ਅੰਮ੍ਰਿਤਸਰ ਏਅਰਪੋਰਟ `ਤੇ ਆਈ-ਫੋਨ ਤੇ ਵਿਦੇਸ਼ੀ ਸਿਗਰਟਾਂ ਜ਼ਬਤ

0
28
Amritsar airport

ਅੰਮ੍ਰਿਤਸਰ, 30 ਸਤੰਬਰ 2026 : ਅੰਮ੍ਰਿਤਸਰ ਏਅਰਪੋਰਟ (Amritsar Airport) ‘ਤੇ ਸਮੱਗਲਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਆਈਨ ਫੋਨ (IPhone) ਤੇ ਵਿਦੇਸ਼ੀ ਸਿਗਰਟਾਂ ਜ਼ਬਤ (Confiscation) ਕੀਤੀਆਂ ਗਈਆਂ ਹਨ ।

ਕਿੰਨੇ ਫੋਨ ਤੇ ਕਿੰਨੀਆਂ ਸਿਗਰਟਾਂ ਕੀਤੀਆਂ ਗਈਆਂ ਹਨ ਜਬਤ

ਮਿਲੀ ਜਾਣਕਾਰੀ ਅੰਮ੍ਰਿਤਸਰ ਏਅਰਪੋਰਟ ‘ਤੇ ਸਮੱਗਲਰਾਂ ਖਿ਼ਲਾਫ਼ ਵੱਡੀ ਕਾਰਵਾਈ ਕਰਦਿਆਂ ਜੋ ਡੀ. ਆਰ. ਆਈ. (D. R. I.) ਦੀ ਟੀਮ ਵਲੋਂ ਦੁਬਈ ਤੋਂ ਆਏ ਦੋ ਯਾਤਰੀਆਂ ਦੇ ਸਮਾਨ ਵਿਚੋਂ ਆਈ-ਫੋਨ ਪ੍ਰੋ-18 ਅਤੇ ਵਿਦੇਸ਼ੀ ਸਿਗਰਟਾਂ ਜ਼ਬਤ (Foreign cigarettes seized) ਕੀਤੀਆਂ ਹਨ ਵਿਚ ਆਈਨ ਫੋਨ 28 ਅਤੇ ਵਿਦੇਸ਼ੀ ਸਿਗਰਟਾਂ ਦੀ ਗਿਣਤੀ 76 ਹਜ਼ਾਰ ਹੈ ।

ਡੀ. ਆਰ. ਆਈ. ਵਿਭਾਗ ਨੂੰ ਮਿਲੀ ਸੀ ਗੁਪਤ ਸੂਚਨਾ

ਜਾਣਕਾਰੀ ਅਨੁਸਾਰ ਵਿਭਾਗ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਦੁਬਈ ਆਉਣ ਵਾਲੀ ਫਲਾਈਟ ਵਿਚ ਵੱਡੀ ਮਾਤਰਾ ਵਿਚ ਆਈ-ਫੋਨ ਅਤੇ ਵਿਦੇਸ਼ੀ ਸਿਗਰਟਾਂ ਦੀ ਸਮੱਗਲਿੰਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਤੋਂ ਬਾਅਦ ਵਿਭਾਗ ਦੀ ਟੀਮ ਨੇ ਆਪਣਾ ਟੈਪ ਲਗਾਇਆ । ਹਾਲਾਂਕਿ ਇਕ ਹੋਰ ਮਾਮਲੇ ਵਿਚ ਅਰਬ ਦੇਸ਼ ਤੋਂ ਆਉਣ ਵਾਲੀ ਫਲਾਈਟ ਦੇ ਇਕ ਯਾਤਰੀ ਤੋਂ ਸੋਨਾ ਵੀ ਫੜੇ ਜਾਣ ਦੀ ਸੂਚਨਾ ਹੈ ਪਰ ਅਜੇ ਤੱਕ ਇਸ ਬਾਰੇ ਵਿਭਾਗ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ ।

LEAVE A REPLY

Please enter your comment!
Please enter your name here