ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਨਤੀਜਿਆਂ ਵਿਚ ਕੌਣ ਜਿੱਤਿਆ

0
49
Result

ਚੰਡੀਗੜ੍ਹ, 29 ਮਈ 2026 : ਪੰਜਾਬ ਵਿਚ ਨਗਰ ਨਿਗਮਾਂ (Municipal Corporations), ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਹਾਲ ਦੀ ਘੜੀ ਆਏ ਲਾਈਵ ਨਤੀਜਿਆਂ (Live results) ਵਿਚ ਕਿਥੋਂ ਕਿਸ ਨੇ ਕਰ ਜਿੱਤ ਪ੍ਰਾਪਤ ਕਰ ਲਈ ਹੈ ।

ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰ

ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੌਰ ਚਹਿਲ
ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ
ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਨਫ਼ਰੀਆ
ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀ ਸ਼ਰਮਾ

ਮੁਕਤਸਰ ਸਾਹਿਬ ਕੌਂਸਲ ਦੇ ਵਾਰਡ ਨੰਬਰ 1 ਤੋਂ `ਆਪ` ਜੇਤੂ
ਮੁਕਤਸਰ ਸਾਹਿਬ ਕੌਂਸਲ ਦੇ ਵਾਰਡ ਨੰਬਰ 4 `ਚ ਕਾਂਗਰਸ ਜਿੱਤੀ

ਜਲੰਧਰ ਦੇ ਰਾਮਾ ਮੰਡੀ ਨਗਰ ਕੌਂਸਲ ਚੋਣਾਂ ਦੇ ਨਤੀਜੇ

ਵਾਰਡ ਨੰਬਰ 07 ਤੋਂ `ਆਪ` ਦੇ ਵਿਜੇ ਪਾਲ ਜੇਤੂ
ਵਾਰਡ ਨੰਬਰ 08 ਤੋਂ `ਆਪ` ਦੇ ਰਮੇਸ਼ ਕੁਮਾਰ ਜੇਤੂ

ਕੁਰਾਲੀ ਦਾ ਪਹਿਲਾ ਰਿਜ਼ਲਟ ਆਇਆ ਸਾਹਮਣੇ
`ਆਪ` ਦੇ ਡਾਕਟਰ ਅਸ਼ਵਨੀ ਕੁਮਾਰ 279 ਦੀ ਲੀਡ ਨਾਲ ਜਿੱਤੇ

ਕਰਤਾਰਪੁਰ ਨਤੀਜੇ ਆਏ ਸਾਹਮਣੇ

ਕਰਤਾਰਪੁਰ ਦੇ 9 ਵਾਰਡਾਂ ਵਿਚ ਜਿੱਤੀ `ਆਪ`
2 ਵਾਰਡਾਂ `ਚ ਆਜ਼ਾਦ ਉਮੀਦਵਾਰਾਂ ਦੀ ਜਿੱਤ
2 ਵਾਰਡਾਂ `ਚ ਕਾਂਗਰਸ ਨੇ ਜਿੱਤ ਕੀਤੀ ਦਰਜ

ਨਗਰ ਕੌਂਸਲ ਭਵਾਨੀਗੜ੍ਹ ਦੀਆਂ ਚੋਣਾਂ ਵਿੱਚ ਜਿੱਤਣ ਵਾਲੇ ਉਮੀਦਵਾਰ

ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਪਾਲ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਕੌਰ ਚਹਿਲ
ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ
ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਕੌਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਨਫ਼ਰੀਆ
ਕਾਂਗਰਸ ਪਾਰਟੀ ਦੇ ਉਮੀਦਵਾਰ ਰਜਨੀ ਸ਼ਰਮਾ

ਮੁਕੇਰੀਆਂ ਨਗਰ ਕੌਂਸਲ `ਚ 2 ਵਾਰਡਾਂ `ਤੇ ਕਾਂਗਰਸ ਦੀ ਜਿੱਤ

ਵਾਰਡ ਨੰਬਰ. 2 ਤੇ 3 `ਚ ਜਿੱਤੀ ਕਾਂਗਰਸ
ਵਾਰਡ ਨੰਬਰ 4 `ਚ ਭਾਜਪਾ ਦੀ ਜਿੱਤ
ਵਾਰਡ ਨੰਬਰ 1 `ਚ `ਆਪ` ਦੀ ਜਿੱਤ

ਮੋਗਾ ਦੇ ਸ਼ੁਰੂਆਤੀ ਰੁਝਾਨਾਂ `ਚ ਕਾਂਗਰਸ 2 `ਤੇ ਅੱਗੇ
ਕੋਟ ਈਸੇ ਖਾਂ ਦੇ ਵਾਰਡ ਨੰਬਰ 2 ਤੋਂ `ਆਪ` ਦੇ ਪ੍ਰਕਾਸ਼ ਰਾਜਪੂਤ ਜੇਤੂ

ਸੁਨਾਮ ਦੇ ਵਾਰਡ ਨੰਬਰ 1,3,4,5,7 ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
ਵਾਰਡ ਨੰਬਰ 2 ਤੇ 6 ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ
ਦਸੂਹਾ ਦੇ ਵਾਰਡ 3 ਤੋਂ ਆਮ ਆਦਮੀ ਪਾਰਟੀ ਦੇ ਰਮਨਾ ਦੇਵੀ 202 ਵੋਟਾਂ ਨਾਲ ਜੇਤੂ

ਗੋਨਿਆਣਾ ਦੇ ਚੋਣ ਨਤੀਜੇ

ਗੋਨਿਆਣਾ ਦੇ ਵਾਰਡ ਨੰਬਰ 1 ਤੋਂ ਗੁਰਮੀਤ ਕੌਰ (ਆਜ਼ਾਦ) 214 ਵੋਟਾਂ ਦੇ ਫ਼ਰਕ ਨਾਲ ਜੇਤੂ
ਵਾਰਡ ਨੰਬਰ 2 ਤੋਂ ਕਸ਼ਮੀਰੀ ਲਾਲ (ਆਪ) ਨੇ 181 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ
ਵਾਰਡ ਨੰਬਰ 3: ਮੰਜੂ ਜੈਨ (ਆਜ਼ਾਦ) 373 ਵੋਟਾਂ ਦੇ ਫ਼ਰਕ ਨਾਲ ਜੇਤੂ

ਗਿੱਦੜਬਾਹਾ ਦੇ 19 ਵਾਰਡਾਂ `ਚੋਂ 7 ਦੇ ਨਤੀਜੇ ਆਏ ਸਾਹਮਣੇ
7 ਵਾਰਡਾਂ `ਤੇ `ਆਪ` ਨੇ ਹਾਸਲ ਕੀਤੀ ਜਿੱਤ

ਬਟਾਲਾ ਨਗਰ ਨਿਗਮ ਦੇ 5 ਵਾਰਡਾਂ `ਚ ਦੀ ਵੱਡੀ ਜਿੱਤ

ਫ਼ਾਜ਼ਿਲਕਾ `ਚ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਭਜਨ ਲਾਲ 162 ਵੋਟਾਂ ਨਾਲ ਜੇਤੂ
ਵਾਰਡ ਨੰਬਰ 3 ਤੋਂ ਸੁਨੀਲ ਮੈਨੀ `ਆਪ` ਉਮੀਦਵਾਰ ਜੇਤੂ
ਬਠਿੰਡਾ ਦੇ ਨਗਰ ਪੰਚਾਇਤ ਕੋਟ ਸ਼ਮੀਰ ਦੇ 3 ਵਾਰਡਾਂ ਤੋਂ ਜਿੱਤੇ ਅਕਾਲੀ ਉਮੀਦਵਾਰ

ਧੂਰੀ ਵਾਰਡ ਨੰਬਰ 4 ਤੋਂ ਆਪ ਉਮੀਦਵਾਰ ਰਾਜੀਵ ਚੌਧਰੀ ਜੇਤੂ
ਵਾਰਡ ਨੰਬਰ 7 ਤੋਂ ਵੀ ਆਪ ਉਮੀਦਵਾਰ ਦੀ ਜਿੱਤ

ਸਮਰਾਲਾ ਵਿਚ ਭਾਜਪਾ ਦਾ ਖੁੱਲ੍ਹਿਆ ਖਾਤਾ

ਸਮਰਾਲਾ : ਇੱਕ ਵਾਰਡ ਵਿਚ ਜਿੱਤੀ ਭਾਜਪਾ
ਸਮਰਾਲਾ :  ਵਾਰਡ 2 `ਚ `ਆਪ` ਦੀ ਜਿੱਤ
ਸਮਰਾਲਾ : ਅਕਾਲੀ ਦਲ ਨੂੰ ਇੱਕ ਸੀਟ

ਅਜਨਾਲਾ

ਨਗਰ ਕੌਂਸਲ ਰਮਦਾਸ ਤੋਂ ਨਤੀਜੇ ਆਏ ਸਾਹਮਣੇ
ਵਾਰਡ ਨੰ 3, 6, 9,10, 11 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ

ਹੁਸ਼ਿਆਰਪੁਰ ਦੇ ਹਰਿਆਣਾ ਨਗਰ ਕੌਂਸਲ `ਚ 2 ਵਾਰਡਾਂ ਤੋਂ `ਆਪ` ਜੇਤੂ
ਹਰਿਆਣਾ ਦੇ ਵਾਰਡ 1 ਤੋਂ ਆਸ਼ਾ ਰਾਣੀ (`ਆਪ`)
ਵਾਰਡ 3 ਤੋਂ ਬਾਵਨਾ (`ਆਪ`)

ਰੂਪਨਗਰ ਨਗਰ ਕੌਂਸਲ ਚੋਣਾਂ ਦੇ ਨਤੀਜੇ

ਵਾਰਡ ਨੰਬਰ. 5 ਤੋਂ ਅਕਾਲੀ ਉਮੀਦਵਾਰ ਪਰਮਜੀਤ ਸਿੰਘ ਮੱਕੜ ਦੀ ਜਿੱਤ
ਗੜ੍ਹਸ਼ੰਕਰ ਕੌਂਸਲ ਦੇ ਵਾਰਡ 10 ਤੋਂ ਆਜ਼ਾਦ ਉਮੀਦਵਾਰ ਜੇਤੂ
ਗੜ੍ਹਸ਼ੰਕਰ ਕੌਂਸਲ ਦੇ ਵਾਰਡ 4 ਤੋਂ ਦੇ ਪ੍ਰਿੰਸ ਚੌਧਰੀ ਜਿੱਤੇ

ਕੋਟਫੱਤਾ ਕੌਂਸਲ ਵਾਰਡ ਨੰਬਰ. 3 ਚ ਆਜ਼ਾਦ ਉਮੀਦਵਾਰ ਦੀ ਜਿੱਤ
ਆਜ਼ਾਦ ਉਮੀਦਵਾਰ ਸੁਖਦੀਪ ਕੌਰ 288 ਵੋਟਾਂ ਨਾਲ ਜਿੱਤੇ

ਕਪੂਰਥਲਾ ਨਗਰ ਨਿਗਮ ਦਾ ਨਤੀਜਾ ਵੀ ਆਇਆ
ਵਾਰਡ ਨੰਬਰ.1 `ਚ ਕਾਂਗਰਸ ਦੇ ਦੀਪਕ ਸਰਵਾਨ ਜਿੱਤੇ

LEAVE A REPLY

Please enter your comment!
Please enter your name here