NewsPunjab ‘ਆਪ’ ਪੰਜਾਬ ਦੇ ਸੰਗਠਨ ‘ਚ ਵੱਡਾ ਬਦਲਾਅ: ਮੀਤ ਪ੍ਰਧਾਨਾਂ, ਜਨਰਲ ਸਕੱਤਰਾਂ, ਬੁਲਾਰਿਆਂ ਤੇ ਜ਼ਿਲ੍ਹਾ ਮੁਖੀਆਂ ਦਾ ਐਲਾਨ By Jaspreet Kaur - May 31, 2025 0 10 FacebookTwitterPinterestWhatsApp ‘ਆਪ’ ਪੰਜਾਬ ਨੇ ਆਪਣੇ ਸੰਗਠਨ ਦਾ ਵਿਸਥਾਰ ਕੀਤਾ ਹੈ। ਪਾਰਟੀ ਨੇ ਅੱਜ ਸੂਬਾ ਉਪ-ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਐਲਾਨਾਂ ਵਿੱਚ, ਨਵੇਂ ਆਗੂਆਂ ਨੂੰ ਵੀ ਜ਼ਿੰਮੇਵਾਰੀਆਂ ਮਿਲੀਆਂ ਹਨ।