ਨਾਬਾਲਗ ਪੋਤੀ ਨੇ ਕ੍ਰਿਕਟ ਬੈਟ ਨਾਲ ਹਮਲਾ ਕਰਕੇ ਕੀਤਾ ਦਾਦੇੇ ਦਾ ਕਤਲ

0
38
Indore Murder

ਮੱਧ ਪ੍ਰਦੇਸ਼, 6 ਅਕਤੂਬਰ 2026 : ਭਾਰਤ ਦੇੇਸ਼ ਦੇ ਸੂਬੇ ਮੱਧ ਪ੍ਰਦੇਸ (Madhya Pradesh) ਦੇ ਸ਼ਹਿਰ ਇੰਦੌਰ ਵਿਖੇ ਇਕ ਨਾਬਾਲਗ ਪੋਤੀ ਵਲੋਂ ਕ੍ਰਿਕਟ ਬੈਟ ਨਾਲ ਹਮਲਾ ਕਰਕੇ ਦਾਦੇ ਦਾ ਕਤਲ (Murder) ਕੀਤਾ ਗਿਆ ਹੈ।

ਕੀ ਕਾਰਨ ਰਿਹਾ ਪੋਤੀ ਵਲੋਂ ਦਾਦੇ ਨਾਲ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਇੰਦੌਰ (Indore) ਵਿਖੇ ਜੋ ਇਕ 75 ਸਾਲਾ ਆਪਣੇ ਹੀ ਦਾਦੇ ਦਾ ਇਕ 8 ਸਾਲਾ ਨਾਬਾਲਗ ਪੋਤੀ ਵਲੋਂ ਕ੍ਰਿਕਟ ਬੈਟ ਨਾਲ ਹਮਲਾ (Attack with a cricket bat) ਕਰਕੇ ਦਾਦੇੇ ਦਾ ਹੀ ਕਤਲ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਲੜਕੀ ਦੇ ਦੱਸਣ ਕੁਮਾਰ ਉਸਦੇ ਦਾਦਾ ਵਲੋਂ 7-8 ਸਾਲ ਪਹਿਲਾਂ ਉਸ ਨਾਲ ਗਲਤ ਹਰਕਤ ਕੀਤੇ ਜਾਣਾ ਦੱਸਿਆ ਗਿਆ ਹੈ ।

ਪੁਲਸ ਨੇ ਕੀਤਾ ਲੜਕੀ ਨੂੰ ਗ੍ਰਿਫ਼ਤਾਰ

ਪ੍ਰਾਪਤ ਸੂਚਨਾ ਮੁਤਾਬਕ ਨਾਬਾਲਗ ਲੜਕੀ ਵਲੋਂ ਆਪਣੇ ਦਾਦੇ ਦਾ ਇਸ ਤਰ੍ਹਾਂ ਕਤਲ ਕੀਤੇ ਜਾਣ ਦੇ ਮਾਮਲੇ ਤੇ ਪੁਲਸ ਵਲੋਂ ਲੜਕੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਗਿਆ ਹੈ । ਜਿਕਰਯੋਗ ਹੈ ਕਿ ਲੜਕੀ ਜਿਸਦੀ ਆਪਣੇ ਮਾਪਿਆਂ ਨਾਲ ਲੜਾਈ ਹੋ ਗਈ ਸੀ ਨੇ ਸਿੱਧਾ ਦਾਦੇ ਦੇ ਘਰ ਤੱਕ ਪਹੁੰਚ ਕੀਤੀ ਅਤੇ ਦਰਵਾਜ਼ਾ ਖੋਲ੍ਹਦਿਆਂ ਹੀ ਦਾਦੇ ਤੇ ਬੈਟ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ।

LEAVE A REPLY

Please enter your comment!
Please enter your name here