ਈ. ਡੀ. ਨੇ ਭੇਜੇ ਆਈ. ਏ. ਐਸ. ਪੀ. ਸੀ. ਐਸ. ਅਧਿਕਾਰੀਆਂ ਨੂੰ ਸੰਮੰਨ

0
85
Enforcement Directorate

ਨਵੀਂ ਦਿੱਲੀ, 23 ਨਵੰਬਰ 2026 : ਕੇਂਦਰੀ ਜਾਂਚ ਏਜੰਸੀ (Central Investigation Agency) ਇਨਫਸੋਰਸਮੈਂਟ ਡਾਇਰੈਕਟੋਰੇਟ ਵਲੋਂ ਪੰਜਾਬ ਦੇ ਆਈ. ਏ. ਐਸ. ਅਤੇ ਆਈ. ਪੀ. ਐਸ. ਅਧਿਕਾਰੀਆਂ ਨੂੰ ਸੰਮੰਨ (Summon) ਭੇਜੇ ਗਏ ਹਨ ।

ਕਿਸ ਮਾਮਲੇ ਵਿਚ ਭੇਜੇ ਗਏ ਹਨ ਸੰਮੰਨ

ਮਿਲੀ ਜਾਣਕਾਰੀ ਅਨੁਸਾਰ ਈ. ਡੀ. (E.D.) ਵਲੋਂ ਜੋ ਪੰਜਾਬ ਦੇ 7 ਆਈ. ਏ. ਐਸ. ਅਤੇ ਆਈ. ਪੀ. ਐੈਸ. ਅਧਿਕਾਰੀਆਂ ਨੂੰ ਸੰਮੰਨ ਭੇਜੇ ਗਏ ਹਨ ਦਾ ਮੁੱਖ ਕਾਰਨ ਪੰਜਾਬ ਪੁਲਸ ਦੇ ਮੁਅੱਤਲ ਚੱਲ ਰਹੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ (Money Laundering) ਮਾਮਲੇ ਵਿਚ ਜਾਂਚ ਦਾ ਘੇਰਾ ਵਧਾਉਣ ਦੇ ਚਲਦਿਆਂ ਹੈ । ਦੱਸਣਯੋਗ ਹੈ ਕਿ ਏਜੰਸੀ ਵਲੋਂ ਜਿਨ੍ਹਾਂ ਅਧਿਕਾਰੀਆਂ ਨੂੰ ਸੰਮੰਨ ਭੇਜੇ ਗਏ ਹਨ ਵਿਚ ਪੰਜਾਬ ਦੇ ਸੱਤ ਮੌਜੂਦਾ ਅਤੇ ਸੇਵਾਮੁਕਤ ਸੀਨੀਅਰ ਅਫ਼ਸਰ ਸ਼ਾਮਲ ਹਨ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤੇ ਹਨ । ਇਨ੍ਹਾਂ ਵਿੱਚ ਅਤੇ ਅਧਿਕਾਰੀ ਵੀ ਸ਼ਾਮਲ ਹਨ ।

LEAVE A REPLY

Please enter your comment!
Please enter your name here