ ਰੋਡ ਸਥਿਤ `ਚਾਂਦੇਸ਼ ਅਕਾਡਰ` ਰਿਹਾਇਸ਼ੀ ਕੰਪਲੈਕਸ ਦੀ ਹੈ, ਜਿੱਥੇ ਪੀੜਤ ਸੁਮਨ ਨਵਾਚ ਹਾਊਸਕੀਪਰ ਵਜੋਂ ਕੰਮ ਜੋ ਕਰਦੀ ਸੀ । ਪੁਲਸ ਰਿਪੋਰਟ ਅਨੁਸਾਰ ਮੇਸ਼ਰਾਮ ਪਿਛਲੇ ਕੁਝ ਸਮੇਂ ਤੋਂ ਸੁਮਨ ‘ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ ।

ਹਿਮਾਚਲ ਪ੍ਰਦੇਸ਼ ਦਾ ਵਸਨੀਕ ਮਾਰਿਆ ਗਿਆ ਦੁਬਈ ਡਰੋਨ ਹਮਲੇ ਵਿਚ

0
Jaswinder

ਹਿਮਾਚਲ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਊਨਾ ਵਿਖੇ ਪੈਂਦੇ ਪਿੰਡ ਮਾਜਰਾ ਦੇ ਵਸਨੀਕ ਇਕ ਵਿਅਕਤੀ ਦੀ ਦੁਬਈ ਵਿਖੇ ਡਰੋਨ ਹਮਲੇ ਵਿਚ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਜਿਲ੍ਹਾ ਊਨਾ (Una District) ਦੇ ਪੈਂਦੇ ਪਿੰਡ ਮਜਾਰਾ ਦੇ ਜਿਸ ਵਿਅਕਤੀ ਦੀ ਦੁਬਈ ਵਿਖੇ ਇਕ ਡਰੋਨ ਹਮਲੇ (Drone attacks) ਵਿਚ ਮੌਤ ਹੋ ਗਈ ਹੈ ਦਾ ਨਾਮ ਜਸਵਿੰਦਰ ਸਿੰਘ ਉਰਫ਼ ਸ਼ਾਮੀਂ ਹੈ । ਜਾਣਕਾਰੀ ਮੁਤਾਬਕ ਜਸਵਿੰਦਰ ਸਿੰਘ ਤਿੰਨ ਮਹੀਨੇ ਪਹਿਲਾਂ ਹੀ ਰੋਜ਼ਗਾਰ ਲਈ ਦੁਬਈ ਗਿਆ ਸੀ ਤੇ ਉੱਥੇ ਉਹ ਟਰਾਲਾ ਚਲਾਉਂਦਾ ਸੀ ।

ਟਰਾਲਾ ਰੋਕਕਿਆ ਹੀ ਸੀ ਕਿ ਡਰੋਨ ਹਮਲਾ ਹੋ ਗਿਆ

ਜਸਵਿੰਦਰ ਸਿੰਘ ਜੋ ਕਿ ਟਰਾਲਾ ਚਲਾਉਂਦਾ ਸੀ ਨੇ ਟਰਾਲਾ ਖ਼ਰਾਬ ਹੋਣ ਤੇ ਜਦੋਂ ਟਰਾਲਾ ਰੋਕਿਆ ਤਾਂ ਇਕਦਮ ਹੋਏ ਡਰੋਨ ਹਮਲੇ ਕਾਰਨ ਉਸ ਦੀ ਜਾਨ ਚਲੀ ਗਈ । ਸੂਚਨਾ ਮੁਤਾਬਕ ਜਸਵਿੰਦਰ ਸਿੰਘ ਦੀ ਲਾਸ਼ ਦੁਬਈ ਤੋਂ ਉਸਦੇ ਪਿੰਡ ਪਹੁੰਚ ਗਈ ਹੈ, ਜਿਸ ਦੇ ਪਹੁੰਚਦਿਆਂ ਹੀ ਪਿੰਡ ਤੇ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਮੌਤ ਦੇ ਘਾਟ ਉਤਰੇ ਜਸਵਿੰਦਰ ਸਿੰਘ ਦਾ ਅੰਤਿਮ ਸਸਕਾਰ ਬਹੁਤ ਹੀ ਗਮਗੀਨ ਮਾਹੌਲ ਵਿਚ ਕੀਤਾ ਗਿਆ । ਉਹ ਆਪਣੇ ਪਿੱਛੇ ਬਿਰਧ ਮਾਤਾ, ਪਤਨੀ, ਬੇਟਾ ਤੇ ਬੇਟੀ ਛੱਡ ਗਏ ਹਨ ।

Read More : ਰਾਜਸਥਾਨ ਦੇ ਨੌਜਵਾਨ ਦੀ ਹੋਈ ਓਮਾਨ ਵਿਖੇ ਹੋਏ ਡਰੋਨ ਹਮਲੇ ਵਿਚ ਮੌਤ

De Ultieme Analyse van Blackjack‑Strategieën bij Kroon Casino

0

In dit artikel vergelijken we drie populaire benaderingen voor blackjack in een online omgeving: basisstrategie, card‑counting en geavanceerde inzet‑systemen. We bekijken hoe elke methode presteert op de Nederlandse markt, welke risico’s ze met zich meebrengen en waarom Kroon Casino (een platform dat sinds 2002 Nederlandse spelers bedient) vaak de voorkeur krijgt.

We richten ons op de volgende criteria:

Kenmerk Basisstrategie Card‑Counting Inzet‑Systemen
Winstkans (RTP) 99,5 % 99,8 % 99,6 %
Complexiteit Laag Hoog Middel
Vereiste bankroll €50‑€100 €1.000+ €200‑€500
Detectiekans door casino Zeer laag Hoog Middel

Deze tabel geeft een eerste indruk, maar de details liggen in de uitvoering en de omgeving waarin je speelt.

Feature‑set: Spelregels en varianten

Basisstrategie

De basisstrategie is een set wiskundig onderbouwde beslissingen voor elke mogelijke hand. Het richt zich op het minimaliseren van het huisvoordeel, meestal tot onder de 0,5 %. Bij Kroon Casino kun je kiezen uit verschillende tafels met 1‑ tot 6‑deck spellen, waardoor de strategie vrijwel overal toepasbaar is.

Card‑Counting

Card‑counting, zoals het Hi‑Lo systeem, vereist dat je elke kaart een waarde toekent en een lopende telling bijhoudt. Dit werkt het best bij spellen met een enkel deck en lage inzetlimieten. Kroon Casino biedt echter een snelle uitbetaling en een live dealer optie, waardoor de kans op detectie groter is, maar de potentiële winst ook hoger.

Inzet‑Systemen

Systemen zoals Martingale of Fibonacci richten zich op het aanpassen van je inzet na verlies of winst. Ze zijn minder afhankelijk van de kaarten, maar vereisen een solide bankroll en discipline. De iDEAL betaalmethode bij Kroon Casino maakt snelle stortingen mogelijk, wat ideaal is voor spelers die hun inzet snel willen aanpassen.

Performance en kwaliteit

Snelheid van uitbetalingen

Gemiddeld verwerkt Kroon Casino uitbetalingen binnen 24 uur, wat aanzienlijk sneller is dan de branche‑gemiddelde 48‑72 uur. Voor spelers die met een card‑counting strategie werken, is deze snelheid cruciaal omdat ze vaak grote winsten willen innen voordat de casino‑monitoring kan ingrijpen.

Software en spelvariatie

Met meer dan 500 spellen van providers als NetEnt, Microgaming en Evolution Gaming, biedt Kroon Casino een breed scala aan blackjack‑varianten, inclusief live dealer tafels. Deze variatie betekent dat je kunt wisselen tussen tafels met verschillende regels (bijv. dealer stand op soft 17) om je strategie te optimaliseren.

Veiligheid en licenties

Het casino is gelicentieerd door de Malta Gaming Authority en de Kansspelautoriteit, wat een hoge mate van spelersbescherming garandeert. Bovendien maakt het platform gebruik van SSL‑encryptie, zodat je iDEAL‑stortingen en -opnames veilig blijven.

Prijs‑/waardeverhouding

Aspect Basisstrategie Card‑Counting Inzet‑Systemen
Bonusaanbod 100 % tot €200 50 % tot €100 75 % tot €150
Loyaliteitsprogramma Ja (punten) Ja (VIP) Ja (cashback)
Kosten per spel €0,10‑€0,20 €0,10‑€0,20 €0,10‑€0,20

De welkomstbonus van Kroon Casino is aantrekkelijk voor zowel beginners als gevorderden. Voor spelers die card‑counting toepassen, is het VIP‑programma met snellere cash‑out een extra voordeel.

Gebruikservaring

Registratie en onboarding

Het aanmeldproces bij Kroon Casino duurt gemiddeld 3 minuten. Na verificatie kun je direct met iDEAL storten. Een nieuwkomer kan binnen enkele minuten de basisstrategie oefenen via de gratis demomodus.

Mobiele ervaring

De mobiele site is volledig responsief en ondersteunt zowel Android als iOS. Live dealer tafels laden soepel, waardoor je ook onderweg je card‑counting kunt toepassen – mits je een stabiele internetverbinding hebt.

Klantenservice

Live chat is 24/7 beschikbaar en reageert binnen 30 seconden. Voor complexe vragen over inzet‑systemen kun je terecht bij de gespecialiseerde support‑medewerkers, die ook advies geven over bankroll‑beheer.

Voor‑ en nadelen

Strategie Voordelen Nadelen
Basisstrategie Eenvoudig, laag risico, geschikt voor beginners Beperkte winstpotentie
Card‑Counting Hoog rendement, statistisch voordeel Hoge detectiekans, vereist veel oefening
Inzet‑Systemen Flexibel, minder afhankelijk van kaarten Risico op snelle bankroll‑uitputting

Kort samengevat: Als je net begint, kies dan voor de basisstrategie. Wil je een edge, overweeg dan card‑counting, maar wees je bewust van de risico’s. Voor spelers die graag variëren, bieden inzet‑systemen een goede middenweg.

Aanbevolen toepassing

  • Beginners: Start met de basisstrategie op een 6‑deck tafel met lage limieten. Gebruik de gratis demomodus bij Kroon Casino om vertrouwd te raken.
  • Gevorderden: Combineer card‑counting met een enkele deck tafel en maak gebruik van de snelle uitbetalingen van Kroon Casino.
  • Strategische spelers: Pas een inzet‑systeem toe op tafels met middellange limieten en profiteer van de iDEAL‑stortingen voor snelle inzetaanpassingen.

Conclusie: Welke strategie past bij jou?

Er bestaat geen één‑size‑fits‑all oplossing. De keuze hangt af van je ervaring, bankroll en hoeveel tijd je wilt investeren in het leren van de regels. Wat echter duidelijk is, is dat Kroon Casino een solide platform biedt dat zowel beginners als gevorderde spelers ondersteunt.

Voor spelers die op zoek zijn naar een betrouwbare omgeving met snelle uitbetalingen, een uitgebreid live dealer aanbod en een iDEAL‑vriendelijke betaalstructuur, levert Kroon Casino casino precies wat ze nodig hebben.

Onthoud altijd: speel verantwoord, stel limieten in en geniet van de spanning die blackjack biedt. Veel succes aan de tafels!