Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 15-9-2024
ਸਿਵਲ ਹਸਪਤਾਲ ਦੇ ਸਟੋਰ ‘ਚ ਰੱਖੀਆਂ ਕਰੋੜਾਂ ਦੀਆਂ ਦਵਾਈਆਂ ਹੋਈਆਂ Expire
ਲੁਧਿਆਣਾ ਜ਼ਿਲ੍ਹੇ ਵਿੱਚ ਸਮਰਾਲਾ ਦੇ ਸਿਵਲ ਹਸਪਤਾਲ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇੱਥੇ ਸਟੋਰ ਵਿੱਚ ਰੱਖੀ ਕਰੋੜਾਂ ਰੁਪਏ ਦੀਆਂ ਦਵਾਈਆਂ ਦੀ ਮਿਆਦ ਪੁੱਗ ਚੁੱਕੀ ਸੀ…ਹੋਰ ਪੜ੍ਹੋ
ਕੋਲਕਾਤਾ ‘ਚ SN ਬੈਨਰਜੀ ਰੋਡ ਦੇ ਵਿਚਕਾਰ ਹੋਇਆ ਜਬਰਦਸਤ ਧਮਾਕਾ
ਕੋਲਕਾਤਾ ‘ਚ ਐਸਐਨ ਬੈਨਰਜੀ ਰੋਡ ਦੇ ਵਿਚਕਾਰ ਜਬਰਦਸਤ ਧਮਾਕਾ ਹੋਇਆ। ਇਸ ਧਮਾਕੇ ‘ਚ ਇਕ ਵਿਅਕਤੀ ਜ਼ਖਮੀ ਹੋਇਆ ਹੈ। ਉਸ ਦੀ ਪਛਾਣ 54 ਸਾਲਾ ਬੀਪਾ ਦਾਸ ਵਜੋਂ ਹੋਈ ….ਹੋਰ ਪੜ੍ਹੋ
ਦਿਲਜੀਤ ਦੇ ਕੰਸਰਟ ਦੀ ਟਿਕਟ ਰੇਟ ਦੇਖ ਕੇ ਪ੍ਰਭਾਵਕ ਨੂੰ ਆਇਆ ਗੁੱਸਾ, ਕਹੀਆਂ ਆਹ ਗੱਲਾਂ
ਪੰਜਾਬੀ ਗਾਇਕ ਅਤੇ ਮਸ਼ਹੂਰ ਐਕਟਰ ਦਿਲਜੀਤ ਦੋਸਾਂਝ ਜਲਦ ਹੀ ਭਾਰਤ ‘ਚ ‘ਦਿਲ-ਲੁਮੀਨਾਤੀ ਟੂਰ’ ਕਰਨ ਜਾ ਰਹੇ ਹਨ। ਵੀਰਵਾਰ ਨੂੰ ਗਾਇਕ ਦੇ ਸਮਾਰੋਹ ਦੀਆਂ ਸਾਰੀਆਂ ਟਿਕਟਾਂ ਕੁਝ ਮਿੰਟਾਂ ਵਿੱਚ ਹੀ ਵਿਕ….ਹੋਰ ਪੜ੍ਹੋ
ਭਾਰਤੀ ਹਾਕੀ ਟੀਮ ਦੀ ਪੰਜਵੀਂ ਜਿੱਤ, ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ
ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ‘ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਮਨਪ੍ਰੀਤ ਸਿੰਘ ਦੀ ਟੀਮ ਇੰਡੀਆ ਨੇ ਸ਼ਨੀਵਾਰ ਨੂੰ ਪੂਲ ਗੇੜ ਦੇ ਮੈਚ ‘ਚ ਕੱਟੜ ਵਿਰੋਧੀ ਪਾਕਿਸਤਾਨ ਨੂੰ 2-1 ਨਾਲ ਹਰਾਇਆ…ਹੋਰ ਪੜ੍ਹੋ