ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਮਹਾਨ ਵਿਗਿਆਨੀ ਮਿਜ਼ਾਈਲ ਮੈਨ ਨਾਲ ਸਤਿਕਾਰੇ ਜਾਂਦੇ ਸਾਬਕਾ ਰਾਸ਼ਟਰਪਤੀ ਡਾ.ਏ.ਪੀ.ਜੇ ਅਬਦੁਲ ਕਲਾਮ ਨੂੰ ਜਨਮ ਦਿਨ ਮੌਕੇ ਪ੍ਰਣਾਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਡਾ.ਸਾਹਿਬ ਸਦਾ ਸਾਡੇ ਦੇਸ਼ ਦੇ ਮਿਹਨਤੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਰਹਿਣਗੇ।
ਦੇਸ਼ ਦੇ ਮਹਾਨ ਵਿਗਿਆਨੀ…’ਮਿਜ਼ਾਈਲ ਮੈਨ’ ਨਾਲ ਸਤਿਕਾਰੇ ਜਾਂਦੇ ਹਰਮਨ ਪਿਆਰੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ ਅਬਦੁਲ ਕਲਾਮ ਜੀ ਦੀ ਜਨਮ ਵਰ੍ਹੇਗੰਢ ਮੌਕੇ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ…
ਡਾ.ਸਾਹਿਬ ਸਦਾ ਸਾਡੇ ਦੇਸ਼ ਦੇ ਮਿਹਨਤੀ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਰਹਿਣਗੇ… pic.twitter.com/NNzyx2m3nF
— Bhagwant Mann (@BhagwantMann) October 15, 2022









