ਕਾਂਗਰਸ ਨੇ ਪੰਜ ਸੂਬਿਆਂ ਲਈ ਲਗਾਏ ਵਾਰ ਰੂਮ ਚੇਅਰਮੈਨ

0
70
Congress Chairman

ਚੰਡੀਗੜ੍ਹ, 24 ਅਕਤੂਬਰ 2026 : ਕਾਂਗਰਸ ਪਾਰਟੀ (Congress Party) ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਪੰਜ ਸੂਬਿਆਂ ਵਿਚ ਵਾਰ ਰੂਮ ਚੇਅਰਮੈਨਾਂ (War Room Chairmain)

ਨੂੰ ਲਗਾਏ ਜਾਣ ਦਾ ਸਮਾਚਾਰ ਹੈ ।

ਕਿਸ ਕਿਸ ਨੂੰ ਕਿਸ ਸੂਬੇ ਲਈ ਲਗਾਇਆ ਗਿਆ ਹੈ ਚੇਅਰਮੈਨ

ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ. ਸੀ. ਵੇਨੂੰਗੋਪਾਲ ਵਲੋਂ ਪੰਜ ਸੂਬਿਆਂ (Five states) ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਜੋ ਪੰਜ ਵਾਰ ਰੂਮ ਚੇਅਰਮੈਨ ਲਗਾਏ ਗਏ ਹਨ ਵਿਚ ਉਤਰ ਪ੍ਰਦੇਸ਼ ਲਈ ਸਚਿਨ ਯਾਦਵ, ਪੰਜਾਬ ਲਈ ਕਨਨ ਗੋਪੀਨਾਥਨ, ਗੋਆ ਲਈ ਇਮਰੋਜ ਖਾਨ, ਗੋਆ ਲਈ ਬਿਸਵਾਰੰਜਨ ਮੋਹਾਂਤੇ ਅਤੇ ਉਤਰਾਖੰਡ ਲਈ ਕ੍ਰਿਸ਼ਨ ਸਤਰੋਦ ਸ਼ਾਮਲ ਹਨ ।

LEAVE A REPLY

Please enter your comment!
Please enter your name here