
ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਸ਼ਨੀਵਾਰ ਨੂੰ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਨੂੰ ਕੰਪਨੀ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਅਨੰਤ 1 ਮਈ ਤੋਂ 5 ਸਾਲਾਂ ਲਈ ਇਸ ਅਹੁਦੇ ‘ਤੇ ਰਹਿਣਗੇ। ਉਹ 2023 ਤੋਂ ਕੰਪਨੀ ਵਿੱਚ ਇੱਕ ਗੈਰ-ਕਾਰਜਕਾਰੀ ਨਿਰਦੇਸ਼ਕ ਹਨ।
ਧਰਮਸ਼ਾਲਾ ‘ਚ ਆਈਪੀਐਲ ਮੈਚਾਂ ਦੀਆਂ ਤਿਆਰੀਆਂ, ਟਿਕਟਾਂ ਦੀ ਵਿਕਰੀ ਸ਼ੁਰੂ
ਕੰਪਨੀ ਨੇ ਕਿਹਾ, ‘ਰਿਲਾਇੰਸ ਦੇ ਡਾਇਰੈਕਟਰ ਬੋਰਡ ਨੇ 25 ਅਪ੍ਰੈਲ ਨੂੰ ਹੋਈ ਆਪਣੀ ਮੀਟਿੰਗ ਵਿੱਚ ਮਨੁੱਖੀ ਸਰੋਤ, ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਦੀ ਸਿਫ਼ਾਰਸ਼ ‘ਤੇ ਵਿਚਾਰ ਕੀਤਾ ਅਤੇ ਗੈਰ-ਕਾਰਜਕਾਰੀ ਨਿਰਦੇਸ਼ਕ ਅਨੰਤ ਐਮ. ਅੰਬਾਨੀ ਨੂੰ ਪੂਰੇ ਸਮੇਂ ਦਾ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ।’