ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ ਮੋਗਾ ਵਿਖੇ ਵੱਡੀ ਚੋਣ ਰੈਲੀ

0
18
Aam Aaddmi Party Punjab

ਮੋਗਾ, 16 ਨਵੰਬਰ 2026 : ਆਮ ਆਦਮੀ ਪਾਰਟੀ (Aam Aadmi Party) ਵਲੋਂ ਵਿਧਾਨ ਸਭਾ ਚੋਣਾਂ ਪੰਜਾਬ-2027 ਦੇ ਚਲਦਿਆਂ ਮੋਗਾ ਵਿਖੇ ਇਕ ਵੱਡੀ ਚੋਣ ਰੈਲੀ (Election Rally) ਤੋਂ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ।

ਕਦੋਂ ਹੋਵੇਗੀ ਇਹ ਰੈਲੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਪੰਜਾਬ ਵਿਧਾਨ ਚੋਣਾਂ (Punjab Legislative Assembly Elections) ਦੇ ਵੱਜ ਚੁੱਕੇ ਬਿਗੁਲ ਦੇ ਚਲਦਿਆਂ ਜੋ ਸਿਆਸੀ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ ਦੇ ਚਲਦਿਆਂ ਆਮ ਆਦਮੀ ਪਾਰਟੀ ਵਲੋਂ ਵੀ ਪੰਜਾਬ ਅੰਦਰ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਦੇ ਚਲਦਿਆਂ 26 ਨਵੰਬਰ ਤੋਂ ਮੋਗਾ ਵਿਖੇ ਚੋਣ ਰੈਲੀ ਕੀਤੀ ਜਾ ਰਹੀ ਹੈ । ਜਿਸ ਵਿਚ ਪਾਰਟੀ ਦੇ ਸੁਪਰੀਮੋ ਅਤੇ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਮੂਲੀਅਤ ਕਰਨਗੇ ।

LEAVE A REPLY

Please enter your comment!
Please enter your name here