ਮੋਹਾਲੀ ਦੇ ਨਵੇਂ ਮੇਅਰ ਬਣੇ ਸਰਬਜੀਤ ਸਿੰਘ ਸਮਾਣਾ

0
37
mayor

ਮੋਹਾਲੀ, 9 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਜੋ ਅੱਜ ਮੇਅਰ ਦੀ ਚੋਣ ਕੀਤੀ ਜਾਣੀ ਸੀ ਦੇ ਚਲਦਿਆਂ ਸਰਬਜੀਤ ਸਿੰਘ ਸਮਾਣਾ (Sarabjit Singh Samana) ਮੋਹਾਲੀ ਦੇ ਨਵੇਂ ਮੇਅਰ ਬਣ ਗਏ ਹਨ ।

ਕੌਣ ਹਨ ਸਰਬਜੀਤ ਸਿੰਘ ਸਮਾਣਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਵਿਖੇ ਜੋ ਅੱਜ ਮੇਅਰ (Mayor) ਦੀ ਚੋਣ ਹੋਣੀ ਸੀ ਦੇ ਚਲਦਿਆਂ ਸਰਬਜੀਤ ਸਿੰਘ ਸਮਾਣਾ ਮੇਅਰ ਬਣੇ ਹਨ ਤੇ ਇਹ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਹਨ ।

ਹੋਰ ਕਿਸ ਕਿਸ ਦੀ ਹੋਈ ਹੈ ਚੋਣ

ਉਪਰੋਕਤ ਮੁਤਾਬਕ ਮੇਅਰ ਚੁਣੇ ਗਏ ਸਰਬਜੀਤ ਸਿੰਘ ਸਮਾਣਾ ਤੋਂ ਇਲਾਵਾ ਆਰ. ਪੀ. ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਹਰਪਾਲ ਚੰਨਾ ਨੂੰ ਡਿਪਟੀ ਮੇਅਰ ਚੁਣਿਆਂ ਗਿਆ ਹੈ। ਇਸ ਖੁਸ਼ੀ ਦੇ ਮੌਕੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਮੌਜੂਦ ਸਨ ਜਿਨ੍ਹਾਂ ਮੇਅਰ ਬਣਨ ਤੇ ਸਰਬਜੀਤ ਸਿੰਘ ਸਮਾਣਾ ਦਾ ਮੂੰਹ ਮਿੱਠਾ ਕਰਵਾਇਆ ਤੇ ਖੁਸੀ ਸਾਂਝੀ ਕੀਤੀ ।

LEAVE A REPLY

Please enter your comment!
Please enter your name here