ਚੰਡੀਗੜ੍ਹ, 28 ਨਵੰਬਰ 2026 : ਨਗਰ ਨਿਗਮ ਚੰਡੀਗੜ੍ਹ (Chandigarh Municipal Corporation) ਦੀਆਂ ਦਸੰਬਰ ਮਹੀਨੇ ਵਿਚ ਹੋਣ ਜਾ ਰਹੀਆਂ ਚੋਣਾਂ ਦੇ ਚਲਦਿਆਂ ਆਮ ਆਦਮੀ ਪਾਰਟੀ (Aam Aadmi Party) ਨੇ ਤੀਸਰੀ ਸੂਚੀ ਜਾਰੀ ਕੀਤੀ ਹੈ।
ਜਿਨ੍ਹਾਂ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਵਿਚ
1. ਵਾਰਡ ਨੰਬਰ 9 ਦੇਸ਼ਰਾਜ ਸਨਾਵਰ
2. ਵਾਰਡ ਨੰਬਰ 10 ਤਰਸੇਮ ਮਿੱਤਲ
3. ਵਾਰਡ ਨੰਬਰ 11 ਗੁਰਨਾਜ਼ ਕੌਰ ਬੋਪਰਾਈ
4. ਵਾਰਡ ਨੰਬਰ 12 ਸੁਰਿੰਦਰ ਸ਼ਰਮਾ
5. ਵਾਰਡ ਨੰਬਰ 15 ਸਤੀਸ਼ ਮਚਲ
6. ਵਾਰਡ ਨੰਬਰ 18 ਵਿਸ਼ਾਲ ਗੁਪਤਾ
7. ਵਾਰਡ ਨੰਬਰ 28 ਗੁਰਦੇਵ ਯਾਦਵ
8. ਵਾਰਡ ਨੰਬਰ 33 ਸ਼ਾਦਾਬ ਰਾਠੀ









