ਪਿਕਅਪ ਗੱਡੀ ਦੇ ਖੱਡ ਵਿੱਚ ਡਿੱਗਣ ਕਾਰਨ ਹੋਈ ਪਤੀ-ਪਤਨੀ ਦੀ ਮੌਤ

0
26
Himachal Accident

ਹਿਮਾਚਲ ਪ੍ਰਦੇਸ਼਼, 27 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਲਾਹੌਲ ਅਤੇ ਸਪੀਤੀ ਜਿਲੇ ਵਿਖੇ ਪਿਕਅਪ ਗੱਡੀ (Pickup vehicle) ਦੇ ਖੱਡ ਵਿਚ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ (Death) ਹੋ ਗਈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸ਼ਾਮ ਦੇ ਸਾਢੇ ਤਿੰਨ ਵਜੇ ਦੇ ਕਰੀਬ ਜੋ ਇਕ ਬੁਲੈਰੋ ਪਿਕਅਪ ਗੱਡੀ ਦੇ ਬੇਕਾਬੂ ਹੋ ਕਕੇ ਡੂੰਘੀ ਖੱਡ ਵਿਚ ਡਿੱਗਣ (Falling into a gorge) ਦਾ ਘਟਨਾਕ੍ਰਮ ਵਾਪਰਿਆ ਵਿਚ ਸਵਾਰ ਜੋ ਪਤੀ-ਪਤਨੀ ਦੀ ਮੌਤ ਹੋ ਗਈ ਹੈ ਦੀ ਪਛਾਣ ਅਜੈ ਅਤੇ ਅੰਜਲੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਦੋਹਾਂ ਦੀ ਮੌਤ ਹਸਪਤਾਲ ਵਿਚ ਇਲਾਜ ਦੌੋਰਾਨ ਹੋ ਗਈ ।

ਕੀ ਦੱਸਿਆ ਪੁਲਸ ਨੇ

ਲਾਹੌਲ ਅਤੇ ਸਪੀਤੀ ਦੀ ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਸੜਕ ਹਾਦਸਾ (Road Accident) ਬੀਤੀ ਦੁਪਹਿਰ ਲਗਭਗ 3 :45 ਵਜੇ ਤੋਂ 3 : 50 ਵਜੇ ਦੇ ਵਿਚਕਾਰ ਵਾਪਰਿਆ । ਇੱਕ ਬੋਲੇਰੋ ਪਿਕਅੱਪ ਗੱਡੀ ਪਿਯੁਕਰ ਲਿੰਕ ਰੋਡ ਤੋਂ ਟਾਂਡੀ ਵੱਲ ਜਾ ਰਹੀ ਸੀ ਕਿ ਟਾਂਡੀ ਪੁਲ ਦੇ ਨੇੜੇ ਇੱਕ ਤਿੱਖੇ ਮੋੜ ‘ਤੇ ਡਰਾਈਵਰ ਦਾ ਗੱਡੀ ਤੋਂ ਕੰਟਰੋਲ ਹਟ ਗਿਆ, ਜਿਸ ਕਾਰਨ ਗੱਡੀ ਸੜਕ ਤੋਂ ਹੇਠਾਂ ਇੱਕ ਖੜ੍ਹੀ ਢਲਾਣ ਵੱਲ ਜਾ ਡਿੱਗੀ ।

LEAVE A REPLY

Please enter your comment!
Please enter your name here