NewsBreaking NewsNational 13 ਜਿਲਿਆਂ ਦੇ ਪੁਲਸ ਮੁਖੀਆਂ ਸਮੇਤ 27 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ By Rajesh Aggarwal - March 31, 2026 0 428 FacebookTwitterPinterestWhatsApp ਉਤਰ ਪ੍ਰਦੇਸ਼, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਸਰਕਾਰ ਵਲੋਂ 13 ਜਿਲਿਆਂ ਦੇ ਪੁਲਸ ਮੁਖੀਆਂ (Police chiefs) ਸਮੇਤ 27 ਆਈ. ਪੀ. ਐਸ. ਅਧਿਕਾਰੀਆਂ (IPS officers) ਦੇ ਤਬਾਦਲੇ ਕੀਤੇ ਗਏ ਹਨ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :