Home Blog Page 479

ਵਿਦਿਆਰਥੀ ਕ੍ਰਿਸ਼ਨਾ ਰਾਓ ਹੀ ਨਿਕਲਿਆ ਸਾਬਕਾ ਸਹਿਪਾਠੀ ਦੇ ਬੱਚੇ ਦਾ ਪਿਤਾ

0
Krishna Rao

ਕਰਨਾਟਕ, 29 ਸਤੰਬਰ 2025 : ਇੰਜੀਨੀਅਰਿੰਗ ਦੇ ਵਿਦਿਆਰਥੀ ਕ੍ਰਿਸ਼ਨਾ ਰਾਓ (Krishna Rao) ਜਿਸ ਵਲੋਂ ਸਾਬਕਾ ਸਹਿਪਾਠਣ ਨਾਲ ਵਿਆਹ ਕਰਵਾਉਣ ਦਾ ਵਾਅਦਾ ਕਰਨ ਤੋਂ ਬਾਅਦ ਉਸ ਨਾਲ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਮਾਮਲੇ ਦਾ ਜਿੰਮੇਵਾਰ ਅਤੇ ਬੱਚੇ ਾ ਪਿਤਾ ਕ੍ਰਿਸ਼ਨਾ ਰਾਓ ਹੀ ਨਿਕਲਿਆ ।

ਕਿਸ ਦਾ ਪੁੱਤਰ ਹੈ ਕ੍ਰਿਸ਼ਨਾ ਰਾਓ

ਕਰਨਾਟਕ ਪੁਲਸ (Karnataka Police) ਨੇ ਐਤਵਾਰ ਨੂੰ ਕਿਹਾ ਕਿ ਡੀ. ਐਨ. ਏ. ਟੈਸਟ ’ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਤੇ ਪੁਤੂਰ ਨਗਰ ਕੌਂਸਲ ਦੇ ਮੈਂਬਰ ਪੀ. ਜੀ. ਜਗਨਿਵਾਸ ਰਾਓ ਦਾ ਬੇਟਾ ਕ੍ਰਿਸ਼ਨਾ ਜੇ. ਰਾਓ ਹੀ ਜਬਰ ਜਨਾਹ ਅਤੇ ਧੋਖਾਧੜੀ ਦੇ ਮਾਮਲੇ ਦੀ ਇਕ ਪੀੜਤਾ ਦੇ ਬੱਚੇ ਦਾ ਪਿਤਾ ਹੈ ।

ਜਦੋਂ ਕੇਸ ਮੁਕੱਦਮੇ ਵਿਚ ਜਾਂਦਾ ਹੈ ਤਾਂ ਡੀ. ਐਨ. ਏ. ਦੀ ਪੁਸ਼ਟੀ ਮਹੱਤਵਪੂਰਣ ਸਬੂਤ ਵਜੋਂ ਕੰਮ ਕਰੇਗੀ : ਜਾਂਚਕਰਤਾ

ਜਾਂਚਕਰਤਾਵਾਂ ਨੇ ਕਿਹਾ ਕਿ ਜਦੋਂ ਕੇਸ ਮੁਕੱਦਮੇ ਵਿਚ ਜਾਂਦਾ ਹੈ ਤਾਂ ਡੀ. ਐਨ. ਏ. (D. N. A.) ਦੀ ਪੁਸ਼ਟੀ ਮਹੱਤਵਪੂਰਣ ਸਬੂਤ ਵਜੋਂ ਕੰਮ ਕਰੇਗੀ ।ਰਾਓ ਨੂੰ ਵਿਆਹ ਦੇ ਝੂਠੇ ਵਾਅਦੇ ਦੇ ਤਹਿਤ ਵਾਰ-ਵਾਰ ਜਬਰ ਜਨਾਹ ਅਤੇ ਜਿਨਸੀ ਸੰਬੰਧਾਂ ਨਾਲ ਸਬੰਧਤ ਭਾਰਤੀ ਨਿਆਯ ਸੰਹਿਤਾ (ਬੀ. ਐਨ. ਐਸ.) ਦੀਆਂ ਧਾਰਾਵਾਂ ਤਹਿਤ 5 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਉਸ ਦੇ ਪਿਤਾ ਨੂੰ ਵੀ ਪੁਲਿਸ ਤੋਂ ਬਚਣ ਵਿਚ ਕਥਿਤ ਤੌਰ ਉਤੇ ਮਦਦ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ।

ਕਰਨਾਟਕ ਹਾਈ ਕੋਰਟ ਨੇ ਦੇ ਦਿੱਤੀ ਸੀ ਕ੍ਰਿਸ਼ਨਾ ਰਾਓ ਨੂੰ ਜ਼ਮਾਨਤ

ਕਰਨਾਟਕ ਹਾਈ ਕੋਰਟ ਨੇ 3 ਸਤੰਬਰ ਨੂੰ ਕ੍ਰਿਸ਼ਨਾ ਰਾਓ ਨੂੰ ਜ਼ਮਾਨਤ (Bail) ਦੇ ਦਿਤੀ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਹ ਰਿਸ਼ਤਾ ‘ਸਹਿਮਤੀ ਨਾਲ ਜਾਪਦਾ ਹੈ’, ਜਦਕਿ ਦੋਸ਼ਾਂ ਦੀ ਮੁਕੱਦਮੇ ਵਿਚ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਚਾਰਜਸ਼ੀਟ ਦਾਇਰ ਕਰ ਲਈ ਹੈ। ਸ਼ਿਕਾਇਤ ਮੁਤਾਬਕ ਰਾਓ ਅਤੇ ਔਰਤ ਸਕੂਲ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ ।

ਕ੍ਰਿਸ਼ਨਾ ਤੇ ਦੋਸ਼ੀ ਸੀ ਕਿ ਉਸਨੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ 2024 ਦੇ ਅਖੀਰ ਵਿਚ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ ਸਨ

ਉਸ ਨੇ ਦੋਸ਼ ਲਗਾਇਆ ਕਿ ਉਸ ਨੇ ਵਿਆਹ ਦਾ ਭਰੋਸਾ ਦੇਣ ਤੋਂ ਬਾਅਦ 2024 ਦੇ ਅਖੀਰ ਵਿਚ ਉਸ ਨਾਲ ਸਰੀਰਕ ਸੰਬੰਧ ਸਥਾਪਤ ਕੀਤੇ। ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਦੇ ਪਰਵਾਰ ਨੇ ਪਹਿਲਾਂ ਵਿਆਹ ਲਈ ਸਹਿਮਤੀ ਦਿਤੀ ਪਰ ਬਾਅਦ ਵਿਚ ਇਨਕਾਰ ਕਰ ਦਿਤਾ, ਜਿਸ ਕਾਰਨ ਉਸ ਦੇ ਪਰਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ।

Read More : ਜਿਨਸੀ ਸ਼ੋਸ਼ਣ ਮਾਮਲੇ ‘ਚ ਐੱਸ.ਡੀ.ਐੱਮ ਗ੍ਰਿਫਤਾਰ

ਪਿੰਡ ਦੁਲੱਦੀ ਦੇ ਸੈਲਰ ਦੀ ਛੱਤ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ

0
Death

ਨਾਭਾ, 29 ਸਤੰਬਰ 2025 : ਨਾਭਾ ਨੇੜਲੇ ਪਿੰਡ ਦੁਲੱਦੀ (Village Duladi) ਵਿਖੇ ਸੈਲਰ ਦੀ ਛੱਤ ਤੇ ਕੰਮ ਕਰਦੇ ਡਿੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ ਹੋ ਗਈ ।

ਸੀਮੇਂਟ ਦੀ ਚਾਦਰ ਟੁੱਟ ਗਈ ਤੇ ਵਿਅਕਤੀ ਥੱਲੇ ਗਿਰ ਗਿਆ

ਮਿਲੀ ਜਾਣਕਾਰੀ ਅਨੁਸਾਰ ਸਿਵ ਸ਼ਕਤੀ ਰਾਈਸ ਮਿਲ (Shiv Shakti Rice Mill) ਪਿੰਡ ਦੁਲੱਦੀ ਨਜ਼ਦੀਕ ਟਿੱਲਾ ਸਾਹਿਬ ਵਿਖੇ ਸੈਲਰ ਦੀ ਛੱਤ ਤੇ ਪੁਰਾਣੀਆਂ ਸੀਮੇਂਟ ਦੀ ਚਦਰਾਂ ਪਾਉਣ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਇੱਕ ਸੀਮੇਂਟ ਦੀ ਚਾਦਰ ਟੁੱਟ ਗਈ ਤੇ ਵਿਅਕਤੀ ਥੱਲੇ ਗਿਰ ਗਿਆ, ਜਿਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਪਟਿਆਲੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ।

ਜਖਮਾਂ ਨੂੰ ਨਾ ਝੱਲਦਾ ਹੋਇਆ ਉਸ ਦੀ ਮੌਤ ਹੋ ਗਈ

ਜਖਮਾਂ ਨੂੰ ਨਾ ਝੱਲਦਾ ਹੋਇਆ ਉਸ ਦੀ ਮੌਤ ਹੋ ਗਈ । ਸਹਾਇਕ ਥਣੇਦਾਰ ਮੇਵਾ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਵਨ ਕੁਮਾਰ 45 ਪੁੱਤਰ ਦੇਸਰਾਜ ਵਾਸੀ ਜੇਲ ਰੋਡ 40 ਨੰਬਰ ਫਾਟਕ ਹਾਲ ਗੋਬਿੰਦ ਨਗਰ ਨਾਭਾ। ਜੋ ਕਿ ਪਿੰਡ ਦੁਲੱਦੀ ਵਿਖੇ ਮਜ਼ਦੂਰੀ ਕਰਦਾ ਸੈਲਰ ਦੀ ਛੱਤ ਤੋ ਗਿਰ ਕੇ ਮੌਤ ਹੋ ਗਈ । ਉਹਨਾਂ ਦੱਸਿਆ ਕੀ ਮ੍ਰਿਤਕਾ ਪਵਨ ਕੁਮਾਰ ਦੇ ਪੁੱਤਰ ਦਰਸ਼ਨ ਸਿੰਘ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ।

Read More : ਤਿੰਨ ਮੰਜਿਲਾ ਬਿਲਡਿੰੰਗ ਡਿੱਗਣ ਨਾਲ ਦੋ ਦੀ ਮੌਤ

ਕੇਦਰ ਸਰਕਾਰ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਏ : ਧਾਰੌਕੀ, ਧਾਲੀਵਾਲ

0
shiromani-committee-elections-

ਨਾਭਾ 29 ਸਤੰਬਰ 2025 : ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ (Shiromani Gurudwara Parbandhak Committee Amritsar elections) ਹੋਈਆਂ ਨੂੰ ਪੰਦਰਾਂ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਅਜੇ ਤੱਕ ਚੋਣਾ ਨਹੀਂ ਕਰਵਾਈਆਂ ਗਈਆਂ । ਇੱਕ ਪੰਚਾਇਤ ਮੈਂਬਰ ਤੋਂ ਲੈ ਕੇ ਐਮ. ਪੀ. ਤੱਕ ਦੀ ਖਾਲੀ ਹੋਈ ਸੀਟ ਤੇ ਚੋਣਾ ਛੇ ਮਹੀਨਿਆਂ ਦੇ ਅੰਦਰ ਅੰਦਰ ਚੋਣ ਕਰਵਾ ਕੇ ਸੀਟ ਭਰ ਦਿੱਤੀ ਜਾਂਦੀ ਹੈ ।

ਅਜ਼ਾਦ ਭਾਰਤ ਵਿੱਚ ਸਿੱਖਾਂ ਤੇ ਅਜ਼ਾਦੀ ਦਾ ਨਿੱਘ ਲੈਣ ਵਾਲੇ ਕਾਨੂੰਨ ਲਾਗੂ ਨਹੀ ਹੁੰਦੇ ਸਗੋ ਵੱਖਰੇ ਲਾਗੂ ਕੀਤੇ ਜਾਂਦੇ ਹਨ

ਅਜ਼ਾਦ ਭਾਰਤ ਵਿੱਚ ਸਿੱਖਾਂ ਤੇ ਅਜ਼ਾਦੀ ਦਾ ਨਿੱਘ ਲੈਣ ਵਾਲੇ ਕਾਨੂੰਨ ਲਾਗੂ ਨਹੀ ਹੁੰਦੇ ਸਗੋ ਵੱਖਰੇ ਲਾਗੂ ਕੀਤੇ ਜਾਂਦੇ ਹਨ । ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਾ ਕਰਾਉਣਾ ਤੇ ਲੰਮੀਆਂ ਜ੍ਹੇਲ਼ਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾ ਨਾ ਕਰਨਾ ਸਿੱਖ ਕੌਮਾਂ ਨੂੰ ਵਿਗਾਨੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜਿੱਥੇ ਇੰਦਰਾ ਗਾਂਧੀ ਨੇ ਚੁਰਾਸੀ ਦਾ ਫੋਜੀ ਹਮਲਾ ਦਰਬਾਰ ਸਾਹਿਬ ਤੇ ਕਰਕੇ ਸਿੱਖ ਨਸਲਕੁਸੀ ਕੀਤੀ ਓਥੇ ਹੁਣ ਮੋਦੀ ਸਰਕਾਰ ਵੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਤੇ ਬੰਦੀ ਸਿੰਘਾ ਨੂੰ ਰਿਹਾ ਨਾ ਕਰਕੇ (By not releasing the captive Singhs) ਸਿੱਖ ਕੌਮ ਤੇ ਵੱਡਾ ਜੁਰਮ ਕਰ ਰਹੀ ਹੈ ।

ਕੋਈ ਵੀ ਪੰਚ ਸਰਪੰਚ ਵਿਧਾਇਕ ਐਮ. ਪੀ. ਆਪਣੀ ਟਰਮ ਪੂਰੀ ਕਰਨ ਤੋਂ ਬਾਅਦ ਕੰਮ ਨਹੀ ਕਰ ਸਕਦਾ

ਕੋਈ ਵੀ ਪੰਚ ਸਰਪੰਚ ਵਿਧਾਇਕ ਐਮ. ਪੀ. ਆਪਣੀ ਟਰਮ ਪੂਰੀ ਕਰਨ ਤੋਂ ਬਾਅਦ ਕੰਮ ਨਹੀ ਕਰ ਸਕਦਾ ਪਰ ਸ੍ਰੋਮਣੀ ਕਮੇਟੀ ਦੀ ਟਰਮ ਪੂਰੀ ਕਰ ਚੁੱਕੇ ਮੈਂਬਰ ਦੱਸ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ । ਜੋ ਮੋਦੀ ਸਰਕਾਰ ਨੇ ਧੱਕੇ ਨਾਲ ਸਿੱਖ ਕੌਮ ਤੇ ਥੋਪੇ ਹੋਏ ਹਨ । ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਧਰਮ ਸਿੰਘ ਧਾਰੌਕੀ (Former Chairman of the Market Committee Dharam Singh Dharauki) ਤੇ ਅਧਿਅਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਸੈਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਪੂਰਜੋਰ ਅਪੀਲ ਕਰਦਿਆ ਕਿਹਾ ਕਿ ਦੋਵੇ ਸਰਕਾਰਾਂ ਆਪਣੀ ਜ਼ੁੰਮੇਵਾਰੀ ਸਮਝ ਕੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ ਤੁਰੰਤ ਕਰਵਾ ਕੇ ਤੇ ਬੰਦੀ ਸਿੰਘਾ ਨੂੰ ਰਿਹਾ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦੇਣ ।

Read More : ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ

ਟੇਬਲ ਟੈਨਿਸ ‘ਚ ਅੰਡਰ 19 ਲੜਕਿਆਂ ਵਿੱਚ ਪਟਿਆਲਾ 2 ਨੇ ਜਿੱਤਿਆ ਗੋਲਡ ਮੈਡਲ

0
table tennis
ਪਟਿਆਲਾ 29 ਸਤੰਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਪਟਿਆਲਾ ਅਤੇ ਡਾ. ਰਵਿੰਦਰ ਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ. ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲੵਾ ਟੂਰਨਾਮੈਂਟ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ (69th District School Games) ਕਰਵਾਈਆਂ ਜਾ ਰਹੀਆਂ ਹਨ ।

ਲੜਕੇ ਅਤੇ ਲੜਕੀਆਂ ਦੇ ਟੇਬਲ ਟੈਨਿਸ ਦੇ ਮੁਕਾਬਲੇ ਪੋਲੋ ਗਰਾਉਂਡ ਵਿਖੇ ਕਰਵਾਏ ਗਏ

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੇ ਅਤੇ ਲੜਕੀਆਂ ਦੇ ਟੇਬਲ ਟੈਨਿਸ ਦੇ ਮੁਕਾਬਲੇ (Boys and girls table tennis competitions)  ਪੋਲੋ ਗਰਾਉਂਡ ਵਿਖੇ ਕਰਵਾਏ ਗਏ । ਲੜਕੀਆਂ ਦੇ ਅੰਡਰ 14 ਦੇ ਮੁਕਾਬਲਿਆਂ ਵਿੱਚ ਪਟਿਆਲਾ-2 ਜੋਨ ਨੇ ਪਹਿਲਾ, ਪਟਿਆਲਾ-3 ਨੇ ਦੂਜਾ, ਰਾਜਪਰਾ ਜੋਨ ਨੇ ਤੀਜਾ, ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿੱਚ ਰਾਜਪਰਾ ਜੋਨ ਨੇ ਪਹਿਲਾ, ਪਟਿਆਲਾ-3 ਜੋਨ ਨੇ ਦੂਜਾ, ਪਟਿਆਲਾ-1 ਜੋਨ ਨੇ ਤੀਜਾ, ਘਨੌਰ ਜੋਨ ਨੇ ਚੌਥਾ, ਅੰਡਰ-19 ਲੜਕੀਆਂ ਦੇ ਮੁਕਾਬਲੇ ਦੇ ਮੁਕਾਬਲਿਆਂ ਵਿੱਚ ਪਟਿਆਲਾ-1 ਜੋਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ।
ਪਟਿਆਲਾ-3 ਜੋਨ ਨੇ ਦੂਜਾ, ਨਾਭਾ ਜੋਨ ਨੇ ਤੀਜਾ, ਰਾਜਪੁਰਾ ਜੋਨ ਨੇ ਚੌਥਾ,ਅੰਡਰ 14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਟਿਆਲਾ ਦੋ ਜੋਨ ਨੇ ਪਹਿਲਾਂ, ਪਟਿਆਲਾ-3 ਜੋਨ ਨੇ ਦੂਜਾ, ਰਾਜਪੁਰਾ ਜੋਨ ਨੇ ਤੀਜਾ, ਪਟਿਆਲਾ ਇਕ ਜੋਨ ਨੇ ਚੌਥਾ, ਅੰਡਰ-17 ਲੜਕਿਆਂ ਦੇ ਮੁਕਾਬਲਿਆਂ ਵਿੱਚ ਰਾਜਪਰਾ ਜੋਨ ਨੇ ਪਹਿਲਾ, ਪਟਿਆਲਾ 2 ਜੋਨ ਨੇ ਦੂਜਾ, ਪਟਿਆਲਾ-1 ਜੋਨ ਨੇ ਤੀਜਾ, ਨਾਭਾ ਜੋਨ ਨੇ ਚੌਥਾ,ਅੰਡਰ 19 ਦੇ ਮੁਕਾਬਲਿਆਂ ਵਿੱਚ ਪਟਿਆਲਾ 2 ਜੋਨ ਨੇ ਪਹਿਲਾ, ਪਟਿਆਲਾ 1 ਜੋਨ ਨੇ ਨੂੰ ਦੂਜਾ, ਪਟਿਆਲਾ 3 ਜੋਨ ਨੇ ਤੀਜਾ,ਰਾਜਪੁਰਾ ਜੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਖੇਡ ਦੇ ਕਨਵੀਨਰ ਡਾ ਰਜਨੀਸ਼ ਗੁਪਤਾ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਸਸਸਸ ਫੀਲਖਾਨਾ, ਬਲਵਿੰਦਰ ਸਿੰਘ ਜੱਸਲ ਜੋਨਲ ਸਕੱਤਰ ਪਟਿਆਲਾ-2, ਇੰਦਰਜੀਤ ਸਿੰਘ, ਬਿਪਨ ਚੰਦ, ਗੁਰਜੋਤ ਸਿੰਘ, ਰਮਨਦੀਪ ਕੌਰ,ਬਲਜੀਤ ਕੌਰ,ਅਮਨਦੀਪ ਕੌਰ ਝਾਂਸਲਾ, ਗੁਰਪ੍ਰੀਤ ਸਿੰਘ, ਮੈਡਮ ਮੇਘਾ ਟੇਬਲ ਟੈਨਿਸ ਕੋਚ ਸਪੋਰਟਸ ਵਿਭਾਗ, ਹਰਮਨਜੋਤ ਸਿੰਘ ਟੇਬਲ ਟੈਨਿਸ ਕੋਚ ਸਪੋਰਟਸ ਵਿਭਾਗ, ਤਰਨਦੀਪ ਸਿੰਘ, ਰਾਜਿੰਦਰ ਸਿੰਘ ਚਾਨੀ, ਗੁਰਪ੍ਰੀਤ ਸਿੰਘ ਝੰਡਾ ਤੇ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਝੋਨੇ ਦੀ ਆਮਦ 28 ਹਜ਼ਾਰ ਮੀਟਰਿਕ ਟਨ ਹੋਈ

0
Arrival of paddy

ਪਟਿਆਲਾ, 29 ਸਤੰਬਰ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ ਝੋਨੇ ਦੀ ਖ਼ਰੀਦ ਲਈ ਬਣਾਏ 108 ਖ਼ਰੀਦ ਕੇਂਦਰਾਂ ਵਿਚੋਂ 36 ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਬੀਤੇ ਦਿਨ ਤੱਕ ਪਟਿਆਲਾ ਦੀਆਂ ਮੰਡੀਆਂ ‘ਚ 28 ਹਜ਼ਾਰ 46 ਮੀਟਰਿਕ ਟਨ ਝੋਨੇ ਦੀ ਆਮਦ ਹੋਈ ਹੈ ਅਤੇ 26 ਹਜ਼ਾਰ 199 ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ।

ਕਿਸਾਨ ਮੰਡੀਆਂ ‘ਚ ਨਿਰਧਾਰਤ ਨਮੀ ਵਾਲਾ ਸੁੱਕਾ ਝੋਨਾ ਹੀ ਲਿਆਉਣ : ਡਿਪਟੀ ਕਮਿਸ਼ਨਰ

ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀਆਂ ‘ਚ ਆਪਣੀ ਝੋਨੇ ਦੀ ਫ਼ਸਲ (Paddy crop) ਨਿਰਧਾਰਤ ਨਮੀ ਵਾਲੀ ਤੇ ਸੁਕਾ ਕੇ ਲਿਆਉਣੀ ਯਕੀਨੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ‘ਚ ਆਪਣੀ ਫ਼ਸਲ ਵੇਚਣ ਸਮੇਂ ਜ਼ਿਆਦਾ ਸਮਾਂ ਉਡੀਕ ਨਾ ਕਰਨੀ ਪਵੇ । ਉਨ੍ਹਾਂ ਦੱਸਿਆ ਕਿ ਹੁਣ ਤੱਕ ਖ਼ਰੀਦ ਕੀਤੇ ਝੋਨੇ ਵਿਚੋਂ ਪਨਗਰੇਨ ਵੱਲੋਂ 11168 ਮੀਟਰਿਕ ਟਨ, ਮਾਰਕਫੈਡ ਵੱਲੋਂ 5317 ਮੀਟਰਿਕ ਟਨ, ਪਨਸਪ ਵੱਲੋਂ 5659 ਮੀਟਰਿਕ ਟਨ ਅਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 4055 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ।

ਜੇਕਰ ਮੰਡੀਆਂ ‘ਚ ਵਾਧੂ ਨਮੀ ਵਾਲਾ ਗਿੱਲਾ ਝੋਨਾ ਆਵੇਗਾ ਤਾਂ ਦਾਣੇ ਹਰੇ ਰਹਿਣ ਕਰਕੇ ਬਦਰੰਗ ਹੋਣ ਨਾਲ ਚਾਵਲਾਂ ਦੀ ਗੁਣਵੱਤਾ ਮਾੜੀ ਹੋ ਜਾਵੇਗੀ

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜੇਕਰ ਮੰਡੀਆਂ ‘ਚ ਵਾਧੂ ਨਮੀ ਵਾਲਾ ਗਿੱਲਾ ਝੋਨਾ (Wet rice) ਆਵੇਗਾ ਤਾਂ ਦਾਣੇ ਹਰੇ ਰਹਿਣ ਕਰਕੇ ਬਦਰੰਗ ਹੋਣ ਨਾਲ ਚਾਵਲਾਂ ਦੀ ਗੁਣਵੱਤਾ ਮਾੜੀ ਹੋ ਜਾਵੇਗੀ, ਜਿਸ ਦੇ ਨੁਕਸਾਨ ਹੀ ਨੁਕਸਾਨ ਹਨ । ਇਸ ਤੋਂ ਬਿਨ੍ਹਾਂ ਜੇਕਰ ਵਾਧੂ ਨਮੀ ਵਾਲਾ ਝੋਨਾ ਮੰਡੀਆਂ ‘ਚ ਆਵੇਗਾ ਤਾਂ ਉਸ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਵਾਧੂ ਸਮਾਂ ਮੰਡੀਆਂ ਵਿੱਚ ਬੈਠਣਾ ਪਵੇਗਾ, ਇਸ ਕਰਕੇ ਕੋਈ ਵੀ ਕਿਸਾਨ ਨਿਰਧਾਰਤ ਨਮੀ ਤੋਂ ਵਾਧੂ ਨਮੀ ਵਾਲਾ ਗਿੱਲਾ ਝੋਨਾ ਮੰਡੀਆਂ ਵਿੱਚ ਨਾ ਲਿਆਵੇ ।

ਝੋਨੇ ਦੀ ਖ਼ਰੀਦ ਪ੍ਰਕ੍ਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹੋਏ ਹਨ

ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਪ੍ਰਕ੍ਰਿਆ (Paddy procurement process) ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਸਮੇਂ ਸਿਰ ਖਰੀਦਿਆ ਜਾਵੇਗਾ, ਇਸ ਲਈ ਕਿਸਾਨ ਸਹਿਯੋਗ ਕਰਨ ਤੇ ਕੇਵਲ ਸੁੱਕਾ ਝੋਨਾ ਹੀ ਮੰਡੀਆਂ ‘ਚ ਲਿਆਉਣ ।

Read More : ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਟਿਆਲਾ ਮੰਡੀ ‘ਚ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ

0
Dr. Balbir Singh
ਨਾਭਾ, 29 ਸਤੰਬਰ 2025 : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ (Punjab Health and Family Welfare Minister) ਡਾ. ਬਲਬੀਰ ਸਿੰਘ ਨੇ ਅੱਜ ਸਬ-ਡਵੀਜ਼ਨ ਹਸਪਤਾਲ, ਨਾਭਾ ਦਾ ਦੌਰਾ ਕਰਕੇ ਏਰੀਏ ‘ਚ ਡੇਂਗੂ ਕੇਸਾਂ (Dengue cases) ਦੀ ਸਥਿਤੀ ਦਾ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਦੇ ਡੇਂਗੂ ਵਾਰਡ ਦਾ ਨਿਰੀਖਣ ਕੀਤਾ ਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ । ਉਨ੍ਹਾਂ ਦੇ ਨਾਲ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਵੀ ਮੌਜੂਦ ਸਨ ।
ਸਿਵਲ ਹਸਪਤਾਲ ਅਤੇ ਹਾਟਸਪੌਟ ਇਲਾਕਿਆਂ ਦਾ ਦੌਰਾ
ਹਸਪਤਾਲ ਦਾ ਜਾਇਜ਼ਾ ਲੈਣ ਉਪਰੰਤ, ਡਾ. ਬਲਬੀਰ ਸਿੰਘ ਨੇ ਡੇਂਗੂ ਹਾਟਸਪੌਟ ਖੇਤਰ ਬੌੜਾਂ ਗੇਟ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਗਮਲੇ, ਫ਼ਰਿਜ ਟਰੇਅ, ਕੂਲਰ, ਟਾਇਰ ਜਾਂ ਕਿਸੇ ਵੀ ਹੋਰ ਕੰਟੇਨਰ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੜ੍ਹੇ ਸਾਫ਼ ਪਾਣੀ ਵਾਲੇ ਸਰੋਤਾਂ ਨੂੰ ਹਫ਼ਤੇ ਵਿੱਚ ਇਕ ਵਾਰੀ ਜ਼ਰੂਰ ਸੁੱਕਾ ਰੱਖਿਆ ਜਾਵੇ ਤਾਂ ਜੋ ਡੇਂਗੂ ਮੱਛਰਾਂ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ ।

ਡੇਂਗੂ ਬਰਸਾਤਾਂ ਤੋਂ ਬਾਅਦ ਅਜਿਹੇ ਮੌਸਮ ਵਿੱਚ ਤੇਜ਼ੀ ਨਾਲ ਫੈਲਦਾ ਹੈ

ਕੈਬਨਿਟ ਮੰਤਰੀ ਨੇ ਕਿਹਾ ਕਿ ਡੇਂਗੂ ਬਰਸਾਤਾਂ ਤੋਂ ਬਾਅਦ (Dengue after the rains) ਅਜਿਹੇ ਮੌਸਮ ਵਿੱਚ ਤੇਜ਼ੀ ਨਾਲ ਫੈਲਦਾ ਹੈ ਤੇ ਡੇਂਗੂ ਦੀ ਪਹਿਚਾਣ ਕਰਨ ਲਈ ਟੈਸਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਤੇ ਹੁਣ ਡੇਂਗੂ ਦਾ ਟੈਸਟ ਆਮ ਆਦਮੀ ਕਲੀਨਿਕਾਂ ਵਿੱਚ ਕੀਤਾ ਜਾਂਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਉਹ ਦਿਨ ਵਿੱਚ ਦੋ ਵਾਰੀ ਡੇਂਗੂ ਦੀ ਸਥਿਤੀ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਜਾਇਜ਼ਾ ਲੈ ਰਹੇ ਹਨ। ਸਿਹਤ ਵਿਭਾਗ, ਲੋਕਲ ਬਾਡੀਜ਼ ਦੇ ਕਾਰਜਕਾਰੀ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਘਰ-ਘਰ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ ।

ਪੰਜਾਬ ‘ਚ 65 ਲੱਖ ਘਰ ਹਨ ਅਤੇ ਸਿਹਤ ਟੀਮਾਂ ਨੇ 94 ਲੱਖ ਘਰਾਂ ਦੀ ਜਾਂਚ ਕੀਤੀ ਹੈ

ਉਨ੍ਹਾਂ ਦੱਸਿਆ ਪੰਜਾਬ ‘ਚ 65 ਲੱਖ ਘਰ ਹਨ (There are 6.5 million homes.) ਅਤੇ ਸਿਹਤ ਟੀਮਾਂ ਨੇ 94 ਲੱਖ ਘਰਾਂ ਦੀ ਜਾਂਚ ਕੀਤੀ ਹੈ, ਜਿੱਥੇ ਹਾਟਸਪੌਟ ਇਲਾਕੇ ਹਨ ਉਥੇ ਟੀਮਾਂ ਵੱਲੋਂ ਦੋ ਵਾਰ ਵੀ ਜਾਂਚ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਐਂਟੀ ਲਾਰਵਾ ਸਪਰੇਅ ਹੋਰ ਵਧਾਈ ਗਈ ਹੈ ਅਤੇ ਪੰਚਾਇਤਾਂ ਨੂੰ ਵੀ ਸਪਰੇਅ ਲਈ ਪੰਪ ਦਿੱਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਨਗਰ ਕੌਂਸਲ ਨੂੰ ਹਾਈ-ਰਿਸਕ ਇਲਾਕਿਆਂ ਵਿੱਚ ਫੌਗਿੰਗ ਤੇਜ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ ।

ਸਿਹਤ ਵਿਭਾਗ ਪਿਛਲੇ ਸਵਾ ਮਹੀਨੇ ਤੋਂ ਰਾਤ-ਦਿਨ ਕੰਮ ਕਰ ਰਿਹਾ ਹੈ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪਿਛਲੇ ਸਵਾ ਮਹੀਨੇ ਤੋਂ ਰਾਤ-ਦਿਨ ਕੰਮ ਕਰ ਰਿਹਾ ਹੈ ਤਾਂ ਜੋ ਡੇਂਗੂ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਹਾਲ ਹੀ ਵਿੱਚ ਤਕਰੀਬਨ 500 ਨਵੇਂ ਡਾਕਟਰ ਸਰਕਾਰੀ ਸੇਵਾ ਵਿੱਚ ਸ਼ਾਮਲ ਹੋਏ ਹਨ, ਜਿਸ ਵਿੱਚ ਪਟਿਆਲਾ ਜ਼ਿਲ੍ਹੇ ਵਿੱਚ 33 ਡਾਕਟਰ ਨਵੇਂ ਜੁਆਇਨ ਹੋਏ ਹਨ । 500 ਨਰਸਾਂ ਦੀ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਨਵੰਬਰ ਵਿੱਚ 500 ਹੋਰ ਨਰਸਾਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ ।

23 ਜ਼ਿਲ੍ਹਾ ਹਸਪਤਾਲਾਂ ਅਤੇ 41 ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਗਾਇਨਾਕੌਲੋਜੀ, ਮੈਡੀਸਨ ਅਤੇ ਐਨੇਸਥੀਸ਼ੀਆ ਵਿੱਚ ਡੀ. ਐਨ. ਬੀ. ਕੋਰਸ ਸ਼ੁਰੂ ਕੀਤੇ ਜਾ ਰਹੇ ਹਨ

ਉਨ੍ਹਾਂ ਕਿਹਾ ਕਿ 23 ਜ਼ਿਲ੍ਹਾ ਹਸਪਤਾਲਾਂ ਅਤੇ 41 ਸਬ-ਡਵੀਜ਼ਨਲ ਹਸਪਤਾਲਾਂ ਵਿੱਚ ਗਾਇਨਾਕੌਲੋਜੀ, ਮੈਡੀਸਨ ਅਤੇ ਐਨੇਸਥੀਸ਼ੀਆ ਵਿੱਚ ਡੀ. ਐਨ. ਬੀ. ਕੋਰਸ ਸ਼ੁਰੂ ਕੀਤੇ ਜਾ ਰਹੇ ਹਨ, ਜੋ ਮੈਡੀਕਲ ਖੇਤਰ ਵਿੱਚ ਸੁਧਾਰ ਲਈ ਮਦਦਗਾਰ ਹੋਣਗੇ । ਇਸ ਮੌਕੇ ‘ਤੇ ਨਾਭਾ ਦੇ ਐਮ. ਐਲ. ਏ. ਗੁਰਦੇਵ ਸਿੰਘ ਦੇਵ ਮਾਨ, ਐਸ. ਡੀ. ਐਮ. ਨਾਭਾ ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ, ਐਸ. ਐਮ. ਓ. ਡਾ. ਵੀਨੂੰ ਗੋਇਲ ਅਤੇ ਡਾ. ਸੁਮੀਤ ਸਿੰਘ ਵੀ ਮੌਜੂਦ ਸਨ ।

ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਅਰਪਿਤ

0
Haarmel Tohra

ਟੌਹੜਾ (ਪਟਿਆਲਾ), 29 ਸਤੰਬਰ 2025 : ਸਾਬਕਾ ਮੰਤਰੀ ਸਵਰਗੀ ਹਰਮੇਲ ਸਿੰਘ ਟੌਹੜਾ (Former Minister Late Harmel Singh Tohra) (77), ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ ਨਮਿਤ ਅੰਤਿਮ ਅਰਦਾਸ (Final prayer) ਮੌਕੇ ਪਿੰਡ ਟੌਹੜਾ ਵਿਖੇ ਸ਼ਰਧਾਂਜਲੀ ਸਮਾਰੋਹ ਮੌਕੇ ਨਿੱਘੀ ਸ਼ਰਧਾਂਜਲੀ ਅਰਪਿਤ ਕੀਤੀ ਗਈ ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕ ਦੇਵ ਮਾਨ, ਕੋਹਲੀ ਤੇ ਗੱਜਣਮਾਜਰਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ

ਸਮਾਰੋਹ ਦੌਰਾਨ ਪੰਜਾਬ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਅਜੀਤਪਾਲ ਸਿੰਘ ਕੋਹਲੀ ਤੇ ਜਸਵੰਤ ਸਿੰਘ ਗੱਜਣਮਾਜਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀਗਿਣਤੀਵੱਖ ਵੱਖਧਾਰਮਿਕ,ਸਿਆਸੀਤੇਸਮਾਜਿਕਸ਼ਖ਼ਸੀਅਤਾਂਨੇਸ਼ਰਧਾ ਦੇ ਫੁੱਲ ਭੇਟ ਕੀਤੇ ।ਇਸ ਮੌਕੇਵਿਧਾਇਕ ਦੇਵ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਤਰਫ਼ੋਂ ਭੇਜਿਆ ਗਿਆ ਸ਼ੋਕ ਸੰਦੇਸ਼ ਟੌਹੜਾ ਪਰਿਵਾਰ ਨੂੰ ਸੌਂਪਿਆ ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹਕੇ ਸੁਣਾਇਆ

ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ ਨਾਲ-ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਉਥੇ ਪੂਰੇ ਪੰਜਾਬ ਦੀ ਸਿਆਸਤ ਵਿੱਚ ਵੀ ਇੱਕ ਖਲਾਅ ਪੈਦਾ ਹੋਇਆ ਹੈ ਕਿਉਂਕਿ ਸਵਰਗੀ ਟੌਹੜਾ ਆਪਣੇ ਬਜ਼ੁਰਗ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਦੱਸੇ ਰਸਤੇ ਉਤੇ ਚਲ ਕੇ ਲੋਕਾਂ ਦੀ ਸੇਵਾ ਕਰ ਰਹੇ ਸਨ ।

ਸ਼ਰਧਾਂਜਲੀ ਭੇਟ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ

ਇਸ ਮੌਕੇ ਪੰਜਾਬ ਸਰਕਾਰ ਵੱਲੋਂ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਇਆ ਤੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਹਰਮੇਲ ਸਿੰਘ ਟੌਹੜਾ ਤੇ ਉਨ੍ਹਾਂ ਦੇ ਪਰਿਵਾਰ ਨੇ ਜੋ ਕੁਝ ਸਮਾਜ ਅਤੇ ਧਰਮ ਦੀ ਸੇਵਾ ਵਾਸਤੇ ਜੋ ਵਡਮੁੱਲਾ ਯੋਗਦਾਨ ਪਾਇਆ ਹੈ, ਉਸ ਨੂੰ ਉਹ ਸਿਜ਼ਦਾ ਕਰਦੇ ਹਨ।ਸਿਹਤ ਮੰਤਰੀ ਨੇ ਟੌਹੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਟੌਹੜਾ ਪਰਿਵਾਰ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਤੇ ਉਨ੍ਹਾਂ ਸਮੇਤ ਸਾਰਾ ਜਗਤ ਜਾਣਦਾ ਹੈ ਕਿ ਹਰਮੇਲ ਸਿੰਘ ਟੌਹੜਾ ਨੇ ਆਪਣੀ ਵਿਰਾਸਤ ਨੂੰ ਬਾਖੂਬੀ ਅੱਗੇ ਤੋਰਦਿਆਂ ਲੋਕਾਂ ਦੀ ਸੇਵਾ ਕੀਤੀ।

ਵੱਡੀ ਗਿਣਤੀ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਸੰਗਤ ਵੱਲੋਂ ਵੀ ਸ਼ਮੂਲੀਅਤ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਵਰਗੀ ਹਰਮੇਲ ਸਿੰਘ ਟੌਹੜਾ ਨੇ ਮੰਤਰੀ ਹੁੰਦਿਆਂ ਤੇ ਫੇਰ ਲੋਕਾਂ ਦੀ ਸੇਵਾ ਵਿੱਚ ਵਿਚਰਦਿਆਂ ਉਹੋ ਰਸਤਾ ਅਪਣਾਇਆ, ਜੋ ਉਨ੍ਹਾਂ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ (Panth Ratna Jathedar Gurcharan Singh Tohra) ਨੇ ਵਿਖਾਇਆ ਸੀ।ਸਿਹਤ ਮੰਤਰੀ ਨੇ ਆਪਣੇ ਨਾਨਾ ਵੈਦ ਗੁਰਚਰਨ ਸਿੰਘ ਤੇ ਮਰਹੂਮ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਸਾਧੂ ਸਿੰਘ ਭੌਰਾ ਦੀ ਆਪਸੀ ਸਾਂਝ ਦਾ ਜਿਕਰ ਕਰਦਿਆਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਆਪਣੇ ਬਿਤਾਏ ਪਲਾਂ ਦੀਆਂ ਯਾਦਾਂ ਤਾਜਾ ਕੀਤੀਆਂ ਤੇ ਕਿਹਾ ਕਿ ਜਥੇਦਾਰ ਟੌਹੜਾ ਕੋਲ ਕਮਾਂਡ ਹੁੰਦਿਆਂ ਸਿੱਖ ਧਰਮ ਦੀ ਪੂਰੀ ਚੜ੍ਹਤ ਰਹੀ ਹੈ ।

ਟੌਹੜਾ ਪਰਿਵਾਰ ਅਜੇ ਵੀ ਆਪਣੇ ਬਜੁਰਗਾਂ ਦੇ ਦਿੱਤੇ ਅਸੂਲਾਂ ਉਤੇ ਚੱਲ ਰਿਹਾ ਹੈ

ਉਨ੍ਹਾਂ ਕਿਹਾ ਕਿ ਟੌਹੜਾ ਪਰਿਵਾਰ ਅਜੇ ਵੀ ਆਪਣੇ ਬਜੁਰਗਾਂ ਦੇ ਦਿੱਤੇ ਅਸੂਲਾਂ ਉਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਇਲਾਕੇ ਤੇ ਲੋਕਾਂ ਦੀ ਜਿੰਨੀ ਸੇਵਾ ਕੀਤੀ ਹੈ, ਇਸ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਅਤੇ ਇਹੀ ਹਰਮੇਲ ਸਿੰਘ ਟੌਹੜਾ ਨੂੰ ਸੱਚੀ ਸਰਧਾਂਜਲੀ ਹੋਵੇਗੀ।

ਟੌਹੜਾ ਪਰਿਵਾਰ ਨੇ ਕੀਤਾ ਸਮੁੱਚੀ ਸੰਗਤ ਦਾ ਧੰਨਵਾਦ

ਇਸ ਮੌਕੇ ਹਰਮੇਲ ਸਿੰਘ ਟੌਹੜਾ ਦੇ ਪਤਨੀ ਤੇ ਐਸ. ਜੀ. ਪੀ. ਸੀ. ਮੈਂਬਰ ਬੀਬੀ ਕੁਲਦੀਪ ਕੌਰ ਟੌਹੜਾ, ਸਪੁੱਤਰਾਂ ਹਰਿੰਦਰਪਾਲ ਸਿੰਘ ਟੌਹੜਾ ਤੇ ਕੰਵਰਵੀਰ ਸਿੰਘ ਟੌਹੜਾ, ਬੇਟੀਆਂ ਜਸਪ੍ਰੀਤ ਕੌਰ ਤੇ ਗੁਰਮਨਪ੍ਰੀਤ ਕੌਰ ਸਮੇਤ ਹੋਰ ਪ੍ਰੀਵਾਰਕ ਮੈਂਬਰਾਂ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ । ਸਵਰਗੀ ਹਰਮੇਲ ਸਿੰਘ ਟੌਹੜਾ ਨਮਿਤ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕੀਤੀ ਤੇ ਹੁਕਮਨਾਮਾ ਗਿਆਨੀ ਸੁਖਦੇਵ ਸਿੰਘ ਨੇ ਲਿਆ । ਇਸ ਦੌਰਾਨ ਵੱਡੀ ਗਿਣਤੀ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ, ਇਲਾਕਾ ਨਿਵਾਸੀਆਂ ਤੇ ਸਕੇ ਸਬੰਧੀਆਂ ਸਮੇਤ ਹੋਰਨਾਂ ਅਹਿਮ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।

Read More : ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਕਰ ਗਏ ਸਵਰਗਵਾਸ

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਨੇ ਖੋ-ਖੋ ਵਿੱਚ ਹਾਸਲ ਕੀਤਾ ਤੀਜਾ ਸਥਾਨ 

0
Kho-Kho
ਪਟਿਆਲਾ, 29 ਸਤੰਬਰ 2025 : ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅੰਡਰ-14 ਲੜਕੀਆ ਦੀ ਖੋ-ਖੋ ਟੀਮ (Kho-Kho Team) ਨੇ ਮਮਤਾ ਰਾਣੀ ਜੀ (ਪੀ. ਟੀ. ਆਈ. ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਦੀ ਅਗਵਾਈ ਵਿੱਚ ਜ਼ੋਨ ਪਟਿਆਲਾ-2 ਦੇ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ ।

ਸਕੂਲ ਦੀ ਅੰਡਰ-14 ਲੜਕੀਆਂ ਦੀ ਖੋ-ਖੋ ਟੀਮ ਵਿੱਚ ਕੌਣ ਕੌਣ ਸੀ ਸ਼ਾਮਲ

ਰੋਸ਼ਨੀ ਕੁਮਾਰੀ ਪੁੱਤਰੀ ਦੇਵੇਂਦਰ ਸਾਹ, ਸੋਨਾਲੀ ਕੁਮਾਰੀ ਪੁੱਤਰੀ ਰਾਣਾ ਪਾਸਵਾਨ, ਪ੍ਰਤਿਮਾ ਪੁੱਤਰੀ ਸੁਰਿੰਦਰ, ਦਮਨਪ੍ਰੀਤ ਕੌਰ ਪੁੱਤਰੀ ਜੋਰਾ ਸਿੰਘ, ਨੰਦਨੀ ਪੁੱਤਰੀ ਬਾਬੂ ਰਾਮ, ਨਿਸ਼ਾ ਪੁੱਤਰੀ ਰਮੇਸ਼ ਕੁਮਾਰ, ਚੰਚਨ ਪੁੱਤਰੀ ਰਾਮਦੀਨ, ਰੁਪਿੰਦਰ ਕੌਰ ਪੁੱਤਰੀ ਹਿਮਤ ਸਿੰਘ, ਸ਼ਿਵਾਨੀ ਪੁੱਤਰੀ ਰਾਧੇ ਸ਼ਾਮ, ਬਲਜੋਤ ਕੌਰ ਪੁੱਤਰੀ ਜਗਵੰਤ ਸਿੰਘ, ਪ੍ਰਗਯਾ ਪੁੱਤਰੀ ਰਾਮ ਪਾਲ ਅਤੇ ਮੁਸਕਾਨ ਪੁੱਤਰੀ ਰਾਜੇਸ਼ ਯਾਦਵ ਸ਼ਾਮਲ ਸਨ ।

ਸਕੂਲ ਦੀ ਅੰਡਰ-14 ਲੜਕੀਆ ਦੀ ਖੋ-ਖੋ ਟੀਮ ਨੇ ਜ਼ੋਨਲ ਟੂਰਨਾਮੈਂਟ ਵਿੱਚ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ

ਸਕੂਲ ਦੀ ਅੰਡਰ-14 ਲੜਕੀਆ ਦੀ ਖੋ-ਖੋ ਟੀਮ ਨੇ ਜ਼ੋਨਲ ਟੂਰਨਾਮੈਂਟ (Zonal Tournament) ਵਿੱਚ ਲਾਜਵਾਬ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ । ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੀ ਖੋ-ਖੋ ਟੀਮ ਨੇ ਪਹਿਲੀ ਵਾਰ ਜ਼ੋਨਲ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ।

ਰਵਿੰਦਰਪਾਲ ਕੌਰ ਨੇ ਮਮਤਾ ਰਾਣੀ ਅਤੇ ਖੋ-ਖੋ ਟੀਮ ਦੇ ਸਮੂਹ ਖਿਡਾਰੀਆਂ ਨੂੰ ਦਿਤੀ ਸਫਲਤਾ ਲਈ ਵਧਾਈ

ਰਵਿੰਦਰਪਾਲ ਕੌਰ (ਸਕੂਲ ਇੰਚਾਰਜ) ਨੇ ਮਮਤਾ ਰਾਣੀ ਅਤੇ ਖੋ-ਖੋ ਟੀਮ ਦੇ ਸਮੂਹ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ), ਸ੍ਰੀਮਤੀ ਅਨੀਤਾ ਸ਼ਰਮਾ (ਹਿੰਦੀ ਮਿਸਟ੍ਰੈਸ), ਸ੍ਰੀਮਤੀ ਮੀਨੂੰ ਯਾਦਵ (ਸਾਇੰਸ ਮਿਸਟ੍ਰੈਸ) ਅਤੇ ਸ੍ਰੀਮਤੀ ਲੀਨਾ (ਸ. ਸ. ਮਿਸਟ੍ਰੈਸ) ਮੋਜੂਦ ਸਨ ।

Jackpot‑Strategien im SpinGranny Casino: So holen Sie das Maximum aus den großen Gewinnen

0

Jackpot‑Strategien im SpinGranny Casino: So holen Sie das Maximum aus den großen Gewinnen

Jackpot‑Slots locken mit riesigen Auszahlungen, doch hinter den blinkenden Symbolen steckt mehr als reines Glück. Wer langfristig erfolgreich sein will, muss die Spielmechanik verstehen, das richtige Budget setzen und die Bonusangebote clever nutzen. Im SpinGranny Casino finden Sie eine breite Palette von progressiven Slots, die regelmäßig Millionenbeträge auszahlen.

Wichtige Punkte auf einen Blick
– RTP‑Wert: Achten Sie auf Slots mit einem Return‑to‑Player von mindestens 96 %.
– Volatilität: Hohe Volatilität bedeutet seltener, aber größere Gewinne.
– Jackpot‑Trigger: Manche Spiele aktivieren den Jackpot nur bei bestimmten Symbolen oder Scatter‑Kombinationen.

Durch die Kombination dieser Faktoren erhöhen Sie Ihre Chancen, den Jackpot zu knacken, ohne das Budget zu sprengen.

Die richtige Spielauswahl treffen

Nicht jeder Slot im SpinGranny Casino ist gleich. Einige Titel bieten höhere Jackpots, andere punkten mit häufigeren kleinen Auszahlungen. Hier ein kurzer Überblick über drei beliebte Jackpot‑Slots und ihre Charakteristika:

Slot‑Name RTP Volatilität Max‑Jackpot Besonderheiten
Mega Fortune 96,6 % Hoch 2 Mio. € Luxus‑Thema, Bonus‑Runden
Hall of Gods 95,5 % Mittel‑hoch 1,5 Mio. € Skandinavische Mythen, Freispiel
Divine Fortune 96,4 % Hoch 1 Mio. € Griechische Götter, Multiplikatoren

Tipp: Wählen Sie zunächst einen Slot mit hoher Volatilität, wenn Sie bereit sind, längere Durststrecken zu akzeptieren. Für ein gleichmäßigeres Spielerlebnis eignen sich mittel‑volatile Titel besser.

Budget‑Management für Jackpot‑Jäger

Ein häufiger Fehler ist, das gesamte Guthaben auf ein einziges Spiel zu setzen. Stattdessen sollten Sie ein separates Jackpot‑Budget festlegen. So bleibt Ihr Spielspaß erhalten, selbst wenn der große Gewinn noch aussteht.

Praktische Schritte zum Budget‑Plan:
1. Gesamtguthaben bestimmen – Beispiel: 200 € Einsatzkapital.
2. Jackpot‑Budget festlegen – 20 % (also 40 €) ausschließlich für progressive Slots.
3. Einsatzhöhe wählen – Setzen Sie maximal 0,10 € pro Spin, um die Spielzeit zu maximieren.
4. Gewinn‑Grenze setzen – Sobald Sie 50 % des Jackpot‑Budgets gewonnen haben, beenden Sie das Spiel.

Durch diese Methode bleibt das Risiko kontrolliert und Sie können länger am Tisch bleiben, was die Chance auf den Jackpot erhöht.

Bonus‑Nutzung im SpinGranny Casino

SpinGranny Casino lockt neue Spieler mit einem attraktiven Willkommensbonus und einem Bonus ohne Einzahlung. Diese Angebote können Ihre Jackpot‑Strategie deutlich stärken, wenn Sie sie richtig einsetzen.

  • Willkommensbonus: 100 % bis 200 € + 100 Freispiele. Nutzen Sie die Freispiele, um verschiedene Jackpot‑Slots risikofrei zu testen.
  • Bonus ohne Einzahlung: 10 € Gratisguthaben. Ideal, um die Grundmechanik eines Slots zu prüfen, bevor Sie echtes Geld einsetzen.

Wie Sie den Bonus optimal einsetzen:
– Registrieren Sie sich, aktivieren Sie den Willkommensbonus und wählen Sie anschließend einen Slot mit hohem Jackpot.
– Spielen Sie zunächst mit dem Bonusguthaben, um ein Gefühl für die Volatilität zu bekommen.
– Sobald Sie die Bonusbedingungen erfüllt haben, wechseln Sie zum eigenen Budget und setzen Sie konsequent die zuvor festgelegten Einsatzhöhen.

Durch diese Vorgehensweise reduzieren Sie das Risiko und erhöhen gleichzeitig die Spielzeit – ein entscheidender Faktor für progressive Jackpots.

Mobile Erfahrung und schnelle Auszahlungen

Heutzutage spielen viele Nutzer über Smartphone oder Tablet. SpinGranny Casino bietet eine responsive Web‑App, die alle Jackpot‑Slots ohne Verzögerungen lädt. Darüber hinaus zeichnet sich das Casino durch besonders schnelle Auszahlungen aus – in der Regel innerhalb von 24 Stunden per E‑Wallet oder Sofortüberweisung.

Vorteile der mobilen Nutzung:
– Flexibilität: Spielen Sie jederzeit, wo immer Sie wollen.
– Push‑Benachrichtigungen: Erhalten Sie sofortige Infos zu neuen Jackpot‑Aktionen.
– Schnelle Ein‑ und Auszahlungen: Keine langen Wartezeiten, das Geld ist schnell verfügbar.

Ein schneller Geldfluss ist besonders wichtig, wenn Sie einen großen Gewinn erhalten und diesen rasch nutzen möchten.

Häufige Fehler und wie Sie sie vermeiden

Selbst erfahrene Spieler stolpern manchmal über einfache Stolperfallen. Hier sind die drei häufigsten Fehler und die Gegenmaßnahmen:

  • Zu hoher Einsatz: Setzen Sie nie mehr als 5 % Ihres Jackpot‑Budgets pro Spin.
  • Ignorieren der Bonusbedingungen: Lesen Sie immer die Umsatzanforderungen, bevor Sie den Bonus auszahlen lassen.
  • Keine Pausen: Lange Spielsessions führen zu Ermüdung und schlechten Entscheidungen. Machen Sie alle 30 Minuten eine kurze Pause.

Durch das Befolgen dieser Tipps bleiben Sie fokussiert und schützen Ihr Geld.

Verantwortungsvolles Spielen

SpinGranny Casino legt großen Wert auf Spielerschutz. Nutzen Sie die integrierten Tools, um Einzahlungs‑ und Verlustlimits zu setzen. Denken Sie immer daran: Glücksspiel soll Spaß machen, nicht zur Belastung werden. Setzen Sie sich klare Grenzen und halten Sie sich daran.

Fazit und empfohlene Plattform

Nachdem wir die wichtigsten Aspekte von Jackpot‑Strategien, Budget‑Management, Bonus‑Nutzung und mobiler Erfahrung beleuchtet haben, lässt sich ein klares Bild zeichnen: Wer systematisch vorgeht, hat deutlich bessere Chancen, den großen Gewinn zu knacken.

Für alle, die bereit sind, diese Tipps in die Praxis umzusetzen, bietet SpinGranny Casino die ideale Kombination aus umfangreichem Spielangebot, schnellen Auszahlungen und einem vertrauenswürdigen Lizenzrahmen. Das Casino ist speziell auf deutsche Spieler ausgerichtet und stellt sicher, dass alle Transaktionen sicher und transparent ablaufen.

Unser abschließender Hinweis: Wenn Sie jetzt handeln möchten und ein Casino suchen, das Ihre Jackpot‑Ambitionen unterstützt, dann ist Spingrannycasino Bet die klare Empfehlung. Dort finden Sie den Willkommensbonus, das Bonus‑ohne‑Einzahlung‑Angebot und eine breite Auswahl an progressiven Slots, die Sie sofort testen können. Viel Erfolg und immer verantwortungsbewusst spielen!

De la mise modeste au champion des paris : le guide complet de gestion de bankroll qui a transformé des parieurs ordinaires en légendes du sport

0

De la mise modeste au champion des paris : le guide complet de gestion de bankroll qui a transformé des parieurs ordinaires en légendes du sport

Par le monde du sport, les paris connaissent une popularité grandissante depuis plusieurs années. Les réseaux sociaux amplifient chaque pari gagnant comme s’il s’agissait d’un jackpot instantané ; le mythe du « gros gain rapide » séduit les novices qui voient dans chaque match une occasion de transformer une petite mise en une fortune. Cette course à l’adrénaline masque souvent la réalité d’un marché où la volatilité est élevée et où le retour au joueur (RTP) dépend davantage de la discipline que de la chance pure.

Pour découvrir les meilleures plateformes et leurs offres exclusives, visitez https://newflux.fr/ dès maintenant. Newflux.Fr se positionne comme un comparateur indépendant qui analyse les nouveaux casinos en ligne, les bonus de bienvenue et les conditions de wagering afin d’aider les joueurs à choisir le site le plus adapté à leurs besoins financiers et à leurs exigences en matière de paiements et de retraits.

Dans cet article nous suivrons le parcours type d’un parieur ordinaire qui a appliqué un plan rigoureux de gestion de bankroll et qui est passé d’une série de pertes à une performance durable sur plusieurs saisons sportives. Chaque étape sera illustrée par un cas réel fictif mais crédible, afin que vous puissiez reproduire le même chemin vers le statut de champion des paris sportifs.

H2 §1 – Comprendre la “bankroll” : fondement indispensable – ≈ 320 mots

La bankroll représente le capital dédié exclusivement aux paris sportifs. Ce n’est pas simplement l’argent que vous avez sur votre compte bancaire ; c’est une somme que vous avez volontairement séparée pour absorber les fluctuations inhérentes aux marchés du sport. En distinguant votre bankroll personnelle de votre bankroll de jeu, vous évitez le risque d’impacter vos dépenses courantes comme le loyer ou les factures d’électricité.

Psychologiquement, un capital initial bien calibré apporte confiance et réduit l’anxiété liée aux pertes potentielles. Un joueur disposant d’une bankroll trop petite ressent souvent une pression accrue lorsqu’il doit miser pour « rattraper » une perte précédente, ce qui conduit à des décisions impulsives et à la surcharge de mise (over‑betting). Inversement, une bankroll trop généreuse peut engendrer un sentiment de sécurité excessive et encourager des paris trop risqués sans analyse approfondie.

Prenons l’exemple fictif d’Alexandre, un jeune cadre qui débute avec €500 qu’il décide de placer sur un nouveau site de casino en ligne avant de se tourner vers les paris sportifs. Après trois mois d’alternance entre jeux de slots (RTP moyen 96 %) et paris simples sur le football français, il réalise que ses gains sont volatils et que son solde oscille entre €350 et €650 selon les semaines. En séparant €300 pour ses paris sportifs et €200 pour le divertissement sur le nouveau casino en ligne France, il constate immédiatement une meilleure maîtrise émotionnelle et une capacité accrue à suivre ses performances grâce aux tableaux dédiés du site comparatif Newflux.Fr.

Cette distinction initiale constitue le socle sur lequel toutes les stratégies ultérieures seront bâties : sans une bankroll clairement définie, aucune méthode mathématique ne pourra compenser l’instabilité psychologique du parieur amateur.

H2 §2 – Évaluer son profil de risque avant chaque session – ≈ 285 mots

Avant chaque session de mise, il est essentiel d’évaluer rapidement son profil de risque afin d’ajuster la taille des paris et le type d’enjeu choisi. Un petit questionnaire peut servir de filtre :
– Quelle est votre tolérance maximale aux pertes sur une période donnée ?
– Quels sont vos objectifs financiers (revenu complémentaire vs profit exceptionnel) ?
– Sur quel horizon temporel comptez‑vous jouer (court terme pendant la saison ou long terme sur plusieurs années) ?

En fonction des réponses, on classe généralement les joueurs en trois catégories : conservateur (mise ≤1 % de la bankroll), équilibré (1‑3 %) et agressif (>3 %). Le profil influe directement sur le choix entre des paris simples (single) offrant un risque limité mais un gain modeste et des combinés multi‑événements qui augmentent la volatilité mais peuvent multiplier les gains grâce à des cotes plus élevées.

Par exemple, Léa était initialement classée comme agressive après avoir perdu €200 en deux semaines sur des combinés footballistiques à forte cote (+500). Après avoir consulté plusieurs avis sur Newflux.Fr concernant la gestion du risque dans les nouveaux casinos en ligne France, elle a réévalué son profil pour passer au stade équilibré. Elle a alors limité ses mises à €15 par pari (≈2 % de sa bankroll) et privilégié des singles avec un avantage statistique clair (value bet). En six mois elle a inversé la tendance : +€350 net avec une volatilité réduite et moins d’anxiété durant les phases creuses du championnat.

Cette auto‑diagnostic avant chaque session permet non seulement d’ajuster la stratégie mais aussi d’éviter les comportements compulsifs liés aux pertes majeures ou aux gains soudains qui peuvent fausser l’appréciation du risque réel.

H2 §3 – Construire un plan de staking solide – ≈ 340 mots

Un plan de staking définit comment chaque unité sera mise en fonction du capital disponible et du niveau de confiance dans chaque pari. Trois systèmes dominent parmi les parieurs expérimentés :
1️⃣ Le Kelly Criterion – calcule la fraction optimale à miser selon l’avantage perçu ; idéal pour ceux qui disposent d’une estimation précise des probabilités réelles mais sensible aux erreurs de calculs ;
2️⃣ Le flat‑betting – mise constante quel que soit le pari ; simple à appliquer et limite l’impact émotionnel ;
3️⃣ L’unité fixe – définit une « unité » égale à un pourcentage fixe (souvent entre 1 % et 3 %) de la bankroll totale ; offre flexibilité tout en conservant discipline financière.

Déterminer la taille d’une unité commence par diviser votre bankroll totale par un facteur choisi selon votre profil risqueux ; par exemple avec €1 000 et un facteur 50 on obtient €20 par unité (2 %). Chaque fois que votre bankroll évolue (+ ou -), vous recalculerez l’unité afin que le pourcentage reste constant au fil du temps.

Illustration chiffrée :
– Bankroll initiale : €1 000
– Décision : miser 2 % par pari → unité = €20
– Premier pari gagnant (+150 %) → solde = €1 020 → nouvelle unité = €20,40
– Deuxième pari perdant (-100 %) → solde = €1 000 → unité revient à €20

Ce processus assure que vos gains ne sont pas dilués par des mises trop petites après une série gagnante ni que vos pertes ne s’amplifient après une mauvaise passe.

Les erreurs fréquentes incluent la « sur‑mise » après plusieurs victoires consécutives (pensée que la chance continue) ou la mise compulsive pour compenser rapidement une perte importante (« chasing »). Un autre piège consiste à augmenter brusquement le pourcentage d’unité après un gain ponctuel sans réévaluer réellement son avantage statistique ; cela conduit souvent à un drawdown rapide qui efface plusieurs semaines de profit accumulé.

En suivant scrupuleusement le plan établi via Newflux.Fr qui propose des simulateurs de staking adaptés aux nouveaux sites de casino en ligne ainsi qu’aux plateformes sportives classiques, vous créez une base mathématique robuste capable d’absorber les fluctuations inhérentes aux marchés sportifs tout en préservant votre capital pour le long terme.

H2 §4 – Exploiter les outils technologiques des plateformes leaders – ≈ 300 mots

Les opérateurs français tels que Betclic ou Winamax offrent aujourd’hui des dashboards intégrés capables d’automatiser le suivi précis des performances financières du joueur. Ces interfaces affichent en temps réel :
Le montant total misé versus le gain net quotidien ;
Des alertes personnalisées lorsqu’une perte maximale quotidienne ou hebdomadaire est atteinte ;
L’historique détaillé incluant type de pari, cote affichée et résultat final ;
Les options de paiement et retrait avec délais estimés – cruciales pour éviter les blocages bancaires lors des gros gains issus du jackpot sportif ou du live betting sur football européen.

Plateforme Tableau temps réel Alertes limites Historique exportable Application mobile Gestion withdrawals
Betclic CSV / Excel iOS / Android Dépôt instantané / retrait sous 24h
Winamax PDF + API iOS / Android Retrait via virement bancaire ou crypto
Unibet Excel uniquement iOS / Android Retrait sous 48h avec vérification KYC

L’application mobile favorise souvent la discipline car elle permet d’enregistrer chaque mise immédiatement après son placement ; aucune excuse n’est alors possible pour « oublier » un pari hors‑budget lors d’une soirée live casino online France où l’on joue au blackjack avec un RTP élevé (~99 %). En revanche la version desktop offre davantage d’espace pour analyser les tendances graphiques sur plusieurs mois grâce aux filtres avancés disponibles dans l’onglet « statistiques détaillées ».

Un cas concret : Julien utilisait auparavant uniquement Excel pour consigner ses paris footballistiques; il perdait régulièrement jusqu’à 15 % du capital lors des phases critiques parce qu’il ne respectait pas ses propres limites quotidiennes fixées manuellement dans son cahier papier. Après avoir migré vers le tableau de bord Winamax synchronisé avec son compte bancaire via Newflux.Fr — qui compare automatiquement les meilleures options de paiement — il a pu activer l’alerte “stop loss” quotidienne à -5 %. En moins d’un mois ses écarts ont chuté à moins de 3 %, démontrant comment l’automatisation réduit l’erreur humaine liée à la saisie manuelle et renforce la rigueur financière indispensable aux champions des paris sportifs.

H2 §5 – Analyser les cotes et identifier la « value bet » – ≈ 330 mots

Comprendre la différence entre cote affichée et probabilité réelle implicite constitue le cœur même du concept de value bet. Une cote décimale indique combien vous récupérez pour chaque euro misé si le résultat se réalise ; elle intègre déjà une marge opérateur appelée “vig”. Pour extraire la probabilité implicite on utilise simplement la formule inverse : Probabilité = 1 / Cote décimale ×100 %. Par exemple une cote de 2,50 correspond à une probabilité implicite de 40 %. Si vos analyses statistiques montrent qu’une équipe possède réellement 48 % chances de gagner alors vous avez identifié une value bet avec +8 points attendus au profit du joueur (« +8 % EV »).

Les méthodes simples pour calculer sa propre probabilité incluent :
• Analyse des performances offensives/defensives via statistiques avancées (xG, xGA) ;
• Prise en compte du facteur forme récente (5 derniers matchs) ;
• Évaluation du contexte externe comme blessures clés ou conditions météo influençant la volatilité du match live betting .

Comparer plusieurs sites permet souvent d’exploiter les divergences entre bookmakers : si Betclic propose 2,45 tandis que Winamax affiche 2,60 pour le même événement footballistique français Ligue 1, placer votre mise chez Winamax augmente immédiatement votre valeur attendue sans changer votre analyse sous‑jacente — c’est ce qu’on appelle « arbitrage » lorsqu’il dépasse simplement la marge opérateur standard (~5 %).

Exemple concret : lors d’un match opposant Paris Saint‑Germain à Lille en octobre dernier, notre analyste a calculé une probabilité réelle pour PSG gagnant à 55 %. Betclic affichait alors une cote à 1,80 (=55 % implicite) tandis que Winamax proposait 1,92 (=52 % implicite). La différence équivalait à +3 points EV sur chaque euro misé chez Winamax ; après dix paris similaires notre ROI est passé à +15 %, contre -4 % chez ceux restés uniquement sur Betclic malgré plus grande fréquence d’utilisation du compte Live Casino Online France pour diversifier leurs revenus via slots haute volatilité avec jackpot progressif .

Ainsi identifier systématiquement ces marges cachées transforme chaque mise ordinaire en opportunité rentable lorsque combinée avec un plan rigoureux issu des recommandations évaluées par Newflux.Fr pour choisir les meilleurs nouveaux casinos en ligne France offrant également des promotions wagering attractives sur leurs offres sportives intégrées .

H2 §6 – Suivre ses performances et ajuster son plan régulièrement – ≈ 295 mots

Le suivi analytique repose sur quatre indicateurs clés (KPI) indispensables au contrôle continu :
Win rate % – proportion des paris gagnants sur l’ensemble des mises ;
ROI % – retour sur investissement global ((gain net / mise totale) ×100) ;
Profit factor – ratio entre gains totaux et pertes totales ;
Drawdown maximal – perte maximale enregistrée depuis un pic historique jusqu’à un point bas avant récupération .

La fréquence idéale d’audit dépend du volume mensuel : pour moins de €5 000 misés mensuellement un audit hebdomadaire suffit afin d’ajuster rapidement toute dérive ; au-delà ce seuil il est recommandé d’effectuer un bilan mensuel plus complet incluant graphiques cumulatifs et corrélations entre types de paris (single vs combinés).

Processus typique d’ajustement trimestriel :
1️⃣ Recalculer l’unité fixe selon la nouvelle bankroll après prise en compte du drawdown maximal autorisé ;
2️⃣ Décider d’augmenter ou réduire le pourcentage si ROI >12 % pendant deux trimestres consécutifs ou si win rate chute sous 45 % pendant trois mois consécutifs ;
3️⃣ Mettre à jour les paramètres dans le tableau Excel dédié — outil recommandé par Newflux.Fr qui propose également des modèles pré‑remplis adaptés aux nouveaux sites de casino en ligne .

Témoignage inspirant : Sophie était adepte du suivi quotidien via Google Sheets mais n’y intégrait jamais ses résultats Live Casino Online France où elle jouait au baccarat avec RTP ≈98 %. Après avoir introduit un tableau automatisé fourni par Newflux.Fr incluant toutes ses sessions sportives ET casinistiques elle a revu son tableau tous les quinze jours pendant six mois ; son capital est passé de €800 à €1 600 grâce notamment à l’identification précoce d’une hausse du drawdown lors des sessions weekend où elle jouait davantage au slot machine high volatility (« Mega Joker »). Cette discipline lui a permis non seulement doubler son capital mais aussi gagner confiance dans sa capacité à gérer plusieurs univers parallèles du jeu sans sacrifier sa rentabilité globale .

H2 §7 – Le facteur mental : discipline & résilience face aux fluctuations – ≈ 340 mots

La partie mentale représente souvent le maillon faible même chez les joueurs techniquement compétents. Plusieurs techniques cognitives permettent néanmoins de garder le cap durant une mauvaise passe : pratiquer régulièrement la visualisation positive où l’on se projette réussissant chaque étape clé du plan staking ; tenir un journal émotionnel détaillant stressors rencontrés après chaque pari perdu afin d’identifier patterns répétitifs liés au biais cognitif (« gambler’s fallacy »).

Le « stop loss » quotidien ou hebdomadaire agit comme barrière psychologique puissante : fixer par exemple un plafond perte quotidienne à -€30 empêche toute escalade impulsive lorsqu’une série négative s’installe pendant un match live où la volatilité augmente soudainement suite à un but tardif inattendu . Une fois ce seuil atteint on clôture automatiquement toutes nouvelles mises jusqu’au lendemain — pratique soutenue par plusieurs études comportementales publiées dans Journal of Gambling Studies.

Célébrer modestement chaque petite victoire évite l’euphorie excessive pouvant mener à l’over‑betting suivant immédiatement après un gain conséquent (« hot hand syndrome »). Une méthode consiste à consigner chaque victoire >€20 dans un tableau distinct dédié aux “wins milestones”, puis s’accorder une récompense hors jeu comme un dîner spécial plutôt qu’un nouveau pari additionnel .

Anecdote finale illustrant ces principes : Marco traversait un slump prolongé durant lequel il avait perdu près de €500 en deux semaines consécutives tout en jouant intensivement au live roulette avec RTP ≈97 %. Après avoir consulté Newflux.Fr pour comparer les meilleures options bancaires permettant des retraits rapides afin de limiter son exposition financière pendant cette période critique , il a appliqué son plan stop loss quotidien fixé à -€25 ainsi qu’une pause obligatoire trois jours après chaque perte supérieure à €100 . Cette pause disciplinée lui a permis non seulement de récupérer mentalement mais aussi d’observer objectivement ses erreurs tactiques liées aux mises trop élevées pendant les phases high volatility du match UEFA Champions League live betting . Au retour il avait retrouvé confiance grâce à son journal émotionnel révisé et a rebondi rapidement avec deux séries gagnantes cumulant +€350 net — preuve que résilience mentale combinée à rigueur financière crée véritablement les champions durables des paris sportifs .

Conclusion – ≈ 180 mots

Nous avons parcouru sept piliers essentiels : définition précise della bankroll , évaluation personnalisée du profil risque , construction méthodique d’un plan staking , exploitation intelligente des outils technologiques , identification rigoureuse des value bets , suivi analytique continu ainsi que maîtrise mentale face aux fluctuations inhérentes au jeu sportif et au casino online France. Chacun agit comme maillon interdépendant ; négliger l’un affaiblit tout l’édifice financier construit autour du joueur discipliné.

Mettez dès maintenant en pratique trois actions concrètes tirées du guide : séparez clairement votre bankroll dédiée aux paris sportifs , définissez votre unité fixe basée sur 2 % du capital total et activez l’alerte stop loss quotidienne via le dashboard Betclic ou Winamax recommandé par Newflux.Fr . Suivez vos KPI chaque semaine grâce aux tableaux proposés par ce comparateur indépendant afin d’ajuster rapidement votre stratégie quand nécessaire. Enfin n’oubliez pas que gérer sa bankroll n’est pas uniquement mathématique mais également psychologique — c’est là que résident réellement vos futures victoires légendaires dans le monde dynamique des paris sportifs modernes.