Home Blog Page 574

ਆਕਸੀਜਨ ਸਿਲੰਡਰ ਫਟਣ ਨਾਲ ਦੋ ਜਣਿਆਂ ਦੀ ਹੋਈ ਮੌਤ

0
Cylender Blast

ਮੋਹਾਲੀ, 6 ਅਗਸਤ 2025 : ਪੰਜਾਬ ਦੇ ਜਿ਼ਲਾ ਮੋਹਾਲੀ (Mohali) ਦੇ ਉਦਯੋਗਿਕ ਖੇਤਰ ਵਿੱਚ ਇੱਕ ਫ਼ੈਕਟਰੀ ਵਿੱਚ ਸਿਲੰਡਰ ਫਟਣ (Cylinder burst) ਨਾਲ 2 ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ।ਹਾਦਸੇ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

ਧਮਾਕੇ ਨਾਲ ਹਿਲ ਗਈਆਂ ਸੀ ਕੰਧਾਂ

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਘਰਾਂ ਦੀਆਂ ਕੰਧਾਂ ਹਿੱਲ ਗਈਆਂ ਅਤੇ ਫ਼ੈਕਟਰੀ ਦੀ ਛੱਤ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ । ਫਿਲਹਾਲ ਧਮਾਕੇ ਦਾ ਸਹੀ ਕਾਰਨ ਸਪੱਸ਼ਟ ਨਹੀਂ ਹੈ । ਪੁਲਿਸ ਟੀਮਾਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ ।

Read More : ਵਿਆਹ ਸਮਾਗਮ ‘ਚ ਹੋਇਆ ਜ਼ਬਰਦਸਤ ਧਮਾਕਾ, ਸਿਲੰਡਰ ਫਟਣ ਨਾਲ 4 ਦੀ ਮੌਤ

ਜੁਆਕ ਨਾਲ ਗਲਤ ਕੰਮ ਹੋਣ ਦੇ ਸ਼ੱਕ ਹੇਠ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ

0
Case Rejistered

ਪਟਿਆਲਾ, 6 ਅਗਸਤ 2025 : ਥਾਣਾ ਲਾਹੌਰੀ ਗੇਟ ਪਟਿਆਲਾ ਪੁਲਸ ਨੇ ਅਣਪਛਾਤੇੇ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 4, 6 ਪੋਸਕੋ ਐਕਟ (POSCO Act) ਤਹਿਤ ਕੇਸ ਦਰਜ ਕੀਤਾ ਹੈ ।

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨੇ ਦੱਸਿਆ ਕਿ 4 ਅਗਸਤ ਨੂੰ ਉਨ੍ਹਾਂ ਦੇ ਲੜਕੇ ਜੋ ਕਿ ਪੰਜ ਸਾਲਾਂ ਦਾ ਹੈ ਨੇ ਦੱਸਿਆ ਕਿ ਉਸਦੇ ਪੇਟ ਅਤੇ ਪਿੱਛੇ ਦਰਦ ਹੋ ਰਿਹਾ ਹੈ। ਸਿ਼ਕਾਇਤਕਰਤਾ ਨੇ ਦੱਸਿਆ ਕਿ ਉ ਨ੍ਹਾਂ ਦੇ ਲੜਕੇ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਇੱਕ ਅਣਪਛਾਤਾ ਵਿਅਕਤੀ ਉਸ ਨੂੰ ਸਕੂਲ ਦੇ ਹੋਸਟਲ ਵਿੱਚ ਲੈ ਗਿਆ ਅਤੇ ਉਸ ਨੂੰ ਚਾਕਲੇਟ ਦੇ ਦਿੱਤੀ ਤੇ ਫਿਰ ਪੋਟੀ ਵਾਲੀ ਜਗ੍ਹਾ ਤੇ ਕੋਈ ਚਾਕਲੇਟ ਵਰਗੀ ਚੀਜ ਲਗਾ ਦਿੱਤੀ, ਜਿਸ ਕਾਰਨ ਉਸਨੂੰ ਦਰਦ ਹੋਣ ਲੱਗ ਪਿਆ, ਜਿਸ ਤੇ ਸਕਦਾ ਹੈ ਕਿ ਉਸ ਅਣਪਛਾਤੇ ਵਿਅਕਤੀ (Unknown person) ਨੇ ਲੜਕੇ ਨਾਲ ਕੋਈ ਗਲਤ ਕੰਮ ਕੀਤਾ ਹੋਵੇ । ਪੁਲਸ ਨੇ ਕੇੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਜ਼ਬਰਦਸਤੀ ਸਰੀਰਕ ਸਬੰਧ ਬਣਾ ਕੇ ਪ੍ਰੈਗਨੈਂਟ ਕਰਨ ਤੇ ਪੋਸਕੋ ਐਕਟ ਤਹਿਤ ਕੇਸ ਦਰਜ

ਕੰਜਿਊਮਰ ਕੋਰਟ ਨੇ ਦਿੱਤਾ ਬਾਜਵਾ ਡਿਵੈਲਪਰਜ਼ ਫ਼ਲੈਟ ਨਾ ਦੇਣ ਦਾ ਦੋਸ਼ੀ ਕਰਾਰ

0
Court

ਮੋਹਾਲੀ, 6 ਅਗਸਤ 2025 : ਪੰਜਾਬ ਦੇ ਜਿ਼ਲਾ ਮੋਹਾਲੀ ਦੀ ਜ਼ਿਲਾ ਖਪਤਕਾਰ ਅਤੇ ਝਗੜਾ ਨਿਵਾਰਨ ਕਮਿਸ਼ਨ (District Consumer and Dispute Redressal Commission) ਨੇ ਸੈਕਟਰ-125, ਮੋਹਾਲੀ ਵਿਚ ਸਥਿਤ ‘ਸਨੀ ਹਾਈਟਸ’ ਪ੍ਰਾਜੈਕਟ ਵਿਚ ਬਿਨਾਂ ਲਾਇਸੈਂਸ ਦੇ ਫ਼ਲੈਟ ਵੇਚਣ ਅਤੇ 9 ਸਾਲਾਂ ਤੋਂ ਕਬਜ਼ਾ ਨਾ ਦੇਣ ਦੇ ਮਾਮਲੇ ਵਿਚ ਬਾਜਵਾ ਡਿਵੈਲਪਰਜ਼ ਲਿਮਟਿਡ (Bajwa Developers Limited) ਵਿਰੁਧ ਵੱਡਾ ਫ਼ੈਸਲਾ ਸੁਣਾਇਆ ਹੈ । ਕੈਥਲ (ਹਰਿਆਣਾ) ਦੇ ਵਸਨੀਕ ਸਤੀਸ਼ ਕੁਮਾਰ ਸਿਕਾ ਦੀ ਪਤਨੀ ਸ਼ਿਕਾਇਤਕਰਤਾ ਕਿਰਨ ਸਿੱਕਾ ਵਲੋਂ ਦਾਇਰ ਸ਼ਿਕਾਇਤ ’ਤੇ ਸੁਣਵਾਈ ਕਰਦੇ ਹੋਏ ਕਮਿਸ਼ਨ ਨੇ ਕੰਪਨੀ ਨੂੰ 9% ਸਾਲਾਨਾ ਵਿਆਜ ਸਮੇਤ 4,22,500 ਦੀ ਰਕਮ ਵਾਪਸ ਕਰਨ ਦਾ ਹੁਕਮ ਦਿਤਾ ਹੈ ।

ਕੀ ਕਿਹਾ ਸਿ਼ਕਾਇਤਕਰਤਾ ਨੇ

ਸ਼ਿਕਾਇਤਕਰਤਾ (Complainant) ਨੇ ਕਿਹਾ ਕਿ ਉਸਨੇ ਚੈੱਕ ਰਾਹੀਂ 1 ਲੱਖ ਅਤੇ 3.22 ਲੱਖ ਦੀ ਬੁਕਿੰਗ ਰਕਮ ਦਾ ਭੁਗਤਾਨ ਕੀਤਾ ਸੀ। ਕੰਪਨੀ ਨੇ 2014 ਵਿੱਚ ਫਲੈਟ ਨੰਬਰ 309 (ਤੀਜੀ ਮੰਜ਼ਿਲ) ਅਲਾਟ ਕੀਤਾ ਸੀ, ਪਰ ਪ੍ਰਾਜੈਕਟ ’ਤੇ ਕੋਈ ਕੰਮ ਸ਼ੁਰੂ ਨਹੀਂ ਹੋਇਆ ਅਤੇ ਫਲੈਟ ਦਾ ਕਬਜ਼ਾ ਨਹੀਂ ਦਿਤਾ ਗਿਆ । ਫ਼ੈਸਲੇ ਅਨੁਸਾਰ, ਜੇ 30 ਦਿਨਾਂ ਦੇ ਅੰਦਰ ਰਕਮ ਖਪਤਕਾਰ ਨੂੰ ਵਾਪਸ ਨਹੀਂ ਕੀਤੀ ਜਾਂਦੀ ਹੈ, ਤਾਂ 12% ਸਾਲਾਨਾ ਵਿਆਜ ਦਰ ਦਾ ਭੁਗਤਾਨ ਕਰਨਾ ਪਵੇਗਾ । ਤਿੰਨੋਂ ਵਿਰੋਧੀ ਧਿਰਾਂ – ਬਾਜਵਾ ਡਿਵੈਲਪਰਜ਼ ਲਿਮਟਿਡ, ਜਰਨੈਲ ਸਿੰਘ ਬਾਜਵਾ ਅਤੇ ਸੁਖਦੇਵ ਸਿੰਘ ਉਰਫ਼ ਸੰਨੀ ਬਾਜਵਾ- ਨੂੰ ਸਾਂਝੇ ਤੌਰ ’ਤੇ ਹੁਕਮ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ ।

ਕੋਰਟ ਨੇ ਕੀ ਕੀ ਦੇਣ ਲਈ ਕਿਹਾ ਹੈ

ਮਾਨਯੋਗ ਕੋਰਟ ਨੇ ਬਾਜਵਾ ਡਿਵੈਲਪਮਰਜ਼ ਨੂੰ ਸਿ਼ਕਾਇਤਕਰਤਾ ਨੂੰ ਮਾਨਸਿਕ ਪੀੜਾ ਅਤੇ ਮੁਕੱਦਮੇਬਾਜ਼ੀ ਦੇ ਖਰਚਿਆਂ ਲਈ 50,000 ਦਾ ਵਾਧੂ ਮੁਆਵਜ਼ਾ ਦੇਣ ਲਈ ਵੀ ਕਿਹਾ ਗਿਆ ਹੈ। ਖ਼ਪਤਕਾਰ ਫ਼ੋਰਮ ਦੇ ਚੇਅਰਮੈਨ, ਐਸ. ਕੇ. ਅਗਰਵਾਲ ਅਤੇ ਮੈਂਬਰ ਪਰਮਜੀਤ ਕੌਰ ਦੇ ਬੈਂਚ ਨੇ ਪਾਇਆ ਕਿ ਕੰਪਨੀ ਨੂੰ ਸ਼ਿਕਾਇਤਕਰਤਾ ਤੋਂ ਬੁਕਿੰਗ ਰਕਮ ਸਾਲ 2011 ਵਿੱਚ ਪ੍ਰਾਪਤ ਹੋਈ ਸੀ, ਜਦੋਂ ਖਪਤਕਾਰ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਗਮਾਡਾ ਤੋਂ ਜਾਣਕਾਰੀ ਮੰਗੀ ਤਾਂ ਇਹ ਪਤਾ ਚੱਲਿਆ ਕਿ ਇਸ ਨੂੰ ਨਵੰਬਰ 2015 ਵਿੱਚ ਗਮਾਡਾ ਤੋਂ ਕਲੋਨੀ ਵਿਕਸਤ ਕਰਨ ਦਾ ਲਾਇਸੈਂਸ ਪ੍ਰਾਪਤ ਹੋਇਆ ਸੀ । ਫੋਰਮ ਨੇ ਇਸਨੂੰ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ (ਪੀ. ਏ. ਪੀ. ਆਰ. ਐਕਟ) ਦੀ ਉਲੰਘਣਾ ਮੰਨਿਆ ਅਤੇ ਕਿਹਾ ਕਿ ਬਿਨਾਂ ਲਾਇਸੈਂਸ ਦੇ ਫਲੈਟ ਵੇਚ ਕੇ ਖਪਤਕਾਰਾਂ ਨੂੰ ਗੁਮਰਾਹ ਕੀਤਾ ਗਿਆ ।

Read More : ਹਾਈਕੋਰਟ ਨੇ ਡੀ. ਜੀ. ਪੀ. ਤੋਂ ਮੰਗੀ ਭ੍ਰਿਸ਼ਟਾਚਾਰ ਦੇ ਦੋਸ਼ੀ ਪੁਲਸ ਮੁਲਾਜ਼ਮਾਂ ਦੀ ਰਿਪੋਰਟ

ਆਜ਼ਾਦੀ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਚਲਾਈ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ

0
Independence Day

ਚੰਡੀਗੜ੍ਹ, 6 ਅਗਸਤ 2025 : ਆਜ਼ਾਦੀ ਦਿਵਸ-2025 ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਸਬੰਧੀ ਜਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਨੇ ਅੱਜ ਰਾਜ ਭਰ ਦੀਆਂ ਸਾਰੀਆਂ ਜ਼ਿਲ੍ਹਾ ਅਤੇ ਸਬ-ਡਵੀਜ਼ਨਲ ਅਦਾਲਤਾਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਤਾਂ ਜੋ ਸਾਰੇ ਨਿਆਂਇਕ ਕੰਪਲੈਕਸਾਂ ਵਿੱਚ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾ ਸਕੇ । ਇਹ ਮੁਹਿੰਮ ਡਾਇਰੈਕਟਰ ਜਨਰਲ ਆਫ਼ ਪੁਲਸ ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ `ਤੇ ਰਾਜ ਭਰ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਈ ਗਈ ।

ਸਪੈਸ਼ਲ ਡੀ. ਜੀ. ਪੀ. (ਕਾਨੂੰਨ ਤੇ ਵਿਵਸਥਾ) ਅਰਪਿਤ ਸ਼ੁਕਲਾ ਨੇ ਕਿਹਾ ਕਿ ਸੀ. ਪੀਜ਼./ਐਸ. ਐਸ. ਪੀਜ਼. ਨੂੰ ਇਸ ਕਾਰਵਾਈ ਦੀ ਨਿੱਜੀ ਤੌਰ `ਤੇ ਨਿਗਰਾਨੀ ਕਰਨ ਅਤੇ ਐਸਪੀ ਰੈਂਕ ਦੇ ਅਧਿਕਾਰੀਆਂ ਦੀ ਦੇਖਰੇਖ ਹੇਠ ਚੈਕਿੰਗ ਲਈ ਲੋੜੀਂਦੀ ਗਿਣਤੀ ਵਿੱਚ ਪੁਲਿਸ ਟੀਮਾਂ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।

ਉਨ੍ਹਾਂ ਕਿਹਾ ਕਿ ਇਸ ਦੌਰਾਨ ਸੀ. ਪੀਜ਼./ਐਸ. ਐਸ. ਪੀਜ਼. ਨੂੰ ਅਦਾਲਤੀ ਕੰਪਲੈਕਸ ਦੇ ਅੰਦਰ ਅਤੇ ਆਲੇ-ਦੁਆਲੇ ਸਾਰੇ ਸ਼ੱਕੀ ਵਿਅਕਤੀਆਂ ਦੀ ਜਾਂਚ ਕਰਨ ਦੇ ਨਾਲ-ਨਾਲ ਵਾਹਨ ਐਪ ਦੀ ਵਰਤੋਂ ਜ਼ਰੀਏ ਕੰਪਲੈਕਸ ਦੇ ਆਲੇ-ਦੁਆਲੇ ਖੜ੍ਹੇ ਸਾਰੇ ਵਾਹਨਾਂ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ । ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੂੰ ਜੁਡੀਸ਼ੀਅਲ ਕੰਪਲੈਕਸਾਂ ਦੇ ਅਹਾਤੇ ਵਿੱਚ ਲਗਾਏ ਗਏ ਡੋਰ ਫਰੇਮ ਮੈਟਲ ਡਿਟੈਕਟਰ (ਡੀ. ਐਫ. ਐਮ. ਡੀ.) ਅਤੇ ਕਲੋਜ਼ਡ-ਸਰਕਟ ਟੈਲੀਵਿਜ਼ਨ (ਸੀ. ਸੀ. ਟੀ. ਵੀ.) ਕੈਮਰੇ ਦੇ ਸਹੀ ਤਰ੍ਹਾਂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਸੀ ।

ਵਿਸ਼ੇਸ਼ ਡੀ. ਜੀ. ਪੀ. ਨੇ ਕਿਹਾ ਕਿ ਪੁਲਿਸ ਟੀਮਾਂ ਨੇ ਅਦਾਲਤੀ ਕੰਪਲੈਕਸਾਂ ਦੇ ਆਲੇ-ਦੁਆਲੇ ਘੁੰਮਦੇ 694 ਸ਼ੱਕੀ ਲੋਕਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਅਦਾਲਤੀ ਕੰਪਲੈਕਸ ਦੇ ਆਲੇ-ਦੁਆਲੇ ਵੱਖ-ਵੱਖ ਪਾਰਕਿੰਗਾਂ `ਚ ਖੜ੍ਹੇ 1160 ਵਾਹਨਾਂ ਦੀ ਵੀ ਜਾਂਚ ਕੀਤੀ, ਜਿਸ ਦੌਰਾਨ ਪੁਲਿਸ ਟੀਮਾਂ ਨੇ 129 ਚਲਾਨ ਵੀ ਜਾਰੀ ਕੀਤੇ ਅਤੇ ਚਾਰ ਵਾਹਨਾਂ ਨੂੰ ਜ਼ਬਤ ਕੀਤਾ ਗਿਆ ।

ਪੁਲਸ ਟੀਮਾਂ ਨੇ ਲਗਾਤਾਰ 157ਵੇਂ ਦਿਨ ਨਸ਼ਿਆਂ ਵਿਰੁੱਧ ਆਪਣੀ ਘੇਰਾਬੰਦੀ ਅਤੇ ਖੋਜ ਮੁਹਿੰਮ (ਕਾਸੋ) ਨੂੰ ਜਾਰੀ ਰੱਖਦਿਆਂ ਅੱਜ 397 ਥਾਵਾਂ `ਤੇ ਛਾਪੇਮਾਰੀ ਕੀਤੀ, ਜਿਸ ਦੇ ਚਲਦਿਆਂ ਰਾਜ ਭਰ ਵਿੱਚ 89 ਐਫ. ਆਈ. ਆਰਜ਼. ਦਰਜ ਕਰਕੇ 109 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ ਨਾਲ 157 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 24,748 ਹੋ ਗਈ ਹੈ । ਸਪੈਸ਼ਲ ਡੀ. ਜੀ. ਪੀ. ਨੇ ਕਿਹਾ ਕਿ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 1.5 ਕਿਲੋ ਹੈਰੋਇਨ, 1.1 ਕਿਲੋ ਅਫੀਮ, 35 ਕੁਇੰਟਲ ਭੁੱਕੀ ਅਤੇ 44,910 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ।

ਉਨ੍ਹਾਂ ਦੱਸਿਆ ਕਿ 82 ਗਜ਼ਟਿਡ ਅਧਿਕਾਰੀਆਂ ਦੀ ਨਿੇਗਰਾਨੀ ਹੇਠ 1300 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੀਆਂ 180 ਤੋਂ ਵੱਧ ਪੁਲਸ ਟੀਮਾਂ ਨੇ ਰਾਜ ਭਰ ਵਿੱਚ ਛਾਪੇਮਾਰੀ ਕੀਤੀ ਅਤੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 437 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ । ਸਪੈਸ਼ਲ ਡੀ. ਜੀ. ਪੀ. ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ – ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਨਸ਼ਨ (ਈ. ਡੀ. ਪੀ.) ਲਾਗੂ ਕੀਤੀ ਗਈ ਹੈ ਅਤੇ ਪੰਜਾਬ ਪੁਲਿਸ ਨੇ ਆਪਣੀ `ਨਸ਼ਾ ਛੁਡਾਊ` ਮੁਹਿੰਮ ਦੇ ਹਿੱਸੇ ਵਜੋਂ ਅੱਜ 79 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੁੜ ਵਸੇਬੇ ਦਾ ਇਲਾਜ ਲੈਣ ਲਈ ਰਾਜ਼ੀ ਕੀਤਾ ਹੈ ।

Read More : ਚੰਡੀਗੜ੍ਹ ਘੁੰਮਣ ਵਾਲੇ ਲੋਕ ਦੇਣ ਧਿਆਨ , ਟ੍ਰੈਫਿਕ ਪੁਲਿਸ ਨੇ 13 ਅਗਸਤ ਲਈ ਜਾਰੀ ਕੀਤੀ ਐਡਵਾਈਜ਼ਰੀ 

ਡੀ. ਜੀ. ਪੀ. ਨੇ ਕੀਤੀ ਯੁੱਧ ਨਸ਼ਿਆਂ ਵਿਰੁੱਧ-ਕਾਨੂੰਨ-ਵਿਵਸਥਾ ਮੀਟਿੰਗ ਦੀ ਪ੍ਰਧਾਨਗੀ

0
DGP

ਚੰਡੀਗੜ੍ਹ, 6 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਸਾਰੇ ਰੇਂਜ ਆਈ. ਜੀ. ਪੀ. /ਡੀ. ਆਈ. ਜੀ, ਪੁਲਸ ਕਮਿਸ਼ਨਰ (ਸੀ. ਪੀ) ਅਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ. ਐਸ. ਪੀ.) ਨਾਲ ਇੱਕ ਰਾਜ ਪੱਧਰੀ ਮੀਟਿੰਗ (State level meeting) ਦੀ ਪ੍ਰਧਾਨਗੀ ਕੀਤੀ ਤਾਂ ਜੋ ‘ਯੁੱਧ ਨਸ਼ਿਆਂ ਵਿਰੁੱਧ’ (‘War on drugs’) ਅਧੀਨ ਚੱਲ ਰਹੇ ਨਸ਼ਾ ਰੋਕੂ ਯਤਨਾਂ ਨੂੰ ਲਾਗੂਕਰਨ, ਸਮੁੱਚੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਰਾਜ ਭਰ ਵਿੱਚ ਅੰਦਰੂਨੀ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਸਕੇ । ਇਸ ਦੌਰਾਨ ਡੀ. ਜੀ. ਪੀ. ਦੇ, ਨਾਲ ਸਪੈਸ਼ਲ ਡੀ. ਜੀ. ਪੀ. ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ, ਸਪੈਸ਼ਲ ਡੀ. ਜੀ. ਪੀ. (ਇੰਟੈਲੀਜੈਂਸ) ਪ੍ਰਵੀਨ ਕੁਮਾਰ ਸਿਨਹਾ, ਏ. . ਡੀ. ਜੀ. ਪੀ. ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ. ਐਨ. ਟੀ. ਐਫ.) ਨੀਲਾਭ ਕਿਸ਼ੋਰ, ਏ. ਡੀ. ਜੀ. ਪੀ. ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਪ੍ਰਮੋਦ ਬਾਨ ਅਤੇ ਏ. ਡੀ. ਜੀ. ਪੀ. (ਕਾਊਂਟਰ ਇੰਟੈਲੀਜੈਂਸ ) ਅਮਿਤ ਪ੍ਰਸਾਦ ਵੀ ਮੌਜੂਦ ਸਨ ।

ਮੀਟਿੰਗ ਦੌਰਾਨ, ਸੀਨੀਅਰ ਅਧਿਕਾਰੀਆਂ ਨੇ ਫੀਲਡ ਅਧਿਕਾਰੀਆਂ ਨੂੰ ਸਰਹੱਦ ਪਾਰੋਂ ਹੁੰਦੀ ਨਸ਼ਾ ਤਸਕਰੀ, ਪਾਕਿਸਤਾਨ-ਸਮਰਥਿਤ ਅੱਤਵਾਦ, ਸੰਗਠਿਤ ਅਪਰਾਧ ਨੈੱਟਵਰਕ ਅਤੇ ਕਾਨੂੰਨ ਵਿਵਸਥਾ ਦੇ ਅਹਿਮ ਮਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਅਸੀਂ 1 ਮਾਰਚ, 2025 ਨੂੰ ਸ਼ੁਰੂ ਕੀਤੀ ਰਾਜ-ਵਿਆਪੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆ ਵਿਰੁੱਧ’ ਦੀ ਪ੍ਰਗਤੀ ਦੀ ਵੀ ਸਮੀਖਿਆ ਕੀਤੀ ਅਤੇ ਨਸ਼ਿਆਂ ਵਿਰੁੱਧ ਇਸ ਚੱਲ ਰਹੀ ਜੰਗ ਨੂੰ ਹੋਰ ਮਜ਼ਬੂਤ ਕਰਨ ਲਈ ਰਣਨੀਤਕ ਵਿਚਾਰ-ਵਟਾਂਦਰਾ ਵੀ ਕੀਤਾ ।

ਉਨ੍ਹਾਂ ਨੇ ਏ. ਐਨ. ਟੀ. ਐਫ. ਦੀ ਦੋਹਰੀ ਪਹੁੰਚ – ਜ਼ਮੀਨੀ ਪੱਧਰ ’ਤੇ ਸਰਗਰਮੀ ਨਾਲ ਲਾਗੂਕਰਨ ਅਤੇ ਮਜ਼ਬੂਤ ਭਾਈਚਾਰਕ ਅਗਵਾਈ ਨਾਲ ਰੋਕਥਾਮ – ’ਤੇ ਜ਼ੋਰ ਦਿੱਤਾ ਤਾਂ ਜੋ ਨਸ਼ਾ ਮੁਕਤ ਅਤੇ ਸੁਰੱਖਿਅਤ ਪੰਜਾਬ ਬਣਾਇਆ ਜਾ ਸਕੇ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ 1 ਮਾਰਚ, 2025 ਤੋਂ ਹੁਣ ਤੱਕ 15,671 ਐਫ. ਆਈ. ਆਰਜ਼. ਦਰਜ ਕੀਤੀਆਂ ਹਨ ਅਤੇ 24,639 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਚੋਂ 1020 ਕਿਲੋ ਹੈਰੋਇਨ, 330 ਕਿਲੋ ਅਫੀਮ, 21 ਟਨ ਭੁੱਕੀ, 14 ਕਿਲੋ ਚਰਸ, 377 ਕਿਲੋ ਗਾਂਜਾ, 6.3 ਕਿਲੋ ਆਈ. ਸੀ. ਈ., 3.3 ਕਿਲੋ ਕੋਕੀਨ, 31.74 ਲੱਖ ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 12.25 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ । ਮੀਟਿੰਗ ਦੌਰਾਨ, ਡੀਜੀਪੀ ਨੇ ਆਉਣ ਵਾਲੇ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ ਰਾਜ ਪੱਧਰੀ ਤਿਆਰੀਆਂ ਦੀ ਵੀ ਸਮੀਖਿਆ ਕੀਤੀ ਹੈ ਅਤੇ ਸਾਰੀਆਂ ਫੀਲਡ ਯੂਨਿਟਾਂ ਨੂੰ ਹਾਈ ਅਲਰਟ ’ਤੇ ਰਹਿਣ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ।

ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ ਆਉਣ ਵਾਲੇ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਸਾਰੀਆਂ ਮਹੱਤਵਪੂਰਨ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਨੂੰ ਯਕੀਨੀ ਬਣਾ ਕੇ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ,ਪੁਲਿਸ ਡੌਮੀਨੇਸ਼ਨ ਆਪ੍ਰੇਸ਼ਨਾਂ ਵਿੱਚ ਤੇਜ਼ੀ ਲਿਆਉਣ ਅਤੇ ਹੋਰ ਰੋਕਥਾਮ ਅਤੇ ਜਾਸੂਸੀ ਉਪਾਅ ਕਰਨ ਲਈ ਢੁਕਵੇਂ ਨਿਰਦੇਸ਼ ਦਿੱਤੇ ਗਏ ਹਨ ।

ਉਨ੍ਹਾਂ ਨੇ ਸੀ. ਪੀ./ਐਸ. ਐਸ. ਪੀ. ਨੂੰ ਸਾਰੇ ਪੁਲਸ ਅਦਾਰਿਆਂ ਦਾ ‘ਮੈਨਪਾਵਰ ਆਡਿਟ’ ਕਰਨ ਅਤੇ ਪੁਲਸ ਕਰਮਚਾਰੀਆਂ ਨੂੰ ਨਾਨ -ਕੋਰ ਡਿਊਟੀਆਂ ਤੋਂ ਹਟਾਉਣ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਵਿਸ਼ੇਸ਼ ਕਰਕੇ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਪੁਲਿਸ ਦੀ ਮੌਜੂਦਗੀ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਪੁਲਿਸ ਨਾਕੇ ਵਧਾਉਣ ਅਤੇ ਹਰੇਕ ਨਾਕੇ ’ਤੇ ਵੱਧ ਤੋਂ ਵੱਧ ਵਾਹਨਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ । ਡੀ. ਜੀ. ਪੀ. ਨੇ ਕਿਹਾ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਤੋਂ ਇਲਾਵਾ, ਸੰਗਠਿਤ ਅਪਰਾਧ, ਗੈਂਗਸਟਰਾਂ ਅਤੇ ਪਾਕਿਸਤਾਨ-ਪ੍ਰਯੋਜਿਤ ਅੱਤਵਾਦੀ ਗਤੀਵਿਧੀਆਂ ਵਿਰੁੱਧ ਕਾਰਵਾਈ ਪੰਜਾਬ ਪੁਲਸ ਦੀ ਸਭ ਤੋਂ ਵੱਡੀ ਤਰਜੀਹ ਰਹੀ ਹੈ ਅਤੇ ਸਾਰੇ ਵੱਡੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਪਛਾਣ ਕੀਤੀ ਗਈ ਹੈ ।

Read More : ‘‘ਯੁੱਧ ਨਸ਼ਿਆਂ ਵਿਰੁੱਧ’ ਦਾ 82ਵਾਂ ਦਿਨ: 15.9 ਕਿਲੋਗ੍ਰਾਮ ਹੈਰੋਇਨ, 25.52 ਲੱਖ ਰੁਪਏ ਦੀ ਡਰੱਗ ਮਨੀ ਸਮੇਤ 101 ਨਸ਼ਾ ਤਸਕਰ ਕਾਬੂ

ਸਿੰਧ ਦਾ ਪਾਣੀ ਹੋ ਸਕਦਾ ਹੈ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਸਹਾਇਕ

0
Land Pulling Policy

ਨਵੀਂ ਦਿੱਲੀ, 6 ਅਗਸਤ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ ਮੰਗਲਵਾਰ ਨੂੰ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਤਲੁਜ ਯਮੁਨਾ ਲਿੰਕ (ਐਸ.ਵਾਈ.ਐਲ.) ਦੇ ਮੁੱਦੇ ਨੂੰ ਖ਼ਤਮ ਕਰ ਕੇ ਪੰਜਾਬ ਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਜਲ ਵਿਵਾਦ ਨੂੰ ਹੱਲ ਕਰਨ ਲਈ ਚਨਾਬ ਦਰਿਆ ਦੇ ਪਾਣੀ ਦੀ ਵਰਤੋਂ ਕਰੇ ।

ਐਸ. ਵਾਈ. ਐਲ. (S. Y. L.) ਦੇ ਮੁੱਦੇ ਉੱਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨਾਲ ਮੀਟਿੰਗ ਦੌਰਾਨ ਵਿਚਾਰ-ਵਟਾਂਦਰੇ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ 9 ਜੁਲਾਈ ਨੂੰ ਹੋਈ ਆਖ਼ਰੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਨੇ ਦੱਸਿਆ ਸੀ ਕਿ ਪਾਕਿਸਤਾਨ ਨਾਲ ਸਿੰਧ ਜਲ ਸਮਝੌਤਾ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਨਾਲ ਇਸ ਸਮਝੌਤੇ ਅਧੀਨ ਪਾਕਿਸਤਾਨ ਨੂੰ ਦਿੱਤੇ ਪੱਛਮੀ ਦਰਿਆਵਾਂ ਵਿੱਚੋਂ ਇਕ ਚਨਾਬ ਦਰਿਆ ਦੇ ਪਾਣੀ ਦੀ ਵਰਤੋਂ ਲਈ ਭਾਰਤ ਵਾਸਤੇ ਵੱਡਾ ਮੌਕਾ ਖੁੱਲ੍ਹਿਆ ਹੈ ।

ਉਨ੍ਹਾਂ ਕਿਹਾ ਕਿ ਕੇਂਦਰ ਨੂੰ ਹੁਣ ਚਨਾਬ ਦਾ ਪਾਣੀ ਰਣਜੀਤ ਸਾਗਰ, ਪੌਂਗ ਜਾਂ ਭਾਖੜਾ ਵਰਗੇ ਭਾਰਤੀ ਡੈਮਾਂ ਰਾਹੀਂ ਲਿਆਉਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਇਹ ਵਾਧੂ ਪਾਣੀ ਲਿਆਉਣ ਲਈ ਨਵੀਆਂ ਨਹਿਰਾਂ ਤੇ ਬੁਨਿਆਦੀ ਢਾਂਚੇ ਦੀ ਲੋੜ ਪਵੇਗੀ, ਜਿਸ ਲਈ ਪੰਜਾਬ ਵਿੱਚ ਇਸ ਦੀ ਉਸਾਰੀ ਹੋਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਇਨ੍ਹਾਂ ਨਹਿਰਾਂ ਤੇ ਬੁਨਿਆਦੀ ਢਾਂਚੇ ਨਾਲ ਪੰਜਾਬ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਪੰਜਾਬ ਦੀਆਂ ਲੋੜਾਂ ਪੂਰੀਆਂ ਹੋਣ ਤੋਂ ਬਾਅਦ ਬਾਕੀ ਬਚਦਾ ਪਾਣੀ ਇਸੇ ਨਹਿਰੀ ਪ੍ਰਣਾਲੀ ਰਾਹੀਂ ਹਰਿਆਣਾ ਤੇ ਰਾਜਸਥਾਨ ਨੂੰ ਸਪਲਾਈ ਕੀਤਾ ਜਾ ਸਕਦਾ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਚਨਾਬ ਦੇ ਪਾਣੀ ਦੀ ਵਰਤੋਂ ਨਾਲ ਪੰਜਾਬ ਦੀ ਧਰਤੀ ਹੇਠਲੇ ਪਾਣੀ (Groundwater) `ਤੇ ਨਿਰਭਰਤਾ ਘਟੇਗੀ ਅਤੇ ਨਹਿਰੀ ਪਾਣੀ ਆਧਾਰਤ ਸਿੰਜਾਈ ਨੂੰ ਸੁਰਜੀਤ ਕੀਤਾ ਜਾਵੇਗਾ, ਜਿਸ ਦਾ ਕਿਸਾਨਾਂ ਨੂੰ ਲਾਭ ਮਿਲੇਗਾ, ਜੋ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਨਾਲ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸੂਬੇ ਦਾ ਧਰਤੀ ਹੇਠਲਾ ਪਾਣੀ ਬਚੇਗਾ ।

ਉਨ੍ਹਾਂ ਕਿਹਾ ਕਿ ਪੰਜਾਬ, ਜੋ ਇਸ ਸਮੇਂ ਧਰਤੀ ਹੇਠਲੇ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ, ਨੂੰ ਇਨ੍ਹਾਂ ਦਰਿਆਈ ਪਾਣੀਆਂ ਦੀ ਵਰਤੋਂ ਜਾਂ ਵੰਡ ਲਈ ਭਵਿੱਖ ਦੀ ਕਿਸੇ ਵੀ ਰਣਨੀਤੀ ਵਿੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਭਗਵੰਤ ਸਿੰਘ ਮਾਨ ਨੇ ਜ਼ੋਰਦਾਰ ਅਪੀਲ ਕੀਤੀ ਕਿ ਪੱਛਮੀ ਦਰਿਆਵਾਂ ਦੇ ਪਾਣੀ ਨੂੰ ਪਹਿਲ ਦੇ ਆਧਾਰ `ਤੇ ਪੰਜਾਬ ਨੂੰ ਅਲਾਟ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਮੌਜੂਦਾ ਭਾਖੜਾ ਤੇ ਪੌਂਗ ਡੈਮਾਂ ਦੇ ਉੱਪਰ ਨਵੇਂ ਸਟੋਰੇਜ ਡੈਮ ਬਣਾਏ ਜਾਣੇ ਚਾਹੀਦੇ ਹਨ, ਜਿਸ ਨਾਲ ਪੱਛਮੀ ਦਰਿਆਈ ਪਾਣੀਆਂ ਦੇ ਭੰਡਾਰਨ ਅਤੇ ਰੈਗੁਲੇਸ਼ਨ ਵਿੱਚ ਕਾਫ਼ੀ ਵਾਧਾ ਹੋਵੇਗਾ ।

ਐਸ. ਵਾਈ. ਐਲ. ਨਹਿਰ ਦਾ ਮੁੱਦਾ ਖ਼ਤਮ ਕਰਨ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਐਸ. ਵਾਈ. ਐਲ. ਨਹਿਰ ਦੀ ਜ਼ਰੂਰਤ ਨੂੰ ਖ਼ਤਮ ਕਰਨ ਲਈ ਸ਼ਾਰਦਾ ਯਮੁਨਾ ਲਿੰਕ ਰਾਹੀਂ ਵਾਧੂ ਪਾਣੀ ਨੂੰ ਯਮੁਨਾ ਨਦੀ ਵਿੱਚ ਤਬਦੀਲ ਕਰਨ ਅਤੇ ਚਨਾਬ ਦੇ ਪਾਣੀ ਨੂੰ ਰੋਹਤਾਂਗ ਸੁਰੰਗ ਰਾਹੀਂ ਬਿਆਸ ਨਦੀ ਵੱਲ ਮੋੜਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਸ਼ਾਰਦਾ-ਯਮੁਨਾ ਲਿੰਕ ਦੇ ਲੰਬੇ ਸਮੇਂ ਤੋਂ ਚੱਲ ਰਹੇ ਪ੍ਰਾਜੈਕਟ ਨੂੰ ਤਰਜੀਹੀ ਆਧਾਰ `ਤੇ ਲਿਆ ਜਾਣਾ ਚਾਹੀਦਾ ਹੈ ਅਤੇ ਵਾਧੂ ਪਾਣੀ ਨੂੰ ਢੁਕਵੀਂ ਜਗ੍ਹਾ `ਤੇ ਯਮੁਨਾ ਨਦੀ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਉਪਲਬਧ ਵਾਧੂ ਪਾਣੀ ਹਰਿਆਣਾ ਸੂਬੇ ਦੀ ਰਾਵੀ-ਬਿਆਸ ਪ੍ਰਣਾਲੀ ਤੋਂ ਪਾਣੀ ਦੀ ਬਕਾਇਆ ਲੋੜ ਨੂੰ ਪੂਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਰਾਜਧਾਨੀ ਦਿੱਲੀ ਦੀ ਲਗਾਤਾਰ ਵਧ ਰਹੀ ਪੀਣ ਵਾਲੇ ਪਾਣੀ ਦੀ ਜ਼ਰੂਰਤ ਅਤੇ ਰਾਜਸਥਾਨ ਨੂੰ ਯਮੁਨਾ ਦੇ ਪਾਣੀ ਦੀ ਉਪਲਬਧਤਾ ਨੂੰ ਵੀ ਪੂਰਾ ਕਰ ਸਕਦਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਉਪਰੋਕਤ ਸਥਿਤੀ ਵਿੱਚ ਦੁਬਾਰਾ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਦੇ ਮੁੱਦੇ ਨੂੰ ਟਾਲਿਆ ਅਤੇ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕਦਾ ਹੈ ।

ਯਮੁਨਾ ਸਤਲੁਜ ਲਿੰਕ (ਵਾਈ. ਐਸ. ਐਲ.) ਨਹਿਰ ਲਈ ਵਕਾਲਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਦਿੱਲੀ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿਚਕਾਰ ਯਮੁਨਾ ਦੇ ਪਾਣੀਆਂ ਦੀ ਵੰਡ ਦੇ 12 ਮਈ, 1994 ਦੇ ਸਮਝੌਤੇ ਦੀ ਸਮੀਖਿਆ 2025 ਤੋਂ ਬਾਅਦ ਕੀਤੀ ਜਾਣੀ ਹੈ । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੂੰ ਯਮੁਨਾ ਦੇ ਪਾਣੀਆਂ ਦੀ ਵੰਡ ਵਿੱਚ ਭਾਈਵਾਲ ਰਾਜ ਵਜੋਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਯਮੁਨਾ ਦੇ ਪਾਣੀਆਂ ਦੀ ਵੰਡ ਕਰਦੇ ਸਮੇਂ ਸੂਬੇ ਲਈ ਯਮੁਨਾ ਦਾ ਵਾਧੂ 60 ਫੀਸਦੀ ਪਾਣੀ ਨੂੰ ਪੰਜਾਬ ਨੂੰ ਦੇਣ `ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ (Haryana) ਕੋਲ ਹੋਰ ਸਰੋਤਾਂ ਤੋਂ ਵਾਧੂ ਪਾਣੀ ਪ੍ਰਾਪਤ ਕਰਨ ਦੀ ਕਾਫ਼ੀ ਸੰਭਾਵਨਾ ਹੈ, ਜਿਸ ਦਾ ਹਿਸਾਬ ਲਗਾਉਣ ਦੀ ਵੀ ਲੋੜ ਹੈ । ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਘੱਗਰ ਨਦੀ, ਟਾਂਗਰੀ ਨਦੀ, ਮਾਰਕੰਡਾ ਨਦੀ, ਸਰਸਵਤੀ ਨਦੀ, ਚੌਟਾਂਗ-ਰਾਕਸ਼ੀ, ਨਈ ਨਾਲਾ, ਸੈਹਬੀ ਨਦੀ, ਕ੍ਰਿਸ਼ਨਾ ਧੂੰਆਂ ਅਤੇ ਲੰੜੋਹਾ ਨਾਲਾ ਦਾ 2.703 ਐਮ. ਏ. ਐਫ. ਪਾਣੀ ਵੀ ਮਿਲ ਰਿਹਾ ਹੈ, ਜੋ ਸੂਬਿਆਂ ਵਿਚਕਾਰ ਪਾਣੀ ਦੀ ਵੰਡ ਦਾ ਫੈਸਲਾ ਕਰਦੇ ਸਮੇਂ ਹੁਣ ਤੱਕ ਧਿਆਨ ਵਿੱਚ ਹੀ ਨਹੀਂ ਲਿਆਂਦਾ ਗਿਆ ।

ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਐਸ. ਵਾਈ. ਐਲ. ਨਹਿਰ ਇਕ ‘ਭਾਵਨਾਤਮਕ ਮੁੱਦਾ`ਹੈ ਅਤੇ ਇਸ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਲਈ ਗੰਭੀਰ ਹਾਲਾਤ ਬਣ ਸਕਦੇ ਹਨ ਅਤੇ ਇਹ ਇਕ ਰਾਸ਼ਟਰੀ ਸਮੱਸਿਆ ਬਣ ਜਾਵੇਗੀ, ਜਿਸ ਦਾ ਖਮਿਆਜ਼ਾ ਹਰਿਆਣਾ ਅਤੇ ਰਾਜਸਥਾਨ ਨੂੰ ਵੀ ਭੁਗਤਣਾ ਪਵੇਗਾ । ਮੁੱਖ ਮੰਤਰੀ ਨੇ ਸਪੱਸ਼ਟ ਤੌਰ `ਤੇ ਕਿਹਾ ਕਿ ਐਸ.ਵਾਈ.ਐਲ. ਨਹਿਰ ਲਈ ਅੱਜ ਤੱਕ ਜ਼ਮੀਨ ਉਪਲਬਧ ਨਹੀਂ ਹੈ ਅਤੇ ਇਹ ਵੀ ਕਿਹਾ ਕਿ ਤਿੰਨ ਦਰਿਆਵਾਂ ਦੇ 34.34 ਐਮ.ਏ.ਐਫ. ਪਾਣੀ ਵਿੱਚੋਂ ਪੰਜਾਬ ਨੂੰ ਸਿਰਫ 14.22 ਐਮ.ਏ.ਐਫ. ਪਾਣੀ ਅਲਾਟ ਕੀਤਾ ਗਿਆ ਸੀ, ਜੋ 40 ਫੀਸਦੀ ਬਣਦਾ ਹੈ ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਕੀ 60 ਫੀਸਦੀ ਹਰਿਆਣਾ, ਦਿੱਲੀ, ਰਾਜਸਥਾਨ ਨੂੰ ਅਲਾਟ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਵਿੱਚੋਂ ਕੋਈ ਵੀ ਦਰਿਆ ਅਸਲ ਵਿੱਚ ਇਨ੍ਹਾਂ ਰਾਜਾਂ ਵਿੱਚੋਂ ਨਹੀਂ ਵਗਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਤਹੀ ਪਾਣੀ ਵਿੱਚ ਕਮੀ ਕਾਰਨ ਧਰਤੀ ਹੇਠਲੇ ਪਾਣੀ `ਤੇ ਦਬਾਅ ਪੈ ਰਿਹਾ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੇ 153 ਬਲਾਕਾਂ ਵਿੱਚੋਂ 115 (75 ਫੀਸਦੀ) ਨੂੰ ਧਰਤੀ ਹੇਠੋਂ ਵੱਧ ਪਾਣੀ ਕੱਢਣ ਵਾਲੇ ਐਲਾਨਿਆ ਗਿਆ ਹੈ, ਜਦੋਂ ਕਿ ਹਰਿਆਣਾ ਵਿੱਚ 61 ਫੀਸਦੀ (143 ਵਿੱਚੋਂ 88) ਜ਼ਿਆਦਾ ਪਾਣੀ ਧਰਤੀ ਹੇਠੋਂ ਕੱਢਣ ਦੀ ਸ਼ੇ੍ਰਣੀ ਵਿੱਚ ਆਉਂਦੇ ਹਨ ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟਿਊਬਵੈੱਲਾਂ ਦੀ ਗਿਣਤੀ 1980 ਦੇ ਦਹਾਕੇ ਵਿੱਚ 6 ਲੱਖ ਤੋਂ ਵੱਧ ਕੇ 2018 ਵਿੱਚ 14.76 ਲੱਖ ਹੋ ਗਈ ਹੈ (ਇਸ ਵਿੱਚ ਸਿਰਫ਼ ਖੇਤੀਬਾੜੀ ਲਈ ਲਗਾਏ ਗਏ ਟਿਊਬਵੈੱਲ ਹੀ ਸ਼ਾਮਲ ਹਨ), ਜੋ ਪਿਛਲੇ 35 ਸਾਲਾਂ ਦੌਰਾਨ 200 ਫੀਸਦੀ ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਦੀ ਦਰ ਸਭ ਤੋਂ ਵੱਧ (157 ਫੀਸਦੀ) ਹੈ, ਜੋ ਕਿ ਰਾਜਸਥਾਨ (150 ਫੀਸਦੀ) ਤੋਂ ਵੀ ਵੱਧ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਆਪਣੀ ਪਾਣੀ ਦੀ ਜ਼ਰੂਰਤ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ ਅਤੇ ਗੈਰ-ਰਿਪੇਰੀਅਨ ਰਾਜਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਲਗਪਗ 60 ਫੀਸਦੀ ਪਾਣੀ ਦਿੰਦਾ ਹੈ, ਜਦੋਂ ਕਿ ਇਨ੍ਹਾਂ ਸੂਬਿਆਂ ਵਿੱਚੋਂ ਰਾਵੀ-ਬਿਆਸ ਅਤੇ ਸਤਲੁਜ ਦਰਿਆ ਨਹੀਂ ਲੰਘਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ 2024 ਦੌਰਾਨ 124.26 ਲੱਖ ਮੀਟ੍ਰਿਕ ਟਨ ਕਣਕ ਦਾ ਵੱਡਾ ਯੋਗਦਾਨ ਪਾਇਆ, ਜੋ ਭਾਰਤ ਵਿੱਚ ਖਰੀਦੇ ਗਏ ਕੁੱਲ ਅਨਾਜ ਦਾ 47 ਫੀਸਦੀ ਹੈ । ਇਸ ਤੋਂ ਇਲਾਵਾ ਪੰਜਾਬ ਕੇਂਦਰੀ ਪੂਲ ਵਿੱਚ 24 ਫੀਸਦੀ ਚੌਲਾਂ ਦਾ ਯੋਗਦਾਨ ਵੀ ਪਾਉਂਦਾ ਹੈ ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕੁੱਲ ਪਾਣੀ ਦੀ ਲੋੜ 52 ਐਮ. ਏ. ਐਫ. ਹੈ ਅਤੇ ਪੰਜਾਬ ਕੋਲ ਉਪਲਬਧ ਪਾਣੀ ਸਿਰਫ਼ 26.75 ਐਮ. ਏ. ਐਫ. ਹੈ, ਜਿਸ ਵਿੱਚ ਤਿੰਨ ਦਰਿਆਵਾਂ ਦਾ ਪਾਣੀ 12.46 ਐਮ. ਏ. ਐਫ. ਅਤੇ ਧਰਤੀ ਹੇਠਲਾ ਪਾਣੀ 14.29 ਐਮ. ਏ. ਐਫ. ਸ਼ਾਮਲ ਹੈ ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਭਾਈਵਾਲ ਰਾਜਾਂ ਵਿਚਾਲੇ ਵੰਡਿਆ ਜਾਂਦਾ ਹੈ, ਜਦੋਂ ਕਿ ਇਨ੍ਹਾਂ ਦਰਿਆਵਾਂ ਤੋਂ ਆਉਣ ਵਾਲੇ ਹੜ੍ਹਾਂ ਕਾਰਨ ਨੁਕਸਾਨ ਸਿਰਫ਼ ਪੰਜਾਬ ਵਿੱਚ ਹੀ ਹੁੰਦਾ ਹੈ, ਜਿਸ ਨਾਲ ਪੰਜਾਬ ਨੂੰ ਹਰ ਸਾਲ ਭਾਰੀ ਵਿੱਤੀ ਬੋਝ ਝੱਲਣਾ ਪੈਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਿਉਂਕਿ ਲਾਭ ਭਾਈਵਾਲ ਸੂਬਿਆਂ ਵਿੱਚ ਇਕ ਨਿਸਚਿਤ ਅਨੁਪਾਤ ਵਿੱਚ ਸਾਂਝੇ ਕੀਤੇ ਜਾਂਦੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਅਤੇ ਤਬਾਹੀ ਦੇ ਸਬੰਧ ਵਿੱਚ ਪੰਜਾਬ ਨੂੰ ਭਾਈਵਾਲ ਰਾਜਾਂ ਤੋਂ ਸਾਲਾਨਾ ਆਧਾਰ `ਤੇ ਢੁਕਵਾਂ ਮੁਆਵਜ਼ਾ ਮਿਲੇ ।

ਮੁੱਖ ਮੰਤਰੀ ਨੇ ਕਿਹਾ ਕਿ ਬਦਲਦੇ ਹਾਲਾਤ ਅਤੇ ਵਾਤਾਵਰਨਕ ਤਬਦੀਲੀਆਂ ਦੇ ਮੱਦੇਨਜ਼ਰ ਟ੍ਰਿਬਿਊਨਲਾਂ ਦੇ ਫੈਸਲਿਆਂ ਤੇ ਸਮਝੌਤਿਆਂ ਦੀ ਸਮੀਖਿਆ ਹੋਣੀ ਚਾਹੀਦੀ ਹੈ, ਜਿਵੇਂ ਕਿ ਕੌਮਾਂਤਰੀ ਮਾਪਦੰਡ ਵੀ ਹਰੇਕ 25 ਸਾਲਾਂ ਬਾਅਦ ਸਮੀਖਿਆ ਲਾਜ਼ਮੀ ਕਰਾਰ ਦਿੰਦੇ ਹਨ । ਉਨ੍ਹਾਂ ਕਿਹਾ ਕਿ ਜਿਵੇਂ ਹਰਿਆਣਾ ਰਾਵੀ ਤੇ ਬਿਆਸ ਵਿੱਚੋਂ ਪਾਣੀ ਦਾ ਹਿੱਸਾ ਮੰਗਦਾ ਹੈ, ਉਸੇ ਤਰਜ਼ ਉੱਤੇ ਪੰਜਾਬ ਯਮੁਨਾ ਦਰਿਆ ਵਿੱਚੋਂ ਆਪਣਾ ਹਿੱਸਾ ਮੰਗਦਾ ਹੈ ਕਿਉਂਕਿ ਭਾਰਤ ਸਰਕਾਰ ਦੇ ਸਿੰਜਾਈ ਕਮਿਸ਼ਨ 1972 ਨੇ ਪੰਜਾਬ ਨੂੰ ਯਮੁਨਾ ਦਰਿਆ ਦਾ ਰਿਪੇਰੀਅਨ ਸੂਬਾ ਦੱਸਿਆ ਹੈ ।

ਭਗਵੰਤ ਸਿੰਘ ਮਾਨ ਨੇ ਅਫ਼ਸੋਸ ਪ੍ਰਗਟਾਇਆ ਕਿ ਭਾਰਤ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਪੁਨਰਗਠਨ ਐਕਟ-1966 ਯਮੁਨਾ ਦਰਿਆਵਾਂ ਦੇ ਪਾਣੀਆਂ ਬਾਰੇ ਚੁੱਪ ਹੈ ਕਿਉਂਕਿ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਦੀ ਵੰਡ ਵੇਲੇ ਇਸ ਪਾਣੀ ਨੂੰ ਵਿਚਾਰਿਆ ਨਹੀਂ ਗਿਆ, ਜਦੋਂ ਕਿ ਇਹ ਐਕਟ ਰਾਵੀ ਦੇ ਪਾਣੀਆਂ ਬਾਰੇ ਵੀ ਚੁੱਪ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਰਾਵੀ-ਬਿਆਸ ਦੇ ਵਾਧੂ ਪਾਣੀਆਂ ਸਬੰਧੀ 1981 ਵਿੱਚ ਹੋਏ ਸਮਝੌਤੇ ਨੂੰ ਰੱਦ ਕਰਨ ਲਈ ‘ਪੰਜਾਬ ਸਮਝੌਤੇ ਰੱਦ ਕਰਨ ਐਕਟ, 2004’ ਬਣਾਇਆ ਹੈ ।

Read More : ਮੁੱਖ ਮੰਤਰੀ ਮਾਨ ਕਰਨਗੇ 15 ਅਗਸਤ ਨੂੰ ਕ੍ਰਿਸ਼ਨ ਤੇ ਜਸਕਰਨ ਨੂੰ ਸਨਮਾਨਤ

2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਕਾਨੂੰਗੋ ਗ੍ਰਿਫ਼ਤਾਰ

0
Vizilence

ਚੰਡੀਗੜ੍ਹ 6 ਅਗਸਤ 2025 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਤਹਿਸੀਲ ਸ਼ਾਹਕੋਟ, ਜਿਲ੍ਹਾ ਜਲੰਧਰ ਵਿੱਚ ਤਾਇਨਾਤ ਕਾਨੂੰਗੋ ਜਤਿੰਦਰ ਸਿੰਘ ਨੂੰ 2000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ।

ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਕੀਤੀ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਕੀਤਾ ਗਿਆ ਹੈ ਕੇਸ ਦਰਜ

ਸੂਬੇ ਦੇ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕੇਸ ਲੁਧਿਆਣਾ ਦੇ ਇੱਕ ਵਿਅਕਤੀ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ (Anti-Corruption Action Line) ‘ਤੇ ਕੀਤੀ ਆਨਲਾਈਨ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ । ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਨੇ ਉਸਦੇ ਪਰਿਵਾਰਕ ਮੈਂਬਰ ਦੀ ਜ਼ਮੀਨ ਦਾ ਇੰਤਕਾਲ ਦਰਜ ਕਰਨ ਦੇ ਬਦਲੇ ਉਸ ਤੋਂ 6,000 ਰੁਪਏ ਰਿਸ਼ਵਤ ਮੰਗੀ ਸੀ ਪਰ 2000 ਰੁਪਏ ਰਿਸ਼ਵਤ ਵਸੂਲੀ ਗਈ ਸੀ ।\

ਕਾਨੂਗੋ ਨੇ ਮੰਗੀ ਸੀ ਇਸ ਮਕਸਦ ਲਈ 6000 ਰੁਪਏ ਰਿਸ਼ਵਤ ਦੀ

ਤਸਦੀਕ ਦੌਰਾਨ ਇਹ ਪਾਇਆ ਗਿਆ ਕਿ ਉਕਤ ਕਾਨੂਗੋ ਨੇ ਇਸ ਮਕਸਦ ਲਈ 6000 ਰੁਪਏ ਰਿਸ਼ਵਤ ਦੀ ਮੰਗੀ ਸੀ ਅਤੇ ਉਸ ਨੇ 2000 ਰੁਪਏ ਹਾਸਲ ਕੀਤੇ ਸਨ। ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਸ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਪਾਏ ਗਏ। ਇਸ ਜਾਂਚ ਦੇ ਆਧਾਰ ‘ਤੇ ਮੁਲਜ਼ਮ ਕਾਨੂਗੋ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ ।

Read More : ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਨੂੰ 37 ਦਿਨਾਂ ਬਾਅਦ ਹਟਾਇਆ, ਜਾਣੋ ਕਿਉਂ

Free Play : le laboratoire gratuit pour maîtriser les paris en ligne en toute sécurité – guide comparatif pour la nouvelle année

0

Free Play : le laboratoire gratuit pour maîtriser les paris en ligne en toute sécurité – guide comparatif pour la nouvelle année

Le premier jour de l’an marque souvent le lancement d’une avalanche d’offres promotionnelles dans les casinos en ligne. Pour les novices comme pour les habitués, le « Free Play » s’impose alors comme la porte d’entrée indispensable : il permet de tester les machines à sous, les tables de roulette ou les jeux de poker sans risquer son capital réel. C’est un peu comme une visite domiciliaire du joueur dans le monde virtuel : on explore les décors, on mesure la volatilité des jackpots et on s’habitue aux exigences de mise avant de franchir le pas du vrai argent.

C’est ici que https://www.lextimes.fr/ entre en scène. Ce site de référence classe et analyse chaque casino selon des critères rigoureux – du catalogue gratuit à la robustesse du cryptage SSL/TLS. En tant que plateforme indépendante, Httpswww.Lextimes.Fr offre chaque semaine un tableau comparatif des bonus gratuits et des mécanismes de sécurisation des paiements, aidant ainsi le joueur à choisir son laboratoire d’entraînement sans se perdre dans le flot d’annonces publicitaires.

Dans la suite de cet article, nous croiserons deux axes majeurs : l’efficacité pédagogique du Free Play et le niveau de protection des transactions financières pendant la période festive du Nouvel An. Nous verrons comment Alex, un joueur fictif qui débute ses résolutions de jeu le 1er janvier, utilise le mode gratuit pour affiner sa stratégie, puis passe à la mise réelle tout en gardant son portefeuille à l’abri des mauvaises surprises.

Pourquoi le Free Play est‑il devenu l’étape incontournable avant de miser réel ?

Les bénéfices d’apprentissage ludique

Le Free Play agit comme une salle d’entraînement virtuelle où chaque crédit gratuit devient une opportunité d’apprendre la gestion de bankroll. Alex commence par allouer un budget virtuel de 100 €, réparti entre cinq machines à sous aux RTP variant entre 95 % et 98 %. Cette expérience lui enseigne comment la volatilité influence la fréquence des gains et comment les paylines affectent ses chances de toucher le jackpot progressif de Mega Fortune. En parallèle, il s’exerce sur des tables de blackjack où il pratique le comptage des cartes simples sans pression financière.

Impact psychologique et réduction du risque d’erreur coûteuse

Des études comportementales menées par l’Université de Lille montrent que les joueurs qui ont testé au moins trois heures de mode gratuit perdent en moyenne 27 % de leurs mises réelles lors des premières sessions, contre 43 % pour ceux qui ont sauté cette étape. Le facteur « temps de trajet » mental entre l’apprentissage gratuit et la première mise réelle se réduit considérablement : Alex passe d’une appréhension à une confiance mesurée après avoir observé les fluctuations du RTP sur plusieurs tours.

Le facteur “nouvel an” : campagnes promotionnelles ciblées

Les opérateurs profitent du renouveau annuel pour lancer des campagnes « Free Play New Year ». Par exemple, Casino X offre €20 de crédit gratuit dès l’inscription le 1er janvier, accompagné d’un bonus de dépôt doublé pendant les sept premiers jours. Ces offres sont souvent conditionnées à un wagering minimum – typiquement 30x le montant du bonus – mais elles permettent au joueur d’expérimenter plusieurs jeux avant d’engager son argent réel. Alex profite ainsi d’une série de tournois gratuits où il affine sa stratégie sur la roulette européenne à zéro simple, réduisant ses pertes potentielles lorsqu’il passera aux mises réelles.

Comparatif des meilleures plateformes Free Play en France (2024)

Casino Qualité du catalogue gratuit Interface mobile Bonus d’inscription Note globale
Casino A Slots & Live Dealer ✔️ €20 crédit gratuit ★★★★☆
Casino B Roulette & Poker ✔️✔️ Tournois gratuits ★★★★
Casino C Jeux exclusifs VR ✔️ Cashback sur pertes virtuelles ★★★★☆

Casino A se distingue par une bibliothèque massive de machines à sous classiques et modernes, incluant Starburst (RTP = 96,1 %) et Gonzo’s Quest avec une volatilité moyenne. Son interface mobile fluide permet à Alex de jouer depuis son smartphone pendant ses déplacements domicile‑travail sans sacrifier la qualité graphique.

Casino B mise sur la variété des jeux table : roulette française avec croupier en direct et poker Texas Hold’em multi‑tables. Les tournois gratuits offrent un cadre compétitif où Alex peut mesurer son niveau face à d’autres joueurs tout en accumulant des points échangeables contre des crédits réels après la période gratuite.

Casino C propose une expérience immersive grâce à la réalité virtuelle : tables de blackjack en VR et slots en trois dimensions qui augmentent l’engagement sensoriel. Le cashback sur pertes virtuelles incite les joueurs à rester actifs même après avoir épuisé leurs crédits gratuits, transformant chaque session en apprentissage continu.

Sécurité des paiements : ce que le mode Free Play ne montre pas toujours

Cryptage SSL/TLS et conformité PCI‑DSS

Même si le Free Play ne requiert pas immédiatement un dépôt bancaire, la transition vers les mises réelles implique le transfert d’informations sensibles. Httpswww.Lextimes.Fr rappelle que tous les casinos certifiés doivent utiliser un cryptage SSL/TLS au minimum version 1.2 pour protéger les données personnelles et financières pendant le processus de paiement. La conformité PCI‑DSS garantit que les cartes bancaires sont traitées selon les standards internationaux, réduisant ainsi les risques de fraude lors du premier dépôt après la période gratuite.

Méthodes de paiement locales vs internationales

En France, les portefeuilles électroniques tels que Paylib ou PayPlug offrent une intégration directe avec les comptes bancaires français, simplifiant le processus pour Alex qui préfère éviter les délais liés aux virements internationaux. À l’inverse, PayPal ou Skrill restent populaires parmi les joueurs qui souhaitent garder leurs fonds séparés du compte bancaire principal – une pratique recommandée par Httpswww.Lextimes.Fr pour limiter l’exposition en cas de compromission du compte casino.

Gestion des limites de dépôt après la période gratuite

Fixer un plafond dès la première mise réelle est une mesure préventive essentielle pendant les résolutions du Nouvel An où l’on est tenté d’augmenter rapidement ses mises. Les opérateurs proposent souvent une option « auto‑limit » qui bloque le dépôt quotidien à un montant choisi par le joueur – par exemple €100 pour débuter puis augmenter progressivement après avoir validé plusieurs cycles gagnants sans dépassement du budget initial.

Stratégies gagnantes : passer du Free Play aux mises réelles sans compromettre sa sécurité financière

1️⃣ Évaluer son solde virtuel – Avant toute conversion, Alex note le total gagné en Free Play et calcule son ROI (Retour sur Investissement) théorique basé sur le RTP moyen observé (exemple : 96 %).
2️⃣ Définir un budget réel – Il fixe un plafond mensuel inférieur à son revenu disponible net, puis crée un compte dédié uniquement aux jeux d’argent afin d’isoler ses finances personnelles.
3️⃣ Utiliser les outils intégrés – La plupart des sites référencés par Httpswww.Lextimes.Fr offrent un tableau de suivi budgétaire affichant dépenses quotidiennes, gains cumulés et limites personnalisées ; Alex active ces alertes pour être averti dès qu’il atteint 80 % du plafond fixé.
4️⃣ Adapter sa stratégie selon le type de jeu –
Machines à sous : privilégier celles avec un RTP > 96 % et une volatilité faible à moyenne pour prolonger la durée des sessions sans épuiser rapidement le capital.
Jeux de table : appliquer une technique de mise progressive contrôlée (exemple : système Paroli) afin d’optimiser le ratio gain/perte tout en respectant le wagering imposé par le bonus réel.
5️⃣ Sécuriser chaque transaction – Avant chaque dépôt, Alex vérifie que l’URL commence bien par “https://” et confirme que le cadenas vert indique un certificat SSL valide ; il utilise également l’authentification à deux facteurs proposée par Httpswww.Lextimes.Fr lorsqu’il se connecte à son compte casino préféré.

En suivant ces étapes méthodiques, il transforme ses crédits gratuits en gains réels tout en conservant une barrière solide contre les dérives financières liées aux émotions post‑Nouvel An.

Le futur du Free Play post‑Nouvel An : tendances technologiques et réglementaires à surveiller

L’intelligence artificielle générative commence à être intégrée dans les plateformes évaluées par Httpswww.Lextimes.Fr pour personnaliser l’expérience d’entraînement : chaque joueur reçoit des recommandations spécifiques basées sur son historique de jeu gratuit (exemple : suggestions de slots avec volatilité adaptée). Cette approche vise à réduire davantage le temps nécessaire pour passer du mode free au réel tout en maintenant un haut niveau d’engagement.

Le modèle « play‑to‑earn » gagne également du terrain sous licences françaises grâce aux nouvelles dispositions ARJEL/ANJ qui autorisent les jetons numériques échangeables contre des crédits réels dans un cadre strictement régulé. Les casinos devront ainsi publier leurs conditions de conversion clairement afin que les joueurs comme Alex puissent suivre leurs gains sans ambiguïté fiscale ni risque juridique.

Par ailleurs, l’ANJ prévoit une mise à jour concernant la transparence des bonus gratuits : chaque offre devra indiquer explicitement le taux réel du wagering ainsi que la durée maximale d’utilisation du crédit gratuit – deux critères essentiels pour éviter les pratiques trompeuses observées lors des campagnes promotionnelles précédentes aux élections avocats ou lors des visites domiciliaires marketing ciblées par certains opérateurs offshore.

Enfin, l’évolution vers la réalité augmentée promet une immersion totale où le joueur pourra interagir avec un croupier holographique depuis son salon tout en conservant toutes les garanties sécuritaires exigées par la réglementation française sur les OPCVM numériques liés aux paris en ligne.

Conclusion

Le Free Play s’affirme aujourd’hui comme un véritable laboratoire sécurisé où chaque novice peut acquérir compétences essentielles – gestion du bankroll virtuel, lecture précise des cotes et maîtrise du timing – avant d’engager son argent réel. Grâce aux analyses détaillées fournies par Httpswww.Lextimes.Fr, il est possible d’évaluer chaque plateforme non seulement sur la richesse ludique de son catalogue gratuit mais aussi sur la solidité technique de ses systèmes de paiement (cryptage SSL/TLS, conformité PCI‑DSS) et sur la pertinence des limites imposées après la phase gratuite.

En suivant les stratégies présentées – budget strict, utilisation d’outils intégrés et sélection judicieuse des jeux selon leur RTP et volatilité – Alex pourra profiter pleinement des promotions spéciales du Nouvel An tout en protégeant son portefeuille contre toute dérive financière imprévue. Pour rester informé des classements actualisés et choisir le casino qui conjugue apprentissage efficace et sécurité maximale avant de transformer ses crédits gratuits en gains réels, il suffit donc de consulter régulièrement Lextimes.fr via Httpswww.Lextimes.Fr.

Xon Casino: Der umfassende Leitfaden für ein modernes Online‑Casino-Erlebnis

0

Xon Casino: Der umfassende Leitfaden für ein modernes Online‑Casino-Erlebnis

Ein Online‑Casino sollte nicht nur viele Spiele anbieten, sondern auch Sicherheit, schnelle Auszahlungen und attraktive Boni garantieren. Viele Spieler scheitern bereits bei der Auswahl, weil sie sich von bunten Werbebannern blenden lassen und dabei die wesentlichen Kriterien übersehen. In diesem Leitfaden zeigen wir Ihnen, welche Merkmale ein Top‑Casino auszeichnen und warum Xon Casino in Deutschland zu den Favoriten gehört.

Die Grundlagen – Was ein seriöses Online‑Casino ausmacht

Lizenz und Spielerschutz

Ein gültiger Spielbetriebslizenz ist das Fundament jeder vertrauenswürdigen Plattform. Xon Casino operiert unter einer Lizenz der Malta Gaming Authority, die strenge Auflagen zu Fairness und Datenschutz stellt.

  • Datenschutz: SSL‑Verschlüsselung schützt persönliche Daten.
  • Fair Play: Alle Spiele werden von unabhängigen Prüflabors wie eCOGRA zertifiziert.

Zahlungsoptionen und Auszahlungsgeschwindigkeit

Schnelle Ein- und Auszahlungen sind ein entscheidender Faktor. Xon Casino bietet klassische Methoden (VISA, Mastercard) sowie moderne E‑Wallets (Skrill, Neteller) und Sofortüberweisungen. Laut internen Statistiken werden 85 % der Auszahlungen innerhalb von 24 Stunden bearbeitet.

Zahlungsmethode Auszahlungsgeschwindigkeit Gebühren
Kreditkarte 24 h Keine
Skrill 12 h Keine
Banküberweisung 48 h 0,5 %

Spielauswahl und Softwarepartner

Ein breites Portfolio sorgt für Abwechslung. Xon Casino arbeitet mit führenden Entwicklern wie NetEnt, Microgaming und Play’n GO zusammen. Das Ergebnis: über 2.000 Slots, 150 Tischspiele und ein umfangreiches Live‑Casino mit echten Dealern.

Bonus- und Aktionssystem – Mehr Wert für Ihr Geld

Willkommensbonus und Bonus ohne Einzahlung

Der Einstieg wird durch einen großzügigen Willkommensbonus erleichtert: 100 % bis 500 €, plus 100 Freispiele. Zusätzlich gibt es einen Bonus ohne Einzahlung, der neuen Spielern 10 € Startguthaben ohne Risiko bietet.

Wichtig: Lesen Sie die Umsatzbedingungen. Bei Xon Casino beträgt die Wettanforderung 35 x für den Willkommensbonus und 20 x für den Bonus ohne Einzahlung – ein realistischer Wert im Vergleich zu Branchenstandards.

Regelmäßige Promotionen

  • Cashback‑Wochen: 10 % Rückerstattung auf Nettoverluste.
  • Turniere: Slot‑ und Blackjack‑Wettbewerbe mit Preisgeldern bis zu 5.000 €.

VIP‑Programm

Treue wird belohnt. Das VIP‑Programm von Xon Casino bietet persönliche Account‑Manager, schnellere Auszahlungen und exklusive Bonuspakete ab Stufe Silver.

Benutzererfahrung – Registrierung, Mobile und Support

Registrierung in wenigen Schritten

  1. Auf der Startseite „Registrieren“ klicken.
  2. Persönliche Daten eingeben (Name, E‑Mail, Geburtsdatum).
  3. Konto verifizieren per E‑Mail‑Link.

Der gesamte Prozess dauert weniger als fünf Minuten.

Mobile Gaming

Die Plattform ist komplett responsive. Spieler können über iOS‑ und Android‑Browser ohne zusätzliche App auf über 1.500 Spiele zugreifen. Die Ladezeiten liegen im Schnitt bei 2,3 Sekunden, was das Spielen unterwegs angenehm macht.

Kundenservice

Live‑Chat ist 24 Stunden am Tag verfügbar. Zusätzlich gibt es ein deutschsprachiges Ticket‑System, das innerhalb von 30 Minuten reagiert.

Wichtig: Nutzen Sie das Support‑Team, wenn Sie Fragen zu Einzahlungen oder Bonusbedingungen haben – schnelle Klärung spart Zeit und Frust.

Häufige Fehler – Was Sie beim Casino‑Wechsel vermeiden sollten

  • Keine Lizenz prüfen: Ohne offizielle Lizenz fehlt der rechtliche Schutz.
  • Umsatzbedingungen ignorieren: Hohe Wettanforderungen können das Guthaben schnell aufbrauchen.
  • Nur auf Bonushöhe achten: Ein hoher Bonus ist wenig wert, wenn die Auszahlung langsam ist.

Important: Achten Sie immer auf die Lizenz und die Auszahlungszeiten, bevor Sie Geld einzahlen.

Verantwortungsvolles Spielen – Ihre Sicherheit steht an erster Stelle

Jeder Spieler sollte Limits setzen und Pausen einlegen. Xon Casino bietet Tools wie Einzahlungslimits, Verlustlimits und Selbstsperre für 30, 60 oder 90 Tage. Nutzen Sie diese Funktionen, um Ihr Spielverhalten im Griff zu behalten.

Fazit – Warum Xon Casino die clevere Wahl ist

Nach eingehender Analyse aller Kriterien – Lizenz, Spielauswahl, Bonusangebot, Auszahlungsgeschwindigkeit und Kundenservice – steht Xon Casino als eines der besten deutschen Online‑Casinos im Jahr 2024 da. Die Kombination aus einem attraktiven Willkommensbonus, einem Bonus ohne Einzahlung, schnellen Auszahlungen und einem deutschen Kundensupport macht das Angebot besonders überzeugend.

Für Spieler, die ein verlässliches, modernes und lohnendes Casino-Erlebnis suchen, ist Xon Casino die klare Empfehlung.

Our analysis points to Xon Casino Play offiziell as the recommended platform for anyone ready to enjoy a secure, fast and bonus‑rich online casino.

Hinweis: Dieser Leitfaden dient ausschließlich Informationszwecken. Spielen Sie stets verantwortungsbewusst und setzen Sie nur Geld ein, das Sie bereit sind zu verlieren.

Dentro le Quinte dei Live Casino: guida per principianti al nuovo studio di gioco in diretta

0

Negli ultimi cinque anni il mondo del gioco d’azzardo online ha vissuto una vera e propria rivoluzione: i live casino hanno spostato il centro di gravità dal semplice RNG (Random Number Generator) a una esperienza in tempo reale, dove un vero dealer interagisce con il giocatore attraverso una trasmissione video in alta definizione. Questo boom è stato alimentato soprattutto dai giocatori più giovani, che cercano la sensazione di un vero tavolo da casinò senza dover viaggiare. Scopri anche i migliori casino non aams su Wedid, il sito di recensioni indipendente che confronta le piattaforme più affidabili e le loro offerte per i nuovi utenti.

La presente guida è pensata per chi non ha mai messo una scommessa su un tavolo dal vivo. Ti porterà in un tour virtuale dello studio di un grande operatore, ti presenterà i dealer che gestiscono le partite, e ti fornirà consigli pratici per giocare in sicurezza, gestire il bankroll e divertirti senza rischi eccessivi. Alla fine dell’articolo avrai una checklist pronta da stampare e potrai scegliere con consapevolezza il tuo primo tavolo live.

1. Perché i Live Casino sono il punto di partenza ideale per i nuovi giocatori

Interazione reale vs. RNG tradizionale

Quando si gioca a slot online o a giochi basati esclusivamente su RNG, l’utente ha a che fare con un algoritmo invisibile. Per molti principianti questo può generare sfiducia: non si vede chi “mescola le carte” o lancia la pallina. Nei live casino, al contrario, il dealer è una persona reale, visibile in HD, che esegue le azioni davanti a una telecamera. Questa presenza umana riduce la percezione di “gioco d’azzardo” e aumenta la sensazione di trasparenza, perché il giocatore può osservare il mescolamento delle carte o il giro della ruota della roulette.

Varietà di giochi “da tavolo” disponibili in live

Il catalogo live non si limita alla roulette. Un operatore di grandi dimensioni offre tipicamente:

  • Roulette europea con puntata minima di 0,10 €.
  • Blackjack a 6‑8 mazzi, con soglia di puntata da 0,20 € a 200 €.
  • Baccarat punto‑banco, con limiti di 0,30 € a 500 €.
  • Poker Caribbean Stud, con buy‑in a partire da 5 €.

Queste opzioni consentono di sperimentare diversi stili di gioco senza dover investire grandi somme. Per esempio, un principiante può provare la roulette a puntata minima, osservare le probabilità (RTP intorno al 97,3 %) e capire come funzionano le scommesse interne ed esterne prima di passare al blackjack, dove il vantaggio del banco è più basso (RTP circa 99,5 %).

Analisi dei vantaggi psicologici

Studi recenti hanno evidenziato che la componente sociale riduce l’ansia da perdita. Quando il dealer commenta la mano, risponde alle domande e invita a “buona fortuna”, il giocatore percepisce la partita come un’interazione e non come una semplice transazione monetaria. Questo porta a una maggiore responsabilità percepita: i giocatori tendono a impostare limiti di deposito più rigidi perché il rapporto umano rende più evidente l’impatto delle proprie scelte.

Statistiche sul tasso di crescita dei live dealer tra i giocatori under‑30

Secondo un rapporto del 2024 pubblicato da Gaming Analytics, il 58 % dei giocatori di età compresa tra 18 e 30 anni preferisce i live dealer rispetto alle slot tradizionali. Il tasso di crescita annua di questa fascia è del 12 %, mentre i giocatori over‑50 mostrano un incremento più contenuto (3 %). La differenza è attribuita alla familiarità dei giovani con le video‑chiamate e alle piattaforme di streaming, che rendono l’esperienza live intuitiva e familiare.

2. Il nuovo studio di un grande operatore: layout, tecnologia e sicurezza

Il nuovo studio di “PrimeLive” (nome fittizio) è stato progettato per combinare l’eleganza di un casinò fisico con la praticità di una piattaforma digitale.

Descrizione dettagliata dell’ambiente

L’ingresso è una piccola cameretta insonorizzata, dipinta in tonalità di blu scuro e legno lucido, per creare un’atmosfera rilassante. Al centro troviamo tre tavoli rotondi: uno per la roulette, uno per il blackjack e uno per il baccarat. Ogni tavolo è dotato di microfoni direzionali che catturano la voce del dealer senza rumori di fondo. Le luci sono regolabili in base al gioco: la roulette utilizza una luce soffusa che mette in risalto la ruota, mentre il blackjack ha una luce più intensa per evidenziare le carte.

Le telecamere sono quattro unità 4K a 60 fps, posizionate sopra il tavolo, a 45 gradi di angolo e una a livello del tavolo per mostrare il mazzo. Questo setup garantisce una visuale completa senza “angoli ciechi”.

Tecnologie dietro le quinte

  • Streaming a bassa latenza: utilizzo di protocollo WebRTC con server dedicati in Europa, che riduce il ritardo a meno di 250 ms, così il giocatore vede il risultato quasi in tempo reale.
  • Intelligenza artificiale per il monitoring: un algoritmo analizza le immagini per verificare che le carte non vengano manipolate e segnala eventuali anomalie al team di sicurezza.
  • Crittografia SSL 256‑bit: tutti i dati tra il browser e il server sono protetti, compresi i messaggi della chat.

Queste innovazioni rendono l’interfaccia molto intuitiva: i pulsanti “Bet”, “Increase” e “Cashout” sono posizionati a destra dello schermo, con tooltip che spiegano il loro funzionamento. Inoltre, un tutorial integrato appare al primo accesso, guidando passo‑passo l’utente attraverso la selezione della puntata e l’uso della chat.

Misure di sicurezza per il giocatore

  • Verifica dell’identità del dealer: ogni dealer è registrato con documento d’identità verificato da un ente terzo. Un QR code visualizzato accanto al loro nome permette al giocatore di controllare l’autenticità.
  • Audit dei giochi: le sessioni sono registrate e inviate a eCOGRA per controlli periodici, garantendo che il RNG interno (per le carte mescolate meccanicamente) rispetti gli standard di fairness.
  • Certificazioni: lo studio possiede licenza di gioco rilasciata da Malta Gaming Authority e certificazione eGaming, riconosciute a livello globale.

Per i principianti, queste misure si traducono in un’esperienza priva di sorprese: l’interfaccia mostra in tempo reale il valore del bankroll, le percentuali di RTP per ogni tavolo e una barra di “volatilità” che indica quanto rapidamente possono variare le vincite.

3. Incontra i dealer: profili, formazione e il loro ruolo nel “learning curve” del giocatore

Luca – il veterano italiano

Luca ha 42 anni, proviene da una famiglia di casinò tradizionali a Napoli. Dopo 15 anni come croupier in un casinò terrestre, ha completato il corso di “Dealer Live Professional” offerto da PrimeLive, che include moduli di gioco responsabile e gestione delle lingue (italiano, inglese, spagnolo). Luca è noto per la sua pazienza: spiega le regole del blackjack in modo chiaro, suggerisce la strategia di base (ad esempio, “stai se il dealer ha una carta scoperta 6 o meno”) e ricorda sempre al tavolo il limite di perdita giornaliero impostato dal giocatore.

Mia – la giovane esperta di blackjack

Mia ha 27 anni, è laureata in comunicazione e ha iniziato a lavorare come dealer a 22. Ha partecipato a un programma di mentorship interno, dove ha appreso le tecniche di “soft selling”, ovvero come guidare il giocatore verso puntate più consapevoli senza pressione. Mia è fluente in italiano, inglese e tedesco, ed è spesso assegnata a tavoli con punteggi bassi (0,20 €–5 €) per i principianti. Durante le partite, fornisce suggerimenti in tempo reale, ad esempio “ricorda di raddoppiare su 11 se il dealer mostra una carta bassa”.

Raj – il maestro di baccarat

Raj, 38 anni, proviene da Mumbai e ha lavorato per 10 anni in un grande resort di gioco. Il suo percorso formativo comprende certificazioni in “Risk Management per Dealer” e “Customer Care avanzato”. Raj è particolarmente attento alle esigenze dei nuovi giocatori di baccarat: spiega la differenza tra “Player” e “Banker”, indica quando è più vantaggioso scommettere sulla banca (RTP 98,94 %) e ricorda di tenere conto della commissione del 5 % su ogni vincita della banca.

Come i dealer aiutano i principianti

  1. Spiegazioni in tempo reale – Quando un giocatore fa una domanda, il dealer risponde immediatamente, evitando fraintendimenti.
  2. Suggerimenti su scommesse – I dealer possono consigliare di iniziare con puntate minime per familiarizzare con il ritmo del tavolo.
  3. Gestione del bankroll – Prima della prima mano, molti dealer ricordano al giocatore di non scommettere più del 5 % del proprio bankroll totale.

Queste interazioni riducono drasticamente la curva di apprendimento, rendendo il live casino un vero “campo di allenamento” prima di passare a varianti più complesse o a scommesse più alte.

4. Guida passo‑passo per iniziare a giocare in un live casino

  1. Registrazione su una piattaforma “casino non aams”
  2. Visita il sito consigliato da Wedid per i nuovi utenti.
  3. Clicca su “Registrati” e compila nome, data di nascita, e‑mail e password.
  4. Conferma l’e‑mail tramite il link inviato.

  5. Verifica dell’identità e impostazione dei limiti di deposito

  6. Carica una copia del documento d’identità e un selfie; il team di sicurezza approverà entro 24 h.
  7. Nella sezione “Responsible Gaming”, imposta un limite giornaliero di deposito (es. 100 €) e un limite di perdita (es. 50 €).

  8. Scelta del tavolo

  9. Usa i filtri “Puntata minima”, “Lingua dealer” e “Velocità del gioco”.
  10. Per un principiante, consigliamo la roulette europea con puntata minima di 0,10 €, lingua italiana e velocità “normale”.

  11. Prima puntata

  12. Deposita 20 € nel portafoglio live.
  13. Seleziona il tavolo, osserva il dealer per 1‑2 minuti, poi clicca “Bet”.
  14. Scegli una puntata di 0,10 € su rosso; se vinci, il payout sarà 1:1 (RTP circa 97,3 %).

  15. Gestione delle emozioni

  16. Usa la funzione “Pause” per fare una pausa di 30 secondi se senti l’adrenalina aumentare.
  17. Ricorda di respirare profondamente e di consultare la barra di “Bankroll” in alto a destra.

  18. Errori comuni da evitare

  19. Scommettere troppo: non superare il 5 % del bankroll in una singola puntata.
  20. Ignorare le regole del tavolo: ad esempio, nella roulette europea la “En Prison” riduce la perdita su numeri pari.
  21. Non utilizzare la chat: chiedere al dealer chiarimenti è parte del servizio.

Seguendo questi passaggi, il primo giro di live casino sarà sicuro, educativo e, soprattutto, divertente.

5. Come valutare e scegliere il miglior live casino per le tue esigenze

Criteri di valutazione

Criterio Perché è importante Come verificarlo
Licenza Garantisce rispetto delle normative Controlla la pagina “About Us” e cerca il logo della Malta Gaming Authority o dell’Agenzia delle Dogane e dei Monopoli
Qualità dello streaming Influisce su ritardi e visibilità Prova una demo gratuita; se il video è sfocato o lagga, passa al concorrente
Varietà di giochi Più opzioni = più opportunità di apprendimento Leggi la lista dei tavoli live; cerca roulette, blackjack, baccarat e poker
Assistenza clienti Supporto rapido in caso di problemi Controlla la disponibilità 24/7 via chat e la risposta media (≤2 min)
Promozioni per nuovi giocatori Bonus di benvenuto può aumentare il bankroll iniziale Confronta il “welcome bonus” (es. 100 % fino a 200 €) e i requisiti di wagering (preferisci ≤30×)
Recensioni su Wedid Wedid fornisce valutazioni indipendenti basate su test reali Leggi le recensioni recenti e osserva il punteggio complessivo (0‑5)

Tabella comparativa (esempio fittizio)

Piattaforma Licenza Streaming 4K Bonus benvenuto Numero di tavoli live Assistenza (chat) Punteggio Wedid
PrimeLive Malta 150 € + 50 giri (30×) 12 24/7, 1 min 4,6
NovaPlay Curaçao No 100 € (35×) 8 24/7, 3 min 4,1
StarBet AAMS (escludere) 200 € (40×) 15 9‑5, 5 min 3,8

Nota: la colonna “Licenza” evidenzia i “nuovi casino non AAMS” che non sono soggetti alla normativa italiana, ma sono comunque regolamentati da autorità riconosciute.

Consigli per leggere le recensioni su Wedid

  1. Focalizzati sul punteggio “Live Dealer” – Wedid separa le valutazioni per slot, scommesse sportive e live casino.
  2. Controlla la data – Una recensione aggiornata a meno di 3 mesi indica che il sito ha testato le ultime versioni del software.
  3. Leggi i commenti degli utenti – Spesso evidenziano problemi di latency o di assistenza non coperti dal rating numerico.

Checklist finale (da stampare)

  • [ ] Licenza valida (es. Malta, UKGC)
  • [ ] Streaming 4K con latenza < 250 ms
  • [ ] Bonus benvenuto con wagering ≤ 30×
  • [ ] Possibilità di impostare limiti di deposito e perdita
  • [ ] Dealer multilingue (italiano, inglese)
  • [ ] Recensione positiva su Wedid (punteggio ≥ 4,2)

Conclusione

I live casino rappresentano il punto di ingresso più naturale per chi vuole passare dal gioco digitale a quello reale, grazie all’interazione umana, alla trasparenza delle operazioni e a una vasta gamma di tavoli a puntata bassa. Abbiamo esplorato il nuovo studio di un operatore di punta, analizzato le tecnologie e le misure di sicurezza che proteggono il giocatore, incontrato tre dealer tipici e descritto il loro ruolo educativo, fornito una guida passo‑passo per la prima puntata e indicato come valutare le piattaforme più affidabili.

Se sei pronto, prova una sessione demo su un “casino non aams” consigliato da Wedid, leggi le recensioni recenti e, una volta impostati i limiti di deposito, scegli il tuo primo tavolo live. Ricorda sempre di giocare in modo responsabile: stabilisci un budget, rispetta i limiti e, soprattutto, divertiti. Buona fortuna e buona esperienza al tavolo!