ਐਸ. ਏ. 20 ਟੂਰਨਾਮੈਂਟ ਵਿਚ ਨੀਲਾਮੀ ਵਿਚ ਛੇ ਖਿਡਾਰੀਆਂ ਨੂੰ ਖਰੀਦਿਆ ਗਿਆ

0
30
Joburg

ਜੋਹਾਨਸਬਰਗ, 8 ਅਕਤੂਬਰ 2026 : ਅਗਲੇ ਸਾਲ ਹੋਣ ਵਾਲੇ ਐਸ. ਏ. 20 ਟੂਰਨਾਮੈਂਟ (SA20 Tournament) ਦੀ ਨੀਲਾਮੀ ਵਿਚ ਜੋਬਰਗ ਸੁਪਰ ਕਿੰਗਜ਼ ਵਲੋਂ 6 ਖਿਡਾਰੀਆਂ ਨੂੰ ਖਰੀਦੇ ਜਾਣ ਦਾ ਸਮਾਚਾਰ ਹੈ।

ਕਿਸ ਕਿਸ ਨੂੰ ਕਿੰਨੇ ਵਿਚ ਗਿਆ ਹੈ ਖਰੀਦਿਆ

ਮਿਲੀ ਜਾਣਕਾਰੀ ਅਨੁਸਾਰ ਜੋਬਰਗ ਸੁਪਰ ਕਿੰਗਜ (Joburg Super Kings) ਵਲੋਂ ਜੋ ਅਗਲੇ ਸਾਲ ਹੋਣ ਵਾਲੇ ਐਸ. ਏ. 20 ਟੂਰਨਾਮੈਂਟ ਦੀ ਨੀਲਾਮੀ (Auction) ਵਿਚ ਜਿਨ੍ਹਾਂ 6 ਖਿਡਾਰੀਆਂ ਦੀ ਖਰੀਦੋ ਫਰੋਖਤ ਕੀਤੀ ਗਈ ਹੈ ਵਿਚ ਰੋਲਸ ਨੂੰ 2. 9 ਮਿਲੀਅਨ ਰੈਂਡ ਯਾਨੀ ਕਿ 1. 69 ਕਰੋੜ ਰੁਪਏ, ਦੱਖਣੀ ਅਫਰੀਕੀ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੂੰ 2. 7 ਮਿਲੀਅਨ ਰੈਂਡ, ਦੱਖਣੀ ਅਫਰੀਕੀ ਆਲਰਾਊਂਡਰ ਦਯਾਨ ਗਿਲਮਟ ਨੂੰ 200, 000 ਰੈਂਡ, ਵੈੈਸਟਇੰਡੀਜ ਦੇ ਮਹਾਨ ਟੀ-20 ਖਿਡਾਰੀ ਕੀਰੋਨ ਪੋਲਾਰਡ ਨੂੰ 1. 5 ਮਿਲੀਅਨ ਰੈਂਡ ਵਿਚ ਜਿੰਬਾਬਵੇ ਦੇ ਤੇਜ ਗੇਂਦਬਾਜ ਮੁ਼ਜ਼ਰਾਬਾਨੀ ਨੂੰ 500, 000 ਰੈਂਡ ਵਿਚ ਅਤੇ ਅਮਰੀਕੀ ਵਿਕਟਕੀਪਟਰ ਬੱਲੇਬਾਜ ਐਂਡਰੀਸ ਗੌਸ ਨੂੰ 10 ਲੱਖ ਪੌਂਡ ਵਿਚ ਖਰੀਦਿਆ ਗਿਆ ਹੈ ।

LEAVE A REPLY

Please enter your comment!
Please enter your name here