• Home
  • Videos
  • National
    • International
  • Punjab
    • Haryana
    • Delhi
    • Himachal
    • Jammu
  • Web Stories
  • Health
  • Entertainment
    • Sports
  • Editorial
    • Guest Editorial
  • MORE
    • Education
    • Technology
Search
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.
On Air 13
  • Home
  • Videos
  • National
    • International
  • Punjab
    • Haryana
    • Delhi
    • Himachal
    • Jammu
  • Web Stories
  • Health
  • Entertainment
    • Sports
  • Editorial
    • Guest Editorial
  • MORE
    • Education
    • Technology
Home News Entertainment Page 89

Entertainment

Random
  • Latest
  • Featured posts
  • Most popular
  • 7 days popular
  • By review score
  • Random

ਪੰਜਾਬੀ ਗਾਇਕ ਮਨਕੀਰਤ ਔਲਖ ਖਿਲਾਫ ਅਦਾਲਤ ‘ਚ ਕੇਸ ਦਰਜ, ਚੰਡੀਗੜ੍ਹ ਦੀ ਅਦਾਲਤ ‘ਚ ਅੱਜ ਸੁਣਵਾਈ

On Air 13 - August 9, 2022

ਅਮਿਤਾਭ ਬੱਚਨ ਦੀ ਪਹਿਲੀ ਤਾਮਿਲ ਫਿਲਮ ‘ਵੇਟਾਇਯਾਨ’ ਦਾ ਟ੍ਰੇਲਰ ਰਿਲੀਜ਼ || Entertainment News

ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਕਲਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਫਤਹਿਗੜ੍ਹ ਸਾਹਿਬ : ਅੱਜ ਸ਼ਨੀਵਾਰ ਸਵੇਰੇ ਪੰਜਾਬੀ ਕਲਾਕਾਰ ਤੇ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਚੰਡੀਗੜ੍ਹ ਕੰਸਰਟ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਯਾਦ `ਚ ਬਣੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ। ਫਿਲਮ ਸਟਾਰ ਦਿਲਜੀਤ ਤੜਕਸਾਰ ਗੁਰੂ ਘਰ ਪਹੁੰਚੇ। ਦਿਲਜੀਤ ਨੇ ਸਖ਼ਤ ਸੁਰੱਖਿਆ ਹੇਠ ਗੁਰੂ ਘਰ ਵਿਖੇ ਕੀਰਤਨ ਸਰਵਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਿਰ ਝੁਕਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਰਹਿੰਦ ਦੀ ਉਸ ਕੰਧ ਦਾ ਵੀ ਦੌਰਾ ਕੀਤਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਚਿਣਵਾ ਦਿੱਤਾ ਗਿਆ ਸੀ। ਉਹ ਮੱਥਾ ਟੇਕਣ ਠੰਢਾ ਬੁਰਜ ਵੀ ਗਏ। ਇਸ ਅਸਥਾਨ `ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਸਨ। ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਦਿਲਜੀਤ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਬਾਹਰ ਉਡੀਕ ਕਰ ਰਹੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ। ਦਿਲਜੀਤ ਦੁਸਾਂਝ ਨੇ ਮੀਡੀਆ ਤੋਂ ਦੂਰੀ ਬਣਾ ਕੇ ਕਿਹਾ ਕਿ ਉਹ ਸਿਰਫ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਹਨ।

ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬੀ ਕਲਾਕਾਰ ਤੇ ਗਾਇਕ ਦਿਲਜੀਤ ਦੁਸਾਂਝ

ਮਿਊਜ਼ਿਕ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ‘ਤੇ ਹੋਈ ਫਾਇਰਿੰਗ

ਹਾਨੀਆ ਆਮਿਰ ਤੋਂ ਬਾਅਦ ਹੁਣ ਇਸ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਦਾ ਇੰਸਟਾਗ੍ਰਾਮ ਅਕਾਊਂਟ ਭਾਰਤ ‘ਚ ਬੈਨ

ਕਿਉਂ ਨਾਰਾਜ਼ ਹੈ ਕਾਮਿਆ ਵਿਵਿਅਨ ਦਿਸੇਨਾ ਤੋਂ …ਪੜ੍ਹੋ ਪੂਰੀ ਖਬਰ ||...

On Air 13 - October 24, 2024 0

ਫਿਲਮ MOH ਦਾ ਗੀਤ SAB KUCHH ਹੋਇਆ ਰਿਲੀਜ਼

On Air 13 - August 22, 2022 0
Akshay Kumar's movie Sky Force became a hit, earned bumper money

Akshay Kumar ਦੀ ਫਿਲਮ Sky Force ਹੋਈ ਹਿੱਟ, ਕੀਤੀ ਬੰਪਰ ਕਮਾਈ...

On Air 13 - January 27, 2025 0

ਰਣਵੀਰ ਇਲਾਹਾਬਾਦੀਆ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਅੱਜ

On Air 13 - April 28, 2025 0
Urvashi Rautela broke silence on the rumors of dating Rishabh Pant

ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਨਾਲ ਡੇਟਿੰਗ ਦੀਆਂ ਅਫਵਾਹਾਂ ‘ਤੇ ਤੋੜੀ...

On Air 13 - September 20, 2024 0

ਵਿਆਹ ਦੇ ਬੰਧਨ ‘ਚ ਬੱਝੇ ਪੰਜਾਬੀ ਗਾਇਕ ਗੁਰਨਾਮ ਭੁੱਲਰ

On Air 13 - November 20, 2023 0
As soon as they reached UK, kulhad pizza couple gave a big gift to their fans

UK ਪਹੁੰਚਦੇ ਹੀ kulhad pizza couple ਨੇ ਆਪਣੇ ਫੈਨਜ਼ ਨੂੰ ਦਿੱਤਾ...

On Air 13 - January 26, 2025 0

ਤੁਨੀਸ਼ਾ ਦੀ ਮਾਂ ਨੇ ਕੀਤੇ ਅਹਿਮ ਖੁਲਾਸੇ, ਸੀਜ਼ਾਨ ਨੇ ਮਾਰਿਆ ਸੀ...

On Air 13 - December 30, 2022 0

ਕਾਮੇਡੀਅਨ ਕਪਿਲ ਸ਼ਰਮਾ ਨੇ CM ਭਗਵੰਤ ਮਾਨ ਨੂੰ ਵਿਆਹ ਦੀ ਦਿੱਤੀ...

On Air 13 - July 8, 2022 0

ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਾਨਸਾ ਦੀ ਅਦਾਲਤ ਨੇ ਦੋ ਸ਼ੂਟਰਾਂ...

On Air 13 - July 5, 2022 0
1...88899091Page 89 of 91

Recent Post

  • Case Rejisteredਤਿੰਨ ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ
  • doctor's lockerਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ
  • one-day-workshopਯੂਨੀਵਰਸਿਟੀ ਕਾਲਜ ਬੇਨੜਾ ‘ਚ ਇੱਕ ਰੋਜ਼ਾ ਵਰਕਸ਼ਾਪ ਕਰਵਾਈ
  • Online Frodਸਾਈਬਰ ਠੱਗਾਂ ਨੇ ਕੀਤੀ ਮਹਿਲਾ ਨਾਲ ਲੱਖਾਂ ਦੀ ਠੱਗੀ
  • A. D. C.ਏ. ਡੀ. ਸੀ. ਨੇ ਦਿੱਤੇ ਸੜਕਾਂ ਦੀ ਜਾਂਚ ਦੇ ਹੁਕਮ
  • suspendedਤਰਨਤਾਰਨ ਦੇ ਐਸ. ਐਸ. ਪੀ. ਡਾ. ਰਵਜੋਤ ਕੌਰ ਗਰੇਵਾਲ ਸਸਪੈਂਡ
  • Sangrur Policeਸੰਗਰੂਰ ਪੁਲਸ ਨੇ 1 ਤੋਂ 7 ਨਵੰਬਰ ਤੱਕ ਦੀ ਕਾਰਗੁਜਾਰੀ ਕੀਤੀ ਜਾਰੀ
  • Religious pilgrimage350 ਸਾਲਾ ਸ਼ਹੀਦੀ ਸ਼ਤਾਬਦੀ ਬਾਬਤ ਕੀਰਤਨ ਤੇ ਨਗਰ ਕੀਰਤਨ ਦੇ ਪ੍ਰਬੰਧਾਂ ਦਾ ਜਾਇਜ਼ਾ
  • Lehra Police2 ਮੋਟਰਸਾਇਕਲ ਚੋਰਾਂ ਕੋਲੋਂ 25 ਮੋਟਰਸਾਇਕਲ ਬਰਾਮਦ : ਡੀ. ਐਸ. ਪੀ.
  • Breweryਐਨ. ਜੀ. ਟੀ. ਅੱਗੇ ਪੰਜਾਬ ਸਰਕਾਰ ਮੰਨੀ ਕਿ ਸ਼ਰਾਬ ਫੈੈਕਟਰੀ ਨਾਲ ਪ੍ਰਦੂਸ਼ਣ ਬਣਦਾ
  • Canada Policeਕੈਨੇਡਾ ਨੇ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚੋਂ ਦਿਖਾਇਆ ਬਾਹਰ ਦਾ ਰਸਤਾ
  • Case Rejisteredਤਿੰਨ ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ
  • doctor's lockerਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ
  • one-day-workshopਯੂਨੀਵਰਸਿਟੀ ਕਾਲਜ ਬੇਨੜਾ ‘ਚ ਇੱਕ ਰੋਜ਼ਾ ਵਰਕਸ਼ਾਪ ਕਰਵਾਈ
  • Online Frodਸਾਈਬਰ ਠੱਗਾਂ ਨੇ ਕੀਤੀ ਮਹਿਲਾ ਨਾਲ ਲੱਖਾਂ ਦੀ ਠੱਗੀ
  • A. D. C.ਏ. ਡੀ. ਸੀ. ਨੇ ਦਿੱਤੇ ਸੜਕਾਂ ਦੀ ਜਾਂਚ ਦੇ ਹੁਕਮ

EDITOR PICKS

Case Rejistered

ਤਿੰਨ ਵਿਅਕਤੀਆਂ ਸਮੇਤ ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ

November 8, 2025
doctor's locker

ਸਾਬਕਾ ਸਰਕਾਰੀ ਡਾਕਟਰ ਦੇ ਲਾਕਰ ਵਿਚੋਂ ਮਿਲੀ ਏ. ਕੇ. 47 ਰਾਈਫਲ

November 8, 2025
one-day-workshop

ਯੂਨੀਵਰਸਿਟੀ ਕਾਲਜ ਬੇਨੜਾ ‘ਚ ਇੱਕ ਰੋਜ਼ਾ ਵਰਕਸ਼ਾਪ ਕਰਵਾਈ

November 8, 2025

POPULAR POSTS

EW School Ranking 2022: ਦੇਸ਼ ਦੇ TOP 10 ਸਕੂਲਾਂ ਦੀ ਲਿਸਟ...

October 12, 2022

ਰਿਸ਼ਵਤ ਦੇ ਦੋਸ਼ ‘ਚ ਇੱਕ ਹੋਰ ਅਫਸਰ ‘ਤੇ ਹੋਈ ਕਾਰਵਾਈ, ਬਬਲੀਨ...

June 29, 2022

ਪੰਜਾਬ ਸਰਕਾਰ ਨੇ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਜਾਰੀ ਕੀਤੇ...

July 12, 2022

POPULAR CATEGORY

  • Punjab15926
  • News14459
  • National4785
  • Breaking News3596
  • Politics3307
  • punjab news1779
  • International1334
  • Entertainment907
  • Sports806
ABOUT US
FOLLOW US
  • Home
  • Privacy Policy
  • About Us
  • Contact Us
© Copyright © 2025 ON AIR13. All Rights Reserved.