ਵਿਆਹ ਜਰੂਰੀ ਜਾਂ ਸਰਪੰਚੀ ? ਵਿਆਹ ਛੱਡ ਸਰਪੰਚੀ ਦੇ ਕਾਗਜ਼ ਭਰਨ ਚਲਾ ਗਿਆ ਲਾੜਾ || Punjab Update

0
85
Marriage necessary or sarpanchi? The groom left the marriage and went to fill the papers of Sarpanchi

ਵਿਆਹ ਜਰੂਰੀ ਜਾਂ ਸਰਪੰਚੀ ? ਵਿਆਹ ਛੱਡ ਸਰਪੰਚੀ ਦੇ ਕਾਗਜ਼ ਭਰਨ ਚਲਾ ਗਿਆ ਲਾੜਾ

ਅੱਜ ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਹੈ ਜਿਸਦੇ ਚੱਲਦਿਆਂ ਵੱਖ -ਵੱਖ ਪਿੰਡਾਂ ਤੋਂ ਲੋਕਾਂ ਦੇ ਵੱਲੋਂ ਸਰਪੰਚੀ ਲਈ ਤੇਜ਼ੀ ਦੇ ਨਾਲ ਨਾਮਜ਼ਦਗੀ ਦਾਖ਼ਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਰਪੰਚੀ ਤੋਂ ਵਾਂਝੇ ਨਾ ਰਹਿ ਜਾਣ | ਪਰ ਇਸੇ ਦੇ ਵਿਚਕਾਰ ਲੰਬੀ ਵਿਖੇ ਪਿੰਡ ਲਾਲਬਾਈ ਤੋ ਇਕ ਅਜੀਬੋ -ਗਰੀਬ ਗੱਲ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲਾੜਾ ਆਪਣਾ ਵਿਆਹ ਛੱਡ ਕੇ ਸਰਪੰਚੀ ਲਈ ਕਾਗਜ਼ ਦਾਖਲ ਕਰਨ ਪਹੁੰਚ ਗਿਆ

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਕਈ ਉਮੀਦਵਾਰ ਡੇਰਾ ਮੁਖੀ ਬਾਬਾ ਰਾਮ ਰਹੀਮ ਕੋਲ ਲਾ ਰਹੇ ਹਾਜ਼ਰੀ

ਨੌਜਵਾਨ ਦੀ ਪਹਿਚਾਣ ਤਜਿੰਦਰ ਸਿੰਘ ਉਰਫ ਤੇਜੀ ਵਜੋਂ ਹੋਈ ਹੈ ਜਿਸ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚ ਦੀ ਚੋਣ ਲਈ ਕਾਗਜ਼ ਦਾਖਲ ਕਰਨ ਆਇਆ ਅਤੇ ਅੱਜ ਉਸ ਦਾ ਵਿਆਹ ਹੈ ਅਤੇ ਬਰਾਤ ਅਜੇ ਜਾਣੀ ਸੀ ਪਰ ਉਹ ਇਸ ਤੋਂ ਪਹਿਲਾਂ ਸਰਪੰਚੀ ਲਈ ਕਾਗਜ਼ ਦਾਖਲ ਕਰਨ ਪਹੁੰਚ ਗਿਆ |

 

 

 

 

 

 

 

 

 

LEAVE A REPLY

Please enter your comment!
Please enter your name here