
Breaking News: ਬੀਤੇ ਕੱਲ੍ਹ ਦੀਆਂ ਚੋਣਵੀਆਂ ਖ਼ਬਰਾਂ 27-7-2024
ਸ਼ਾਹੀ ਸ਼ਹਿਰ ਪਟਿਆਲਾ ‘ਚ ਆਇਆ ਵੱਡਾ ਖ਼ਤਰਾ , 19 ਖੇਤਰਾਂ ‘ਚ Emergency ਦੀ ਕੀਤੀ ਗਈ ਘੋਸ਼ਣਾ
ਸ਼ਾਹੀ ਸ਼ਹਿਰ ਪਟਿਆਲਾ ਵਿੱਚ ਡਾਇਰੀਆ ਦਾ ਕਹਿਰ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ। ਕੱਲ੍ਹ 5 ਦਰਜਨ ਕੇਸਾਂ ਤੋਂ ਬਾਅਦ ਅੱਜ ਫਿਰ 35 ਦੇ ਕਰੀਬ ਕੇਸ ਸਾਹਮਣੇ ਆਏ ਹਨ, ਜਿਸ ਕਾਰਨ ਸਿਹਤ ਵਿਭਾਗ ਚੌਕਸ ਹੋ ਗਿਆ ਹੈ, ਨਗਰ ਨਿਗਮ ਨੇ ਪਟਿਆਲਾ ਦੇ ਕਰੀਬ 19 ਵੱਖ-ਵੱਖ ਖੇਤਰਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ….ਹੋਰ ਪੜ੍ਹੋ
ਟੋਲ ਨੂੰ ਲੈ ਕੇ ਨਿਤਿਨ ਗਡਕਰੀ ਨੇ ਲਿਆ ਵੱਡਾ ਫੈਸਲਾ , ਮੌਜੂਦਾ ਟੋਲ ਸਿਸਟਮ ਕੀਤਾ ਖਤਮ
ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਫੈਸਲਾ ਲੈ ਲਿਆ ਹੈ ਜਿਸਦੇ ਤਹਿਤ ਮੌਜੂਦਾ ਟੋਲ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ ਹੈ। ਨਾਲ ਹੀ ਉਹਨਾਂ ਨੇ ਸੈਟੇਲਾਈਟ ਟੋਲ ਕਲੈਕਸ਼ਨ ਸਿਸਟਮ ਸ਼ੁਰੂ ਕਰਨ ਦਾ ਐਲਾਨ ਕੀਤਾ….ਹੋਰ ਪੜ੍ਹੋ
ਓਲੰਪਿਕਸ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ ‘ਤੇ ਹੋਇਆ ਵੱਡਾ ਹਮਲਾ
ਸ਼ੁੱਕਰਵਾਰ ਸਵੇਰੇ ਰੇਲ ਫਰਾਂਸ ‘ਚ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਤੋਂ ਕਰੀਬ 10 ਘੰਟੇ ਪਹਿਲਾਂ ਨੈੱਟਵਰਕ ‘ਤੇ ਹਮਲਾ ਹੋਇਆ ਹੈ । ਕਈ ਰੇਲਵੇ ਲਾਈਨਾਂ ਦੀ ਭੰਨਤੋੜ ਕੀਤੀ ਗਈ ਅਤੇ ਤਾਰਾਂ ਨੂੰ ਸਾੜ ਦਿੱਤਾ ਗਿਆ। ਰੇਲਵੇ ਲਾਈਨਾਂ ‘ਤੇ ਹਮਲਾ…ਹੋਰ ਪੜ੍ਹੋ
ਸਵਾਈਨ ਫਲੂ ਦੀ ਚਪੇਟ ‘ਚ ਆਇਆ ਡਾਕਟਰ, ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਚੰਡੀਗੜ੍ਹ ਵਿੱਚ ਸਵਾਈਨ ਫਲੂ ਮਾਮਲੇ ਦਾ ਪਹਿਲਾ ਮਰੀਜ਼ ਸਾਹਮਣੇ ਆਇਆ ਹੈ। ਇਹ ਮਰੀਜ਼ ਖੁਦ ਚੰਡੀਗੜ੍ਹ ਦੇ ਇੱਕ ਹਸਪਤਾਲ ਦਾ ਡਾਕਟਰ ਹੈ। ਇਸ ਗੱਲ ਦੀ ਪੁਸ਼ਟੀ ਚੰਡੀਗੜ੍ਹ ਸਿਹਤ ਵਿਭਾਗ ਦੇ ਡਾਇਰੈਕਟਰ ਡਾ: ਸੁਮਨ ਸਿੰਘ ਨੇ ਕੀਤੀ ਹੈ। ਹਾਲਾਂਕਿ ਵਿਭਾਗ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਰਿਹਾ ਹੈ। ਡਾਇਰੈਕਟਰ ਵੱਲੋਂ…..ਹੋਰ ਪੜ੍ਹੋ