Home News Breaking News ਕਸ਼ਮੀਰ ਦੇ ਬਡਗਾਮ ਵਿੱਚ ਸੀਆਰਪੀਐਫ ਦਾ ਵਾਹਨ ਡਿੱਗਿਆ ਖਾਈ ‘ਚ, 10 ਜਵਾਨ ਜ਼ਖਮੀ

ਕਸ਼ਮੀਰ ਦੇ ਬਡਗਾਮ ਵਿੱਚ ਸੀਆਰਪੀਐਫ ਦਾ ਵਾਹਨ ਡਿੱਗਿਆ ਖਾਈ ‘ਚ, 10 ਜਵਾਨ ਜ਼ਖਮੀ

0
ਕਸ਼ਮੀਰ ਦੇ ਬਡਗਾਮ ਵਿੱਚ ਸੀਆਰਪੀਐਫ ਦਾ ਵਾਹਨ ਡਿੱਗਿਆ ਖਾਈ ‘ਚ, 10 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦਾ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 10 ਸੈਨਿਕ ਜ਼ਖਮੀ ਹੋ ਗਏ ਹਨ। ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਦੂਧਪਥਰੀ ਇਲਾਕੇ ਦੇ ਤੰਗਨਾਰ ਨੇੜੇ ਵਾਪਰੀ। ਸੀਆਰਪੀਐਫ ਦੀ 181 ਬਟਾਲੀਅਨ ਦਾ ਵਾਹਨ ਬੀਰਵਾਹ ਦੇ ਹਰਦੂ ਪੰਜੂ ਵਿਖੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਕੈਂਪ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਸੀ।

ਚੀਨ ਦੇ ਲਿਆਓਨਿੰਗ ਸੂਬੇ ਵਿੱਚ ਰੈਸਟੋਰੈਂਟ ਨੂੰ ਲੱਗੀ ਅੱਗ, 22 ਲੋਕਾਂ ਦੀ ਮੌਤ, 3 ਜ਼ਖ਼ਮੀ

LEAVE A REPLY

Please enter your comment!
Please enter your name here