NewsBreaking NewsDelhiMORE ਦਿੱਲੀ ਦੇ ਉਪ-ਰਾਜਪਾਲ ਨੇ ਕੀਤੇ 43 ਸੀਨੀਅਰ ਪੁਲਸ ਅਧਿਕਾਰੀਆਂ ਦੇ ਤਬਾਦਲੇ By Rajesh Aggarwal - August 19, 2026 0 134 FacebookTwitterPinterestWhatsApp ਨਵੀਂ ਦਿੱਲੀ, 19 ਅਗਸਤ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ (Delhi) ਦੇ ਉਪ-ਰਾਜਪਾਲ ਵਲੋਂ 43 ਸੀਨੀਅਰ ਪੁਲਸ ਅਫ਼ਸਰਾਂ (Police officers) ਦੇ ਤਬਾਦਲੇ (Transfers) ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਐਸ. ਪੀ. ਅਤੇ ਡੀ. ਸੀ. ਪੀ. ਰੈਂਕ ਦੇ ਅਧਿਕਾਰੀ ਵੀ ਸ਼ਾਮਲ ਹਨ ।