ਭਾਜਪਾ ਦੇ ਕੌਮੀ ਪ੍ਰਧਾਨ ਨੇ ਕੀਤਾ ਨਵੀਂ ਟੀਮ ਦਾ ਐਲਾਨ

0
35
Nitin Nabeen

ਨਵੀਂ ਦਿੱਲੀ, 17 ਅਗਸਤ 2026 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਕੌਮੀ ਪ੍ਰਧਾਨ ਨਿਤੀਨ ਨਬੀਨ ਵਲੋਂ ਅੱਜ ਇਕ ਨਵੀਂ ਟੀਮ (New team) ਦਾ ਐਲਾਨ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ।

ਕਿਸ ਕਿਸ ਨੂੰ ਲਿਆ ਗਿਆ ਹੈ ਟੀਮ ਵਿਚ

ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਮੁਖੀ ਨਿਤੀਨ ਨਬੀਨ (Nitin Nabin) ਵਲੋਂ ਜੋ ਅੱਜ ਨਵੀਂ ਟੀਮ ਦਾ ਐਲਾਨ ਕੀਤਾ ਗਿਆ ਹੈਦੇ ਚਲਦਿਆਂ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਬਾਦਲ, ਵਸੁੰਧਰਾ ਰਾਜੇ ਸਿੰਧੀਆ, ਤੀਰਥ ਸਿੰਘ ਰਾਵਤ, ਰਾਮ ਮਾਧਵ, ਬੈਜਯੰਤ ਜੈ ਪਾਂਡਾ, ਡੀ ਪੁਰਨਦੇਸ਼ਵਰੀ, ਰੇਖਾ ਵਰਮਾ, ਵਰਸ਼ਬੇਨ ਨਰੇਂਦਰਭਾਈ ਦੋਸ਼ੀ, ਭਾਰਤੀ ਪ੍ਰਵੀਨ ਪਵਾਰ, ਲਾਲ ਸਿੰਘ ਆਰੀਆ, ਐਮ. ਨਾਗਰਾਜਾ, ਤਾਰਿਕ ਮਨਸੂਰ ਅਤੇ ਮਧੂਚੰਦਰ ਕਾਰ ਸ਼ਾਮਲ ਹਨ ਜਦਕਿ ਵਿਨੋਦ ਤਾਵੜੇ ਅਤੇ ਸਮ੍ਰਿਤੀ ਇਰਾਨੀ ਕੌਮੀ ਜਨਰਲ ਸਕੱਤਰ ਹੋਣਗੇ ਅਤੇ ਪਿਊਸ਼ ਗੋਇਲ ਕੌਮੀ ਖਜ਼ਾਨਚੀ ਹੋਣਗੇ ।

LEAVE A REPLY

Please enter your comment!
Please enter your name here