NewsNationalPolitics ਅਰਵਿੰਦ ਕੇਜਰੀਵਾਲ ਨੇ ਸੰਮਨਾਂ ਨੂੰ ਸੈਸ਼ਨਜ਼ ਅਦਾਲਤ ‘ਚ ਦਿੱਤੀ ਚੁਣੌਤੀ By On Air 13 - March 14, 2024 0 60 FacebookTwitterPinterestWhatsApp ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਸ਼ਰਾਬ ਘੁਟਾਲੇ ਵਿਚ ਈ ਡੀ ਸ਼ਿਕਾਇਤ ’ਤੇ ਐਡੀਸ਼ਨਲ ਚੀਫ ਮੈਟਰੋਪੋਲੀਟਲ ਮੈਜਿਸਟਰੇਟ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਸੰਮਨਾਂ ਨੂੰ ਸੈਸ਼ਨਜ਼ ਅਦਾਲਤ ਵਿਚ ਚੁਣੌਤੀ ਦਿੱਤੀ ਹੈ।