Home Blog Page 125

ਕੈਨੇਡਾ ਵਿਖੇ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਵਿਅਕਤੀ ਦੀ ਹੋਈ ਮੌਤ

0
Death

ਕੈਨੇਡਾ, 15 ਅਪ੍ਰੈਲ 2026 : ਵਿਦੇਸ਼ੀ ਮੁਲਕ ਕੈਨੇਡਾ (Canada) ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਪੰਜਾਬੀ ਮੂਲ ਦੇ ਇਕ ਵਿਅਕਤੀ ਦੀ ਸੜਕ ਹਾਦਸੇ (Road accidents) ਵਿਚ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ਸੂਬੇ ਦੇ ਜਿਸ ਸ਼ਹਿਰ ਪਿ੍ਰੰਸਟਨ ਨੇੜੇ ਜੋ ਇਕ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਦੀ ਮੌਤ (Death) ਹੋ ਗਈ ਹੈ ਦੀ ਪਛਾਣ ਰੈਡੀ ਗਰੇਵਾਲ ਵਜੋਂ ਹੋਈ ਹੈ ਤੇ ਉਹ 54 ਸਾਲਾਂ ਦਾ ਦੱਸਿਆ ਜਾ ਰਿਹਾ ਹੈ ।

ਕਿਵੇਂ ਵਾਪਰਿਆ ਹਾਦਸਾ

ਜਾਣਕਾਰੀ ਅਨੁਸਾਰ ਰੈੱਡੀ ਗਰੇਵਾਲ (Reddy Grewal) ਆਪਣੇ ਟਰੱਕ ਵਿਚ ਸਾਮਾਨ ਲੱਦ ਕੇ ਜਦੋਂ ਜਾ ਰਿਹਾ ਸੀ ਤਾਂ ਪ੍ਰਿੰਸਟਨ ਸ਼ਹਿਰ ਨੇੜੇ ਹਾਈਵੇਅ ਨੰਬਰ 3 ਵੈਸਟ ਉੱਪਰ ਉਸ ਦਾ ਟਰੱਕ ਹਾਦਸਾਗ੍ਰਸਤ ਹੋ ਗਿਆ ਤੇ ਅਚਾਨਕ ਬੇਕਾਬੂ ਹੋ ਕੇ ਹਾਈਵੇਅ ਉੱਪਰ ਹੀ ਪਲਟ ਗਿਆ । ਜਿਸ ਕਾਰਨ ਰੈਡੀ ਦੇ ਗੰਭੀਰ ਸੱਟਾਂ ਲੱਗੀਆਂ ਪਰ ਸੱਟਾਂ ਜਿ਼ਆਦਾ ਗੰਭੀਰ ਲੱਗੀਆਂ ਹੋਣ ਕਾਰਨ ਰੈਡੀ ਦੀ ਮੌਕੇ `ਤੇ ਹੀ ਮੌਤ ਹੋ ਗਈ ਬਾਰੇ ਦੱਸਿਆ ਗਿਆ ।

ਜੀਰਕਪੁਰ ਵਿਖੇ ਪੰਜਾਬ ਪੁਲਸ ਨੇ ਕੀਤਾ ਦੇਹ ਵਪਾਰ ਧੰਦੇ ਦਾ ਪਰਦਾਫਾਸ਼

0
prostitution

ਜ਼ੀਰਕਪੁਰ, 15 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਪੁਲਸ ਵਲੋਂ ਹੋਟਲ ਵਿਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ ।

ਕੀ ਕੀ ਹੋਇਆ ਛਾਪੇਮਾਰੀ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਜ਼ੀਰਕਪੁਰ ‘ਚ ਇੱਕ ਹੋਟਲ ‘ਚ ਇੱਕ ਦੇਹ ਵਪਾਰ (Sex work) ਧੰਦੇ ਦਾ ਪਰਦਾਫਾਸ਼ ਕਰਨ ਮੌਕੇ ਪੁਲਸ ਨੇ ਸੱਤ ਕੁੜੀਆਂ ਦਾ ਰੈਸਕਿਊ ਕੀਤਾ । ਜਾਣਕਾਰੀ ਮੁਤਾਬਕ ਪਕੜੀਆਂ ਗਈਆਂ ਇਹ ਕੁੜੀਆਂ ਪੱਛਮੀ ਬੰਗਾਲ ਤੋਂ ਦੱਸੀਆਂ ਜਾਂਦੀਆਂ ਹਨ । ਪੁਲਸ ਨੇ ਹੋਟਲ ਵਿਚ ਕੰਮ ਕਰਨ ਵਾਲੇ ਪੰਜ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ । ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ‘ਚ ਅਨੈਤਿਕ ਗਤੀਵਿਧੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਛਾਪਾ ਮਾਰਿਆ ਗਿਆ ।

ਪੁਲਸ ਨੂੰ ਕਾਫੀ ਦੇਰ ਤੋਂ ਮਿਲ ਰਹੀ ਸੀ ਅਜਿਹੀਆਂ ਗਤੀਵਿਧੀਆਂ ਦੀ ਸੂਚਨਾ

ਜ਼ੀਰਕਪੁਰ ਦੇ ਜਿਸ ਹੋਟਲ ਏ. ਕੇ. ਗ੍ਰੈਂਡ ਵਿਚ ਲੰਬੇ ਸਮੇਂ ਤੋਂ ਦੇਹ ਵਪਾਰ ਧੰਦਾ ਚੱਲ ਰਿਹਾ ਸੀ ਬਾਰੇ ਪੁਲਸ ਨੂੰ ਵਾਰ-ਵਾਰ ਸੂਚਨਾ ਵੀ ਮਿਲ ਰਹੀ ਸੀ, ਜਿਸਦੇ ਚਲਦਿਆਂ ਮਿਲੀ ਤਾਜ਼ਾ ਖੁਫੀਆ ਜਾਣਕਾਰੀ ਦੇ ਆਧਾਰ ਤੇ ਏ. ਸੀ. ਪੀ. ਗਜ਼ਲਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਸ ਅਤੇ ਟੈ੍ਫਿਕ ਪੁਲਸ ਦੀ ਸਾਂਝੀ ਟੀਮ ਵਲੋਂ ਜਦੋਂ ਹੋਟਲ ‘ਚ ਛਾਪਾ ਮਾਰਿਆ ਤਾਂ ਸੈਕਸ ਰੈਕੇਟ (Sex racket) ਚਲਾਇਆ ਜਾ ਰਿਹਾ ਸੀ ।

ਪੁੱਛਗਿੱਛ ਦੌਰਾਨ ਕੀਤਾ ਜਾ ਰਿਹਾ ਹੈ ਪੂਰੇ ਮਾਮਲੇ ਬਾਰੇ ਪਤਾ

ਪੁਲਸ ਨੇ ਤੁਰੰਤ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪੂਰੇ ਨੈੱਟਵਰਕ ਦੇ ਪਿੱਛੇ ਕੌਣ ਸੀ ਅਤੇ ਕੁੜੀਆਂ ਨੂੰ ਉੱਥੇ ਕਿਵੇਂ ਲਿਆਂਦਾ ਗਿਆ ਸੀ । ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖਿ਼ਲਾਫ਼ ਅਨੈਤਿਕ ਤਸਕਰੀ (ਰੋਕੂ) ਐਕਟ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਪੁਲਸ ਹੋਰ ਮੁਲਜ਼ਮਾਂ ਦੀ ਵੀ ਭਾਲ ਕਰ ਰਹੀ ਹੈ ਅਤੇ ਪੂਰੇ ਗਿਰੋਹ ਦੇ ਅੰਦਰ ਸਬੰਧਾਂ ਦੀ ਜਾਂਚ ਕਰ ਰਹੀ ਹੈ ।

ਪੰਜਾਬ ਪੁਲਸ ਨੇ ਗੈਂਗਸਟਰਾਂ ‘ਤੇ ਵਾਰ ਮੁਹਿੰਮ ਦੌਰਾਨ 566 ਥਾਵਾਂ ‘ਤੇ ਕੀਤੀ ਛਾਪੇੇਮਾਰੀ

0
Police

ਚੰਡੀਗੜ੍ਹ, 15 ਅਪ੍ਰੈਲ 2026 : ਪੰਜਾਬ ਪੁਲਸ ਨੇ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਦੇ 84ਵੇਂ ਦਿਨ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੇ ਪਛਾਣੇ ਗਏ ਮੈਪ ਕੀਤੇ 566 ਸਥਾਨਾਂ ‘ਤੇ ਛਾਪੇਮਾਰੀਆਂ (Raids) ਕੀਤੀਆਂ ਹਨ ।

ਕਿੰਨੇ ਵਿਅਕਤੀਆਂ ਨੂੰ ਕੀਤਾ ਗਿਆ ਹੈ ਗਿ਼ਫਤਾਰ

ਡੀ. ਜੀ. ਪੀ. ਪੰਜਾਬ ਗੌਰਵ ਯਾਦਵ (D. G. P. Punjab Gaurav Yadav) ਦੀ ਅਗਵਾਈ ਹੇਠ ਪੰਜਾਬ ਪੁਲਸ ਨੇ ‘ਗੈਂਗਸਟਰਾਂ ਤੇ ਵਾਰ’ ਮੁਹਿੰਮ ਤਹਿਤ 84ਵੇਂ ਦਿਨ ਜਿਥੇ ਸੂਬੇ ਭਰ ‘ਚ ਗੈਂਗਸਟਰਾਂ ਦੇ ਸਾਥੀਆਂ ਨਾਲ ਜੁੜੇ ਪਛਾਣੇ ਗਏ ਅਤੇ ਮੈਪ ਕੀਤੇ ਸਥਾਨਾਂ ‘ਤੇ 566 ਛਾਪੇਮਾਰੀ ਕੀਤੀ ਉਥੇ ਪੁਲਸ ਦੀਆਂ ਟੀਮਾਂ ਨੇ 311 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਕੁੱਲ ਗ੍ਰਿਫ਼ਤਾਰੀਆਂ (Arrests) 21,154 ਹੋ ਗਈਆਂ । ਇਸ ਤੋਂ ਇਲਾਵਾ ਛੇ ਹਥਿਆਰਾਂ ਸਮੇਤ ਫੜੇ ਗਏ 92 ਵਿਅਕਤੀਆਂ ਵਿਰੁੱਧ ਰੋਕਥਾਮ ਕਾਰਵਾਈ ਕੀਤੀ ਹੈ, ਜਦੋਂ ਕਿ 126 ਵਿਅਕਤੀਆਂ ਦੀ ਤਸਦੀਕ ਕਰਕੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ। ਪੁਲਸ ਟੀਮਾਂ ਨੇ ਕਾਰਵਾਈ ਦੌਰਾਨ ਦੋ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ 409ਵੇਂ ਦਿਨ 126 ਤਸਕਰ ਗ੍ਰਿ਼ਫ਼ਤਾਰ

ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ (War on drugs) 409ਵੇਂ ਦਿਨ ਵੀ ਜਾਰੀ ਰੱਖੀ ਹੈ ਦੇ ਚਲਦਿਆਂ 126 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 1. 4 ਕਿਲੋਗ੍ਰਾਮ ਹੈਰੋਇਨ, 5. 4 ਕਿਲੋਗ੍ਰਾਮ ਅਫੀਮ, 69 ਕਿਲੋਗ੍ਰਾਮ ਭੁੱਕੀ, 558 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 4. 91 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ । ਇਸ ਨਾਲ ਸਿਰਫ 409 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰਾਂ (Drug traffickers) ਦੀ ਗਿਣਤੀ 58, 829 ਹੋ ਗਈ ਹੈ । ਪੰਜਾਬ ਪੁਲਸ ਨੇ 25 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।

ਸੜਕ ਹਾਦਸੇ ਵਿਚ ਵਿਸਾਖੀ ਮਨਾ ਕੇ ਆ ਰਹੇ 6 ਸ਼ਰਧਾਲੂਆਂ ਦੀ ਮੌਤ

0
Bus Accident

ਫਤਿਹਗੜ੍ਹ ਸਾਹਿਬ, 15 ਅਪ੍ਰੈਲ 2026 : ਪੰਜਾਬ ਦੇ ਜਿਲਾ ਫਤਿਹਗੜ੍ਹ ਸਾਹਿਬ (Fatehgarh Sahib) ਵਿਖੇ ਸ਼ਰਧਾਲੂਆਂ ਨਾਲ ਭਰੀ ਬਸ ਦੇ ਪਲਟ ਜਾਣ ਕਾਰਨ ਛੇ ਸ਼ਰਧਾਲੂਆਂ ਦੀ ਮੌਤ (Death) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਵੇਂ ਵਾਪਰਿਆ ਸੜਕ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਵਿੱਚ ਜੋ ਸ਼ਰਧਾਲੂਆਂ ਨੂੰ ਲਿਜਾ ਰਹੀ ਇੱਕ ਬੱਸ ਪਲਟ (Bus overturned) ਗਈ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਸਾਖੀ ਮਨਾ ਕੇ ਸ਼ਰਧਾਲੂਆਂ ਨੂੰ ਵਾਪਸ ਲਿਆ ਰਹੀ ਸੀ ਕਿ ਅਚਾਨਕ ਹੀ ਪਲਟ ਗਈ, ਜਿਸ ਕਾਰਨ ਵਾਪਰੇ ਸੜਕ ਹਾਦਸੇ ਵਿਚ ਛੇ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 15 ਜ਼ਖ਼ਮੀ ਹੋ ਗਏ ਹਨ । ਸੜਕ ਹਾਦਸੇ (Road accidents) ਵਿਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।

ਕਿੰਨੇ ਸ਼ਰਧਾਲੂ ਸਵਾਰ ਸਨ ਬਸ ਵਿਚ

ਸੂਚਨਾ ਮੁਤਾਬਕ ਆਨੰਦਪੁਰ ਸਾਹਿਬ ਤੋਂ ਵਿਸਾਖੀ ਦਾ ਤਿਓਹਾਰ ਮਨਾ ਕੇ ਵਾਪਸ ਆ ਰਹੇ ਸ਼ਰਧਾਲੂਆਂ ਨਾਲ ਭਰੀ ਬੱਸ ਵਿੱਚ 30 ਤੋਂ 35 ਸ਼ਰਧਾਲੂ ਸਵਾਰ ਸਨ । ਇਹ ਹਾਦਸਾ ਜੋ ਕਿ ਬੱਸੀ ਪਠਾਣਾ ਨੇੜੇ ਵਾਪਰਿਆ ਦੇ ਕਾਰਨ ਘਟਨਾ ਸਥਾਨ ‘ਤੇ ਵਿਆਪਕ ਦਹਿਸ਼ਤ ਫੈਲ ਗਈ । ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਅਤੇ ਬਚਾਅ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ।

Energy Casino – Hogyan segít a játékosoknak a legjobb online kaszinó választásban

0

Az online kaszinók világa egyre bővül, és a játékosok gyakran kérdezik: Mi teszi igazán egyedivé a legjobb platformot? A választás során a bónuszok, a játékválaszték, a kifizetések sebessége és a biztonság a legfontosabb tényezők. Ebben a cikkben négy népszerű magyar kaszinót vetünk össze, kiemelve, hogy miért érdemes az Energy Casino kaszinó-t választani, ha gyors kifizetésekre és bónusz befizetés nélkül lehetőségre vágysz.

Összehasonlítandó kaszinók

Kaszinó Üdvözlő bónusz Bónusz befizetés nélkül Kifizetési sebesség Mobilélmény
Energy Casino 100% + 200 Ft 50 Ft ingyenes pörgetés 15 perc alatt Mobil‑optimalizált
Kaszinó X 150% + 300 Ft Nincs 2–3 óra Alap mobiloldal
Kaszinó Y 200% + 500 Ft 10 Ft 1 nap App letöltés szükséges
Kaszinó Z 50% + 100 Ft 20 Ft 30 perc Reszponzív design

A táblázat alapján látható, hogy az Energy Casino a leggyorsabb kifizetéseket és a legkisebb befizetés nélküli bónuszt kínálja, ami különösen vonzó a kezdő játékosok számára.

Bónuszrendszer – Melyik kaszinó nyújt a legjobb értéket?

Energy Casino bónusz

Az Energy Casino egy üdvözlő bónuszt kínál, amely 100 % –es egyezést biztosít a befizetésedre, plusz 200 Ft extra jutalmat. Emellett a regisztráció után azonnal 50 Ft befizetés nélküli bónuszra is jogosult vagy. Ez a kombináció lehetővé teszi, hogy már a kezdeti befizetés nélkül is elkezdhess játszani.

Versenytársak

  • Kaszinó X magasabb százalékos egyezést ígér, de a kifizetési idő sokkal hosszabb.
  • Kaszinó Y nagyobb bónuszt ad, viszont a befizetés nélküli lehetőség csak 10 Ft, ami kevésnek tűnhet.
  • Kaszinó Z alacsonyabb bónuszt biztosít, de a gyors kifizetés miatt vonzó lehet a profi játékosoknak.

Miért érdemes az Energy Casino-t választani? Mert a bónuszok nem csak nagyok, hanem gyorsan felhasználhatóak, és a befizetés nélküli opcióval már a regisztráció után nyereményekhez juthatsz.

Játékválaszték – Milyen típusú játékok érhetők el?

Az Energy Casino több mint 1500 játékot kínál, köztük:

  • Klasszikus nyerőgépek (pl. Starburst, Gonzo’s Quest)
  • Live dealer asztalok (blackjack, roulette)
  • Videó póker és progresszív jackpotok

Versenytársak összehasonlítása

  • Kaszinó X körülbelül 1200 játékot kínál, de a live dealer kínálat korlátozott.
  • Kaszinó Y főként slotokra fókuszál, kevés asztali játékot biztosít.
  • Kaszinó Z erős sportfogadási részleggel rendelkezik, de a kaszinó játékok száma alacsonyabb.

Az Energy Casino tehát a legszélesebb játékpalettát biztosítja, ami minden játékstílusra kielégítő választás.

Kifizetési sebesség – Mennyire gyors a pénz visszaérkezése?

A legtöbb magyar játékos számára a gyors kifizetés kulcsfontosságú. Az Energy Casino 15 percen belül feldolgozza a nyeremények kifizetését, ami a piacon az egyik leggyorsabb. A folyamat a következő lépésekből áll:

  1. Kérvény benyújtása a felhasználói fiókban.
  2. Azonosítás (szükség esetén).
  3. Automatikus jóváírás a bankszámlára vagy e‑pénztárcára.

Versenytársak kifizetési ideje

  • Kaszinó X 2–3 órát vesz igénybe.
  • Kaszinó Y akár egy napot is igényel.
  • Kaszinó Z 30 perc alatt, de csak bizonyos fizetési módozatok esetén.

A gyors kifizetés az Energy Casino egyik fő előnye, különösen akkor, ha a nyereményedet azonnal szeretnéd felhasználni.

Felhasználói élmény – Mobil és asztali platformok

Az Energy Casino kaszinó mobil‑first megközelítést alkalmaz. A weboldal reszponzív, a legtöbb játék HTML5‑alapú, így okostelefonon vagy tableten is zökkenőmentesen fut. Az ügyfélszolgálat 24/7 élő csevegéssel érhető el, így a kérdéseidre azonnal választ kapsz.

Versenytársak mobilélménye

  • Kaszinó X csak alap mobiloldalt kínál, némi késleltetéssel.
  • Kaszinó Y külön mobilalkalmazást igényel, ami időnként frissítési hibákat okoz.
  • Kaszinó Z reszponzív, de a játékok betöltése lassú.

A könnyű navigáció és a gyors ügyfélszolgálat miatt az Energy Casino a legkényelmesebb platform a magyar játékosok számára.

Előnyök és hátrányok – Áttekintés

Előnyök:

  • Gyors kifizetések (15 perc)
  • Bónusz befizetés nélkül 50 Ft
  • Széles játékválaszték
  • Mobil‑optimalizált felület
  • 24/7 élő chat támogatás

Hátrányok:

  • Néhány prémium játék csak bizonyos szoftveres partnereknél elérhető
  • Nincs dedikált sportfogadási részleg (ez nem mindenki számára lényeges)

Ideális felhasználói csoportok

  • Kezdő játékosok, akik gyorsan szeretnének kipróbálni egy befizetés nélküli bónuszt.
  • Középhaladó játékosok, akik értékelik a széles játékkínálatot és a gyors kifizetéseket.
  • Mobilra fókuszáló játékosok, akik útközben szeretnének játszani.

Záró gondolatok – Melyik kaszinó a legjobb választás?

Az összehasonlításból kiderül, hogy nincs egyetlen „mindenki számára tökéletes” kaszinó, de az Energy Casino a legtöbb kritériumban kiemelkedik. Ha a gyors kifizetés, a bónusz befizetés nélkül és a mobilélmény a legfontosabb számodra, akkor ez a platform a legjobb választás.

„Válaszd azt a kaszinót, amelyik a te igényeidhez igazodik, nem csak a legnagyobb promóciót kínálja.”

A játék mindig legyen felelősségteljes. Állíts be betét- és nyereménykorlátokat, és soha ne kockáztass olyan összeget, amelynek elvesztése anyagi gondot jelentene.

Játssz okosan, válassz megbízható platformot, és élvezd a nyeremények izgalmát!

6 Experten‑Tipps für ein erfolgreiches Live‑Casino‑Erlebnis bei Total Casino

0

6 Experten‑Tipps für ein erfolgreiches Live‑Casino‑Erlebnis bei Total Casino

Live‑Casino‑Spiele bringen das echte Casino‑Feeling direkt auf den Bildschirm. Statt einer computergenerierten Grafik wird ein echter Dealer in Echtzeit per Video‑Stream gezeigt. Das sorgt für mehr Transparenz und ein intensiveres Spielerlebnis.

Wichtige Begriffe
– RTP (Return to Player) – Prozentualer Anteil, den ein Spiel langfristig an die Spieler zurückzahlt.
– Wagering‑Anforderung – Wie oft ein Bonusbetrag umgesetzt werden muss, bevor eine Auszahlung möglich ist.
– Volatilität – Gibt an, wie häufig und in welcher Höhe Gewinne ausfallen.

Für Einsteiger kann das zunächst überwältigend wirken. Haben Sie sich schon gefragt, welche Vorteile Live‑Spiele gegenüber reinen Online‑Slots bieten? Die Antwort liegt in der Interaktion: Sie sehen den Dealer, können per Chat Fragen stellen und fühlen sich Teil einer echten Runde.

2. Auswahl des richtigen Spiels – Slots, Roulette oder Blackjack?

Jedes Live‑Spiel hat eigene Regeln und Strategien. Hier ein kurzer Überblick:

Spiel Besonderheiten Durchschnittliche RTP
Live‑Blackjack Möglichkeit, Grundstrategie anzuwenden 99,3 %
Live‑Roulette (Euro) Einfaches Setzen, niedriger Hausvorteil 97,3 %
Live‑Baccarat Schnell, wenige Entscheidungen 98,9 %

Beispiel: Ein Spieler, der gerne strategisch denkt, könnte mit der Grundstrategie beim Live‑Blackjack seine Gewinnchancen erheblich steigern. Im Gegensatz dazu ist Live‑Roulette ideal für Spieler, die schnelle Entscheidungen mögen und ein bisschen Glück bevorzugen.

3. Bonus ohne Einzahlung clever nutzen

Total Casino lockt neue Spieler mit einem Bonus ohne Einzahlung. Das bedeutet, Sie erhalten sofort Guthaben, ohne eigenes Geld zu riskieren. Dieser Bonus ist perfekt, um das Live‑Erlebnis risikofrei zu testen.

So geht’s:
1. Registrieren Sie sich auf der Plattform.
2. Bestätigen Sie Ihre E‑Mail.
3. Der Bonus wird automatisch Ihrem Konto gutgeschrieben.

Achten Sie jedoch auf die Wagering‑Anforderung. Oft muss der Bonusbetrag 30‑ bis 40‑mal umgesetzt werden, bevor Sie Gewinne auszahlen können.

4. Schnelle Auszahlungen – Warum Geschwindigkeit zählt

Nichts ist ärgerlicher als lange Wartezeiten beim Abheben von Gewinnen. Total Casino zeichnet sich durch schnelle Auszahlungen aus, häufig innerhalb von 24 Stunden nach Antrag. Das ist ein klarer Vorteil gegenüber vielen anderen Anbietern, bei denen Auszahlungen mehrere Werktage dauern können.

Tipps für reibungslose Auszahlungen:
– Verifizieren Sie Ihr Konto sofort nach der Registrierung.
– Wählen Sie bevorzugte Zahlungsmethoden wie Trustly oder Sofortüberweisung.
– Achten Sie darauf, dass Ihr Bonus vollständig umgesetzt ist, bevor Sie eine Auszahlung beantragen.

5. Mobile Gaming – Spielen Sie überall und jederzeit

Die meisten Spieler nutzen heute Smartphones. Total Casino bietet eine optimierte mobile Oberfläche, die sowohl auf iOS als auch Android flüssig läuft. Die Live‑Streams werden automatisch an die Bandbreite Ihres Geräts angepasst, sodass Sie auch unterwegs ein hochwertiges Bild erhalten.

Vorteile der mobilen Plattform:
– Keine zusätzliche App nötig – alles im Browser.
– Schneller Zugriff auf den Willkommensbonus.
– Push‑Benachrichtigungen für exklusive Aktionen.

6. Verantwortungsvolles Spielen – Ihr Schutz steht an erster Stelle

Jeder Casinobetreiber sollte Tools bereitstellen, um problematisches Spielverhalten zu verhindern. Total Casino integriert Selbstlimits, Selbstausschluss und Verlustrückfragen direkt im Nutzer‑Dashboard. Nutzen Sie diese Funktionen, um Ihre Spielzeit und Ihren Einsatz zu kontrollieren.

Rhetorische Frage: Was wäre, wenn Sie Ihre Verluste frühzeitig begrenzen könnten, bevor sie zu einem Problem werden?

Praktische Checkliste für Ihr erstes Live‑Casino‑Abenteuer

  • Konto verifizieren – Schnell und sicher.
  • Bonus ohne Einzahlung aktivieren – Risikofrei testen.
  • Spiel auswählen – Black‑Jack, Roulette oder Baccarat.
  • Einsatz festlegen – Setzen Sie nur Geld, das Sie verlieren können.
  • Gewinne auszahlen lassen – Nutzen Sie die schnellen Auszahlungsmöglichkeiten.

Warum Total Casino die beste Wahl ist

Nach der Betrachtung von Bonusangeboten, Spielauswahl, Auszahlungsdauer und mobilen Möglichkeiten wird klar, dass nicht jedes Online‑Casino gleich ist. Total Casino kombiniert einen großzügigen Willkommensbonus, einen sofortigen Bonus ohne Einzahlung und ein breites Live‑Spielportfolio. Darüber hinaus sorgt die Lizenzierung durch die Malta Gaming Authority für maximale Sicherheit und Fairness.

Zusammenfassung der Vorteile:

  1. Willkommensbonus – Bis zu 500 € plus 200 Freispiele.
  2. Bonus ohne Einzahlung – Sofortiger Start ohne Risiko.
  3. Schnelle Auszahlungen – In der Regel innerhalb von 24 Stunden.
  4. Mobiles Live‑Casino – Optimiert für alle Endgeräte.
  5. Verantwortungsvolles Spielen – Umfangreiche Schutzmechanismen.

Unsere finale Empfehlung

Wenn Sie nach einem deutschen Online‑Casino suchen, das sowohl Anfängern als auch erfahrenen Spielern ein erstklassiges Live‑Erlebnis bietet, dann ist Total Casino die klare Empfehlung. Das Angebot ist transparent, die Boni sind attraktiv und die Auszahlungen erfolgen rasch.

Basierend auf allen genannten Aspekten erscheint total-casino-live.net als die optimale Plattform, um Ihr Live‑Casino‑Abenteuer zu starten und langfristig zu genießen.

Viel Erfolg und denken Sie immer daran: Spielen Sie verantwortungsbewusst und setzen Sie sich klare Limits. Viel Spaß beim Spielen!

Slots classiques vs slots modernes : optimiser son portefeuille de jeux tout en limitant les risques

0

Slots classiques vs slots modernes : optimiser son portefeuille de jeux tout en limitant les risques

Les machines à sous restent le cœur battant des casinos en ligne, mais la frontière entre les modèles « classiques » à trois rouleaux et les titres ultra‑modernes à cinq rouleaux s’estompe rapidement. Cette évolution technologique crée de nouvelles opportunités de gains, mais aussi de nouveaux pièges pour le bankroll. Comprendre comment chaque type de slot impacte la volatilité et le retour au joueur (RTP) est essentiel pour bâtir une stratégie de jeu responsable.

Dans ce contexte, les comparateurs indépendants jouent un rôle clé : ils offrent des analyses impartiales qui aident les joueurs à choisir des plateformes fiables. Un bon exemple est le site de revue https://equipex-geosud.fr/ qui répertorie les opérateurs selon leurs critères de sécurité et de transparence.

Les slots classiques séduisent par leur simplicité visuelle et leurs règles prévisibles, tandis que les slots modernes intègrent des graphismes HD, des scénarios narratifs et des bonus complexes. Cette dualité oblige chaque joueur à évaluer son profil de risque avant d’allouer son capital.

Equipex Geosud.Fr se positionne comme une référence dans l’évaluation des casinos en ligne, en testant notamment la conformité des générateurs de nombres aléatoires (RNG) et la clarté des conditions de mise. Le site cite régulièrement les meilleures offres des crypto casinos 2026, offrant ainsi une perspective actualisée aux amateurs de Bitcoin casinos et d’autres formes de casino crypto.

Cet article décortique l’évolution du design, le comportement des joueurs, la structure des paiements et les stratégies de mise adaptées à chaque catégorie de slot. Il propose également un tableau comparatif des RTP et volatilité, ainsi que des critères précis pour sélectionner un opérateur sûr avant de diversifier son portefeuille de jeux.

Évolution du design et de la technologie des machines à sous

Des rouleaux mécaniques aux écrans HD

Les premiers appareils étaient constitués d’un ensemble mécanique de bobines en métal reliées à un levier physique. Chaque rotation était purement aléatoire grâce à un système d’échappement complexe. Aujourd’hui, les écrans HD affichent jusqu’à 1024 × 768 pixels avec des animations fluides qui racontent une histoire dès le premier spin. Des titres comme Starburst (NetEnt) ou Gonzo’s Quest (Red Tiger) utilisent des effets lumineux synchronisés avec les gains pour renforcer l’immersion du joueur.

L’impact de l’IA et des générateurs de nombres aléatoires avancés

L’intelligence artificielle intervient désormais dans l’optimisation du RNG afin d’assurer une distribution plus équilibrée sur le long terme tout en respectant les exigences réglementaires européennes. Les algorithmes adaptatifs peuvent détecter des patterns inhabituels et ajuster légèrement la fréquence des combos bonus sans altérer le taux théorique de retour (RTP). Cette transparence technique est souvent vérifiée par des laboratoires indépendants comme eCOGRA ou iTech Labs – deux partenaires fréquemment cités par Equipex Geosud.Fr dans ses rapports d’audit.

Critère Slots classiques Slots modernes
Résolution écran ≤ 480 p ≥ 1080 p HD
Nombre de rouleaux 3 5‑7
RTP moyen (%) 94‑96 95‑98
Volatilité Faible‑moyenne Moyenne‑haute
Bonus intégrés Rare (free spins) Multiples (re‑spins, mini‑games)

Les machines modernes offrent donc davantage d’interactivité mais introduisent aussi une complexité qui peut masquer le véritable coût du pari lorsqu’on ne surveille pas attentivement le taux de mise requis (wagering).

Profil du joueur : attentes et comportements face aux deux types de slots

Le joueur “traditionnel” : quête d’authenticité et de simplicité

Le profil traditionnel recherche avant tout la familiarité : trois rouleaux, une ligne gagnante centrale et un taux RTP clairement affiché. Ces joueurs privilégient la prévisibilité du gain et sont moins enclins à poursuivre des tours gratuits ou des multiplicateurs variables. Ils utilisent souvent la méthode « mise fixe » pour contrôler leur bankroll sur le long terme, limitant ainsi l’exposition aux fluctuations extrêmes. Un exemple typique est le jeu Classic Lucky Seven, où chaque spin coûte 0,10 €, avec un RTP fixé à 95 %.

Le joueur “digital native” : recherche d’interactivité et de bonus complexes

À l’inverse, le digital native apprécie les graphismes immersifs, les scénarios évolutifs et les fonctionnalités sociales comme les jackpots progressifs partagés entre plusieurs joueurs en temps réel. Ce groupe est attiré par les offres promotionnelles liées aux crypto casinos 2026 qui proposent souvent des bonus en Bitcoin ou en tokens ERC‑20 pour inciter à tester plusieurs titres simultanément. Par exemple, Mega Moolah propose un jackpot progressif pouvant atteindre plusieurs millions d’euros, déclenché après un alignement rare sur une ligne spécifique parmi les vingt‑cinq disponibles.

Ces deux profils diffèrent non seulement dans leurs attentes visuelles mais aussi dans leur tolérance au risque : le premier vise la constance tandis que le second recherche le pic potentiel offert par la haute volatilité. La clé réside donc dans l’alignement du style de jeu avec une gestion budgétaire adaptée – un point que souligne régulièrement Equipex Geosud.Fr dans ses guides dédiés au jeu responsable.

Structure des paiements : RTP, volatilité et fréquence des gains

Le retour au joueur (RTP) représente le pourcentage moyen qu’un slot redistribue aux participants sur un nombre élevé de tours théoriques. Les slots classiques affichent généralement un RTP compris entre 94 % et 96 %, tandis que les titres modernes peuvent dépasser les 98 % grâce à leurs mécanismes bonus qui augmentent la valeur attendue sans modifier le taux global déclaré par le développeur.

La volatilité décrit la distribution statistique des gains : faible volatilité = gains fréquents mais modestes ; haute volatilité = gains rares mais potentiellement massifs (exemple : jackpot progressif). La fréquence moyenne d’un gain dépend du nombre total de lignes actives et du taux d’activation du RNG par seconde – souvent autour de 50 à 70 spins par minute sur une connexion stable.

Un facteur souvent négligé est le « pourcentage de contribution au jackpot », notamment dans les crypto casinos où une partie du pari alimente directement un pool partagé en Bitcoin ou en Ethereum. Ce mécanisme augmente l’attractivité pour les joueurs cherchant un gain exponentiel tout en introduisant un risque supplémentaire lié à la volatilité du cours cryptographique lui‑même – une nuance que Equipex Geosud.Fr rappelle systématiquement lorsqu’il s’agit d’analyser la rentabilité réelle d’un casino crypto.

Gestion du capital : stratégies de mise adaptées aux slots classiques vs modernes

Méthode « mise fixe » pour les machines à faible volatilité

1️⃣ Déterminez votre bankroll totale (exemple : 200 €).
2️⃣ Choisissez une mise fixe correspondant à 1–2 % du capital (2–4 €).
3️⃣ Restez constant pendant chaque session afin d’atténuer l’impact d’éventuelles séries perdantes prolongées.

Cette approche convient parfaitement aux slots classiques où la volatilité reste basse à moyenne et où les gains sont réguliers mais modestes (parfois seulement quelques centimes supplémentaires). En conservant une mise stable, le joueur évite l’effet bouleversant d’une perte soudaine qui pourrait épuiser rapidement son budget initial.

Technique du « progressif contrôlé » sur les slots à haute volatilité

Le progressif contrôlé consiste à augmenter légèrement la mise après chaque perte tout en fixant un plafond strict afin d’empêcher l’escalade incontrôlée typique du martingale pur. Exemple pratique :

  • Mise initiale : 0,20 € sur Book of Ra Deluxe (volatilité élevée).
  • Après chaque perte consécutive, ajoutez +0,05 € jusqu’à atteindre un maximum prédéfini (0,50 €).
  • Dès qu’un gain survient (par ex., free spins avec multiplicateur x5), réinitialisez la mise au niveau de départ.

Cette méthode exploite la probabilité accrue d’un gros payout dans les jeux modernes tout en gardant sous contrôle l’exposition financière globale – surtout pertinent lorsqu’on joue sur des plateformes proposant des jackpots crypto où chaque spin peut être converti immédiatement en Bitcoin ou en stablecoin via le portefeuille intégré du casino crypto.

Conseils supplémentaires – tirés du guide Equipex Geosud.Fr :

  • Limitez chaque session à un maximum de 5 % du capital total pour éviter l’épuisement rapide lors d’une mauvaise série.
  • Utilisez toujours la fonction « auto‑stop loss » disponible sur la plupart des interfaces modernes afin d’interrompre automatiquement le jeu dès qu’un seuil prédéfini est atteint.
  • Révisez régulièrement votre historique personnel via le tableau de bord fourni par l’opérateur ; cela permet d’ajuster vos mises en fonction du rendement réel observé plutôt que théorique uniquement.

Bonus et fonctionnalités supplémentaires : atouts ou pièges pour le bankroll?

Les bonus attractifs – tours gratuits, multiplicateurs ou cashbacks – sont souvent présentés comme des cadeaux généreux par les opérateurs afin d’attirer de nouveaux joueurs vers leurs slots modernes. Cependant ces incitations comportent généralement un wagering exigeant qui peut transformer un gain apparent en perte nette si le joueur ne maîtrise pas sa stratégie financière.

Par exemple, un casino crypto peut offrir 100 € en bonus sans dépôt conditionné à 30x le montant reçu avant tout retrait possible ; cela équivaut à devoir miser 3 000 € avant que l’argent ne devienne liquide – une barrière souvent sous-estimée par les novices cherchant simplement à profiter d’une free spin supplémentaire sur Gates of Olympus.

Les fonctionnalités telles que les mini‑jeux interactifs augmentent également la durée moyenne d’une session, ce qui peut entraîner une consommation plus rapide du bankroll si aucune limite n’est fixée au préalable :

  • Re‑spins : permettent de relancer gratuitement certains rouleaux après un alignement partiel ; ils prolongent le jeu sans coût additionnel mais augmentent indirectement le nombre total de paris requis pour satisfaire le wagering.
  • Multiplicateurs aléatoires : offrent parfois jusqu’à x100 sur une combinaison rare ; cependant ces multiplicateurs sont souvent associés à une très haute volatilité qui rend leur occurrence extrêmement improbable.
  • Jackpots progressifs : attirent avec leurs montants mirobolants mais nécessitent habituellement une mise minimale élevée (ex., 0,50 €) pour être éligible au tirage final.

En pratique, il convient d’évaluer chaque offre selon deux critères clés proposés par Equipex Geosud.Fr :

1️⃣ Le ratio bonus / wagering – plus il est bas, plus l’offre est favorable au joueur responsable.
2️⃣ La clarté des conditions liées aux gain maximum retirable, surtout sur les plateformes acceptant les cryptomonnaies où certaines limites peuvent être exprimées en BTC ou USDT plutôt qu’en euros traditionnels.

En suivant ces repères, il devient possible d’utiliser judicieusement les bonus comme levier supplémentaire sans mettre en péril son capital principal ni compromettre ses objectifs financiers à long terme.

Sélection des sites opérateurs : critères de sécurité et de transparence

Choisir un opérateur fiable repose sur plusieurs piliers évalués systématiquement par Equipex Geosud.Fr lors de ses revues mensuelles :

  • Licence officielle délivrée par une autorité reconnue (Malte Gaming Authority – MGA, UK Gambling Commission – UKGC ou Curaçao eGaming). Une licence garantit que l’opérateur respecte les normes strictes relatives au RNG et au traitement équitable des joueurs.
  • Cryptage SSL/TLS avancé assurant que toutes les transactions financières – y compris celles effectuées via Bitcoin ou autres cryptomonnaies – sont protégées contre toute interception malveillante.
  • Audits indépendants réalisés par eCOGRA ou iTech Labs ; ces rapports publics attestent que le RTP affiché correspond bien aux résultats réels observés sur plusieurs millions de spins.
  • Politique KYC/AML claire mais non intrusive ; elle doit prévenir le blanchiment tout en respectant la confidentialité du joueur.
  • Options bancaires variées, incluant portefeuilles électroniques comme Skrill/Neteller ainsi que dépôts/retraits instantanés en Bitcoin ou Ethereum – indispensable pour ceux qui fréquentent les crypto casinos en plein essor durant l’année 2026.
  • Programme responsible gambling, comprenant limites auto‑imposées (dépôt quotidien/mensuel), outils d’auto‑exclusion et accès facile aux ressources d’aide contre l’addiction.

« Un site transparent vous donne accès aux termes complets du wagering avant même que vous n’acceptez le bonus », rappelle souvent Equipex Geosud.Fr dans ses fiches comparatives.

Checklist rapide pour valider un opérateur

  • Licence valide affichée en pied de page ? ✅
  • Certificat SSL visible lors du paiement ? ✅
  • Audit RNG publié sur le site ? ✅
  • Options crypto disponibles & frais raisonnables ? ✅
  • Outils limite/de self‑exclusion accessibles ? ✅

En appliquant cette checklist avant toute inscription, vous réduisez considérablement votre exposition aux risques liés aux pratiques douteuses ou aux retards inexpliqués lors des retraits – deux points critiques soulignés par tous les experts cités par Equipex Geosud.Fr lorsqu’ils évaluent la fiabilité globale d’un casino online moderne.

Construire un portefeuille diversifié : mix optimal entre classiques et modernes

Diversifier son portefeuille ludique revient à appliquer les mêmes principes que ceux utilisés en finance : ne pas mettre tous ses œufs dans le même panier afin d’atténuer la variance globale du rendement attendu. Dans le cadre des slots :

1️⃣ Allouez 60 % du capital aux machines classiques à faible volatilité (ex., Fruit Shop, Lucky Lady’s Charm) afin d’assurer une base stable génératrice de petits gains réguliers.
2️⃣ Réservez 30 % pour explorer quelques titres modernes hautement volatils dotés de jackpots progressifs (Mega Moolah, Divine Fortune) où chaque spin représente une opportunité rare mais potentiellement décisive.
3️⃣ Consacrez 10 % aux expériences innovantes proposées par les crypto casinos — notamment ceux intégrant NFT ou mécanismes DeFi — afin de profiter éventuel d’une plus-value liée aux tokens tout en gardant cette portion limitée pour maîtriser le risque lié aux fluctuations cryptographiques.

Cette répartition cible simultanément trois objectifs :

  • Stabilité financière grâce aux gains fréquents issus des slots classiques ;
  • Potentiel explosif offert par les jeux modernes avec RTP élevé mais volatilité importante ;
  • Exposition contrôlée aux nouvelles économies numériques via casino crypto où chaque victoire peut être immédiatement convertie en actifs numériques liquides.

Il est recommandé d’ajuster ce mix tous les trois mois selon votre historique personnel consultable via votre tableau statistique intégré — fonctionnalité couramment proposée par les plateformes certifiées examinées par Equipex Geosud.Fr . Si vous constatez que vos sessions sur slots modernes entraînent plus souvent des pertes prolongées que prévu, réduisez temporairement leur part à 20 %, augmentant ainsi celle dédiée aux titres classiques jusqu’à atteindre 70 % jusqu’à stabilisation du bankroll.

Enfin, n’oubliez jamais l’importance du suivi psychologique : notez vos émotions après chaque session afin d’identifier rapidement toute dérive comportementale susceptible d’influencer négativement votre allocation budgétaire initiale — conseil phare repris dans toutes nos publications responsables chez Equipex Geosud.Fr .

Conclusion

Loin d’être simplement divertissantes, les machines à sous représentent aujourd’hui un véritable instrument financier lorsqu’on adopte une approche méthodique basée sur la gestion du risque. En distinguant clairement les caractéristiques techniques—design HD versus mécanique rétro—et leurs impacts respectifs sur RTP, volatilité et exigences de mise, chaque joueur peut choisir judicieusement entre slots classiques sécurisants et titres modernes plus audacieux sans sacrifier son capital initial.

Les outils fournis par Equipex Geosud.Fr—audits indépendants, checklists sécuritaires et comparaisons détaillées—permettent quant à eux d’opérer dans un environnement transparent où même les offres attrayantes des crypto casinos sont évaluées avec rigueur académique. En appliquant une allocation budgétaire équilibrée—60 % classique, 30 % moderne, 10 % crypto—et en respectant scrupuleusement les limites auto‑imposées ainsi que les stratégies « mise fixe » ou « progressif contrôlé », il devient possible non seulement de maximiser son plaisir ludique mais aussi d’assurer une croissance durable du portefeuille ludique tout en limitant soigneusement l’exposition au risque inhérent au jeu en ligne moderne.<|assistant<|channel|>final<|message|>

ਪੁਲਸ ਵੱਲੋਂ ਅੰਨ੍ਹਾ ਕਤਲ ਕੇਸ ਟਰੇਸ ਕਰਕੇ 7 ਮੁਲਜ਼ਮ ਕੀਤੇ ਕਾਬੂ

0
PressConfrence

ਸੰਗਰੂਰ, 13 ਅਪ੍ਰੈਲ 2026 : ਜਿਲਾ ਸੰਗਰੂਰ (Sangrur District) ਦੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਵਲੋਂ ਅੱਜ ਇਕ ਅੰਨ੍ਹੇ ਕਤਲ (Blind murder) ਨੂੰ ਟ੍ਰੇੇਸ ਕਰਕੇ ਮੁਲਜਮਾ ਨੂੰ ਫੜ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਜਾਣਕਾਰੀ ਦਿੱਤੀ ਐਸ. ਐਸ. ਪੀ. ਚਾਹਲ ਨੇ

ਐਸ. ਐਸ. ਪੀ. ਸੰਗਰੂਰ (S. S. P. Sangrur) ਸਰਤਾਜ ਸਿੰਘ ਚਾਹਲ ਦੱਸਿਆ ਕਿ ਜਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ (Bad elements) ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਭਵਾਨੀਗੜ੍ਹ ਦੇ ਏਰੀਏ ਵਿੱਚ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ ਡਕੈਤੀ/ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 7 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਕੈਂਟਰ ਨੰਬਰ ਪੀ. ਬੀ. ਏ. ਏ. ਡੀ. ਸੀ. 4207 ਮਾਰਕਾ ਭਾਰਤ ਵੈਨਜ਼, ਮੋਟਰਸਾਈਕਲ ਨੰਬਰ ਪੀ. ਬੀ. 30 ਡਬਲਿਊ-8750 ਮਾਰਕਾ ਸਪਲੈਂਡਰ, ਚੋਰੀ ਕੀਤੇ ਗਏ 04 ਪਾਈਪ ਲੋਹਾ, 01 ਡੰਡਾ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਬ੍ਰਾਮਦ ਕਰਵਾਇਆ ਗਿਆ ।

7 ਅਪ੍ਰੈਲ ਨੂੰ ਮਿਲੀ ਸੀ ਸੂਚਨਾ

ਸ਼੍ਰੀ ਚਾਹਲ ਨੇ ਦੱਸਿਆ ਕਿ 7 ਅਪ੍ਰੈਲ 2026 ਨੂੰ ਇਤਲਾਹ ਮਿਲੀ ਕਿ ਰਾਮਜੀ ਸਿੰਘ ਵਾਸੀ ਬਾਲਦ ਕਲਾਂ, ਪਲਾਟ ਵਿੱਚ ਬੋਰ ਲਗਾਉਣ ਵਾਲੀ ਮਸ਼ੀਨ ਦੀ ਰਾਖੀ ਕਰ ਰਿਹਾ ਸੀ, ਜਿਸ ਦਾ ਮਿਤੀ 06/07-04-2026 ਦੀ ਦਰਮਿਆਨੀ ਰਾਤ ਨੂੰ ਨਾ-ਮਲੂਮ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ । ਜਿਸ ਸਬੰਧੀ ਮੁਕੱਦਮਾ ਨੰਬਰ 73 ਮਿਤੀ 07.04.2026 ਅ/ਧ 103 ਥਾਣਾ ਭਵਾਨੀਗੜ੍ਹ ਬਰਖਿਲ਼ਾਫ ਨਾਮਲੂਮ ਵਿਅਕਤੀ/ਵਿਅਕਤੀਆਨ ਦਰਜ ਕਰ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।

ਕੇਸ ਨੂੰ ਟ੍ਰੇਸ ਕਿਹੜੇ ਕਿਹੜੇ ਅਧਿਕਾਰੀ ਦੀ ਅਗਵਾਈ ਹੇਠ ਕੀਤਾ ਗਿਆ

ਕੇਸ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ, ਕਪਤਾਨ ਪੁਲਸ (ਇਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ, ਉਪ-ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਅਤੇ ਰਾਹੁਲ ਕੌਸ਼ਲ, ਉਪ ਕਪਤਾਨ ਪੁਲਸ, ਸਬ-ਡਵੀਜ਼ਨ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਅਤੇ ਇੰਸਪੈਕਟਰ ਮਾਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਭਵਾਨੀਗੜ੍ਹ ਦੀਆਂ ਟੀਮਾਂ ਬਣਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ।

ਕਿਸ ਕਿਸ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਦੌਰਾਨੇ ਤਫਤੀਸ਼ 10-04-2026 ਨੂੰ ਮੁਕੱਦਮੇ ਨੂੰ ਟਰੇਸ ਕਰਕੇ ਮੁਲਜ਼ਮ ਅਸਨੇਹ ਪਾਠਕ ਵਾਸੀ ਵਾਰਡ ਨੰ 32 ਰਾਮ ਨਗਰ ਮੰਡੀ ਗੋਬਿੰਦਗੜ੍ਹ, ਸੂਰਜ ਕੁਮਾਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਰਵਿੰਦਰ ਕੁਮਾਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਮੋਨੂੰ ਵਰਮਾ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਨਿਤਿਸ਼ ਕੁਮਾਰ ਵਾਸੀ ਬਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ੍ਹ, ਮੁੰਨਾ ਕੁਮਾਰ ਵਾਸੀ ਬਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ੍ਹ ਅਤੇ 01 ਜੁਬਨਾਇਲ ਨਾਮਜ਼ਦ ਕਰ ਕੇ ਗ੍ਰਿਫਤਾਰ (Arrested) ਕੀਤਾ ਗਿਆ।

ਕੀ ਕੀ ਬਰਾਮਦ ਕੀਤਾ ਗਿਆ ਹੈ ਮੁਲਜਮਾਂ ਕੋਲੋਂ

ਮੁਲਜ਼ਮਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਕੈਂਟਰ ਨੰਬਰੀ ਪੀ. ਬੀ. ਏ. ਏ. ਡੀ. ਸੀ. 4207 ਮਾਰਕਾ ਭਾਰਤ ਵੈਨਜ਼, ਮੋਟਰਸਾਇਕਲ ਨੰਬਰੀ -30-8750 ਮਾਰਕਾ ਸਪਲੈਂਡਰ ਰੰਗ ਸਿਲਵਰ, ਚੋਰੀਸ਼ੁਦਾ 04 ਪਾਈਪ ਲੋਹਾ, 01 ਡੰਡਾ ਤੇ ਮ੍ਰਿਤਕ ਦਾ ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ ਅਤੇ ਕੇਸ ਵਿੱਚ ਜੁਰਮ 310(3),317(2) ਦਾ ਵਾਧਾ ਕੀਤਾ ਗਿਆ ।

ਡੂੰਘਾਈ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਕੀ ਕੀ ਮੰਨਿਆ

ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਗਈ, ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਮਿਤੀ 8/9-04-2026 ਦੀ ਰਾਤ ਨੂੰ ਕ੍ਰਿਸ਼ਨਾ ਡੇਅਰੀ ਫਾਰਮ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ, ਥਾਣਾ ਅਮਲੋਹ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਤੋਂ 14 ਪਾਈਪ ਲੋਹਾ, 17 ਸੌਕਟ, ਕਰੀਬ ਡੇਢ ਮਹੀਨਾ ਪਹਿਲਾਂ ਸਾਹਨੇਵਾਲ ਰੋਡ ਤੋਂ 15-16 ਪਾਈਪ ਲੋਹਾ, ਕਰੀਬ 01 ਮਹੀਨਾ ਪਹਿਲਾ ਜਲੰਧਰ ਰੋਡ ਲੁਧਿਆਣਾ ਤੋਂ 5 ਟਨ ਸਰੀਆ ਅਤੇ 20 ਦਿਨ ਪਹਿਲਾਂ ਦੁਰਾਹੇ ਵਾਲੀ ਨਹਿਰ ਪਿੰਡ ਦੁੱਗਰੀ ਬਾਈਪਾਸ ਕੋਲੋਂ ਸ਼ਟਰਿੰਗ ਦਾ ਸਮਾਨ ਚੋਰੀ ਕੀਤਾ ਸੀ । ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਤੇਜਿੰਦਰ ਮਹਿਤਾ ਵੱਲੋਂ ਸ਼ਹਿਰ ਨੂੰ 100 ਬੈਂਚ ਤੇ 200 ਟ੍ਰੀ ਗਾਰਡ ਸਮਰਪਿਤ

0
tree guards

ਪਟਿਆਲਾ, 13 ਅਪ੍ਰੈਲ 2026 : ਜਿਲਾ ਯੋਜਨਾ ਬੋਰਡ (District Planning Board) ਦੇ ਚੇਅਰਮੈਨ ਤੇਜਿੰਦਰ ਮਹਿਤਾ ਵਲੋਂ ਸ਼ਹਿਰ ਵਾਸੀਆਂ ਨੂੰ ਇਕ ਇਕ ਮਹੱਤਵਪੂਰਨ ਤੋਹਫਾ ਦਿੱਤੇ ਜਾਣ ਦਾ ਸਮਾਚਾਰ ਹੈ ।

ਜਲਦੀ ਹੀ ਲਗਾਏ ਜਾਣਗੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ

ਜਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ (Tejinder Mehta) ਵੱਲੋਂ ਵਿਸਾਖੀ ਅਤੇ ਬਹਾਵਲਪੁਰੀ ਦਿਵਸ ਦੇ ਪਾਵਨ ਮੌਕੇ ‘ਤੇ ਸ਼ਹਿਰ ਵਾਸੀਆਂ ਨੂੰ ਇੱਕ ਮਹੱਤਵਪੂਰਨ ਤੋਹਫ਼ਾ ਦਿੱਤਾ ਗਿਆ । ਉਨ੍ਹਾਂ ਵੱਲੋਂ 100 ਬੈਂਚ ਅਤੇ 200 ਟ੍ਰੀ ਗਾਰਡ (Tree Guard) ਸ਼ਹਿਰ ਨੂੰ ਸਮਰਪਿਤ ਕੀਤੇ ਗਏ, ਜੋ ਜਲਦ ਹੀ ਸ਼ਹਿਰ ਦੇ ਵੱਖ-ਵੱਖ ਜਨਤਕ ਸਥਾਨਾਂ ‘ਤੇ ਲਗਾਏ ਜਾਣਗੇ ।

ਵਿਸਾਖੀ ਅਤੇ ਬਹਾਵਲਪੁਰੀ ਦਿਵਸ ਮੌਕੇ ਮਿੰਨੀ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਇਸ ਮੌਕੇ ਜਿਲ੍ਹਾ ਯੋਜਨਾ ਕਮੇਟੀ ਦੇ ਦਫ਼ਤਰ ਵਿਖੇ ਸ਼੍ਰੀ ਮਹਿਤਾ ਨੇ ਹਰੀ ਝੰਡੀ ਦਿਖਾ ਕੇ ਬੈਂਚਾਂ ਅਤੇ ਟ੍ਰੀ ਗਾਰਡਾਂ ਨਾਲ ਭਰੇ ਮਿੰਨੀ ਟਰੱਕਾਂ ਨੂੰ ਰਵਾਨਾ ਕੀਤਾ । ਮਹਿਤਾ ਨੇ ਕਿਹਾ ਕਿ ਇਹ ਉਪਰਾਲਾ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਵਾਤਾਵਰਣ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖ ਕੇ ਕੀਤਾ ਗਿਆ ਹੈ ।

ਬੈਂਚ ਲਗਾਉਣ ਨਾਲ ਮਿਲੇਗੀ ਆਮ ਨਾਗਰਿਕਾ ਨੂੰ ਵੱਡੀ ਸਹੂਲਤ

ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਪਾਰਕਾਂ, ਬੱਸ ਸਟਾਪਾਂ, ਬਾਜ਼ਾਰਾਂ ਅਤੇ ਹੋਰ ਲੋੜੀਂਦੇ ਇਲਾਕਿਆਂ ਵਿੱਚ ਬੈਂਚ ਲਗਾਉਣ ਨਾਲ ਬਜ਼ੁਰਗਾਂ, ਮਹਿਲਾਵਾਂ ਅਤੇ ਆਮ ਨਾਗਰਿਕਾਂ ਨੂੰ ਵੱਡੀ ਸਹੂਲਤ ਮਿਲੇਗੀ । ਇਸਦੇ ਨਾਲ ਹੀ ਟ੍ਰੀ ਗਾਰਡ ਲਗਾਉਣ ਨਾਲ ਨਵੇਂ ਲਗਾਏ ਜਾ ਰਹੇ ਅਤੇ ਮੌਜੂਦਾ ਰੁੱਖਾਂ ਦੀ ਰੱਖਿਆ ਯਕੀਨੀ ਬਣੇਗੀ, ਜਿਸ ਨਾਲ ਸ਼ਹਿਰ ਵਿੱਚ ਹਰਿਆਵਲੀ ਵਧੇਗੀ ਅਤੇ ਵਾਤਾਵਰਣ ਸੁਧਰੇਗਾ ।

ਉਨ੍ਹਾਂ ਹੋਰ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ “ਅਸੀਂ ਸਿਰਫ ਵਾਅਦੇ ਨਹੀਂ ਕਰਦੇ, ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਲੋਕਾਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਂਦੇ ਹਾਂ । ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਪ੍ਰੋਜੈਕਟ ਲਿਆਏ ਜਾਣਗੇ, ਤਾਂ ਜੋ ਪਟਿਆਲਾ ਨੂੰ ਇੱਕ ਸਾਫ਼-ਸੁਥਰਾ, ਸੁੰਦਰ ਅਤੇ ਆਧੁਨਿਕ ਸ਼ਹਿਰ ਬਣਾਇਆ ਜਾ ਸਕੇ ।

ਹਰੀ ਝੰਡੀ ਦੇਣ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਂਬਰ ਅੰਗਰੇਜ਼ ਸਿੰਘ ਰਾਮਗੜ੍ਹ, ਪਾਰਟੀ ਦੇ ਜਿਲ੍ਹਾ ਮੀਡੀਆ ਇੰਚਾਰਜ ਰਵਿੰਦਰ ਪਾਲ ਸਿੰਘ ਪ੍ਰਿੰਸ ਲਾਂਬਾ, ਜਿਲ੍ਹਾ ਮੀਡੀਆ ਸਕੱਤਰ ਗੱਜਣ ਸਿੰਘ, ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਸੁਮਿਤ ਤਕੇਜਾ, ਟ੍ਰੇਡ ਕਮਿਸ਼ਨ ਪਟਿਆਲਾ ਦੇ ਮੈਂਬਰ ਨਿਰਮਲ ਝਨੇੜੀ, ਯੂਥ ਆਗੂ ਸੁਰਿੰਦਰ ਨਿੱਕੂ ਸਮੇਤ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ । ਸਾਰੇ ਆਗੂਆਂ ਨੇ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਕਦਮ ਨਾ ਸਿਰਫ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰੇਗਾ, ਸਗੋਂ ਸ਼ਹਿਰ ਦੀ ਸੁੰਦਰਤਾ ਅਤੇ ਹਰਿਆਵਲੀ ਨੂੰ ਵੀ ਨਵਾਂ ਰੂਪ ਦੇਵੇਗਾ ।

ਹਿਮਾਚਲ ਦੇ ਸਾਵਨ ਬਰਵਾਲ ਨੇ ਦੌੜ ਵਿਚ ਕੀਤਾ 20ਵਾਂ ਸਥਾਨ ਪ੍ਰਾਪਤ

0
Sawan Barwal

ਹਿਮਾਚਲ, 13 ਅਪ੍ਰੈਲ 2026 : ਨੀਦਰਲੈਂਡ (Netherland) ਵਿਚ ਹੋਈਆਂ ਐਨ. ਐਨ. ਮੈਰਾਥਨ ਰੋਟਰਡੈਮ ਵਿਚ ਹਿਮਾਚਲ ਦੇ ਸਾਵਨ ਬਰਵਾਲ ਨੇ ਦੌੜ ਵਿਚ 20ਵਾਂ ਸਥਾਨ (20th place) ਹਾਸਲ ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੀ ਦੂਰੀ ਕਿੰਨੇ ਸਮੇਂ ਵਿਚ ਕੀਤੀ ਬਰਵਾਲ ਨੇ ਪੂਰੀ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਲੰਬੀ ਦੂਰੀ ਦੇ ਦੌੜਾਕ ਸਾਵਨ ਬਰਵਾਲ (Runner Sawan Barwal) ਨੇ ਐਤਵਾਰ ਨੂੰ ਉਸ ਸਮੇਂ ਇਕ ਇਤਿਹਾਸ ਰਚ ਦਿੱਤਾ ਜਦੋਂ ਉਸ ਨੇ ਨੀਦਰਲੈਂਡਜ਼ ਵਿੱਚ ਆਯੋਜਿਤ ਐਨ. ਐਨ. ਮੈਰਾਥਨ ਰੋਟਰਡੈਮ (N. N. Marathon Rotterdam) ਵਿੱਚ 48 ਸਾਲ ਪੁਰਾਣਾ ਰਾਸ਼ਟਰੀ ਮੈਰਾਥਨ ਰਿਕਾਰਡ ਤੋੜਿਆ । ਇਹ ਭਾਰਤੀ ਐਥਲੈਟਿਕਸ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਰਿਕਾਰਡ ਸੀ ।

ਇਸ ਕੁਲੀਨ ਮੈਰਾਥਨ ਦੌੜ ਵਿੱਚ ਬਰਵਾਲ 20ਵੇਂ ਸਥਾਨ ‘ਤੇ ਰਿਹਾ, 42.195 ਕਿਲੋਮੀਟਰ ਦੀ ਦੂਰੀ 2 ਘੰਟੇ, 11 ਮਿੰਟ ਅਤੇ 58 ਸਕਿੰਟਾਂ ਵਿੱਚ ਪੂਰੀ ਕੀਤੀ । ਇਸ ਪ੍ਰਦਰਸ਼ਨ ਨਾਲ ਉਸ ਨੇ 2 : 12 ਘੰਟਿਆਂ ਦੇ ਪਿਛਲੇ ਰਾਸ਼ਟਰੀ ਰਿਕਾਰਡ ਨੂੰ ਤੋੜ ਦਿੱਤਾ, ਜੋ ਕਿ 1978 ਵਿੱਚ ਸ਼ਿਵਨਾਥ ਸਿੰਘ ਵੱਲੋਂ ਬਣਾਇਆ ਗਿਆ ਸੀ । ਦੌੜ ਵਿੱਚ ਹਿੱਸਾ ਲੈਣ ਵਾਲੇ ਦੂਜੇ ਭਾਰਤੀ ਦੌੜਾਕ, ਗੋਪੀ ਥੋਨਾਕਲ, 2 : 13 : 16 ਘੰਟੇ ਦਾ ਸਮਾਂ ਕੱਢ ਕੇ 23ਵੇਂ ਸਥਾਨ `ਤੇ ਰਿਹਾ ।

ਰੋਟਰਡੈਮ ਵਿਚ ਸਾਵਨ ਬਰਵਾਲ ਦੀ ਦੌੜ ਪਹਿਲੀ ਦੌੜ ਸੀ

ਬਰਵਾਲ ਦੀ ਪ੍ਰਾਪਤੀ ਇਸ ਲਈ ਵੀ ਪ੍ਰਸ਼ੰਸਾਯੋਗ ਹੈ ਕਿਉਂਕਿ ਰੋਟਰਡੈਮ ਵਿੱਚ ਦੌੜ ਉਸ ਦੀ ਪਹਿਲੀ ਮੈਰਾਥਨ ਸੀ । ਐਤਵਾਰ ਤੋਂ ਪਹਿਲਾਂ ਉਸ ਨੇ ਕਦੇ ਵੀ ਅਧਿਕਾਰਤ ਮੈਰਾਥਨ ਦੌੜ ਨਹੀਂ ਦੌੜੀ ਸੀ । ਜਨਵਰੀ ਵਿੱਚ ਅਮਰੀਕਾ ਵਿੱਚ ਹੋਈ ਵਿਸ਼ਵ ਐਥਲੈਟਿਕਸ ਕਰਾਸ ਕੰਟਰੀ ਚੈਂਪੀਅਨਸਿਪ (World Athletics Cross Country Championships) ਵਿੱਚ ਭਾਗ ਲੈਣ ਤੋਂ ਬਾਅਦ ਇਹ ਸੀਜ਼ਨ ਦਾ ਉਸ ਦਾ ਦੂਜਾ ਮੁਕਾਬਲਾ ਸੀ। ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲ੍ਹੇ ਦੇ ਜੋਗਿੰਦਰ ਨਗਰ ਖੇਤਰ ਦੇ ਇੱਕ ਪਿੰਡ ਤੋਂ 28 ਸਾਲਾ ਬਰਵਾਲ ਨੇ ਕਈ ਸਾਲਾਂ ਤੋਂ ਸਖ਼ਤ ਸਿਖਲਾਈ ਲਈ ਹੈ ਅਤੇ ਆਪਣੇ ਆਪ ਨੂੰ ਇੱਕ ਮਸ਼ਹੂਰ ਲੰਬੀ ਦੂਰੀ ਦੇ ਦੌੜਾਕ ਵਜੋਂ ਸਥਾਪਿਤ ਕੀਤਾ ਹੈ ।