Home News Breaking News CM ਮਾਨ ਨੇ CJI ਚੰਦਰਚੂੜ ਦਾ ਕੀਤਾ ਸਵਾਗਤ ॥ Punjab News

CM ਮਾਨ ਨੇ CJI ਚੰਦਰਚੂੜ ਦਾ ਕੀਤਾ ਸਵਾਗਤ ॥ Punjab News

0
CM ਮਾਨ ਨੇ CJI ਚੰਦਰਚੂੜ ਦਾ ਕੀਤਾ ਸਵਾਗਤ ॥ Punjab News

CM ਮਾਨ ਨੇ CJI ਚੰਦਰਚੂੜ ਦਾ ਕੀਤਾ ਸਵਾਗਤ

ਭਾਰਤ ਦੇ ਚੀਫ ਜਸਟਿਸ ਵਾਈ. ਡੀ ਚੰਦਰਚੂੜ ਅੱਜ ਪੰਜਾਬ ਦੌਰੇ ‘ਤੇ ਆਏ।

ਪੰਜਾਬ ਆਉਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੀਫ਼ ਜਸਟਿਸ ਦਾ ਸਵਾਗਤ ਕੀਤਾ।

ਉਹ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ।

ਅੰਮ੍ਰਿਤਸਰ ਪੁੱਜੇ ਚੀਫ਼ ਜਸਟਿਸ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ । ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਮੀਂਹ ਦੇ ਵਿਚਕਾਰ ਵੀ ਇੱਕ ਆਮ ਸ਼ਰਧਾਲੂ ਵਾਂਗ ਭਿੱਜ ਕੇ ਪੂਰੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ। ਉਪਰੰਤ ਪ੍ਰਸ਼ਾਦ ਲਿਆ ਅਤੇ ਗੁਰੂਘਰ ਵਿਖੇ ਮੱਥਾ ਟੇਕਿਆ।

LEAVE A REPLY

Please enter your comment!
Please enter your name here