Home Blog Page 155

ਐਕਟੀਵਾ ਦੇ ਟੈ੍ਕਟਰ-ਟਰਾਲੀ ਨਾਲ ਟਕਰਾਉਣ ਕਾਰਨ ਭੈਣ-ਭਰਾ ਦੀ ਹੋਈ ਮੌਤ

0
Accident

ਫਰੀਦਕੋਟ, 1 ਅਪੈ੍ਲ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਪਿੰਡ ਪੰਜਗਰਾਈਆਂ ਵਿਖੇ ਇਕ ਸੜਕ ਹਾਦਸੇ (Road accidents) ਵਿਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਜਿ਼ਲਾ ਫਰੀਦਕੋਟ ਦੇ ਪਿੰਡ ਪੰਜਗਰਾਈਆਂ (Village Panjgrayan) ਵਿਖੇ ਜੋ ਐਕਟੀਵਾ ਦੇ ਟ੍ਰੈਕਟਰ-ਟਰਾਲੀ ਨਾਲ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਯਾਨੀ ਕਿ ਰਿਸ਼ਤੇ ਵਿਚ ਭਰਾ-ਭੈਣ ਦੀ ਮੌਤ ਹੋ ਗਈ ਹੈ ਦੀ ਪਛਾਣ ਪੰਜਗਰਾਈਆਂ ਵਾਸੀ ਬੋਹੜ ਸਿੰਘ ਤੇ ਅਮਨਦੀਪ ਕੌਰ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਬੋਹੜ ਸਿੰਘ ਨੇ ਮੌਕੇ ‘ਤੇ ਹੀ ਅਮਨਦੀਪ ਕੌਰ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ।

ਕੀ ਦੱਸਿਆ ਪੰਜਗਰਾਈ ਪੁਲਸ ਚੌਂਕੀ ਦੇ ਇੰਚਾਰਜ ਨੇ

ਪੰਜਗਰਾਈ ਚੌਕੀ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰ ਰਹੀ ਸੀ । ਪੰਜਗਰਾਈ ਚੌਂਕੀ ਦੇ ਇੰਚਾਰਜ ਏ. ਐੱਸ. ਆਈ ਗੁਰਜੰਟ ਸਿੰਘ ਨੇ ਦੱਸਿਆ ਕਿ ਦੋਵੇਂ ਭੈਣ ਭਰਾ ਐਕਟੀਵਾ ‘ਤੇ ਕੋਟਕਪੂਰਾ ਨੂੰ ਕਿਸੇ ਕੰਮ ਜਾ ਰਹੇ ਸਨ ਕਿ ਪੰਜਗਰਾਈ ਤੋਂ ਥੋੜ੍ਹੀ ਦੂਰ ਹੀ ਗਏ ਸਨ ਕਿ ਉਨ੍ਹਾਂ ਦੀ ਐਕਟੀਵਾ ਸੜਕ ‘ਤੇ ਖੜ੍ਹੇ ਟਰੈਕਟਰ ਟਰਾਲੀ (Tractor trolley) ਨਾਲ ਟਕਰਾ ਗਈ । ਬੋਹੜ ਸਿੰਘ 3 ਭੈਣਾ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਵੀ ਕੁਝ ਸਮਾਂ ਪਹਿਲਾਂ ਹੀ ਮੌਤ ਹੋਈ ਹੈ ਜਦੋਂ ਕਿ ਅਮਨਦੀਪ ਕੌਰ ਦੇ 10 ਅਤੇ 7 ਸਾਲ ਦੇ ਦੋ ਬੱਚੇ ਹਨ ।

Read More : ਸੜਕ ਹਾਦਸੇ ਵਿਚ ਤਿੰਨ ਦੀ ਮੌਤ ਪੰਜ ਜਣੇ ਹੋਏ ਗੰਭੀਰ ਜਖਮੀ

Der ultimative Leitfaden für blitzschnelle Ein‑ und Auszahlungen bei Lemon Casino

0

Der ultimative Leitfaden für blitzschnelle Ein‑ und Auszahlungen bei Lemon Casino

Für viele Spieler ist die Auszahlungsgeschwindigkeit das wichtigste Kriterium bei der Wahl eines Online‑Casinos. Du hast gerade einen großen Gewinn erzielt – willst du ihn sofort auf dein Konto? Langsame Banküberweisungen können Frust auslösen und das Spielvergnügen mindern.

Im deutschen Markt gibt es zahlreiche Anbieter, doch nur wenige kombinieren rasche Transaktionen mit hoher Sicherheit. Im Vergleich zu klassischen Online‑Casinos, die oft mehrere Werktage benötigen, bietet Lemoncasino Bonus offiziell ein bemerkenswertes Zahlungserlebnis. Die Plattform setzt auf moderne E‑Wallet‑Lösungen und sofortige Banküberweisungen, sodass du deine Gewinne in Rekordzeit erhältst.

Die wichtigsten Zahlungsmethoden bei Lemon Casino

Lemon Casino versteht, dass nicht jeder Spieler dieselbe Zahlungsmethode bevorzugt. Deshalb stehen dir mehrere Optionen zur Verfügung, die alle auf Schnelligkeit und Sicherheit ausgelegt sind.

Sofortüberweisungen (Sofort, Giropay, Klarna)

  • Vorteil: Geld ist in wenigen Sekunden auf deinem Spielkonto.
  • Sicherheit: Direkte Anbindung an deine Bank, keine sensiblen Daten werden gespeichert.

E‑Wallets (PayPal, Skrill, Neteller)

  • Vorteil: Einzahlungen und Auszahlungen erfolgen fast in Echtzeit.
  • Flexibilität: Du kannst dein Guthaben jederzeit zwischen Wallet und Casino transferieren.

Kredit‑ und Debitkarten (Visa, MasterCard)

  • Vorteil: Weltweit akzeptiert, schnelle Verarbeitung.
  • Hinweis: Auszahlungen per Karte können 1–2 Werktage dauern, sind aber immer noch schneller als viele Konkurrenzangebote.

Kryptowährungen (Bitcoin, Ethereum)

  • Vorteil: Anonyme Transaktionen, meist innerhalb von Minuten bestätigt.
  • Besonderheit: Ideal für Spieler, die maximale Geschwindigkeit und Datenschutz wünschen.

Schnellcheck – Welche Methode passt zu dir?

• Wenn du sofort spielen willst: Sofortüberweisung oder E‑Wallet.
• Wenn du Wert auf Anonymität legst: Kryptowährungen.
• Wenn du lieber mit Karte zahlst: Visa oder MasterCard – akzeptiere leichte Verzögerungen.

Wie Lemon Casino die Auszahlungsgeschwindigkeit maximiert

Lemon Casino hat mehrere interne Prozesse optimiert, um Auszahlungen zu beschleunigen:

  1. Automatisierte Verifizierungs‑Workflows – Sobald du deine Identität einmal bestätigt hast, prüft das System neue Anträge automatisch.
  2. Dedizierte Auszahlungsteams – Ein spezielles Team bearbeitet Auszahlungsanfragen rund um die Uhr, sodass keine Anfragen im Wochenende liegen bleiben.
  3. Direktbank‑Anbindungen – Durch Partnerschaften mit führenden Banken werden Überweisungen fast in Echtzeit abgewickelt.

Bonus ohne Einzahlung – ein schneller Einstieg

Ein weiteres Alleinstellungsmerkmal von Lemon Casino ist der Bonus ohne Einzahlung. Du erhältst sofort ein kleines Guthaben, das du ohne vorherige Einzahlung testen kannst. Dieser Bonus wird sofort deinem Spielkonto gutgeschrieben und kann sofort für Slots, Tischspiele oder Live‑Dealer verwendet werden. So erlebst du die schnellen Zahlungsprozesse, ohne Geld zu riskieren.

Vor- und Nachteile im Überblick

Pros:
– Sofortige Einzahlungen über Sofort, Giropay und E‑Wallets
– Auszahlungen innerhalb von 24 Stunden bei den meisten Methoden
– Breite Auswahl an Zahlungsmitteln, inkl. Kryptowährungen
– Automatisierte KYC‑Prüfung für wiederkehrende Spieler

Cons:
– Auszahlungen per Kreditkarte können leicht länger dauern (1–2 Werktage)
– Einige E‑Wallet‑Anbieter erheben geringe Gebühren für Auszahlungen
– Kryptowährungen erfordern Grundkenntnisse im Umgang mit Wallets

Praktische Tipps für noch schnellere Auszahlungen

  • Verifiziere dein Konto sofort: Lade alle erforderlichen Dokumente (Personalausweis, Adressnachweis) hoch, sobald du dich registrierst.
  • Wähle die passende Zahlungsmethode: Nutze E‑Wallets oder Sofortüberweisungen, wenn du häufige Auszahlungen planst.
  • Setze Auszahlungslimits: Viele Casinos, darunter Lemon Casino, erlauben das Festlegen von Tages‑ oder Wochenlimits, was den Verifizierungsprozess beschleunigt.
  • Halte deine Kontaktdaten aktuell: Eine aktuelle E‑Mail‑Adresse und Handynummer verhindern Verzögerungen bei Sicherheitsabfragen.

Mobile Erfahrung: Zahlungen unterwegs erledigen

Heutzutage spielen immer mehr Menschen auf dem Smartphone. Lemon Casino hat seine Mobile‑App so konzipiert, dass Ein‑ und Auszahlungen genauso schnell sind wie am Desktop. Die App unterstützt Fingerabdruck‑ und Gesichtserkennung, wodurch du deine Transaktionen mit nur einem Klick bestätigen kannst.

Schritt‑für‑Schritt: Auszahlung per Smartphone

  1. Öffne die Lemon Casino App und logge dich ein.
  2. Gehe zum Menü „Kasse“ und wähle „Auszahlung“.
  3. Wähle deine bevorzugte Methode (z. B. PayPal).
  4. Gib den Auszahlungsbetrag ein und bestätige mit Fingerabdruck.
  5. Warte wenige Minuten – das Geld erscheint in deinem PayPal‑Konto.

Verantwortungsvolles Spielen und Zahlungsmanagement

Schnelle Auszahlungen sind großartig, aber sie dürfen nicht dazu führen, dass du dein Budget aus den Augen verlierst. Lemon Casino bietet umfangreiche Tools für verantwortungsvolles Spielen:

  • Einzahlungs‑ und Verlustlimits lassen dich Obergrenzen festlegen.
  • Selbstsperr‑Optionen ermöglichen eine Pause von 24 Stunden bis zu mehreren Monaten.
  • Spielhistorie‑Export gibt dir einen Überblick über deine Einnahmen und Ausgaben.

Nutze diese Funktionen, um deine Finanzen im Griff zu behalten und das Spielvergnügen langfristig zu sichern.

Fazit: Warum Lemon Casino die erste Wahl für schnelle Zahlungen ist

Wenn du ein Online‑Casino suchst, das dir sowohl Blitz‑Einzahlungen als auch rasante Auszahlungen bietet, ist Lemon Casino ein klarer Favorit. Die Kombination aus modernen Zahlungsmethoden, automatisierten Prozessen und einem benutzerfreundlichen mobilen Interface sorgt dafür, dass du dich voll und ganz auf das Spiel konzentrieren kannst – ohne lästige Wartezeiten.

Zusätzlich überzeugt das Angebot mit einem Willkommensbonus und einem Bonus ohne Einzahlung, die dir den Einstieg erleichtern. Durch die transparente Lizenzierung und die verantwortungsbewussten Spieltools fühlst du dich sicher und gut betreut.

Probier es selbst aus, melde dich an und erlebe, wie schnell dein Geld bei Lemon Casino fließt. Und vergiss nicht: Spiele immer verantwortungsbewusst und setze dir klare Limits, damit das Vergnügen nicht zum Problem wird.

Hinweis: Dieser Leitfaden dient ausschließlich Informationszwecken. Glücksspiel kann süchtig machen. Bitte spiele verantwortungsbewusst.

ਸੀਤਾਪੁਰ `ਚ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਸਜਿਦ ਢਾਹੀ

0
demolishes

ਸੀਤਾਪੁਰ, 31 ਮਾਰਚ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਸੀਤਾਪੁਰ ਦੇ ਲਹਿਰਪੁਰ ਖੇਤਰ ਵਿਖੇ ਇਕ ਗੈਰ-ਕਾਨੂੰਨੀ ਮਸਜਿਦ (Illegal mosque) ਢਾਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਸਾਲ ਪੁਰਾਣੀ ਸੀ ਇਹ ਮਸਜਿਦ

ਉੱਤਰ ਪ੍ਰਦੇਸ਼ ਦੇ ਸੀਤਾਪੁਰ ਜਿਲੇ (Sitapur District) ਦੇ ਲਹਿਰਪੁਰ ਖੇਤਰ ‘ਚ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਬਣੀ 12 ਸਾਲ ਪੁਰਾਣੀ ਮਸਜਿਦ ਨੂੰ ਪ੍ਰਸ਼ਾਸਨ ਨੇ ਸੋਮਵਾਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ । ਅਪਰ ਜਿ਼ਲਾ ਮੈਜਿਸਟ੍ਰੇਟ (ਏ. ਡੀ. ਐੱਮ.) ਨਿਤੀਸ਼ ਕੁਮਾਰ ਤੜਕੇ ਅਧਿਕਾਰੀਆਂ ਦੀ ਟੀਮ ਸਮੇਤ ਮੌਕੇ ‘ਤੇ ਪਹੁੰਚੇ । ਪ੍ਰਸ਼ਾਸਨ ਅਨੁਸਾਰ ਇਹ ਮਸਜਿਦ ਤਾਲਾਬ ਦੀ ਜ਼ਮੀਨ ‘ਤੇ ਗੈਰ-ਕਾਨੂੰਨੀ (Illegal) ਤੌਰ ‘ਤੇ ਬਣਾਈ ਗਈ ਸੀ । ਨਵਾਂਗਾਓਂ ਬੇਹਟੀ ਸਥਿਤ ਮਸਜਿਦ ਖਿ਼ਲਾਫ ਗ੍ਰਾਮ ਸਭਾ ਦੀ ਸਿ਼ਕਾਇਤ ’ਤੇ ਤਹਿਸੀਲ ਅਦਾਲਤ ਨੇ ਤੇ ਢਾਹੁਣ ਦਾ ਹੁਕਮ ਦਿੱਤਾ ਸੀ ।

ਮਸਜਿਦ ਦੀ ਉਸਾਰੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ

ਕਾਰਵਾਈ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਏ. ਡੀ. ਐੱਮ., ਏ. ਐਸ. ਪੀ. ਅਤੇ ਐੱਚ. ਓ. ਸਮੇਤ ਲੱਗਭਗ 500 ਪੁਲਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ । ਅਧਿਕਾਰੀਆਂ ਨੇ ਦੱਸਿਆ ਕਿ ਮਸਜਿਦ ਦੀ ਉਸਾਰੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ । ਗ੍ਰਾਮ ਸਭਾ ਦਾ ਦਾਅਵਾ ਸੀ ਕਿ ਉਸਾਰੀ ਤਾਲਾਬ ਅਤੇ ਕਬਰਿਸਤਾਨ ਦੀ ਜ਼ਮੀਨ `ਤੇ ਕੀਤੀ ਗਈ ਹੈ । ਇਸ ਮਾਮਲੇ `ਚ 18 ਦਸੰਬਰ 2025 ਨੂੰ ਅਦਾਲਤ `ਚ ਮੁਕੱਦਮਾ ਦਾਇਰ ਕੀਤਾ ਗਿਆ ਸੀ ।

ਸਮੁੰਦਰੀ ਫੌਜ ਦੇ ਜਵਾਨ ਨੇ ਪ੍ਰੇਮਿਕਾ ਦਾ ਕਤਲ ਕਰਕੇ ਕੀਤੇ ਟੁੱਕੜੇ-ਟੁੱਕੜ

0
Killed

ਵਿਸ਼ਾਖਾਪਟਨਮ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਵਿਸ਼ਾਖਾਪਟਨਮ ਵਿਖੇ ਇਕ ਵਿਆਹੇ ਵਿਅਕਤੀ ਵਲੋਂ ਆਪਣੀ ਹੀ ਪ੍ਰੇਮਿਕਾ ਦਾ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਸਿਰ ਸਾੜਿਆ, ਇਕ ਹਿੱਸਾ ` ਬੈੱਡ ਦੇ ਹੇਠਾਂ ਅਤੇ ਦੂਜਾ ਫਰਿੱਜ `ਚ ਲੁਕਾਇਆ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ (Visakhapatnam) ਵਿਚ ਇਕ ਵਿਆਹੇ ਹੋਏ ਸਮੁੰਦਰੀ ਫੌਜ ਦੇ ਜਵਾਨ ਨੇ ਐਤਵਾਰ (29 ਮਾਰਚ) ਨੂੰ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਚਾਕੂ ਨਾਲ ਲਾਸ਼ ਦੇ 3 ਟੁਕੜੇ ਕੀਤੇ । ਉਸ ਨੇ ਸਿਰ ਨੂੰ ਇਕ ਸੁੰਨਸਾਨ ਇਲਾਕੇ `ਚ ਲਿਜਾ ਕੇ ਸਾੜ ਦਿੱਤਾ, ਦੂਜਾ ਹਿੱਸਾ ਫਰਿੱਜ ਵਿਚ ਲੁਕਾ ਦਿੱਤਾ ਅਤੇ ਤੀਜਾ ਹਿੱਸਾ ਬੋਰੇ ਵਿਚ ਭਰ ਕੇ ਬੈਂਡ ਦੇ ਹੇਠਾਂ ਰੱਖ ਦਿੱਤਾ । ਵਾਰਦਾਤ ਦੇ ਸਮੇਂ ਮੁਲਜ਼ਮ ਦੀ ਪਤਨੀ ਆਪਣੇ ਪੇਕੇ ਗਈ ਹੋਈ ਸੀ ।

ਕੀ ਦੱਸਿਆ ਪੁਲਸ ਅਧਿਕਾਰੀ ਨੇ

ਪੁਲਸ ਨੇ ਦੱਸਿਆ ਕਿ ਮੁਲਜ਼ਮ ਚਿੰਤਾਦਾ ਰਵਿੰਦਰ (Accused Chintaada Ravindra) (35) ਆਈ. ਐੱਨ. ਐੱਸ. ਡੇਗਾ ਵਿਚ ਤਾਇਨਾਤ ਹੈ । ਰਵਿੰਦਰ ਨੇ ਐਤਵਾਰ ਦੁਪਹਿਰ ਨੂੰ ਆਪਣੀ 29 ਸਾਲ ਦੀ ਪ੍ਰੇਮਿਕਾ ਮੋਨਿਕਾ ਨੂੰ ਘਰ ਬੁਲਾਇਆ, ਜਿਥੇ ਦੋਵਾਂ ਵਿਚਾਲੇ ਵਿਵਾਦ ਹੋਇਆ, ਜਿਸ ਤੋਂ ਬਾਅਦ ਰਵਿੰਦਰ ਨੇ ਮੋਨਿਕਾ ਦਾ ਕਤਲ ਕਰ ਦਿੱਤਾ । ਮੁਲਜ਼ਮ ਨੇ ਥਾਣੇ ਪਹੁੰਚ ਕੇ ਆਪਣਾ ਜੁਰਮ ਕਬੂਲ ਕਰ ਲਿਆ ਹੈ । ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ।

ਦਵਿੰਦਰ ਪਾਲ ਨਟ ਖੁਦਕੁਸ਼ੀ ਮਾਮਲੇ ਵਿਚ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ ਜਾਰੀ

0
Lookout notice

ਬਠਿੰਡਾ, 31 ਮਾਰਚ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਲੰਘੇ ਦਿਨੀਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਤਿੰਨ ਬਿਲਡਰਾਂ ਵਿਰੁੱਧ ਲੁਕ ਆਉਟ ਨੋਟਿਸ (Lookout Notice) ਜਾਰੀ ਕੀਤਾ ਗਿਆ ਹੈ ।

ਕੀ ਹੈ ਇਹ ਲੁਕ ਆਉਟ ਨੋਟਿਸ

ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਗਣਪਤੀ ਐਨਕਲੇਵ ਵਿੱਚ ਰਹਿਣ ਵਾਲੇ ਅਤੇ ਮੌੜ ਮੰਡੀ ਤੋਂ ਚੋਣ ਲੜਨ ਵਾਲੇ ਜਿਸ ਸਾਬਕਾ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਬੇਟੇ ਦਵਿੰਦਰ ਪਾਲ ਸਿੰਘ ਨੱਤ (Davinder Pal Singh Natt) (32) ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ ਦੀ ਮੌਤ ਦੇ ਮਾਮਲੇ ਵਿਚ ਜਿਨ੍ਹਾਂ ਬਿਲਡਰਾਂ ਨੂੰ ਜਿੰਮੇਵਾਰ ਠਹਿਰਾਇਆ ਗਿਆ ਸੀ ਦੇ ਮਾਮਲੇ ਵਿਚ ਪੁਲਸ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨਾਮਜਦ ਤਿੰਨ ਬਿਲਡਰਾਂ ਵਿਰੁੱਧ (Against three builders) (ਲੁੱਕ ਆਊਟ ਸਰਕੂਲਰ) ਜਾਰੀ ਕਰ ਦਿੱਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ ।

ਕੀ ਦੱਸਿਆ ਐਸ. ਪੀ. (ਸਿਟੀ) ਨੇ

ਪੰਜਾਬ ਪੁਲਸ ਦੇ ਬਠਿੰਡਾ ਤੋਂ ਐੱਸ. ਪੀ. (ਸਿਟੀ) (S. P. (City)) ਨਰਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਿਲਡਰਾਂ ਦੀ ਭਾਲ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿ਼ਲਾਫ਼ ਐਲ. ਓ. ਸੀ. ਵੀ ਜਾਰੀ ਕਰ ਦਿੱਤਾ ਗਿਆ ਹੈ । ਪੁਲਸ ਵੱਲੋਂ ਮ੍ਰਿਤਕ ਦੇ ਮੋਬਾਈਲ ਫੋਨ, ਖ਼ੁਦਕੁਸ਼ੀ ਨੋਟ ਅਤੇ ਵੀਡੀਓ ਨੂੰ ਕਬਜ਼ੇ ਵਿੱਚ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

ਬ੍ਰਾਡਕਾਸਟ ਇੰਜੀਨੀਅਰ ਦੀ ਹੋਈ ਭੇਦਭਰੇ ਹਾਲਾਤਾਂ ਵਿਚ ਹੋਟਲ ਵਿਚ ਮੌਤ

0
Broadcast engineer

ਮੁੰਬਈ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਮੁੰਬਈ ਦੇ ਇਕ ਹੋਟਲ ਵਿਚ ਬ੍ਰਾਡਕਾਸਟ ਇੰਜੀਨੀਅਰ (Broadcast Engineer) ਦੀ ਭੇਦਭਰੇ ਹਾਲਾਤਾਂ ਵਿਚ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਬ੍ਰਾਡਕਾਸਟ ਇੰਜੀਨੀਅਰ

ਮਿਲੀ ਜਾਣਕਾਰੀ ਅਨੁਸਾਰ ਮੁੰਬਈ ਦੇ ਜਿਸ ਟ੍ਰਾਈਡੈਂਟ ਹੋਟਲ (Trident Hotel) ਵਿਚ ਆਈ. ਪੀ. ਐਲ. ਦੇ ਮੈਚਾਂ ਲਈ ਬੀ. ਸੀ. ਸੀ. ਆਈ. ਦੇ ਨਾਲ ਬਤੌਰ ਬ੍ਰਾਡਕਾਸਟ ਇੰਜੀਨੀਅਰ ਕੰਮ ਕਰ ਰਹੇ ਜਿਸ ਵਿਦੇਸ਼ੀ ਨਾਗਰਿਕ ਦੀ ਭੇਦਭਰੇ ਹਾਲਾਤਾਂ (Challenging circumstances) ਵਿਚ ਮੌਤ ਹੋ ਗਈ ਹੈ ਦਾ ਨਾਮ ਇਯਾਨ ਵਿਲੀਅਮਸ ਲੈਂਗਫੋਰਡ ਦੇ ਤੌਰ ਤੇ ਹੋਈ ਹੈ । ਉਕਤ ਵਿਅਕਤੀ 76 ਸਾਲਾਂ ਦਾ ਦੱਸਿਆ ਜਾ ਰਿਹਾ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਆਈ. ਪੀ. ਐਲ. ਮੈਚ ਦੀ ਕਵਰੇਜ ਦੇ ਸਿਲਸਿਲੇ ਵਿਚ 24 ਮਾਰਚ ਤੋਂ ਹੀ ਉਪਰੋਕਤ ਹੋਟਲ ਵਿਚ ਰੁਕਿਆ ਹੋਇਆ ਸੀ ।

ਵਿਲੀਅਮਸ ਕਦੋਂ ਵਾਪਸ ਆਏ ਸਨ ਹੋਟਲ ਦੇ ਕਮਰੇ ਵਿਚ

ਮਿਲੀ ਜਾਣਕਾਰੀ ਮੁਤਾਬਕ ਉਕਤ 76 ਸਾਲਾ ਵਿਅਕਤੀ ਇਯਾਨ ਵਿਲੀਅਮਸ (Iyan Williams) 29 ਮਾਰਚ ਨੂੰ ਮੈਚ ਤੋਂ ਬਾਅਦ ਆਪਣੇ ਹੋਟਲ ਦੇ ਕਮਰੇ ਵਿਚ ਆ ਗਏ ਸਨ ਤੇ ਅਗਲੇ ਜਦੋਂ ਹੋਟਲ ਦੇ ਰਿਸੈਪਸ਼ਨ ਤੋਂ ਉਨ੍ਹਾਂ ਦੇ ਕਮਰੇ ਵਿਚ ਕਾਲ ਕੀਤੀ ਗਈ ਤਾਂ ਅੱਗੇ ਤੋਂ ਕੋਈ ਵੀ ਜਵਾਬ ਨਾ ਮਿਲਣ ਦੇ ਚਲਦਿਆਂ ਜਦੋਂ ਹੋਟਲ ਸਟਾਫ ਵਲੋਂ ਕਮਰੇ ਦੀ ਜਾਂਚ ਲਈ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਕਤ ਵਿਅਕਤੀ ਜ਼ਮੀਨ ਡਿੱਗਿਆ ਹੋਇਆ ਮਿਲਿਆ । ਜਿਸ ‘ਤੇ ਹੋਟਲ ਦੇ ਡਾਕਟਰ ਨੂੰ ਬੁਲਾ ਕੇ ਜਾਂਚ ਕੀਤੀ ਗਈ ਤਾਂ ਡਾਕਟਰ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਇਸ ਸਬੰਧੀ ਮੁੰਬਈ ਦੇ ਮਰੀਨ ਡਰਾਈਵ ਪੁਲਸ ਥਾਣੇ ਵਿਖੇ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ ।

Read More : ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਇਕ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

 

 

ਮੋਬਾਈਲ ਚੋਰੀ ਦੇ ਸ਼ੱਕ ਹੇਠ ਇਕ ਨਾਬਾਲਗ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ

0
beaten

ਵਾਰਾਣਸੀ (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਵਾਰਾਣਸੀ ਵਿਖੇ ਮੋਬਾਇਲ ਚੋਰੀ ਦੇ ਦੋਸ਼ ਹੇਠ ਇਕ ਨਾਬਾਲਗ ਦੀ ਕੁੱਟ-ਕੁੱਟ ਕੇ ਹੱਤਿਆ (Murder) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਜਿਸਦੀ ਕੁੱਟ-ਕੁੱਟ ਕੇ ਕਰ ਦਿੱਤੀ ਗਈ ਹੱਤਿਆ

ਵਾਰਾਣਸੀ ਦੇ ਰੋਹਨੀਆ ਥਾਣਾ ਖੇਤਰ ਦੇ ਪੰਡਿਤਪੁਰ ‘ਚ ਕਥਿਤ ਤੌਰ ‘ਤੇ ਮੋਬਾਈਲ ਚੋਰੀ (Mobile theft) ਦੇ ਸ਼ੱਕ ‘ਚ ਇਕ 16 ਸਾਲਾ ਨਾਬਾਲਗ ਨੂੰ ਡੰਡਿਆਂ ਨਾਲ ਕੁੱਟ-ਕੁੱਟ (Beating with sticks) ਕੇ ਮਾਰ ਦਿੱਤਾ ਗਿਆ । ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਪੰਡਿਤਪੁਰ ਨਿਵਾਸੀ ਸੋਨੂੰ ਅਲੀ ਵਜੋਂ ਹੋਈ ਹੈ । ਰੋਹਨੀਆ ਥਾਣਾ ਮੁਖੀ ਰਾਜੂ ਸਿੰਘ ਨੇ ਦੱਸਿਆ ਕਿ ਨਾਬਾਲਗ ਦੀ ਮਾਂ ਮੁਤਾਬਕ ਸ਼ਨੀਵਾਰ ਰਾਤ ਘਮਹਾਪੁਰ ਨਿਵਾਸੀ ਰਮੇਸ਼ ਉਰਫ਼ ਬਬਲੂ ਪਟੇਲ ਆਪਣੇ ਸਾਥੀਆਂ ਸਮੇਤ ਸੋਨੂੰ ਦੇ ਘਰ ਪਹੁੰਚੇ ਅਤੇ ਉਸ ‘ਤੇ ਮੋਬਾਈਲ ਚੋਰੀ ਦਾ ਦੋਸ਼ ਲਾਇਆ ।

ਕੀ ਦੱਸਿਆ ਗਿਆ ਸਿ਼ਕਾਇਤ ਵਿਚ

ਸਿ਼ਕਾਇਤ ‘ਚ ਦੱਸਿਆ ਗਿਆ ਕਿ ਮੁਲਜ਼ਮਾਂ ਨੇ ਸੋਨੂੰ ਨੂੰ ਜ਼ਬਰਦਸਤੀ ਪੰਡਿਤਪੁਰ ਪੈਟਰੋਲ ਪੰਪ ਦੇ ਕੋਲ ਇਕ ਅੰਡਰਪਾਸ ‘ਚ ਲੈ ਜਾ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ । ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਭਦਵਾਰ ਪੁਲਸ ਚੌਕੀ ਲੈ ਗਏ ਅਤੇ ਮੋਬਾਈਲ ਚੋਰੀ ਦਾ ਦੋਸ਼ ਲਗਾਇਆ । ਸੋਨੂੰ ਨੂੰ ਤੁਰੰਤ ਇਲਾਜ ਲਈ ਹਸਪਤਾਲ ‘ਚ ਭਰਤੀ ਕਰਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ (Dead) ਐਲਾਨ ਦਿੱਤਾ ।

ਛੱਤੀਸਗੜ੍ਹ `ਚ ਹਥਿਆਰਾਂ ਦਾ ਜ਼ਖ਼ੀਰਾ ਹੋਇਆ ਬਰਾਮਦ

0
Weapons

ਛੱਤੀਸਗੜ੍ਹ, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ (Chhattisgarh) ਵਿਖੇ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ ਦੇ ਹਥਿਆਰਾਂ (Weapons) ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਸਮਾਚਾਰ ਹੈ ।

ਕਿਹੜੇ ਜਿ਼ਲੇ ਵਿਚ ਕੀਤੀ ਗਈ ਹੈ ਹਥਿਆਰਾਂ ਦੀ ਖੇਪ ਬਰਾਮਦ

ਛੱਤੀਸਗੜ੍ਹ ਦੇ ਨਵੇਂ ਬਣੇ ਜਿਲੇ ਮੋਹਲਾ-ਮਾਨਪੁਰ-ਅੰਬਾਗੜ੍ਹ ਚੌਕੀ ਨੇ ਇਕ ਤਲਾਸ਼ੀ ਮੁਹਿੰਮ ਦੌਰਾਨ ਮਾਓਵਾਦੀਆਂ (Maoists) ਦੇ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ । ਸ਼ਾਸਨ ਵੱਲੋਂ ਨਿਰਧਾਰਤ 31 ਮਾਰਚ ਦੀ ਸਮਾਂ ਹੱਦ ਤੋਂ ਪਹਿਲਾਂ ਹੀ ਪੁਲਸ ਨੇ ਜਿ਼ਲੇ ਨੂੰ `ਨਕਸਲ ਮੁਕਤ`ਐਲਾਣ ਕਰਨ ਦੀ ਦਿਸ਼ਾ ‘ਚ ਅੰਤਿਮ ਹਮਲਾ ਕਰਦੇ ਹੋਏ ਮਾਓਵਾਦੀਆਂ ਦੇ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਹੈ ।

ਕਿਸ ਦੀ ਸੂਚਨਾ ਦੇ ਆਧਾਰ ਕੀਤੇ ਗਏ ਹਥਿਆਰ ਬਰਾਮਦ

ਇਸ ਸਫਲਤਾ ਦੇ ਨਾਲ ਹੀ ਜਿਲੇ ‘ਚ ਪਿਛਲੇ 41 ਸਾਲਾਂ ਤੋਂ ਸਰਗਰਮ ਮਾਓਵਾਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਹਥਿਆਰਬੰਦ ਦਸਤੇ ਦਾ ਨਾਮੋ-ਨਿਸ਼ਾਨ ਮਿਟ ਗਿਆ ਹੈ । ਮੁਖਬਰ ਦੀ ਸੂਚਨਾ ‘ਤੇ ਕੋਵਾਚੀਟੋਲਾ ਅਤੇ ਮਦਨਵਾੜਾ ਦੇ ਕਲਵਰ ਜੰਗਲ ‘ਚ ਚਲਾਏ ਗਏ ਤਲਾਸ਼ੀ ਮੁਹਿੰਮ ਦੌਰਾਨ ਨਾਲੇ ਦੇ ਕੋਲ ਇਕ ਦਰੱਖਤ ਦੇ ਹੇਠਾਂ ਲੁਕੋ ਕੇ ਰੱਖੇ ਗਏ ਹਥਿਆਰ ਬਰਾਮਦ (Weapons recovered) ਕੀਤੇ ਗਏ ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਦਿੱਤੀ ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਝੰਡੀ

0
CM

ਸੰਗਰੂਰ, 31 ਮਾਰਚ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਮਾਨ ਨੇ ਅੱਜ ਸੰਗਰੂਰ ਦੇ ਲੱਡਾ ਕੋਠੀ ਵਿਖੇ ਪੁਲਸ ਬੇੜੇ ਵਿਚ ਸ਼ਾਮਲ ਕੀਤੇ ਐਮਰਜੈਂਸੀ ਰਿਸਪਾਂਸ ਵਾਹਨਾਂ (Emergency response vehicles) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ ।

ਪੰਜਾਬ ਸਰਕਾਰ ਕਰ ਰਹੀ ਹੈ ਡਾਇਲ 112 ਨੂੰ ਮਜ਼ਬੂਤ

ਪੰਜਾਬ ਦੇ ਜਿ਼ਲਾ ਸੰਗਰੂਰ ਦੇ ਲੱਡਾ ਕੋਠੀ ਵਿਖੇ ਪੰਜਾਬ ਪੁਲਸ ਦੇ ਬੇੜੇ ਵਿਚ ਸ਼ਾਮਲ ਕੀਤੇ ਐਮਰਜੈਂਸੀ ਰਿਸਪਾਂਸ ਕੀਤੇ ਵਾਹਨਾਂ ਨੂੰ ਹਰੀ ਝੰਡੀ ਦੇਣ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਪੰਜਾਬ ਸਰਕਾਰ ਡਾਇਲ 112 ਪ੍ਰੋਜੈਕਟ ਨੂੰ ਮਜ਼ਬੂਤ ਕਰ ਰਹੀ ਹੈ । ਜਨਤਾ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਅੱਜ ਪੁਲਿਸ ਬੇੜੇ ‘ਚ 508 ਐਮਰਜੈਂਸੀ ਰਿਸਪਾਂਸ ਵਾਹਨ ਸ਼ਾਮਲ ਕੀਤੇ ਗਏ ਹਨ ।

ਸੂਬੇ ਦੇ 28 ਜਿ਼ਲਿਆਂ ਵਿਚ ਤਾਇਨਾਤ ਕੀਤੇ ਜਾਣਗੇ ਵਾਹਨ

ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਹਰੀ ਝੰਡੀ ਦੇਣ ਵਾਲੇ ਪ੍ਰੋਗਰਾਮ ਮੌਕੇ ਮੁੱਖ ਮੰਤਰੀ ਦੇ ਨਾਲ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਵੀ ਸਨ । ਇਹ ਸਾਰੇ ਵਾਹਨ ਸੂਬੇ ਦੇ 28 ਪੁਲਿਸ ਜ਼ਿਲ੍ਹਿਆਂ ‘ਚ ਤਾਇਨਾਤ ਕੀਤੇ ਜਾਣਗੇ । ਸਰਕਾਰ ਨੇ ਪਹਿਲਾਂ ਹੀ ਸਾਰੇ ਐਸ. ਐਚ. ਓਜ਼. ਨੂੰ ਨਵੇਂ ਵਾਹਨ ਪ੍ਰਦਾਨ ਕੀਤੇ ਹਨ, ਜਦੋਂ ਕਿ ਸੀਨੀਅਰ ਅਧਿਕਾਰੀਆਂ ਲਈ ਵਾਹਨ ਪ੍ਰਦਾਨ ਕਰਨ ਦੀ ਪ੍ਰਕਿਰਿਆ ਜਾਰੀ ਹੈ ।

ਪੁਲਸ ਦੇ ਮੁਤਾਬਕ, ਸਾਰੇ ਵਾਹਨ ਮੋਬਾਈਲ ਡਾਟਾ ਟਰਮੀਨਲ ਅਤੇ ਸਮਾਰਟਫੋਨ ਨਾਲ ਲੈਸ ਹੋਣਗੇ । ਉਨ੍ਹਾਂ ‘ਚ ਡੈਸ਼ ਕੈਮਰੇ, ਵਾਇਰਲੈੱਸ ਸਿਸਟਮ ਅਤੇ ਜੀ. ਪੀ. ਐਸ. ਟਰੈਕਿੰਗ ਦੇ ਨਾਲ-ਨਾਲ ਹੋਰ ਆਧੁਨਿਕ ਤਕਨੀਕੀ ਵਿਸ਼ੇਸ਼ਤਾਵਾਂ ਵੀ ਹੋਣਗੀਆਂ। ਇਸ ਨਾਲ ਜਨਤਾ ਨੂੰ ਫਾਇਦਾ ਹੋਵੇਗਾ ਅਤੇ ਵਾਹਨ ਲੋਕਾਂ ਤੱਕ ਛੇਤੀ ਪਹੁੰਚ ਸਕਣਗੇ ।

ਪੁਲਸ ਰਿਸਪਾਂਸ ਨੂੰ ਤੇਜ਼ ਕਰਨ ਲਈ ਵਾਹਨ ਖਰੀਦੇ ਜਾ ਰਹੇ ਹਨ

ਪੰਜਾਬ ਸਰਕਾਰ (Punjab Government) ਮੁਤਾਬਕ ‘ਵਿਜ਼ਨ 2026’ ਦੇ ਤਹਿਤ, ਪੰਜਾਬ ਪੁਲਿਸ ਨੇ ਐਮਰਜੈਂਸੀ ਰਿਸਪਾਂਸ ਸਮੇਂ ਨੂੰ ਮੌਜੂਦਾ 12-13 ਮਿੰਟ ਤੋਂ ਘਟਾ ਕੇ 7-8 ਮਿੰਟ ਕਰਨ ਦਾ ਟੀਚਾ ਰੱਖਿਆ ਹੈ । ਪੁਲਸ ਰਿਸਪਾਂਸ ਨੂੰ ਤੇਜ਼ ਕਰਨ ਲਈ, 118-125 ਕਰੋੜ ਦੇ ਨਿਵੇਸ਼ ਨਾਲ 758 ਨਵੇਂ ਚਾਰ-ਪਹੀਆ ਐਮਰਜੈਂਸੀ ਰਿਸਪਾਂਸ ਵਾਹਨ (ਈ. ਆਰ. ਵੀ.) ਅਤੇ 916 ਦੋ-ਪਹੀਆ ਵਾਹਨ ਖਰੀਦੇ ਜਾ ਰਹੇ ਹਨ ।

ਡਾਇਲ 112 ਸੇਵਾ ਹੁਣ ਪੁਲਸ ਦੇ ਨਾਲ-ਨਾਲ ਐਂਬੂਲੈਂਸ (108), ਫਾਇਰ ਬ੍ਰਿਗੇਡ (101), ਆਫ਼ਤ ਪ੍ਰਬੰਧਨ (1070), ਅਤੇ ਸਾਈਬਰ ਕ੍ਰਾਈਮ ਹੈਲਪਲਾਈਨ (1930) ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਜੋ ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਇੱਕ ਪਲੇਟਫਾਰਮ ‘ਤੇ ਪਹੁੰਚ ਪ੍ਰਦਾਨ ਕਰਦੀ ਹੈ। ਮੋਹਾਲੀ ਦੇ ਸੈਕਟਰ 89 ‘ਚ ਕਰੀਬ 52-53 ਕਰੋੜ ਦੀ ਲਾਗਤ ਨਾਲ ਇੱਕ ਆਧੁਨਿਕ ਕੇਂਦਰੀ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ ਅਤੇ 2026 ਦੇ ਅੰਤ ਤੱਕ ਇਸਨੂੰ ਪੂਰਾ ਕਰਨ ਦੀ ਯੋਜਨਾ ਹੈ ।

ਅਦਾਲਤ ਨੇ ਬੱਚੀ ਦਾ ਰੇਪ ਤੇ ਕਤਲ ਕਰਨ ਵਾਲੇ ਨੂੰ ਦਿੱਤੀ ਫਾਂਸੀ ਦੀ ਸਜ਼ਾ

0
Death penalty

ਪ੍ਰਯਾਗਰਾਜ, (ਉਤਰ ਪ੍ਰਦੇਸ਼), 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਪ੍ਰਯਾਗਰਾਜ ਵਿਖੇ ਇਕ ਵਿਸ਼ੇਸ਼ ਅਦਾਲਤ ਨੇ ਰੇਪ ਤੇ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ (Death penalty) ਸੁਣਾਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੀ ਇਕ ਵਿਸ਼ੇਸ਼ ਪਾਕਸੋ ਅਦਾਲਤ (Special POCSO Court) ਨੇ ਅੱਜ ਇਕ 8 ਕੁ ਸਾਲਾਂ ਦੀ ਮਾਸੂਮ ਬੱਚੀ ਨਾਲ ਪਹਿਲਾਂ ਜਬਰ ਜਨਾਹ (Rape) ਤੇ ਫਿਰ ਉਸਦਾ ਕਤਲ (Murder) ਕਰਨ ਵਾਲੇ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ । ਜਿਸ ਵਿਅਕਤੀ ਨੂੰ ਇਹ ਸਜ਼ਾ ਦਿੱਤੀ ਗਈ ਹੈ ਦਾ ਨਾਮ ਮੁਕੇਸ਼ ਪਟੇਲ ਦੱਸਿਆ ਜਾ ਰਿਹਾ ਹੈ । ਇਥੇ ਹੀ ਬਸ ਨਹੀਂ ਅਦਾਲਤ ਨੇ ਦੋਸ਼ੀ ਨੂੰ 25 ਹਜਾਰ ਰੁਪਏ ਦੇ ਜੁਰਮਾਨੇ ਦੀ ਵੀ ਸਜ਼ਾ ਸੁਣਾਈ ਹੈ ।

ਕਿਥੇ ਵਾਪਰਿਆ ਸੀ ਘਟਨਾਕ੍ਰਮ

ਸੂਚਨਾ ਮੁਤਾਬਕ ਉਕਤ ਹੈਰਤ ਅੰਗੇਜ ਘਟਨਾਕ੍ਰਮ ਪ੍ਰਯਾਗਰਾਜ ਦੇ ਸੋਰਾਓਂ ਖੇਤਰ ਵਿਖੇ ਵਾਪਰਿਆ ਸੀ । ਜਿਸ ਦੇ ਵਾਪਰਨ ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਵਿਰੁੱਧ ਪਾਕਸੋ ਐਕਟ ਅਤੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ । ਅਦਾਲਤ ਵਿੱਚ ਪੇਸ਼ ਕੀਤੇ ਗਏ ਗਵਾਹਾਂ ਅਤੇ ਵਿਗਿਆਨਕ ਸਬੂਤਾਂ ਦੇ ਆਧਾਰ ‘ਤੇ ਮੁਕੇਸ਼ ਪਟੇਲ (Mukesh Patel) ਨੂੰ ਦੋਸ਼ੀ ਕਰਾਰ ਦਿੱਤਾ ਗਿਆ । ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਅਜਿਹੇ ਅਪਰਾਧੀਆਂ ਲਈ ਸਮਾਜ ਵਿੱਚ ਕੋਈ ਥਾਂ ਨਹੀਂ ਹੈ ਅਤੇ ਅਜਿਹੀ ਸਜ਼ਾ ਦੂਜਿਆਂ ਲਈ ਇੱਕ ਸਬਕ ਹੋਵੇਗੀ । ਪੀੜਤ ਪਰਿਵਾਰ ਨੇ ਅਦਾਲਤ ਦੇ ਇਸ ਫੈਸਲੇ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ।

Read More : ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ