ਪੰਜਾਬ ‘ਚ ਕੋੋਰੋਨਾ ਦੇ ਪਿਛਲੇ 24 ਘੰਟਿਆਂ ‘ਚ ਨਵੇਂ ਕੇਸ ਆਏ ਸਾਹਮਣੇ

0
68

ਚੰਡੀਗੜ੍ਹ : ਪੰਜਾਬ ‘ਚ ਪਿਛਲੇ ਦਿਨਾਂ ਤੋਂ ਲਗਾਤਾਰ ਕੋਰੋਨਾ ਪੋਜਿਟਿਵ ਕੇਸ ਘੱਟ ਦਰਜ ਕੀਤੇ ਜਾ ਰਹੀ ਹੈ। ਪਰ ਇਸ ਦੇ ਨਾਲ ਵੀ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਿਛਲੇ 24 ਘੰਟਿਆਂ ‘ਚ ਸੂਬੇ ‘ਚ 5,995 ਨਵੇਂ ਪੋਜਿਟਿਵ ਕੇਸ ਪਾਏ ਗਏ ਜਦਕਿ 178 ਮਰੀਜ਼ਾਂ ਦੀ ਮੌਤ ਹੋ ਗਈ।

ਇਸ ਸਮੇਂ ਪੰਜਾਬ ‘ਚ 48,231 ਐਕਟਿਵ ਕੇਸ ਹਨ। ਜੇਕਰ ਕੁੱਲ ਆਂਕੜੇ ਦੀ ਗੱਲ ਕਰੀਏ ਤਾਂ ਹੁਣ ਤੱਕ ਕੁੱਲ 5,56,089 ਲੋਕ ਪੋਜਿਟਿਵ ਹੋ ਚੁੱਕੇ ਹਨ। ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਆਂਕੜਾ 14,004 ਹੈ। ਤਾਜ਼ਾ ਅਪਡੇਟ ਅਨੁਸਾਰ 5,809 ਮਰੀਜ਼ ਆਕਸੀਜਨ ਸਪੋਰਟ ਤੇ ਹਨ ਜਦਕਿ 358 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ।

LEAVE A REPLY

Please enter your comment!
Please enter your name here