ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਸਰਕਾਰ ਨਾਲ ਹੋਈ ਮੀਟਿੰਗ ਵਿਚ ਬਣੀ ਰਜਾਮੰਦੀ

0
23
Parvinder Jhota

ਮਾਨਸਾ, 5 ਨਵੰਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa) ਵਿਖੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦੇ ਪਰਿਵਾਰ ਤੇ ਸਰਕਾਰ ਵਿਚਕਾਰ ਹੋਈ ਮੀਟਿੰਗ ਵਿਚ ਰਜ਼ਾਮੰਦੀ ਹੋ ਗਈ ਹੈ ।

ਕੀ ਰਜ਼ਾਮੰਦੀ ਹੋਈ ਹੈ ਮੀਟਿੰਗ ਵਿਚ

ਮਿਲੀ ਜਾਣਕਾਰੀ ਅਨੁਸਾਰ ਮਾਨਸਾ ਵਿਖੇ ਜਿਸ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ (Parvinder Singh Jhota) ਦਾ ਅਸ਼ਵਨੀ ਸ਼ਰਮਾ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੀ ਮੌਤ ਦੇ 24 ਦਿਨਾਂ ਬਾਅਦ ਪੰਜਾਬ ਸਰਕਾਰ ਅਤੇ ਪਰਿਵੰਦਰ ਝੋਟਾ ਦੇ ਪਰਿਵਾਰ ਨਾਲ ਹੋਈ ਮੀਟਿੰਗ ਵਿਚ ਝੋਟੇ ਦਾ ਪੋਸਟਮਾਰਟਮ (Postmortem) ਅਤੇ ਸਸਕਾਰ 6 ਨਵੰਬਰ ਨੂੰ ਕਰਵਾਏ ਜਾਣ ਤੇ ਰਜ਼ਾਮੰਦੀ ਬਣ ਹੋ ਗਈ ਹੈ ।

ਕਿਥੇ ਕੀਤਾ ਜਾਵੇਗਾ ਪੋੋਸਟਮਾਰਟਮ

ਪ੍ਰਾਪਤ ਸੂਚਨਾ ਮੁਤਾਬਕ ਬੀਤੇ ਦਿਨੀਂ ਜੋ ਪੰਜਾਬ ਸਰਕਾਰ ਦੇ ਕੈੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੀਟਿੰਗ ਦੌਰਾਨ ਜੋ ਪਰਿਵਾਰ ਨਾਲ ਸਹਿਮਤੀ ਬਣੀ ਹੈ ਦੇ ਚਲਦਿਆਂ ਪਰਵਿੰਦਰ ਝੋਟਾ ਦਾ ਸੰਸਕਾਰ (Funeral) ਚੰਡੀਗੜ੍ਹ ਵਿਖੇ ਬਣੀ ਪੀ. ਜੀ. ਆਈ. ਵਿਚ ਡਾਕਟਰਾਂ ਵਲੋਂ ਕੀਤਾ ਜਾਵੇਗਾ । ਜਿਸਦੀ ਸੀ. ਬੀ. ਐਸ. ਆਈ. ਇਸਦੀਆਂ ਤਿਆਰੀਆਂ ਕਰ ਰਹੀ ਹੈ ।

LEAVE A REPLY

Please enter your comment!
Please enter your name here