ਭਾਰਤੀ ਕ੍ਰਿਕਟ ਟੀਮ ਨੂੰ ਆਈ. ਸੀ. ਸੀ. ਨੇ ਲਗਾਇਆ 35 ਫੀਸਦੀ ਜੁਰਮਾਨਾ

0
33
cricket team

ਨਵੀਂ ਦਿੱਲੀ, 19 ਨਵੰਬਰ 2026 : ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (International Cricket Council) ਵਲੋਂ ਭਾਰਤੀ ਕ੍ਰਿਕਟ ਟੀਮ ਨੂੰ 35 ਫੀਸਦੀ (Fine) ਜੁੁਰਮਾਨਾ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਕਾਰਨ ਲਗਾਇਆ ਗਿਆ ਹੈ ਜੁਰਮਾਨਾ

ਮਿਲੀ ਜਾਣਕਾਰੀ ਅਨੁਸਾਰ ਆਈ. ਸੀ. ਸੀ. ਵਲੋਂ ਜੋ ਭਾਰਤੀ ਕ੍ਰਿਕਟ ਟੀਮ (Indian Cricket Team) ਨੂੰ 35 ਫੀਸਦੀ ਦਾ ਜੁਰਮਾਨਾ ਲਗਾਇਆ ਗਿਆ ਹੈੈ ਉਹ ਵਨਡੇਅ ਮੈਚ ਵਿਚ ਸਲੋਅ ਓਵਰ ਰੇਟ ਕਾਰਨ ਲਗਾਇਆ ਗਿਆ ਹੈ । ਦੱਸਣਯੋਗ ਹੈ ਕਿ ਕੁੱਝ ਪਹਿਲਾਂ ਵੀ ਵੱਖ-ਵੱਖ ਮੈਚਾਂ ਦੌੌਰਾਨ ਵੱਖ-ਵੱਖ ਖਿਡਾਰੀਆਂ ਨੂੰ ਸਲੋਅ ਓਵਰ ਰੇਟ ਅਤੇ ਹੋਰ ਕਈ ਕਾਰਨਾਂ ਕਰਕੇ ਜੁਰਮਾਨੇ ਲਗਾਏ ਗਏ ਹਨ ।

LEAVE A REPLY

Please enter your comment!
Please enter your name here