ਲਖਨਊ : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਮਾੜੀ ਸਿਹਤ ਸਹੂਲਤਾਂ ਕਾਰਨ ਕਾਨਪੁਰ ਦੇ ਲੋਕਾਂ ਨੂੰ ਕੋਰੋਨਾ ਦੌਰਾਨ ਬਹੁਤ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਨਾਲ ਹੀ ਭਾਜਪਾ ਦੀ ਪਹਿਲ ਦੇਖੋ : ਆਪਣਾ ਸ਼ਾਨਦਾਰ ਦਫ਼ਤਰ ਤਾਂ ਤਿਆਰ ਕਰ ਲਿਆ ਪਰ ਲੋਕਾਂ ਲਈ ਹਸਪਤਾਲ ਦੀ ਇੱਕ ਇੱਟ ਵੀ ਨਹੀਂ ਰੱਖੀ। ਜਨਤਾ ਸਭ ਕੁੱਝ ਦੇਖ ਰਹੀ ਹੈ। ਇਸ ਟਵੀਟ ਦੇ ਨਾਲ ਉਨ੍ਹਾਂ ਨੇ ਇੱਕ ਖ਼ਬਰ ਦਾ ਹਵਾਲਾ ਵੀ ਦਿੱਤਾ ਹੈ।
खराब स्वास्थ्य सुविधाओं की वजह से कानपुर की जनता ने कोरोना के दौरान बहुत कष्ट झेले थे।
लेकिन भाजपा की प्राथमिकता देखिए:
अपना भव्य कार्यालय तैयार कर लिया
मगर जनता के लिए अस्पताल की एक ईंट भी नहीं रखी।जनता सब देख रही है। pic.twitter.com/q6V3eIeFKQ
— Priyanka Gandhi Vadra (@priyankagandhi) November 23, 2021