Home Blog Page 638

ਪਾਕਿਸਤਾਨ ਵੱਲੋਂ ਪੰਜਾਬ ਦੇ 7 ਜ਼ਿਲ੍ਹਿਆਂ ‘ਤੇ ਹਮਲਾ: ਕਰਤਾਰਪੁਰ ਲਾਂਘੇ ਤੋਂ 20 ਕਿਲੋਮੀਟਰ ਦੂਰ ਹੋਏ ਧਮਾਕੇ

0

ਅੰਮ੍ਰਿਤਸਰ, 10 ਮਈ 2025 – ਜਿਵੇਂ ਹੀ ਪੰਜਾਬ ਵਿੱਚ ਹਨੇਰਾ ਹੋਇਆ, ਪਾਕਿਸਤਾਨ ਨੇ ਫਿਰੋਜ਼ਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ‘ਤੇ ਹਮਲਾ ਕਰ ਦਿੱਤਾ। ਜਦੋਂ ਪਾਕਿਸਤਾਨੀ ਡਰੋਨ ਅੰਦਰ ਦਾਖਲ ਹੋਏ, ਤਾਂ ਫੌਜ ਦੇ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਅਸਮਾਨ ਵਿੱਚ ਹੀ ਡੇਗਣਾ ਸ਼ੁਰੂ ਕਰ ਦਿੱਤਾ। ਇਸ ਦੇ ਬਾਵਜੂਦ, ਪਾਕਿਸਤਾਨ ਤੋਂ ਡਰੋਨ ਆਉਂਦੇ ਰਹੇ।

ਫਿਰੋਜ਼ਪੁਰ ਦੇ ਪਿੰਡ ‘ਖਾਈ ਫੇਮੇ ਕੀ’ ਵਿੱਚ ਡਰੋਨ ਡਿੱਗਣ ਤੋਂ ਬਾਅਦ ਇੱਕ ਘਰ ਨੂੰ ਅੱਗ ਲੱਗ ਗਈ। ਇੱਥੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਡਰੋਨ ਡਿੱਗਿਆ ਤਾਂ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਲਗਭਗ ਲਗਾਤਾਰ 50 ਧਮਾਕੇ ਹੋਏ ਹਨ। ਇਹ ਧਮਾਕੇ ਡਰੋਨਾਂ ਨੂੰ ਡੇਗਣ ਦੇ ਹੋਏ। ਜਿਨ੍ਹਾਂ ਨੂੰ ਭਾਰਤੀ ਹਵਾਈ ਰੱਖਿਆ ਦੁਆਰਾ ਇਨ੍ਹਾਂ ਨੂੰ ਡੇਗਿਆ ਗਿਆ।

ਗੁਰਦਾਸਪੁਰ ਦੇ ਕਰਤਾਰਪੁਰ ਲਾਂਘੇ ਤੋਂ 20 ਕਿਲੋਮੀਟਰ ਦੂਰ ਇੱਕ ਜ਼ੋਰਦਾਰ ਧਮਾਕਾ ਹੋਇਆ। ਗੁਰਦਾਸਪੁਰ ਦੇ ਟਿਬਰੀ ਛਾਉਣੀ ਏਰੀਏ ਵਿਚ ਪਾਕਿਸਤਾਨ ਵੱਲੋਂ ਡਰੋਨ ਹਮਲੇ ਹੋਏ। ਇਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ।

ਉੱਥੇ ਹੀ ਪਠਾਨਕੋਟ ਵਿੱਚ ਇੱਕ ਤੋਂ ਬਾਅਦ ਇੱਕ 6 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਫਿਰ ਸਾਇਰਨ ਵੱਜਿਆ। ਭਾਰਤੀ ਸੈਨਾ ਵੱਲੋਂ ਹਵਾ ਵਿੱਚ ਹੀ ਇੱਕ ਡਰੋਨ ਤਬਾਹ ਕੀਤਾ ਗਿਆ। ਅੰਮ੍ਰਿਤਸਰ ਦੇ ਗੁਮਟਾਲਾ ਇਲਾਕੇ ਵਿੱਚ ਆਰਮੀ ਕੈਟ ਨੇੜੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਫਾਜਿਲਕਾ ਵਿੱਚ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।

ਹਮਲੇ ਦੌਰਾਨ, ਪਠਾਨਕੋਟ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਫਾਜ਼ਿਲਕਾ, ਪਟਿਆਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ।

ਫ਼ਾਇਰ ਬ੍ਰਿਗੇਡ ਸਟਾਫ਼ ਦੀਆਂ ਸਾਰੀਆਂ ਛੁੱਟੀਆਂ ਰੱਦ, ਹੁਕਮ ਜਾਰੀ

0

ਫਿਰੋਜ਼ਪੁਰ : ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਫ਼ਾਇਰ ਬ੍ਰਿਗੇਡ ਸਟਾਫ਼ ਦੀਆਂ ਸਾਰੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਪੰਜਾਬ ਭਰ ਵਿੱਚ ਸੰਵੇਦਨਸ਼ੀਲ ਥਾਵਾਂ ‘ਤੇ ਉਨ੍ਹਾਂ ਨੂੰ 24 ਘੰਟੇ ਤਾਇਨਾਤ ਰਹਿਣ ਲਈ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਜੰਗ ਇੱਕ ਵੱਡੀ ਐਮਰਜੈਂਸੀ ਹੈ ਅਤੇ ਫ਼ਾਇਰ ਬ੍ਰਿਗੇਡ ਅਜਿਹੀਆਂ ਸਥਿਤੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਮੌਕ ਡ੍ਰਿਲ ਕਰਨ, ਇਹ ਯਕੀਨੀ ਬਣਾਉਣ ਕਿ ਸਾਰੇ ਉਪਕਰਣ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੇਜ਼ ਪ੍ਰਤੀਕਿਰਿਆ ਲਈ ਫੌਜ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਚਾਰ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਧਿਕਾਰੀਆਂ ਨੂੰ ਹਰ ਸਮੇਂ ਆਪਣੇ ਮੋਬਾਈਲ ਫੋਨ ਚੱਲਦੇ ਰੱਖਣਾ ਯਕੀਨੀ ਬਣਾਉਂਦਿਆਂ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਮੰਤਰੀ ਮੰਡਲ ਨੇ ਪੰਜਾਬ ਦੀ ਭਲਾਈ, ਸੁਰੱਖਿਆ ਤੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਲਏ ਮਹੱਤਵਪੂਰਨ ਫੈਸਲੇ

0

ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਸੂਬੇ ਦੇ ਲੋਕਾਂ ਦੇ ਭਲਾਈ, ਸੁਰੱਖਿਆ ਅਤੇ ਇਸ ਦੇ ਵਿਕਾਸ ਨਾਲ ਸਬੰਧਤ ਕਈ ਮਹੱਤਵਪੂਰਨ ਫੈਸਲੇ ਲਏ ਹਨ। ਇਹ ਫੈਸਲੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਹੋਈ ਕੈਬਨਿਟ ਮੀਟਿੰਗ ਵਿੱਚ ਲਏ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਨੇ ਸੂਬੇ ਦੀਆਂ 13 ਉੱਚ-ਸੁਰੱਖਿਆ ਜੇਲ੍ਹਾਂ ਵਿੱਚ ਵੀ-ਕਵਚ ਜੈਮਰ ਖਰੀਦਣ ਤੇ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਬਿਹਤਰ ਸੁਰੱਖਿਆ ਦੇ ਉਦੇਸ਼ ਨਾਲ ਜੇਲ੍ਹਾਂ ਵਿੱਚ ਇਹ 5ਜੀ ਵਿਸ਼ੇਸ਼ਤਾ ਵਾਲੇ ਅਤਿ-ਆਧੁਨਿਕ ਜੈਮਰ ਲਾਏ ਜਾਣਗੇ। ਜੈਮਰਾਂ ਦੀ ਪਹਿਲਾਂ ਹੀ ਸਫਲਤਾਪੂਰਵਕ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਹੌਲੀ-ਹੌਲੀ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਨੂੰ ਇਸ ਸਹੂਲਤ ਨਾਲ ਲੈਸ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਫਰੀਦਕੋਟ ਵਿਖੇ ਮਕਾਨ ਉਸਾਰੀ ਵਿਭਾਗ ਦੀ 135 ਏਕੜ ਜ਼ਮੀਨ ਉਦਯੋਗ ਵਿਭਾਗ ਨੂੰ ਤਬਦੀਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਇਹ ਜ਼ਮੀਨ ਅਸਲ ਵਿੱਚ ਸਹਿਕਾਰੀ ਖੰਡ ਮਿੱਲ ਦੀ ਸੀ ਅਤੇ ਓ.ਯੂ.ਵੀ.ਜੀ.ਐਲ. ਸਕੀਮ ਤਹਿਤ ਮਕਾਨ ਉਸਾਰੀ ਵਿਭਾਗ ਨੂੰ ਤਬਦੀਲ ਕੀਤੀ ਗਈ ਸੀ। ਇਸ ਲਈ ਉਦਯੋਗਿਕ ਵਰਤੋਂ ਲਈ ਜ਼ਮੀਨ ਦੀ ਵੱਡੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਮੀਨ ਹੁਣ ਉਦਯੋਗ ਵਿਭਾਗ ਨੂੰ ਤਬਦੀਲ ਕੀਤੀ ਜਾਵੇਗੀ, ਜਿਸ ਨਾਲ ਇੱਥੇ ਉਦਯੋਗਿਕ ਜ਼ੋਨ ਦੇ ਵਿਕਾਸ ਲਈ ਰਾਹ ਪੱਧਰਾ ਹੋਵੇਗਾ।

ਐਨ.ਆਰ.ਆਈਜ਼ ਭਾਈਚਾਰੇ ਨੂੰ ਸੂਬੇ ਦੇ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਉਣ ਲਈ ਮੰਤਰੀ ਮੰਡਲ ਨੇ ‘ਰੰਗਲਾ ਪੰਜਾਬ ਫੰਡ’ ਬਣਾਉਣ ‘ਤੇ ਵੀ ਮੋਹਰ ਲਾ ਦਿੱਤੀ ਹੈ, ਜਿਸ ਵਿੱਚ ਪ੍ਰਵਾਸੀ ਭਾਰਤੀ ਜਾਂ ਕੋਈ ਵੀ ਵਿਅਕਤੀ ਸੂਬੇ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾ ਸਕਦਾ ਹੈ। ਇਸ ਫੰਡ ਦਾ ਪ੍ਰਬੰਧਨ ਵਿੱਤ ਵਿਭਾਗ ਦੁਆਰਾ ਕੀਤਾ ਜਾਵੇਗਾ ਅਤੇ ਇਸ ਦੀ ਵਰਤੋਂ ਸਿੱਖਿਆ, ਸਿਹਤ, ਉਦਯੋਗ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਨੂੰ ਤੇਜ਼ ਕਰਨ ਲਈ ਕੀਤੀ ਜਾਵੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਪ੍ਰਵਾਸੀ ਭਾਰਤੀ ਜਾਂ ਹੋਰ ਨਾਗਰਿਕ ਜੋ ਰਾਜ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ, ਇਸ ਫੰਡ ਵਿੱਚ ਯੋਗਦਾਨ ਪਾ ਸਕਦੇ ਹਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਲਾਲਜੀਤ ਸਿੰਘ ਭੁੱਲਰ ਨੇ ਸਿਵਲ ਹਸਪਤਾਲ ਤਰਨ ਤਾਰਨ ਦਾ ਕੀਤਾ ਦੌਰਾ

0

ਤਰਨ ਤਾਰਨ :ਭਾਰਤ-ਪਾਕਿਸਤਾਨ ਦਰਮਿਆਨ ਯੁੱਧ ਦੇ ਬਣੇ ਮਾਹੌਲ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਅਤੇ ਲਾਲਜੀਤ ਸਿੰਘ ਭੁੱਲਰ ਨੇ ਮੈਡੀਕਲ ਸੁਵਿਧਾਵਾਂ ਦਾ ਜਾਇਜ਼ਾ ਲੈਣ ਲਈ ਸਿਵਲ ਹਸਪਤਾਲ ਤਰਨ ਤਾਰਨ ਦਾ ਦੌਰਾ ਕੀਤਾ।

ਇਸ ਮੌਕੇ ਕੈਬਨਿਟ ਮੰਤਰੀਆਂ ਨੇ ਸਿਵਲ ਹਸਪਤਾਲ ਵਿਚ ਦਾਖ਼ਲ ਵੱਖ-ਵੱਖ ਮਰੀਜ਼ਾ ਕੋਲ ਜਾ ਕੇ ਉਨ੍ਹਾਂ ਦਾ ਹਾਲ ਚਾਲ ਵੀ ਜਾਣਿਆ।ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸਿਵਲ ਹਸਪਤਾਲ ਤਰਨ ਤਾਰਨ ਵਿਚ ਜ਼ਿਲ੍ਹਾ ਤਰਨ ਤਾਰਨ ਵਿਚ 500 ਬੈਡਾਂ ਦਾ ਇੰਤਜਾਮ ਹੈ, ਜਦਕਿ ਐਮਰਜੈਂਸੀ ਤੌਰ ’ਤੇ 250 ਦੇ ਕਰੀਬ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸੁਚੇਤ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਡਰਨ ਦੀ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਿਅਕਤੀ ਨਾਲ ਖੜੀ ਹੈ।

ਉਨ੍ਹਾਂ ਨੇ ਲੋਕਾਂ ਨੂੰ ਸੰਯਮ ਤੇ ਸ਼ਾਂਤੀਪੂਰਵਕ ਮਾਹੌਲ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਚੱਲਦੇ ਦੁਕਾਨਦਾਰ ਜਾਂ ਵੱਡੇ ਸਟੋਰਾਂ ਵਾਲੇ ਸਾਮਾਨ ਨੂੰ ਸਟੋਰ ਕਰਕੇ ਕਾਲਾਬਾਜ਼ਾਰੀ ਕਰਨ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਰੂਰਤ ਅਨੁਸਾਰ ਹੀ ਰਾਸ਼ਨ, ਸਬਜ਼ੀਆਂ ਅਤੇ ਹੋਰ ਸਾਮਾਨ ਲੈ ਕੇ ਜਾਣ, ਉਨ੍ਹਾਂ ਨੂੰ ਇਹ ਸਾਮਾਨ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੈ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਐਲ. ਪੀ. ਜੀ. ਗੈਸ ਦੀ ਵੀ ਪਿੱਛੇ ਕੋਈ ਘਾਟ ਨਹੀਂ ਹੈ, ਇਹ ਸਪਲਾਈ ਪਹਿਲਾਂ ਦੀ ਤਰ੍ਹਾਂ ਨਿਰਵਿਘਨ ਜਾਰੀ ਰਹੇਗੀ। ਲੋਕ ਐਲ. ਪੀ. ਜੀ. ਦੀ ਸਟੋਰੇਜ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਕੋਈ ਵੀ ਭੜਕਾਊ ਬਿਆਨ ਜਾਂ ਪੋਸਟਾਂ ਨਾ ਪਾਉਣ, ਜਿਸ ਨਾਲ ਮਾਹੌਲ ਤਣਾਅਪੂਰਵਕ ਹੋਵੇ। ਉਨ੍ਹਾਂ ਦੇਸ਼ ਦੇ ਫ਼ੌਜੀ ਜਵਾਨਾਂ ਦੇ ਜਾਂਬਾਜ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਫ਼ੌਜੀ ਜਵਾਨਾਂ ਨੇ ਪਾਕਿਸਤਾਨੀ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਅਤੇ ਦੇਸ਼ ਦੀ ਰੱਖਿਆ ਲਈ ਉਹ ਅੱਜ ਵੀ ਆਪਣੀ ਜਾਨ ਦਾਅ ’ਤੇ ਲਗਾ ਕੇ ਦਿਨਰਾਤ ਸਰਹੱਦਾਂ ’ਤੇ ਪਹਿਰਾ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਮੁੱਖ ਮੰਤਰੀ ਵਲੋਂ ਲੋਕਾਂ ਨਾਲ ਰਾਬਤਾ ਕਾਇਮ ਰੱਖਿਆ ਹੈ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਸਮੇਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਡੀ ਦੋਵਾਂ ਮੰਤਰੀਆਂ ਦੀ ਡਿਊਟੀ ਤਰਨ ਤਾਰਨ ਜ਼ਿਲ੍ਹੇ ਦੇ ਲੋਕਾਂ ਲਈ ਲਗਾਈ ਗਈ ਹੈ ਅਤੇ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਲੋਕਾਂ ਨੂੰ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਸਰਕਾਰੀ ਹਸਪਤਾਲਾਂ ਵਿਚ ਸਾਰੇ ਪ੍ਰਬੰਧ ਪੂਰੇ ਹਨ ਅਤੇ ਦਵਾਈਆਂ ਦੀ ਵੀ ਕੋਈ ਘਾਟ ਨਹੀਂ ਹੈ। ਫਾਇਰ ਬਿਗ੍ਰੇਡ ਨੂੰ ਵੀ ਐਮਰਜੈਂਸੀ ਹਾਲਾਤਾਂ ਵਿਚ ਤਿਆਰ ਰੱਖਿਆ ਗਿਆ ਹੈ।

ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਰਕਾਰੀ 15 ਐਂਬੂਲੈਂਸਾਂ ਅਤੇ 15 ਐਂਬੂਲੈਂਸ ਪ੍ਰਾਈਵੇਟ ਹਸਪਤਾਲਾਂ ਕੋਲ ਤਿਆਰ ਖੜੀਆਂ ਹਨ। ਪ੍ਰਾਈਵੇਟ ਡਾਕਟਰਾਂ ਨਾਲ ਰਲ ਕੇ ਚਾਰ ਪ੍ਰਮੁੱਖ ਸੈਂਟਰ ਬਣਾਏ ਗਏ ਹਨ, ਜਿੰਨਾਂ ਵਿਚ ਸਰਕਾਰੀ ਹਸਪਤਾਲ ਤਰਨ ਤਾਰਨ, ਗੁਰੂ ਨਾਨਕ ਦੇਵ ਹਸਪਤਾਲ, ਆਨੰਦ ਹਸਪਤਾਲ ਵਿਚ ਸਾਰੀਆਂ ਸਹੂਲਤਾਂ 24 ਘੰਟੇ ਮਿਲ ਰਹੀਆਂ ਹਨ। ਖਡੂਰ ਸਾਹਿਬ, ਤਰਨ ਤਾਰਨ, ਪੱਟੀ, ਕੈਰੋਂ, ਘਰਿਆਲਾ, ਝਬਾਲ, ਕਸੇਲ ਤੋਂ ਇਲਾਵਾ ਸੁਰ ਸਿੰਘ, ਸਰਹਾਲੀ, ਮੀਆਂਵਿੰਡ, ਖੇਮਕਰਨ ਹਸਪਤਾਲਾਂ ਵਿਚ ਡਾਕਟਰ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਚਾਰ ਮੋਬਾਈਲ ਟੀਮਾਂ ਵੀ ਐਮਰਜੈਂਸੀ ਮੌਕੇ ਕੰਮ ਕਰਨਗੀਆਂ। ਡਾਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਆਪਣਾ ਸਟੇਸ਼ਨ ਨਹੀਂ ਛੱਡਣਗੇ ਅਤੇ ਨਾ ਹੀ ਕਿਸੇ ਨੂੰ ਛੁੱਟੀ ਦਿੱਤੀ ਜਾਵੇਗੀ।

ਫਿਰੋਜ਼ਪੁਰ ਵਿੱਚ ਇੱਕ ਘਰ ‘ਤੇ ਡਿੱਗਿਆ ਡਰੋਨ, ਤਿੰਨ ਜ਼ਖਮੀ

0

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਸ਼ੁੱਕਰਵਾਰ ਰਾਤ ਨੂੰ ਪਾਕਿਸਤਾਨ ਨੇ ਪੰਜਾਬ ਦੇ ਕਈ ਸ਼ਹਿਰਾਂ ‘ਤੇ ਡਰੋਨ ਮਿਜ਼ਾਈਲਾਂ ਨਾਲ ਹਮਲਾ ਕੀਤਾ। ਕਈ ਹਮਲਿਆਂ ਨੂੰ ਐਂਟੀ-ਡਿਫੈਂਸ ਸਿਸਟਮ ਦੁਆਰਾ ਨਾਕਾਮ ਕੀਤਾ ਗਿਆ। ਫਿਰੋਜ਼ਪੁਰ ਵਿੱਚ ਡਰੋਨ ਕਾਰਨ 20 ਤੋਂ ਵੱਧ ਧਮਾਕੇ ਹੋਏ। ਫਿਰੋਜ਼ਪੁਰ ਦੇ ਖੈਫੇਮੀਕੀ ਵਿੱਚ ਡਰੋਨ ਹਮਲੇ ਵਿੱਚ ਇੱਕ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ। ਪਰਿਵਾਰ ਦੇ ਮੈਂਬਰ ਬਾਹਰ ਹੋਣ ਕਰਕੇ ਬਚਾਅ ਹੋ ਗਿਆ। ਹਾਲਾਂਕਿ, ਤਿੰਨ ਲੋਕ ਜ਼ਖਮੀ ਹੋ ਗਏ।

ਇਸ ਹਮਲੇ ਵਿੱਚ ਲਖਵਿੰਦਰ ਸਿੰਘ ਸਮੇਤ ਤਿੰਨ ਲੋਕ ਅਤੇ ਇੱਕ ਔਰਤ ਗੰਭੀਰ ਜ਼ਖਮੀ ਹੋ ਗਈ। ਘਰ ਵਿੱਚ ਅੱਗ ਲਗ ਗਈ ਸੀ। ਘਰ ਦੇ ਬਾਹਰ ਖੜੀ ਕਾਰ ਨੂੰ ਵੀ ਅੱਗ ਲੱਗ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਡਰੋਨ ਹਮਲੇ ਦੌਰਾਨ ਘਰ ਦੀਆਂ ਲਾਈਟਾਂ ਜਗ ਰਹੀਆਂ ਸਨ। ਜ਼ਖਮੀਆਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਫਿਰੋਜ਼ਪੁਰ ਦੇ ਐਸਐਸਪੀ ਨੇ ਦੱਸਿਆ ਕਿ ਡਰੋਨ ਡਿੱਗਣ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਉਹ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਨੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਫੌਜ ਨੇ ਹੋਰ ਪਾਕਿਸਤਾਨੀ ਡਰੋਨਾਂ ਨੂੰ ਤਬਾਹ ਕਰ ਦਿੱਤਾ ਹੈ। ਧਮਾਕੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ।

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 10-5-2025

0

ਸ਼ਨਿਚਰਵਾਰ, ੨੮ ਵੈਸਾਖ (ਸੰਮਤ ੫੫੭ ਨਾਨਕਸ਼ਾਹੀ)

ਸੋਰਠਿ ਮਹਲਾ ੯ ॥

ਇਹ ਜਗਿ ਮੀਤੁ ਨ ਦੇਖਿਓ ਕੋਈ ॥ ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ ਕਹˆਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ਦੀਨਾ ਨਾਥ ਸਗਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥

(ਅੰਗ: ੬੩੩)

ਪੰਜਾਬੀ ਵਿਆਖਿਆ

ਹੇ ਭਾਈ! ਇਸ ਜਗਤ ਵਿਚ ਕੋਈ ਤੋੜ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ। ਸਾਰਾ ਸੰਸਾਰ ਆਪਣੇ ਸੁਖ ਵਿਚ ਹੀ ਜੁੱਟਾ ਪਿਆ ਹੈ, ਦੁੱਖ ਵਿਚ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ।੧।ਰਹਾਉ। ਹੇ ਭਾਈ! ਇਸਤ੍ਰੀ, ਮਿੱਤਰ, ਪੁੱਤਰ, ਰਿਸ਼ਤੇਦਾਰ- ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ। ਜਦੋਂ ਹੀ ਇਹਨਾਂ ਨੇ ਮਨੁੱਖ ਨੂੰ ਕੰਗਾਲ ਵੇਖਿਆ, ਤਦੋਂ ਸਾਥ ਛੱਡ ਕੇ ਸਾਰੇ ਨੱਸ ਜਾਂਦੇ ਹਨ।੧। ਹੇ ਭਾਈ! ਮੈਂ ਇਸ ਝੱਲੇ ਮਨ ਨੂੰ ਕੀਹ ਸਮਝਾਵਾਂ? ਇਸ ਨੇ ਇਹਨਾਂ ਕੱਚੇ ਸਾਥੀਆਂ ਨਾਲ ਪਿਆਰ ਪਾਇਆ ਹੋਇਆ ਹੈ। ਜੇਹੜਾ ਪਰਮਾਤਮਾ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਉਸ ਦੀ ਸਿਫ਼ਤਿ ਸਾਲਾਹ ਇਸ ਨੇ ਭੁਲਾਈ ਹੋਈ ਹੈ।੨। ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ, ਇਸੇ ਤਰ੍ਹਾਂ ਇਸ ਮਨ ਦੀ ਪਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ, ਮੈਂ ਬਹੁਤ ਯਤਨ ਕੀਤਾ ਹੈ। ਹੇ ਨਾਨਕ! ਆਖ- ਹੇ ਪ੍ਰਭੂ! ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਦੀ ਲਾਜ ਰੱਖ, ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਮ ਜਪ ਸਕਦਾ ਹਾਂ।੩।੯।

Pourquoi le jeu en ligne est plus dangereux que le jeu de casino

0

Le monde du jeu en ligne peut paraître attrayant par ses promesses de gains faciles et de divertissement accessible à tous. Cependant, il est souvent plus périlleux qu’une simple visite à un casino traditionnel. Souvent, les offres qui pullulent un peu partout peuvent masquer des arnaques, et l’anonymat du web rend difficile de vérifier la véracité de certaines propositions. Les plateformes virtuelles, en utilisant des monnaies numériques, mettent en avant des listes séduisantes de crypto-casinos promettant des jackpots rapides et faciles. Mais derrière l’attrait initial de ces “casino crypto liste” se cache le risque de perdre des sommes considérables en un clic. Sans la prudence et les connaissances adéquates, ces plateformes peuvent devenir le piège parfait pour les joueurs non avertis. De surcroît, la disponibilité constante de ces jeux en ligne peut entraîner des cycles addictifs plus rapides que ceux observés dans un casino physique, un risque véritable pour les personnes en quête de sensations fortes.

Jeu sur navigateur avec casino crypto liste

Les avantages offerts par les jeux sur navigateur incluent une large casino crypto liste https://www.tuba-mulhouse.fr/divers/la-securite-des-casinos-crypto-mythes-et-realites/ variété de choix de jeux, mais aussi la dangerosité qui les accompagne. Sur internet, les listes de casino crypto sont nombreuses, promouvant diversité et accessibilité. Toutefois, plusieurs facteurs doivent être pris en compte avant de plonger dans cet univers numérique.

  • Les transferts numériques peuvent compliquer le suivi des transactions, rendant le contrôle personnel des dépenses plus difficile que dans un casino traditionnel.
  • La sécurité est une autre préoccupation majeure, car les hackers ciblent souvent les plateformes de crypto-casino populaires.
  • Les jeux sur navigateur ne nécessitent aucun téléchargement, ce qui diminue les protections normalement offertes par les logiciels de sécurité traditionnels.
  • La diversité des jeux peut encourager une exploration inconsidérée, où la prudence devrait pourtant dominer chaque choix fait avec de l’argent réel.
  • Enfin, la facilité d’accès, bien qu’attrayante, peut accroître le risque de comportements compulsifs chez certains utilisateurs.

Jouez à plus de 400 jeux chez casino crypto liste

La tentation de plonger dans un monde composé de plus de 400 jeux peut séduire n’importe quel amateur de pari. Chaque jeu sur cette liste semble promettre une expérience unique, et les casinos offrant des cryptomonnaies ajoutent une couche d’intrigue supplémentaire. Un casino crypto liste met souvent en avant la richesse de choix, cherchant à attirer les joueurs avec une variété incomparable. Toutefois, la multitude de jeux n’élimine pas les risques inhérents. La facilité avec laquelle les fonds peuvent être transférés et joués incite certains à se laisser emporter par l’excitation du moment. Dans ce paysage numérique, il est crucial de garder à l’esprit que, même avec des centaines de jeux à disposition, la précaution reste primordiale. De plus, certaines plateformes ne vérifient pas systématiquement l’identité, augmentant le risque de fraude. Ainsi, un joueur doit apprendre à naviguer prudemment dans cette mer de choix variés tout en restant vigilant face aux pièges potentiels.

Aperçu du mobile de casino crypto liste

Avec l’évolution technologique, les casinos en ligne se sont progressivement adaptés aux plateformes mobiles. Chaque casino crypto liste sur mobile offre une expérience interactive qui captive et engage les utilisateurs à tout moment, n’importe où. Ces plateformes sont cependant remplies de couches complexes qui nécessitent une navigation prudente.

  • Les interfaces sont souvent simplifiées, mais cela peut masquer des termes et conditions qui doivent être soigneusement lus.
  • La portabilité du mobile facilite le jeu, mais peut aussi conduire à un surplus d’engagement, parfois en des lieux inappropriés.
  • Les notifications constantes peuvent créer un environnement qui encourage le jeu excessif, incitant à miser fréquemment.
  • Bien que sécurisées, les transactions mobiles peuvent encore présenter des points faibles exploitables.
  • La multiplicité de casinos sur mobile exige une vigilance accrue pour éviter les escroqueries potentielles.

Plus d’options avec casino crypto liste

Dans un monde de plus en plus numérique, les options de casino continuent de s’étendre, intégrant de nouvelles monnaies et technologies. Le terme “casino crypto liste” devient quasiment synonyme de la quête pour des expériences de jeu plus diversifiées et innovantes. De nombreuses plateformes se vantent de fournir plus de choix que jamais, que ce soit à travers divers jeux ou des modes de paiement innovants. Cependant, cette prolifération d’options demande des précautions supplémentaires. Les utilisateurs doivent s’informer soigneusement sur la légitimité des plates-formes, s’assurer que les licences de jeu sont en ordre, et lire attentivement les critiques pour comprendre les expériences d’autres joueurs. La promesse de confidentialité et de rapidité qu’apportent les transactions cryptographiques ne devrait jamais remplacer la diligence raisonnable ni un jeu responsable. De plus, les innovations attirantes comme les jeux en réalité augmentée ou virtuelle ajoutent encore plus de couches à prendre en compte avant de faire un pari.

Comment vérifier si je suis sur la liste noire d’un casino en ligne

0

Naviguer dans le monde des casinos en ligne peut être complexe, surtout lorsqu’il s’agit de comprendre si vous êtes sur une liste noire. En utilisant des moyens de paiement tels que cashlib, vous pouvez souvent obtenir des indices sur votre statut en ligne. Les casinos cashlib offrent des services de support qui peuvent vous aider à clarifier votre situation. Vérifiez si vous recevez des notifications inhabituelles ou si l’accès à votre compte est restreint. Les forums de joueurs peuvent également être une ressource inestimable pour comprendre les problèmes potentiels liés aux listes noires. Consacrez du temps à la recherche de commentaires d’autres utilisateurs pour évaluer la réputation de votre casino cashlib. De petits indices, tels que des délais de paiement ou une assistance client non réactive, peuvent vous alerter sur votre possible inclusion sur une liste noire. Ainsi, en restant informé et proactif, vous pouvez naviguer plus efficacement à travers les défis que peuvent présenter ces environnements numériques.

  • Trademark – casinos cashlib;
  • Primary geographic market – France;
  • Key focus – fast withdrawals and secure play;
  • Gaming bonus structures – welcome offers, reload bonuses, free spins, cashback;
  • Popular payment options – cards, bank transfer, e-wallets, crypto;
  • Varieties of games – video slots, table games, jackpots, live dealer titles;
  • Mobile access – iPhone, Android, tablets, desktop browsers;
  • Player protections – KYC verification and responsible gaming tools;
  • Terms to check – wagering requirements and withdrawal limits;
  • Support – live chat and email helpdesk.

Club VIP at casinos cashlib

Rejoindre un club VIP dans les casinos cashlib peut apporter de nombreux avantages à ceux qui cherchent une expérience améliorée. Les membres VIP bénéficient de services personnalisés et d’offres spécialement conçues casinos cashlib pour leur statut privilégié, ce qui renforce leur expérience de jeu globale. Les casinos cashlib, en fournissant des méthodes de paiement sûres, s’assurent que vos transactions restent confidentielles et sécurisées.

  • Un service personnalisé est souvent offert, incluant des gestionnaires de compte dédiés.
  • Accès à des promotions exclusives qui ne sont pas disponibles pour les joueurs ordinaires.
  • Invitations à des événements spéciaux organisés par le casino.
  • Limites de retrait plus élevées pour vos gains.
  • Cadeaux d’anniversaire ou autres bonus spéciaux pour récompenser votre fidélité.

En intégrant ces éléments, les casinos cashlib cherchent à attirer et surtout à conserver les clients les plus fidèles.

Assistance at casinos cashlib

L’assistance clientèle est un aspect crucial des casinos cashlib, car elle garantit que votre expérience de jeu reste fluide et sans tracas. Lorsque des problèmes surviennent, avoir accès à une équipe réactive et compétente est essentiel. Les casinos cashlib mettent souvent à disposition divers canaux de communication, tels que le chat en direct, l’email et parfois même des lignes téléphoniques directes, pour répondre promptement à toutes vos préoccupations. Assurez-vous de choisir un casino en ligne qui valorise véritablement le service à la clientèle. En outre, l’efficacité de l’assistance peut souvent être évaluée par les délais de réponse et la capacité à résoudre les problèmes rapidement. Une bonne équipe d’assistance montre également une connaissance approfondie des produits, y compris les options de paiement comme cashlib, garantissant ainsi que toutes vos transactions sont gérées en toute sécurité et transparence.

Valeur fidélité at casinos cashlib

Dans le monde dynamique des jeux en ligne, la fidélité est souvent récompensée par les casinos cashlib à travers divers programmes incitatifs. Ces programmes sont conçus pour encourager les joueurs à rester engagés et à continuer de jouer, en leur offrant de nombreux avantages. La fidélité ne se mesure pas seulement en fréquence de jeu, mais aussi en engagement global.

  • Les points de fidélité peuvent être accumulés à chaque pari et échangés contre des crédits ou des cadeaux.
  • Statuts de fidélité qui offrent des récompenses croissantes à mesure que vous progressez.
  • Programmes de cashback qui vous permettent de récupérer un pourcentage de vos pertes.
  • Offres de bonus exclusives périodiquement proposées aux membres fidèles.
  • Possibilité d’accéder à des tournois spéciaux réservés aux joueurs réguliers.

Les casinos cashlib savent qu’un joueur satisfait est un joueur fidèle, et ces programmes visent à maintenir ce niveau de satisfaction élevé.

Bonus réels at casinos cashlib

Les bonus offerts par les casinos cashlib peuvent véritablement améliorer votre expérience de jeu. Ces bonus réels sont conçus pour vous donner un coup de pouce supplémentaire, que vous soyez un nouveau joueur ou un habitué du casino. Les offres peuvent varier, allant des bonus de bienvenue aux recharges périodiques. Les casinos cashlib cherchent à faciliter l’accès à ces bonus grâce à des transactions fluides et sécurisées, permettant aux joueurs de profiter pleinement des avantages sans les tracas administratifs habituels. Il est important de lire les conditions associées à chaque bonus, car elles dictent souvent la manière d’en bénéficier au maximum. Les exigences de mise sont un point clé à vérifier pour évaluer la valeur réelle de chaque offre. Les casinos cashlib, avec leur mode de paiement simplifié, s’engagent à garantir que toutes les interactions relatives aux bonus soient transparentes et avantageuses pour les utilisateurs.

ਆਪ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਹੋਰ ਤੇਜ਼ : ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ ਕੇਸਾਂ ਵਿੱਚ 34 ਮੁਲਜ਼ਮ ਗ੍ਰਿਫ਼ਤਾਰ

0
vigilance

ਹਰ ਪੱਧਰ ‘ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਆਪਣੀ ਅਣਥੱਕ ਵਚਨਬੱਧਤਾ ਦੇ ਹਿੱਸੇ ਵਜੋਂ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 22 ਕੇਸਾਂ ਵਿੱਚ 23 ਸਰਕਾਰੀ ਮੁਲਾਜ਼ਮਾਂ ਅਤੇ 11 ਆਮ ਵਿਅਕਤੀਆਂ ਸਮੇਤ 34 ਵਿਅਕਤੀਆਂ ਨੂੰ ਜਾਲ ਵਿਛਾ ਕੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਨੀਤੀ ਤਹਿਤ ਕੰਮ ਕਰਦਿਆਂ ਵਿਜੀਲੈਂਸ ਬਿਊਰੋ ਵੱਲੋਂ ਸਰਕਾਰੀ ਦਫਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਬਿਨਾਂ ਕਿਸੇ ਢਿੱਲ ਦੇ ਸਰਗਰਮ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ਼ ਕਾਰਵਾਈ ਤੱਕ ਹੀ ਸੀਮਤ ਨਹੀਂ, ਸਗੋਂ ਭ੍ਰਿਸ਼ਟ ਗਤੀਵਿਧੀਆਂ ਵਿਰੁੱਧ ਇੱਕ ਮਜ਼ਬੂਤ ਪ੍ਰਣਾਲੀ ਸਥਾਪਤ ਕਰਨਾ ਹੈ।

ਬਿਊਰੋ ਨੇ ਵੱਖ-ਵੱਖ ਅਦਾਲਤਾਂ ਵਿੱਚ 12 ਚਲਾਣ ਦਾਇਰ ਕੀਤੇ

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਮਿਆਦ ਦੌਰਾਨ ਵਿਜੀਲੈਂਸ ਬਿਊਰੋ ਨੇ ਵੱਖ-ਵੱਖ ਅਦਾਲਤਾਂ ਵਿੱਚ 12 ਚਲਾਣ ਦਾਇਰ ਕੀਤੇ ਅਤੇ 34 ਮੁਲਜ਼ਮਾਂ ਖਿਲਾਫ਼ 20 ਅਪਰਾਧਿਕ ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਵਿੱਚ 18 ਸਰਕਾਰੀ ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਵੱਖਰੇ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਲਈ ਵਿਜੀਲੈਂਸ ਪੜਤਾਲ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।
ਵਿਜੀਲੈਂਸ ਬਿਊਰੋ ਦੀਆਂ ਕਾਨੂੰਨੀ ਸਫ਼ਲਤਾਵਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਜੀਲੈਂਸ ਬਿਊਰੋ ਵੱਲੋਂ ਵੱਖ-ਵੱਖ ਅਦਾਲਤਾਂ ਵਿੱਚ ਲੜੇ ਗਏ ਰਿਸ਼ਵਤਖੋਰੀ ਦੇ ਤਿੰਨ ਕੇਸਾਂ ਵਿੱਚ ਵੱਖ-ਵੱਖ ਅਦਾਲਤਾਂ ਵੱਲੋਂ ਤਿੰਨ ਮੁਲਜ਼ਮਾਂ ਨੂੰ ਚਾਰ ਤੋਂ ਪੰਜ ਸਾਲ ਤੱਕ ਦੀ ਕੈਦ ਦੀ ਸਜ਼ਾ ਦੇ ਨਾਲ ਨਾਲ 10,000 ਤੋਂ 35,000 ਰੁਪਏ ਤੱਕ ਦੇ ਜੁਰਮਾਨੇ ਵੀ ਲਾਏ ਗਏ।

ਭ੍ਰਿਸ਼ਟਾਚਾਰ ਦੇ ਕੇਸਾਂ ਦੀ ਸੂਚਨਾ ਦੇਣ ਲਈ ਲੋਕਾਂ ਨੂੰ ਅਪੀਲ

ਬੁਲਾਰੇ ਨੇ ਸਰਕਾਰੀ ਤੰਤਰ ਨੂੰ ਹਰ ਪਾਸੋਂ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਵਿਜੀਲੈਂਸ ਬਿਊਰੋ ਦੇ ਦ੍ਰਿੜ ਇਰਾਦੇ ਨੂੰ ਦੁਹਰਾਇਆ ਅਤੇ ਨਾਗਰਿਕਾਂ ਨੂੰ ਇਸ ਮਿਸ਼ਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਸੂਚਨਾ ਦੇਣ ਲਈ ਲੋਕਾਂ ਨੂੰ 95012-00200 ‘ਤੇ ਵਟਸਐਪ ਰਾਹੀਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਸਿੱਧੇ ਸ਼ਿਕਾਇਤਾਂ ਦਰਜ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਪਹਿਲ ਜਨਤਾ ਨੂੰ ਸ਼ਾਸਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਇਮਾਨਦਾਰੀ ਨੂੰ ਯਕੀਨੀ ਬਣਾਉਣ ਲਈ ਸਰਗਰਮ ਭਾਈਵਾਲ਼ ਬਣਨ ਦਾ ਅਧਿਕਾਰ ਦਿੰਦੀ ਹੈ।

Das Abheben von Geld aus einem Online-Casino kann schwierig sein.

0

Die Teilnahme an Online-Glücksspielen erfreut sich großer Beliebtheit, doch das Abheben von Gewinnen kann eine Herausforderung darstellen. Bei vielen Online-Casinos gibt es komplexe Vorgänge und Bedingungen, die Nutzer erfüllen müssen, bevor sie mit ihrem verdienten Geld das Casino verlassen können. Beispielsweise bei Boomerang Casino Online gibt es oftmals spezifische Prozeduren, Dokumentanforderungen oder Mindestbeträge, die es erforderlich machen, sich im Vorfeld gut zu informieren. Nutzer sollten sich über die Bedingungen des jeweiligen Casinos informieren, um sicherzustellen, dass der Abhebungsprozess reibungslos verläuft. Zudem erfordern Währungen oder länderspezifische Bestimmungen oft zusätzliche Schritte oder Bestätigungen. Eine klare Übersicht der Zahlungsoptionen sowie deren Sicherheit und Schnelligkeit sind genauso wichtig wie das Vertrauen in die Plattform selbst. Ein gut geführtes Kundenservice-Team kann hier von unschätzbarem Wert sein, um alle möglichen Verwirrungen oder Probleme schnell und effizient zu lösen. Dabei spielt die Wahl des richtigen Casinos wie Boomerang Casino Online eine entscheidende Rolle, um später Überraschungen zu vermeiden und Gewinne einfach und sicher auszahlen zu lassen.

  • Casino Name – Boomerang Casino Online;
  • License – Malta Gaming Authority;
  • Established – 2021;
  • Accepted GEOs – Switzerland;
  • Languages – English, German, French;
  • Primary Currency – Swiss Franc (CHF);
  • Payment Methods – Credit Card, E-Wallets, Bank Transfer;
  • Popular Games – Slots, Roulette, Blackjack;
  • Customer Support – 24/7 Live Chat, Email;
  • Mobile Compatibility – Android, iOS.

boomerang casino online mínimo

Bei der Wahl eines geeigneten Casino-Plattform mit kleinem Einsatz sollten verschiedene Faktoren berücksichtigt werden. Boomerang Casino Online ist ein Beispiel für eine Plattform, welche niedrige boomerang casino online Mindesteinsätze bietet und dennoch eine Vielzahl von Spielen und Boni offeriert. Nutzer profitieren besonders von diesen Vorteilen, da sie das Risiko minimieren können, während sie dennoch in den Genuss eines umfangreichen Spieleangebots kommen. Zudem ermöglicht eine niedrige Einstiegshürde Anfängern, sich langsam mit den verschiedenen Casino-Spielen vertraut zu machen.

  • Kleinere Einsätze reduzieren das Risiko eines großen Verlusts.
  • Eine Vielzahl von Spielen steht auch mit geringen Einsätzen zur Verfügung.
  • Boomerang Casino Online bietet eine transparente Darstellung der Einsatzanforderungen.
  • Nutzer können verschiedene Boni nutzen, auch mit minimalem Einsatz.
  • Anfänger haben die Möglichkeit, sich ohne großen Kostenaufwand mit den Spielen vertraut zu machen.

Belohnungen boomerang casino online

Belohnungen sind ein entscheidender Anreiz für viele Spieler, casinospiele besonders relevant auf Plattformen wie Boomerang Casino Online zu testen. Die Möglichkeit, zusätzliche Vorteile zu erhalten, hält die Spieler bei Laune und bietet ihnen die Chance, ihre Gewinne zu maximieren. Cashback-Angebote, Freispiele und Treueprogramme sind nur einige der Belohnungstypen, die Online-Casinos zur Verfügung stellen. Ein gut strukturiertes Belohnungssystem zieht nicht nur neue Nutzer an, sondern sorgt auch dafür, dass bestehende Spieler regelmäßig zurückkehren. Die auszuschüttenden Boni sind dabei oft an bestimmte Bedingungen geknüpft, die vor Inanspruchnahme geprüft werden sollten. Da sich die Wettbewerbslandschaft im Bereich der Online-Casinos stetig weiterentwickelt, bemühen sich viele Plattformen, besonders innovative oder lukrative Belohnungen anzubieten. Boomerang Casino Online scheint hier eine Vorreiterrolle zu übernehmen, indem es auf die Bedürfnisse und Wünsche der Spieler eingeht, was letztendlich nicht nur die Spielerfahrung verbessert, sondern auch dem Casino selbst zugutekommt, indem es seine Nutzerbasis stärkt und erweitert.

Boni activos at boomerang casino online

Aktive Boni spielen eine zentrale Rolle in der Spielerfahrung bei Online-Casinos, indem sie zusätzliche Anreize für neue und bestehende Spieler bieten. Plattformen wie Boomerang Casino Online haben zahlreiche Tools und Angebote entwickelt, um genau diese Anreize ansprechend zu gestalten. Eine strategische Nutzung dieser Boni kann dazu beitragen, den eigenen Spielwert signifikant zu steigern. Ein gutes Verständnis der damit verbundenen Bedingungen ist jedoch entscheidend, um das Maximum aus den angebotenen Vorteilen herauszuholen.

  • Tägliche oder wöchentliche Angebote sorgen für regelmäßige Anreize.
  • Neue Spieler erhalten oft besonders attraktive Startboni.
  • Boomerang Casino Online bietet saisonale Sonderaktionen und Events.
  • Durch das Erfüllen von Spielbedingungen können zusätzliche Boni freigeschaltet werden.
  • Loyalitätsprogramme belohnen beständige Spieler mit exklusiven Prämien.

Support dedicado at boomerang casino online

Hervorragender Kundenservice ist in der Welt der Online-Casinos von entscheidender Wichtigkeit. Viele Spieler schätzen die zusätzliche Sicherheit, die durch ein engagiertes Support-Team vermittelt wird. Bei Boomerang Casino Online wird großer Wert darauf gelegt, dass Kunden bei Fragen oder Problemen schnell und effektiv Hilfe erhalten. Ein zugänglicher und effizienter Support kann den Unterschied zwischen einem zufriedenstellenden und einem frustrierenden Casinoerlebnis ausmachen. Egal, ob es sich um Fragen zu Spielen, Einzahlungsproblemen oder Bonusbedingungen handelt, ein kompetentes Support-Team steht bereit, um Klarheit zu schaffen und Lösungen zu bieten. Neben der Erreichbarkeit über verschiedene Kanäle, wie E-Mail oder Live-Chat, achten viele Casinos darauf, dass ihre Supportmitarbeiter gut geschult und stets auf dem neuesten Stand der regelmäßig aktualisierten Casino-Richtlinien sind. Dies bedeutet, dass Nutzer von Boomerang Casino Online eine rundum abgesicherte und benutzerfreundliche Plattform erwarten dürfen, die nicht nur durch Spiele, sondern auch durch ihren hervorragenden Service glänzt.