ਥਾਰ-ਮੋਟਰਸਾਈਕਲ ਟੱਕਰ ਵਿਚ ਚਾਚਾ-ਭਤੀਜੀ ਦੀ ਹੋਈ ਦਰਦਨਾਕ ਮੌਤ

0
45
Nangal Accident

ਨੰਗਲ, 9 ਅਕਤੂਬਰ 2026 : ਪੰਜਾਬ ਦੇ ਨਵਾਂ ਨੰਗਲ (Naya Nangal) ਸੈਕਟਰ-2 ਦੀ ਮਾਰਕੀਝਟ ਨੇੜੇ ਥਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਚਾਚਾ ਤੇ ਭਤੀਜੀ ਦੀ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਨਵਾਂ ਨੰਗਲ ਸੈਕਟਰ-2 ਦੀ ਮਾਰਕੀਟ ਨੇੜੇ ਜੋ ਬੀਤੇ ਦਿਨੀਂ ਥਾਰ ਵਲੋਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਜਬਰਦਸਤ ਟੱਕਰ ਮਾਰ ਦਿੱਤੀ ਗਈ ਦੇ ਵਿਚ ਮੋਟਰਸਾਈਕਲ ‘ਤੇ ਸਵਾਰ ਜੋ ਦੋ ਵਿਅਕਤੀਆਂ ਜਿਹੜੇ ਕਿ ਆਪਸ ਵਿਚ ਚਾਚਾ ਤੇ ਭਤੀਜੀ ਲੱਗਦੇ ਸਨ ਦੀ ਮੌਤ ਹੋ ਗਈ ਹੈ ਦੀ ਪਛਾਣ ਵਿਜੈ ਕੁਮਾਰ ਅਤੇ 16 ਸਾਲਾ ਕੁੜੀ ਦੇ ਤੌਰ ‘ਤੇ ਹੋਈ ਹੈ ।

ਸੜਕ ਹਾਦਸੇ ਦੇ ਜਖਮੀਆਂ ਨੂੰ ਪਹੁੰਚਾਇਆ ਹਸਪਤਾਲ

ਉਪਰੋਕਤ ਵਾਪਰੇ ਸੜਕ ਹਾਦਸੇ (Road accidents) ਵਿਚ ਜਖਮੀ ਹੋਏ ਦੋਵੇਂ ਮੋਟਰਸਾਈਕਲ ਸਵਾਰਾਂ ਨੂੰ ਇਲਾਜ ਲਈ ਮੌਕੇ ‘ਤੇ ਪਹੁੰਚ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ, ਜਿਥੇ ਇਲਾਜ ਦੌਰਾਨ ਦੋਹਾਂ ਦੀ ਹੀ ਮੌਤ ਹੋ ਗਈ । ਦੋਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਥਾਰ ਚਾਲਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ।

LEAVE A REPLY

Please enter your comment!
Please enter your name here