NewsPunjab CM ਕੈਪਟਨ ਅੱਜ ਕਰਨਗੇ ਕੋਵਿਡ ਰਿਵਿਊ ਬੈਠਕ, ਪਾਬੰਦੀਆਂ ਹਟਾਉਣ ‘ਤੇ ਹੋ ਸਕਦੀ ਹੈ ਚਰਚਾ By On Air 13 - June 29, 2021 0 46 FacebookTwitterPinterestWhatsApp ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਕੋਵਿਡ ਰਿਵਿਊ ਬੈਠਕ ਹੋਵੇਗੀ। ਬੈਠਕ ਦੁਪਹਿਰ 2:30 ਵਜੇ ਹੋਵੇਗੀ। ਬੈਠਕ ‘ਚ ਕੋਰੋਨਾ ਦੇ ਲਗਾਤਾਰ ਘੱਟ ਹੋ ਰਹੇ ਕੇਸਾਂ ਨੂੰ ਦੇਖਦੇ ਹੋਏ ਪਾਬੰਦੀਆਂ ਹਟਾਏ ਜਾਣ ਉੱਤੇ ਚਰਚਾ ਹੋ ਸਕਦੀ ਹੈ।