Home Blog Page 94

ਵਿਜੀਲੈਂਸ ਨੇ ਰਿਸ਼ਵਤ ਲੈਣ ਦੋ ਦੋਸ਼ ਹੇਠ ਪਟਵਾਰੀ ਕੀਤਾ ਗ੍ਰਿਫ਼ਤਾਰ

0
Vigilance

ਚੰਡੀਗੜ੍ਹ, 1 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਬੀਤ ਦਿਨੀਂ ਇਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਪਟਵਾਰੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ (Vigilance) ਬਿਊਰੋ ਯੂਨਿਟ ਬਰਨਾਲਾ ਵੱਲੋਂ ਇੱਕ ਪਟਵਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਵਿਚ ਦੋਸ਼ੀ ਪਟਵਾਰੀ ਦੀ ਪਛਾਣ ਹਰਮਨਜੀਤ ਸਿੰਘ ਵਜੋਂ ਹੋਈ ਹੈ, ਜੋ ਮਾਲ ਹਲਕਾ ਕੱਟੂ, ਸਬ-ਤਹਿਸੀਲ ਧਨੌਲਾ (ਜਿਲ੍ਹਾ ਬਰਨਾਲਾ) ਵਿਖੇ ਤਾਇਨਾਤ ਸੀ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਮਿਲੀ ਜਾਣਕਾਰੀ ਅਨੁਸਾਰ ਸਿ਼ਕਾਇਤਕਰਤਾ ਬਸੀਰ ਖਾਂ ਦੇ ਪਿਤਾ ਜਨਾਬ ਦਿਲਾਵਰ ਖਾਂ ਨੇ ਸਾਲ 2014 ਵਿੱਚ ਆਪਣੀ ਜ਼ਮੀਨ ‘ਤੇ ਮਾਲਵਾ ਗ੍ਰਾਮੀਣ ਬੈਂਕ (ਹੁਣ ਪੰਜਾਬ ਗ੍ਰਾਮੀਣ ਬੈਂਕ) ਤੋਂ 2 ਲੱਖ 70 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ । ਕਰਜ਼ਾ ਮੋੜਨ ਤੋਂ ਬਾਅਦ ਬੈਂਕ ਵੱਲੋਂ ਜ਼ਮੀਨ ਨੂੰ ਬੈਂਕ ਦੇ ਰਿਕਾਰਡ ਵਿੱਚੋਂ ਮੁਕਤ (ਡੀ-ਫ੍ਰੀਜ਼) ਕਰਨ ਲਈ ਪਟਵਾਰੀ ਨੂੰ ਲਿਖਤੀ ਰਿਪੋਰਟ ਭੇਜੀ ਗਈ ਸੀ ।

ਕਿੰਨੀ ਰਿਸ਼ਵਤ ਦੀ ਕੀਤੀ ਸੀ ਮੰਗ

ਸਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਪਟਵਾਰੀ (Patwari) ਹਰਮਨਜੀਤ ਸਿੰਘ ਨੂੰ ਤਹਿਸੀਲ ਦਫਤਰ ਧਨੌਲਾ ਵਿਖੇ ਮਿਲਿਆ, ਤਾਂ ਪਟਵਾਰੀ ਨੇ ਜ਼ਮੀਨ ਬੰਧਕ ਮੁਕਤ ਕਰਨ ਦਾ ਸਰਟੀਫਿਕੇਟ ਦਰਜ ਕਰਨ ਅਤੇ ਉਸ ਦੇ ਸਵਰਗੀ ਪਿਤਾ ਦੀ ਜ਼ਮੀਨ ਦਾ ਵਿਰਾਸਤੀ ਇੰਤਕਾਲ ਚੜ੍ਹਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ । ਸੌਦਾ ਤੈਅ ਹੋਣ ਤੋਂ ਬਾਅਦ, ਸ਼ਿਕਾਇਤਕਰਤਾ ਬਸੀਰ ਖਾਂ ਨੇ 16 ਜਨਵਰੀ 2024 ਨੂੰ ਪਟਵਾਰੀ ਦੇ ਮੋਬਾਈਲ ਨੰਬਰ ‘ਤੇ 4 ਹਜ਼ਾਰ ਰੁਪਏ ਗੂਗਲ-ਪੇਅ ਰਾਹੀਂ ਟ੍ਰਾਂਸਫਰ ਕਰ ਦਿੱਤੇ।

ਸ਼ੁਰੂਆਤੀ ਜਾਂਚ ਵਿਚ ਕੀ ਸਾਹਮਣੇ ਆਇਆ

ਵਿਜੀਲੈਂਸ ਬਿਊਰੋ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਰਿਸ਼ਵਤ ਦੀ ਇਹ ਰਕਮ ਪਟਵਾਰੀ ਦੀ ਮਾਤਾ, ਸ੍ਰੀਮਤੀ ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ ਇੰਡੀਆ (ਬ੍ਰਾਂਚ ਬੁੱਢਲਾਡਾ) ਦੇ ਖਾਤੇ ਵਿੱਚ ਟ੍ਰਾਂਸਫਰ ਹੋਈ ਸੀ । ਬੈਂਕ ਸਟੇਟਮੈਂਟ ਅਤੇ ਤਕਨੀਕੀ ਸਬੂਤਾਂ ਦੇ ਆਧਾਰ ‘ਤੇ ਰਿਸ਼ਵਤ ਲੈਣ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਕਾਰਵਾਈ ਕੀਤੀ ।

ਪਟਵਾਰੀ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਮੁਲਜ਼ਮ ਪਟਵਾਰੀ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ (Prevention of Corruption Act) ਦੀ ਧਾਰਾ 7 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਇਹ ਕਾਰਵਾਈ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਕੀਤਾ ਮਜ਼ਦੂਰਾਂ ਦੇ ਸਨਮਾਨ ਵਾਲਾ ਮਤਾ ਪੇਸ਼

0
Tarunpreet

ਚੰਡੀਗੜ੍ਹ, 1 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਵਿਧਾਨ ਸਭਾ ਵਿਖੇ ਵਿਸ਼ੇਸ਼ ਸੈਸ਼ਨ (Special session) ਦੌਰਾਨ ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂ ਵਲੋਂ ਮਤਾ ਪੇਸ਼ ਕੀਤਾ ਗਿਆ ਹੈ ।

ਕੀ ਮਤਾ ਪੇਸ਼ ਕੀਤਾ ਗਿਆ ਹੈ ਕੈਬਨਿਟ ਮੰਤਰੀ ਵਲੋਂ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ (Punjab Legislative Assembly) ਦੇ ਜਾਰੀ ਵਿਸ਼ੇਸ਼ ਸੈਸ਼ਨ ਮੌਕੇ ਮਈ ਦਿਵਸ ‘ਤੇ ਕੈਬਨਿਟ ਮੰਤਰੀ ਪੰਜਾਬ ਤਰੁਣਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਜੋ ਮਤਾ ਪੇਸ਼ ਕੀਤਾ ਹੈ ਮੌਕੇ ਆਖਿਆ ਹੈ ਕਿ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦਾ ਸਨਮਾਨ ਕਰਨ ਲਈ ਬੁਲਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਮਜ਼ਦੂਰ ਦੇਸ਼, ਸਮਾਜ ਅਤੇ ਸੂਬੇ ਦੀ ਰੀੜ੍ਹ ਦੀ ਹੱਡੀ ਹਨ ਤੇ ਉਨ੍ਹਾਂ ਦਾ ਖੂਨ ਅਤੇ ਪਸੀਨਾ ਹਰ ਉਸਾਰੀ ਪ੍ਰੋਜੈਕਟ ਦੀ ਸਫਲਤਾ ਦੀ ਕੁੰਜੀ ਹੈ ।

ਮਤੇ ਵਿਚ ਸਰਕਾਰ ਤੋਂ ਕੀਤੀ ਗਈ ਘੱਟੋ-ਘੱਟ ਉਜਰਤਾਂ ਵਧਾਉਣ ਦੀ ਮੰਗ

ਪੰਜਾਬ ‘ਚ ਮਜ਼ਦੂਰ ਵਰਗ ਲਈ ਘੱਟੋ-ਘੱਟ ਉਜਰਤਾਂ ਦੀ ਮੂਲ ਦਰ ਆਖਰੀ ਵਾਰ 2012 ‘ਚ ਸੋਧੀ ਗਈ ਸੀ । ਉਦੋਂ ਤੋਂ ਮਹਿੰਗਾਈ ਭੱਤਾ ਵਧਿਆ ਹੈ ਪਰ ਘੱਟੋ-ਘੱਟ ਮੂਲ ਦਰ ਨਹੀਂ ਵਧਾਈ ਗਈ ਹੈ । ਮੰਤਰੀ ਤਰੁਣਪ੍ਰੀਤ ਸਿੰਘ ਨੇ ਕਿਹਾ ਕਿ ਮਜ਼ਦੂਰ ਦਿਵਸ ਦੇ ਇਸ ਸ਼ੁਭ ਮੌਕੇ ‘ਤੇ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਅਤੇ ਉਜਰਤਾਂ ਦਰਾਂ ਨੂੰ ਸੋਧਣ ਦਾ ਪ੍ਰਸਤਾਵ ਰੱਖਦਾ ਹੈ । ਇਹ ਸਰਕਾਰ ਨੂੰ ਇਹ ਵੀ ਜ਼ੋਰਦਾਰ ਸਿਫਾਰਸ਼ ਕਰਦਾ ਹੈ ਕਿ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਦਾ ਫੈਸਲਾ ਲਿਆ ਜਾਵੇ ਤਾਂ ਜੋ ਉਨ੍ਹਾਂ ਦੇ ਯੋਗਦਾਨ ਦਾ ਸਤਿਕਾਰ ਕੀਤਾ ਜਾ ਸਕੇ, ਉਨ੍ਹਾਂ ਦੀ ਕਦਰ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ ਜਾ ਸਕੇ ।

ਅੱਜ ਦਾ ਦਿਨ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿਚ ਜਾਂਦਾ ਹੈ ਮਨਾਇਆ

ਮਈ ਦਿਵਸ (May Day) 1886 ਵਿਚ ਸਿ਼ਕਾਗੋ ਦੇ ਹੇਮਾਰਕੇਟ ਸਕੁਏਅਰ ਵਿਖੇ ਅੱਠ ਘੰਟੇ ਕੰਮਕਾਜੀ ਦਿਨ ਦੀ ਮੰਗ ਕਰਨ ਵਾਲੇ ਇਤਿਹਾਸਕ ਅੰਦੋਲਨ ‘ਚ ਸ਼ਹੀਦ ਹੋਏ ਮਜ਼ਦੂਰਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ । ਇਹ ਦਿਨ ਸਮਾਜਿਕ ਨਿਆਂ ਅਤੇ ਬਿਹਤਰ ਕਿਰਤ ਸਹੂਲਤਾਂ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ, ਪੈਗੰਬਰਾਂ ਅਤੇ ਬਹਾਦਰ ਯੋਧਿਆਂ ਦੀ ਧਰਤੀ ਹੈ । ਆਪਣੇ ਸੰਦੇਸ਼ ‘ਚ, ਗੁਰੂ ਨਾਨਕ ਦੇਵ ਜੀ ਨੇ “ਕਿਰਤ ਕਰੋ, ਨਾਮ ਜਪੋ, ਅਤੇ ਵੰਡ ਛਕੋ” ਦਾ ਉਪਦੇਸ਼ ਦਿੰਦੇ ਹੋਏ ਸਖ਼ਤ ਮਿਹਨਤ ਅਤੇ ਕਾਰਜ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ।

Hvorfor valg av innsatsnivå på Rizk Casino kan endre spillopplevelsen din

0

Når du logger inn på en ny spillplattform, er det lett å bli fristet av de store jackpottene og de fargerike bonusene. Men den første beslutningen du må ta, er hvilket innsatsnivå som passer deg best. På Rizk Casino finnes både lav‑ og høy‑stakes bord, så vel som et bredt spekter av spilleautomater med ulike volatilitetstyper. Å forstå hvordan innsatsnivå påvirker både bankroll‑styring og bonusutnyttelse, er nøkkelen til en trygg og morsom spillopplevelse.

Rizk Casino ble etablert i 2018 og har siden da vokst til å bli en av de mest populære plattformene for norske spillere. Lisensiert av Malta Gaming Authority, opererer casinoet under strenge reguleringer som sikrer rettferdig spill og rask utbetaling. Plattformen tilbyr over 2 000 casinospill fra leverandører som NetEnt, Evolution Gaming og Play’n GO, samt et live casino med mer enn 300 bord og sportsbetting på over 30 idretter. Unikt er det såkalte Wheel of Rizk‑systemet, som gir omsetningsfrie premier som kontanter, gratisspinn og jackpotter. Dette gjør at både nybegynnere og erfarne high‑rollers finner noe som passer deres spillstil.

Rhetorical Question: Har du noen gang lurt på hvorfor noen spillere ser ut til å vinne mer, selv om de spiller med samme innsats som deg?

Hvorfor innsatsnivået ditt påvirker bonusutnyttelsen

Bonuser er ofte knyttet til omsetningskrav. På Rizk Casino får du for eksempel 100 % innskuddsbonus opptil 2000 kr, men kravet er 30‑ganger bonusbeløpet. Hvis du spiller med svært lave innsatser, kan det ta lang tid å oppfylle kravet, mens høye innsatser kan øke risikoen for raskt å tømme kontoen. Den smarte løsningen er å finne et mellomnivå som gjør at du kan møte omsetningskravene uten å risikere mer enn du har råd til å tape.

Did You Know? På Rizk Casino kan du samle “Rizk Points” på hver innsats. Disse poengene kan brukes til å spinne Wheel of Rizk og vinne ekstra gratisspinn eller kontanter uten ekstra omsetningskrav.

Lav‑stakes spill: Bygg bankrollen med kontroll

Fordeler med små innsatser

  • Lavere risiko: Du kan spille i timevis uten å bekymre deg for store tap.
  • Bedre oversikt: Det er lettere å følge med på hvor mye du har brukt.
  • Bonusutnyttelse: Mange bonuser er designet for å gi deg flere spillrunder, noe som er ideelt med små innsatser.

Spilltyper som passer for lav‑stakes

Spilltype Anbefalt innsats Hvorfor
Videoautomater med lav volatilitet 0,10 – 0,50 kr Gir hyppige, små gevinster
Live roulette (European) 1 – 2 kr Enkelt å følge med på bordet
Blackjack (standard) 0,50 – 1 kr Lav husfordel, raskt spill

Rhetorical Question: Er det ikke fristende å kunne spille flere runder med samme innskudd?

Tips for å maksimere lav‑stakes bonus

  1. Utnytt “Free Spins” fra Wheel of Rizk – de er helt omsetningsfrie.
  2. Spill spill med høy RTP (Return to Player) som Starburst (96,1 %) eller Gonzo’s Quest (95,8 %).
  3. Sett en daglig tapsgrense på 200 kr for å holde kontrollen.

Høy‑stakes spill: Jakten på store gevinster

Hvorfor satse høyt?

  • Større jackpotmuligheter: Spill som Mega Fortune eller Mega Moolah krever høyere innsats for å aktivere de største jackpottene.
  • Raskere oppfyllelse av omsetningskrav: Med større innsatser kan du klare bonuskravene på kortere tid.
  • Eksklusive VIP‑fordeler: På Rizk Casino får high‑rollers ofte personlig support, høyere uttaksgrenser og private turneringer.

Spill som belønner høye innsatser

Spilltype Minimum innsats Hvorfor
Live baccarat 10 – 50 kr Høy innsats gir bedre odds på “Banker”
Progressive slots 1 – 5 kr Aktiverer jackpotten raskere
Sportsbetting på fotball 100 kr+ Større odds og mulighet for kombinasjonsspill

Hvordan håndtere risikoen

  • Bruk “Stop‑Loss”‑funksjonen i kontoen din for å automatisk stoppe spill når du har tapt et forhåndsbestemt beløp.
  • Del opp bankrollen i separate “banker” for bonusspill og egenkapital.
  • Hold øye med uttakshastigheten – Rizk Casino behandler de fleste uttak innen 24 timer, men store summer kan kreve ekstra verifisering.

Bonusstrategier som fungerer på begge innsatsnivåer

Slik kombinerer du Wheel of Rizk med vanlige bonuser

  • Få ekstra gratisspinn: Når du samler nok Rizk Points, kan du spinne hjulet for å vinne gratisspinn på populære slots som Book of Dead.
  • Omsetningsfrie cash‑premier: Disse kan brukes til å spille med høyere innsats uten å øke ditt eget kapitalrisiko.
  • Turneringer: Deltakelse i daglige turneringer gir ekstra poeng og muligheter til å vinne store premier uten ekstra kostnad.

Praktisk sjekkliste for bonusutnyttelse

  • Sjekk bonusvilkårene nøye – se etter omsetningskrav og spillbegrensninger.
  • Planlegg innsatsen slik at du kan oppfylle kravene innen en rimelig tidsramme.
  • Hold oversikt over hvilke spill som teller mot omsetningskravene; ofte teller slots mer enn bordspill.

Vanlige fallgruver og hvordan du unngår dem

Mistakene nybegynnere gjør

  • Satser for høyt uten bankroll‑plan. Dette fører raskt til tap.
  • Ignorerer omsetningskrav og tror at bonusen er “gratis”.
  • Spiller på uregulerte sider, noe som kan føre til urettferdig spill.

Hvordan Rizk Casino beskytter deg

  • Lisens fra Malta Gaming Authority garanterer rettferdig spill.
  • Ansvarlig spillverktøy som innskuddsgrenser og selv‑utelukkelse er lett tilgjengelige.
  • Kundeservice 24/7 via live‑chat, e‑post og telefon, slik at du raskt får hjelp ved spørsmål.

FAQ – Dine brennende spørsmål besvart

Q: Hvor raskt kan jeg ta ut gevinster fra Rizk Casino?
A: Vanligvis innen 24 timer for e‑wallets og 2–5 virkedager for bankoverføringer. Store uttak kan kreve ekstra verifisering.

Q: Er Wheel of Rizk rettferdig?
A: Ja, hjulet bruker en tilfeldig tallgenerator (RNG) som er testet av uavhengige auditorer, så hver spinn er helt tilfeldig.

Q: Kan jeg bruke bonuser både på lav‑ og høy‑stakes spill?
A: Absolutt. Bonusene gjelder på alle spill, men omsetningskravene kan oppfylles raskere med høyere innsatser.

Q: Hvorfor bør jeg velge Rizk Casino fremfor andre norske casinoer?
A: Plattformen tilbyr et unikt belønningssystem, rask uttak, bredt spillutvalg og solid lisensiering – alt tilpasset norske spillere.

Konklusjon – Finn ditt optimale innsatsnivå

Det er ingen «one‑size‑fits‑all» løsning når det gjelder innsatsnivå på Rizk Casino. Hvis du er ny eller foretrekker å spille trygt, er lav‑stakes spill med høye RTP‑tall og regelmessige gratisspinn det beste valget. Er du en erfaren spiller som jakter på store gevinster, kan høy‑stakes bord og progressive slots gi deg den adrenalinfylte opplevelsen du søker, samtidig som du drar nytte av raskere bonusutnyttelse og VIP‑fordeler.

Uansett hvilket nivå du velger, husk å spille ansvarlig, sette grenser og utnytte de unike funksjonene som Wheel of Rizk og de generøse bonustilbudene. Med riktig strategi kan du både beskytte bankrollen din og ha det gøy på en av Norges mest pålitelige spillplattformer.

Rizk Casino – en trygg, variert og belønnende spillopplevelse for alle typer spillere. Besøk rizkno.eu i dag og test ditt nye innsatsnivå!

ਸਰਕਾਰ ਰੱਖੇਗੀ ਵਿਸ਼ੇਸ਼ ਸੈਸ਼ਨ ਵਿਚ ਘੱਟੋ-ਘੱਟ ਉਜਰਤ ਵਿਚ ਵਾਧੇ ਦਾ ਮਤਾ

0
session

ਚੰਡੀਗੜ੍ਹ, 1 ਮਈ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਅੱਜ ਹੋ ਰਹੇ ਵਿਧਾਨ ਸਭਾ ਸੈਸ਼ਨ (Legislative session) ਦੀ ਸ਼ੁਰੂਆਤ ਮੌਕੇ ਆਜਾਦੀ ਘੁਲਾਟੀਏ ਚਮਨ ਲਾਲ ਸਮੇਤ ਹੋਰਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ।

ਕੀ ਮਤਾ ਰੱਖੇਗੀ ਸਰਕਾਰ ਵਿਸ਼ੇਸ਼ ਸੈਸ਼ਨ ਵਿਚ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ ਮੌਕੇ ਸਭ ਤੋਂ ਪਹਿਲਾਂ ਆਜ਼ਾਦੀ ਘੁਲਾਟੀਏ ਚਮਨ ਲਾਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਇਸ ਤੋਂ ਬਾਅਦ ਸਦਨ ਨੂੰ ਮੁਲਤਵੀ ਕਰ ਦਿੱਤਾ ਗਿਆ । ਜਾਣਕਾਰੀ ਮੁਤਾਬਕ ਸਰਕਾਰ ਵਲੋਂ ਵਿਸ਼ੇਸ਼ ਸੈਸ਼ਨ ਦੌਰਾਨ ਘੱਟੋ-ਘੱਟ ਉਜਰਤ ਵਿੱਚ ਵਾਧੇ ਦਾ ਪ੍ਰਸਤਾਵ ਰੱਖਿਆ ਜਾਵੇਗਾ ।

ਅਮਨ ਅਰੋੜਾ ਰੱਖਣਗੇ ਅਵਿਸ਼ਵਾਸ ਮਤਾ ਪੇਸ਼

ਹਾਲ ਹੀ ਵਿਚ ਆਮ ਆਦਮੀ ਪਾਰਟੀ (Aam Aadmi Party) ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਕਾਰਨ ਜਿਥੇ ਮੌਜੂਦਾ ਸਰਕਾਰ ਨੂੰ ਵੀ ਖਤਰਾ ਬਣਿਆਂ ਹੋਇਆ ਹੈ ਦੇ ਚਲਦਿਆਂ ਅੱਜ ਫਲੋਰ ਟੈਸਟ ਕੀਤਾ ਜਾ ਰਿਹਾ ਹੈ ਤੇ ਇਸ ਲਈ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਅਵਿਸ਼ਵਾਸ ਮਤਾ ਪੇਸ਼ ਕੀਤਾ ਜਾਵੇਗਾ।

ਆਮ ਆਦਮੀ ਪਾਰਟੀ ਨੇ ਵਿਧਾਇਕਾਂ ਨੂੰ ਕੀਤਾ ਹੈ ਵ੍ਹਿਪ ਜਾਰੀ

ਭਰੋਸੇਯੋਗ ਸੂਤਰਾਂ ਮੁਤਾਬਕ ‘ਆਪ`ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵਿਧਾਨ ਸਭਾ ਵਿੱਚ ਮੌਜੂਦ ਰਹਿਣ ਲਈ ਵ੍ਹਿਪ ਜਾਰੀ ਕੀਤਾ ਹੈ । ਇਸ ਤੋਂ ਇਲਾਵਾ ਪਾਰਟੀ ਨੇ ਸਾਰੇ ਵਿਧਾਇਕਾਂ ਨੂੰ ਨਿਰਧਾਰਤ ਸਮੇਂ ਤੋਂ ਇੱਕ ਘੰਟਾ ਪਹਿਲਾਂ ਵਿਧਾਨ ਸਭਾ ਵਿੱਚ ਬੁਲਾਇਆ ਸੀ । ਦਰਅਸਲ ਪਾਰਟੀ ਅੰਦਰ ਫੁੱਟ ਦੀਆਂ ਅਫਵਾਹਾਂ ਦੇ ਵਿਚਕਾਰ ਦੋ ਦਿਨ ਪਹਿਲਾਂ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਜਲੰਧਰ ਬੁਲਾਇਆ ਗਿਆ ਸੀ । ਮੀਡੀਆ ਰਿਪੋਰਟਾਂ ਅਨੁਸਾਰ ਮੀਟਿੰਗ ਵਿੱਚ ਸਿਰਫ਼ 65 ਵਿਧਾਇਕ ਸ਼ਾਮਲ ਹੋਏ, ਜਦੋਂ ਕਿ ਬਾਕੀ ਗੈਰ-ਹਾਜ਼ਰ ਸਨ । ਇਥੇ ਹੀ ਬਸ ਨਹੀਂ ਤਿੰਨ ਲੋਕ ਸਭਾ ਸੰਸਦ ਮੈਂਬਰ ਵੀ ਸ਼ਾਮਲ ਨਹੀਂ ਹੋਏ । ‘ਆਪ`ਕੋਲ ਇਸ ਸਮੇਂ 117 ਵਿੱਚੋਂ 94 ਵਿਧਾਇਕ ਹਨ, ਜਦੋਂ ਕਿ ਬਹੁਮਤ ਲਈ 59 ਦੀ ਲੋੜ ਹੈ ।

ਗੁਟਕਾ ਸਾਹਿਬ ਦੇ ਅੰਗ ਗਲੀ ਵਿਚ ਬਿਖਰੇ ਮਿਲਣ ਨਾਲ ਹੋਈ ਬੇਅਦਬੀ

0
Gutka Sahib

ਮਲੋਟ, 1 ਮਈ 2026 : ਪੰਜਾਬ ਦੇ ਸ਼ਹਿਰ ਮਲੌਟ (Malout) ਵਿਖੇ ਗਲੀ ਵਿਚ ਸੜਕ ‘ਤੇ ਗੁਟਕਾ ਸਾਹਿਬ (Gutka Sahib) ਦੇ ਅੰਗ ਬਿਖਰੇ ਪਏ ਮਿਲਣ ਨਾਲ ਬੇਅਦਬੀ (Sacrilege) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਅੰਗ ਬਿਖਰੇ ਮਿਲੇ ਹਨ

ਮਿਲੀ ਜਾਣਕਾਰੀ ਅਨੁਸਾਰ ਮਲੋਟ ਦੇ ਵਾਰਡ ਨੰਬਰ-10 ਵਿੱਚ ਸਥਿਤ ਛਿੰਦਰਾ ਬਸਤੀ ਦੀ ਗਲੀ ਨੰਬਰ-4 ਵਿੱਚ ਸ੍ਰੀ ਸੁਖਮਣੀ ਸਾਹਿਬ ਦੇ ਗੁਟਕਾ ਸਾਹਿਬ ਦੇ ਲਗਭਗ 20 ਅੰਗ ਗਲੀ ਵਿੱਚ ਬਿਖਰੇ ਹੋਏ ਮਿਲੇ ਹਨ । ਦੱਸਣਯੋਗ ਹੈ ਕਿ ਬੇਅਬਦੀ ਖਿਲਾਫ਼ ਸਖ਼ਤ ਕਾਨੂੰਨ ਬਣਨ ਤੋਂ ਬਾਅਦ ਬੇਅਦਬੀ ਦੀ ਇਹ ਪਹਿਲੀ ਘਟਨਾ ਹੈ । ਸਥਾਨਕ ਲੋਕਾਂ ਨੇ ਗੁਟਕਾ ਸਾਹਿਬ ਦੇ ਅੰਗ ਇਕੱਠੇ ਕੀਤੇ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ।

ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਕੀ ਆਇਆ ਸਾਹਮਣੇ

ਡੀ. ਐਸ. ਪੀ. ਹਰਜੀਤ ਸਿੰਘ ਮਾਨ ਅਤੇ ਐਸ. ਐਚ. ਓ. ਹਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਹੈ । ਅਨੁਮਾਨ ਹੈ ਕਿ ਗੁਟਕਾ ਸਾਹਿਬ ਕਬਾੜ ਦੇ ਸਮਾਨ ਨਾਲ ਆ ਗਿਆ ਸੀ ਅਤੇ ਕਿਸੇ ਨੇ ਅੰਗ ਗਲੀ ਵਿੱਚ ਬਿਖੇਰ ਦਿੱਤੇ । ਜਗੀਰ ਸਿੰਘ ਨੇ ਸਾਥੀਆਂ ਨਾਲ ਮਿਲ ਕੇ ਬਿਖਰੇ ਅੰਗ ਇਕੱਠੇ ਕੀਤੇ ਅਤੇ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਰਖਵਾ ਦਿੱਤੇ। ਹਾਲਾਂਕਿ ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ।

ਮੁੱਖ ਮੰਤਰੀ ਮਾਨ ਨੇ ਰੱਖਿਆ 14.63 ਕਰੋੜ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ

0
stadium

ਸੰਗਰੂਰ, 1 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਵਲੋਂ ਸੰਗਰੂਰ ਵਿਖੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਸਟੇਡੀਅਮ (Sports stadium) ਦਾ ਨੀਂਹ ਪੱਥਰ ਰੱਖਿਆ ਗਿਆ ਹੈ ।

ਸਟੇਡੀਅਮ ਕਰੇਗਾ ਵਿਸ਼ਵ ਪੱਧਰੀ ਪੇਸ਼ੇਵਰ ਸਿਖਲਾਈ ਦੀ ਪੇਸ਼ਕਸ਼ : ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਪਿੰਡ ਸਤੌਜ ਵਿੱਚ 14.63 ਕਰੋੜ ਰੁਪਏ ਦੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ (Foundation stone) ਰੱਖਿਆ, ਜਿਸ ਨਾਲ ਖੇਡਾਂ, ਸਿਹਤ ਅਤੇ ਅਨੁਸ਼ਾਸਨ ਰਾਹੀਂ ਪੰਜਾਬ ਦੇ ਨੌਜਵਾਨਾਂ ਦੀ ਕਿਸਮਤ ਬਦਲਣ ਲਈ ਫੈਸਲਾਕੁੰਨ ਕਦਮ ਚੁੱਕਿਆ ਗਿਆ । ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਸਮਾਜਿਕ ਦਖਲਅੰਦਾਜ਼ੀ ਵਜੋਂ ਸਤੌਜ ਵਿੱਚ 4.38 ਏਕੜ ਵਿੱਚ ਬਣਨ ਵਾਲਾ ਇਹ ਵਿਸ਼ਵ ਪੱਧਰੀ ਸਟੇਡੀਅਮ ਪੇਸ਼ੇਵਰ ਸਿਖਲਾਈ ਦੀ ਪੇਸ਼ਕਸ਼ ਕਰੇਗਾ ਅਤੇ ਬੈਡਮਿੰਟਨ, ਹੈਂਡਬਾਲ, ਜੂਡੋ, ਨੈੱਟਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਜਿਮਨਾਸਟਿਕ, ਕਬੱਡੀ ਅਤੇ ਕਰਾਟੇ ਸਮੇਤ ਕਈ ਤਰ੍ਹਾਂ ਦੀਆਂ ਖੇਡਾਂ ਦੀ ਮੇਜ਼ਬਾਨੀ ਕਰੇਗੀ ।

ਮੁੱਖ ਮੰਤਰੀ ਇਸ ਦਿਨ ਨੂੰ ਇਲਾਕੇ ਲਈ ਦੱਸਿਆ ਇਤਿਹਾਸਕ ਦਿਨ

ਇਸ ਨੂੰ ਇਲਾਕੇ ਲਈ ਇਤਿਹਾਸਕ ਦਿਨ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਖੇਤਰ ਲਈ ਯਾਦਗਾਰੀ ਦਿਨ ਹੈ ਕਿਉਂਕਿ ਇਹ ਸਟੇਡੀਅਮ 14.63 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ । ਇਹ ਸਟੇਡੀਅਮ 4.38 ਏਕੜ ਥਾਂ ਵਿੱਚ ਬਣਾਇਆ ਜਾਵੇਗਾ ਅਤੇ ਇਹ ਕੰਪਲੈਕਸ ਵੱਖ-ਵੱਖ ਖੇਡ ਗਤੀਵਿਧੀਆਂ ਦੀ ਮੇਜ਼ਬਾਨੀ ਕਰੇਗਾ । ਉਨ੍ਹਾਂ ਅੱਗੇ ਕਿਹਾ ਕਿ ਸਟੇਡੀਅਮ ਵਿੱਚ 200 ਮੀਟਰ ਦਾ ਅਥਲੈਟਿਕ ਟਰੈਕ, ਦਰਸ਼ਕਾਂ ਅਤੇ ਖਿਡਾਰੀਆਂ ਲਈ ਪਵੀਲੀਅਨ ਅਤੇ ਬਹੁ-ਮੰਤਵੀ ਇੰਡੋਰ ਸਪੋਰਟਸ ਹਾਲ ਹੋਵੇਗਾ ।

ਸਟੇਡੀਅਮ ਵਿਚ ਕੀ ਕੀ ਮਿਲਣਗੀਆਂ ਸਹੂਲਤਾਂ

ਮੁੱਖ ਮੰਤਰੀ ਨੇ ਇੱਥੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਟੇਡੀਅਮ ਵਿੱਚ ਬੈਡਮਿੰਟਨ, ਹੈਂਡਬਾਲ, ਜੂਡੋ, ਨੈੱਟਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਜਿਮਨਾਸਟਿਕ, ਕਬੱਡੀ, ਕਰਾਟੇ ਅਤੇ ਹੋਰ ਖੇਡ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ । ਉਨ੍ਹਾਂ ਅੱਗੇ ਕਿਹਾ ਕਿ ਇਸ ਸਟੇਡੀਅਮ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਪੇਸ਼ੇਵਰ ਸਿਖਲਾਈ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਇਸ ਵਿਕਾਸ ਨਾਲ ਇਹ ਖੇਤਰ ਖੇਡ ਕੇਂਦਰ ਵਜੋਂ ਉੱਭਰੇਗਾ ।

ਭਗਵੰਤ ਸਿੰਘ ਮਾਨ ਨੇ ਦਿੱਤਾ ਸੰਤੁਲਿਤ ਵਿਕਾਸ ਦੀ ਮਹੱਤਤਾ ਤੇ ਜੋਰ

ਸੰਤੁਲਿਤ ਵਿਕਾਸ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਸਿੱਖਿਆ ਲਈ ਚੰਗਾ ਸਕੂਲ ਅਤੇ ਖੇਡਾਂ ਲਈ ਢੁਕਵਾਂ ਮੈਦਾਨ ਹੁੰਦਾ ਹੈ ਤਾਂ ਇਕ ਬੱਚਾ ਵਿਸ਼ਵ ਪੱਧਰ ‘ਤੇ ਆਪਣੇ ਪਿੰਡ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦਾ ਹੈ । ਪੰਜਾਬ ਸਰਕਾਰ (Punjab Government) ਵੱਲੋਂ ਨੌਜਵਾਨਾਂ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਖੇਡਾਂ ਲਈ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰ ਰਹੀ ਹੈ ।

ਪ੍ਰਾਜੈਕਟ ਕਰੇਗਾ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ

ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਵਿੱਚ ਖੇਡ ਸੱਭਿਤਆਚਾਰ ਨੂੰ ਉਤਸ਼ਾਹਿਤ ਕਰ ਕੇ ਨਸ਼ਿਆਂ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਵਿੱਚ ਮਦਦ ਕਰੇਗਾ ਅਤੇ ਇਹ ਸੂਬੇ ਦੇ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਉਸਾਰੂ ਢੰਗ ਨਾਲ ਵਰਤਣ ਵਿੱਚ ਮਦਦ ਕਰੇਗਾ । ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਦੇ ਸਰਾਪ ਤੋਂ ਦੂਰ ਰਹਿਣ ਅਤੇ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿੱਚ ਤਗਮੇ ਜਿੱਤਣ ਦੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ।

 

ਪੰਜਾਬੀ ਮੂਲ ਦੇ ਨੌਜਵਾਨ ਦੀ ਹੋਈ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ

0
America Death

ਲੁਧਿਆਣਾ, 1 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਅਧੀਨ ਆਉਂਦੇ ਪਿੰਡ ਘਣਗਸ ਦੇ ਵਸਨੀਕ ਪੰਜਾਬੀ ਮੂਲ ਦੇ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਨੇੜਲੇ ਪਿੰਡ ਘਣਗਸ ਦੇ ਵਸਨੀਕ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਅਮਰੀਕਾ (America) ਵਿਖੇ ਦਿਲ ਦਾ ਦੌਰਾ ਪੈਣ ਮੌਤ ਹੋ ਗਈ ਹੈ ਦਾ ਨਾਮ ਮਹਿਕਪ੍ਰੀਤ ਸਿੰਘ ਖੰਗੂੜਾ ਹੈ ਤੇ ਉਹ 29 ਸਾਲਾਂ ਦਾ ਸੀ। ਜਿਵੇਂ ਹੀ ਪਿੰਡ ਵਿਚ ਉਸ ਦੀ ਮੌਤ (Death) ਦੀ ਖ਼ਬਰ ਮਿਲੀ ਦੋਸਤਾਂ ਮਿੱਤਰਾਂ ਦੇ ਨਾਲ ਨਾਲ ਇਲਾਕੇ ਵਿਚ ਮਾਤਮ ਛਾ ਗਿਆ ।

ਪਰਿਵਾਰ ਨੇ ਸਰਕਾਰ ਤੋਂ ਕੀਤੀ ਪੁੱਤਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਉਦੇ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਬੇਟਾ ਰੋਜ਼ੀ ਰੋਟੀ ਕਮਾਉਣ ਲਈ ਦੋ ਸਾਲ ਪਹਿਲਾਂ ਅਮਰੀਕਾ ਗਿਆ ਸੀ, ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਸਨ । ਉਸ ਨੇ ਮੌਤ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਰੌਜ਼ਾਨਾ ਦੀ ਤਰ੍ਹਾਂ ਪਰਵਾਰ ਨਾਲ ਲੰਮਾ ਸਮਾਂ ਫ਼ੋਨ ‘ਤੇ ਗੱਲ ਕੀਤੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੇਟੇ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅਪਣੇ ਪੁੱਤ ਦਾ ਜਾਂਦੀ ਵਾਰ ਮੂੰਹ ਵੇਖ ਸਕਣ ।

Xon Casino: Der ultimative Leitfaden für sicheres Spielvergnügen und schnelle Auszahlungen

0

Xon Casino: Der ultimative Leitfaden für sicheres Spielvergnügen und schnelle Auszahlungen

Viele Online‑Gamer klagen über lange Wartezeiten beim Auszahlen ihrer Gewinne. Oft bleiben Bonusbedingungen im Dunkeln, und plötzlich wartet eine unerwartete Gebühr. Was, wenn es eine Plattform gäbe, die klare Regeln, sofortige Auszahlungen und ein faires Bonus‑System verbindet? Genau das bietet Xoncasino Spiel De offiziell. Hier erhalten Sie nicht nur einen großzügigen Xoncasino Willkommensbonus, sondern auch einen Xoncasino Bonus ohne Einzahlung, der sofort nutzbar ist – ganz ohne versteckte Klauseln.

Überblick und erster Eindruck: Was macht Xon Casino besonders?

Xon Casino richtet sich ausschließlich an deutschsprachige Spieler. Die Startseite überzeugt mit einem auffälligen Banner für den Xoncasino Bonus, der sowohl Neukunden als auch Bestandskunden anspricht. Auf einen Blick findet man:

  • Ein Willkommenspaket bis zu 500 €, inklusive 200 € Bonus und 50 Freispielen
  • Einen Bonus ohne Einzahlung von 10 €, sofort nach der Registrierung aktiv
  • Über 2 000 Spiele von führenden Software‑Entwicklern wie NetEnt, Play’n GO und Evolution Gaming

Die Seite ist mobiloptimiert, sodass das Spielen auf Smartphone oder Tablet genauso reibungslos funktioniert wie auf dem Desktop. Ein klarer Vorteil für Spieler, die unterwegs ein paar Runden drehen wollen.

Pro Tip: Nutzen Sie den Bonus ohne Einzahlung, um die Spielauswahl zu testen, bevor Sie echtes Geld einsetzen. So lernen Sie das Layout und die Funktionen der Plattform kennen, ohne Risiko.

Lizenz, Sicherheit und Spielerschutz

Xon Casino arbeitet unter einer Lizenz der Malta Gaming Authority (MGA) und erfüllt damit strenge EU‑Standards. Alle Transaktionen werden durch SSL‑Verschlüsselung geschützt, sodass persönliche Daten sicher bleiben. Zusätzlich unterstützt das Casino die Initiative von GamCare, um Spielern bei problematischem Spielverhalten zu helfen.

Did You Know? Xon Casino bietet ein integriertes Selbstsperr‑Tool, das es ermöglicht, Spielzeiten und Einzahlungslimits per Klick zu setzen. Verantwortungsvolles Spielen wird so zum festen Bestandteil des Spielerlebnisses.

Spielangebot: Vielfalt, Qualität und schnelle Auszahlungen

Slots, Tischspiele und Live‑Dealer

  • Slots: Klassische 3‑Walzen‑Slots, moderne Video‑Slots mit Megaways und progressive Jackpot‑Titel wie Mega Moolah.
  • Tischspiele: Roulette, Blackjack, Baccarat und Poker in verschiedenen Varianten, jeweils mit unterschiedlichen Einsatzlimits.
  • Live‑Dealer: Echtzeit-Streams von professionellen Croupiers, ideal für Spieler, die das Casino‑Feeling zu Hause erleben wollen.

Ein Beispiel: Stellen Sie sich vor, Sie setzen 1 € auf den Slot Starburst (RTP 96,1 %). Bei einem Gewinn von 50 € erhalten Sie sofortige Auszahlung, weil Xon Casino durchschnittliche Bearbeitungszeiten von unter 30 Minuten garantiert.

Schnelle Auszahlung – warum sie zählt

Die meisten deutschen Spieler bevorzugen Banküberweisungen, Sofortüberweisungen oder E‑Wallets wie Skrill. Xon Casino verarbeitet Auszahlungen in der Regel innerhalb von 2 Stunden, wobei die meisten E‑Wallet‑Methoden sogar in weniger als einer Stunde gutgeschrieben werden. Keine versteckten Gebühren, keine lästigen Rückfragen – das spart Zeit und Nerven.

Benutzerfreundlichkeit: Registrierung, Anmeldung und Kundensupport

Der Anmeldeprozess ist innerhalb von fünf Minuten abgeschlossen: E‑Mail, Passwort und ein kurzer Verifizierungs‑Step. Nach dem Login findet man ein übersichtliches Dashboard, das alle wichtigen Informationen – Kontostand, Bonus, offene Spiele – an einem Ort zusammenfasst.

Der Kundenservice ist 24/7 per Live‑Chat, E‑Mail und Telefon erreichbar. Das Support‑Team spricht fließend Deutsch und beantwortet Anfragen in der Regel innerhalb von 2 Minuten.

Industry Secret: Das Team von Xon Casino verwendet ein KI‑basiertes Ticket‑System, das häufige Fragen sofort löst, bevor ein menschlicher Mitarbeiter eingreift.

Verantwortungsvolles Spielen und Hilfsangebote

Xon Casino legt großen Wert auf den Schutz seiner Spieler. Neben dem bereits erwähnten Selbstsperr‑Tool gibt es:

  • Verlustlimits: Spieler können monatlich, wöchentlich oder täglich ein maximales Verlustbudget festlegen.
  • Einzahlungsgrenzen: Eine Obergrenze für Einzahlungen verhindert übermäßiges Geldausgeben.
  • Real‑Time‑Monitoring: Das System erkennt ungewöhnliche Spielmuster und bietet proaktiv Hilfe an.

Quick Win: Aktivieren Sie die tägliche Verlustgrenze gleich nach dem ersten Login. So behalten Sie die Kontrolle und genießen das Spiel länger.

Vor- und Nachteile von Xon Casino

Pros und Cons

Pros:
– Schnelle Auszahlungen (unter 2 Stunden)
– Großzügiger Willkommensbonus und Bonus ohne Einzahlung
– Lizenzierte Plattform mit hoher Sicherheitsstandards
– Umfangreiches Spielangebot von Top‑Anbietern
– 24/7 deutschsprachiger Kundensupport

Cons:
– Nicht alle gängigen deutschen Banken werden sofort unterstützt (nur über Drittanbieter)
– Hohe Wettanforderungen (35×) beim Willkommensbonus können für kleine Spieler herausfordernd sein
– Kein dediziertes Mobile‑App, nur responsive Webversion

Fazit: Für wen ist Xon Casino die richtige Wahl?

Xon Casino punktet mit schnellen Auszahlungen, transparenten Bonusbedingungen und einem starken Fokus auf Spielerschutz. Wer Wert auf ein breites Spielportfolio legt und gleichzeitig keine langen Wartezeiten bei Auszahlungen akzeptieren will, findet hier ein ideales Zuhause. Anfänger profitieren vom Xoncasino Bonus ohne Einzahlung, während erfahrene Spieler die VIP‑Programme und exklusiven Turniere genießen können.

Jetzt handeln: Registrieren Sie sich bei Xon Casino, sichern Sie sich den Willkommensbonus und erleben Sie ein Casino, das Ihre Zeit respektiert und Ihnen Sicherheit bietet. Viel Spaß und spielen Sie verantwortungsbewusst!

ਅਟਾਰੀ ਸਰਹੱਦ `ਤੇ ਰਿਟਰੀਟ ਸੈਰੇਮਨੀ ਦਾ ਇਕ ਵਾਰ ਫਿਰ ਬਦਲਿਆ ਸਮਾਂ

0
Retreat ceremony

ਅੰਮ੍ਰਿਤਸਰ, 1 ਮਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਅਟਾਰੀ ਬਾਰਡਰ ਤੇ ਰੋਜ਼ਾਨਾ ਹੁੰਦੀ ਰਿਟਰੀਟ ਸੈਰਾਮਨੀ (Retreat ceremony) ਦੇ ਸਮੇਂ ਵਿਚ ਇਕ ਵਾਰ ਫਿਰ ਤਬਦੀਲੀ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਸਮਾਂ ਤਬਦੀਲੀ ਕੀਤੀ ਗਈ ਹੈ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਅਟਾਰੀ ਸਰਹੱਦ (India-Pakistan Attari border) ‘ਤੇ ਹੋਣ ਵਾਲੇ ਮਸ਼ਹੂਰ ਰਿਟਰੀਟ ਸੈਰੇਮਨੀ ਦਾ ਸਮਾਂ ਬਦਲ (Time change) ਦਿੱਤਾ ਗਿਆ ਹੈ । ਨਵੇਂ ਫੈਸਲੇ ਅਨੁਸਾਰ, ਰਿਟਰੀਟ ਸੈਰੇਮਨੀ ਹੁਣ ਸ਼ਾਮ 6 : 00 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6:30 ਵਜੇ ਤੱਕ ਜਾਰੀ ਰਹੇਗੀ । ਪਹਿਲਾਂ ਰਿਟਰੀਟ ਸੈਰੇਮਨੀ ਸ਼ਾਮ 5:30 ਵਜੇ ਸ਼ੁਰੂ ਹੁੰਦੀ ਸੀ ਅਤੇ ਸ਼ਾਮ 6:00 ਵਜੇ ਖ਼ਤਮ ਹੁੰਦੀ ਸੀ ।

ਆਖਰ ਕਿਊਂ ਲਿਆ ਗਿਆ ਹੈ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ

ਪ੍ਰਸ਼ਾਸਨ ਨੇ ਇਹ ਫ਼ੈਸਲਾ ਮੌਸਮ ਅਤੇ ਵੱਡੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ । ਅਧਿਕਾਰੀਆਂ ਦਾ ਕਹਿਣਾ ਹੈ ਕਿ ਦਰਸ਼ਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਅਤੇ ਸੁਚਾਰੂ ਸੁਰੱਖਿਆ ਬਣਾਈ ਰੱਖਣ ਲਈ ਸਮੇਂ ਵਿੱਚ ਤਬਦੀਲੀ ਜ਼ਰੂਰੀ ਸੀ। ਇਸ ਦੇਸ਼ ਭਗਤੀ ਸਮਾਰੋਹ ਨੂੰ ਦੇਖਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਅਟਾਰੀ-ਵਾਹਗਾ ਸਰਹੱਦ ‘ਤੇ ਇਕੱਠੇ ਹੁੰਦੇ ਹਨ ।

ਕਦੋਂ ਤੋਂ ਲਾਗੂ ਹੋਵੇਗਾ ਇਹ ਬਦਲਿਆ ਸਮਾਂ

ਜਾਣਕਾਰੀ ਮੁਤਾਬਕ ਰਿਟਰੀਟ ਸੈਰਾਮਨੀ ਦਾ ਬਦਲਿਆ ਸਮਾਂ ਅੱਜ 1 ਮਈ 2026 ਤੋਂ ਲਾਗੂ ਕੀਤਾ ਗਿਆ ਹੈ । ਇਸ ਦਾ ਮਤਲਬ ਹੈ ਕਿ ਇਸ ਸਮਾਰੋਹ ਨੂੰ ਦੇਖਣ ਦੀ ਯੋਜਨਾ ਬਣਾ ਰਹੇ ਕਿਸੇ ਵੀ ਸੈਲਾਨੀ ਜਾਂ ਸਥਾਨਕ ਲੋਕਾਂ ਨੂੰ ਨਵੇਂ ਸਮੇਂ ਅਨੁਸਾਰ ਪਹੁੰਚਣਾ ਪਵੇਗਾ। ਬੀਟਿੰਗ ਰਿਟਰੀਟ ਸਮਾਰੋਹ ਭਾਰਤ ਅਤੇ ਪਾਕਿਸਤਾਨ ਦੇ ਸੈਨਿਕਾਂ ਦੁਆਰਾ ਕੀਤੀ ਜਾਣ ਵਾਲੀ ਇੱਕ ਵਿਸ਼ੇਸ਼ ਪਰੰਪਰਾ ਹੈ, ਜੋ ਜਨੂੰਨ, ਅਨੁਸ਼ਾਸਨ ਅਤੇ ਦੇਸ਼ ਭਗਤੀ ਦਾ ਪ੍ਰਦਰਸ਼ਨ ਕਰਦੀ ਹੈ ।

ਸੜਕ ਹਾਦਸੇ ਵਿਚ ਨਿਊਜ਼ੀਲੈਂਡ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ

0
New Zealand Accident

ਨਿਊਜ਼ੀਲੈਂਡ, 1 ਮਈ 2026 : ਨਿਊਜ਼ੀਲੈਂਡ (New Zealand) ਦੇ ਸਟੇਟ ਹਾਈਵੇ ਨੰਬਰ 1 ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਵਿਚ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਤਿੰਨੋ ਜਣੇ

ਮਿਲੀ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਸਟੇਟ ਹਾਈਵੇ ਨੰਬਰ-1 ‘ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਵਿਚ ਮਰਨ ਵਾਲਿਆਂ ਦੀ ਪਛਾਣ ਮਨਜਿੰਦਰ ਸਿੰਘ (38) ਵਾਸੀ ਪਿੰਡ ਗੁਣਾਚੌਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ), ਵਰਿੰਦਰਪਾਲ ਸਿੰਘ ਅਤੇ ਸੰਦੀਪ ਸਿੰਘ (ਦੋਵੇਂ ਉੱਤਰਾਖੰਡ ਨਿਵਾਸੀ) ਵਜੋਂ ਹੋਈ ਹੈ । ਇਹ ਹਾਦਸਾ ਡੈਜ਼ਰਟ ਰੋਡ `ਤੇ ਰੰਗੀਪੋ ਅਤੇ ਵਾਈਓਰੂ ਦੇ ਵਿਚਕਾਰ ਉਸ ਸਮੇਂ ਵਾਪਰਿਆ ਜਦੋਂ ਨੌਜਵਾਨਾਂ ਦੀ ਕਾਰ ਦੀ ਟੱਕਰ ਇਕ ਤੇਲ ਦੇ ਟੈਂਕਰ ਨਾਲ ਹੋ ਗਈ ।

ਮਨਜਿੰਦਰ ਸਿੰਘ ਮਿਲਣ ਜਾ ਰਿਹਾ ਸੀ ਦੋਸਤਾਂ ਨਾਲ ਇਕ ਹੋਰ ਦੋਸਤ ਨੂੰ

ਟੱਕਰ (Collision) ਇੰਨੀ ਜ਼ਬਰਦਸਤ ਸੀ ਕਿ ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ (Death) ਹੋ ਗਈ । ਮਨਜਿੰਦਰ ਸਿੰਘ ਅਪਣੇ ਦੋਸਤਾਂ ਨਾਲ ਵਲਿੰਗਟਨ ਵਿਖੇ ਇਕ ਮਿੱਤਰ ਨੂੰ ਮਿਲਣ ਤੋਂ ਬਾਅਦ ਰਾਤ 12 ਵਜੇ ਦੇ ਕਰੀਬ ਟੌਰੰਗਾ ਵਾਪਸ ਅਪਣੇ ਘਰ ਜਾ ਰਹੇ ਸਨ, ਜਦੋਂ ਰਸਤੇ ਵਿਚ ਇਹ ਕਹਿਰ ਵਾਪਰ ਗਿਆ । ਵਰਿੰਦਰਪਾਲ ਅਤੇ ਸੰਦੀਪ ਸਿੰਘ ਆਪਸ ਵਿਚ ਰਿਸ਼ਤੇਦਾਰ ਦੱਸੇ ਜਾਂਦੇ ਹਨ । ਇਸ ਹਾਦਸੇ ਨੇ ਗੁਣਾਚੌਰ ਨਿਵਾਸੀ ਮਨਜਿੰਦਰ ਸਿੰਘ ਦੇ ਪਰਿਵਾਰ ਨੂੰ ਗਹਿਰਾ ਸਦਮਾ ਦਿਤਾ ਹੈ । ਮਨਜਿੰਦਰ ਦੀ ਪਤਨੀ ਅਤੇ ਦੋ ਛੋਟੇ ਬੱਚੇ ਮਹਿਜ਼ 6 ਮਹੀਨੇ ਪਹਿਲਾਂ ਹੀ ਪਿੰਡ ਗੁਣਾਚੌਰ ਤੋਂ ਵਰਕ ਪਰਮਿਟ ‘ਤੇ ਨਿਊਜ਼ੀਲੈਂਡ ਗਏ ਸਨ । ਇਸ ਘਟਨਾ ਕਾਰਨ ਪਿੰਡ ਅਤੇ ਇਲਾਕੇ ਵਿਚ ਮਾਤਮ ਪਸਰ ਗਿਆ ਹੈ ।