Home Blog Page 1567

ਪਟਿਆਲਾ ਤੋਂ ਧਰਮਵੀਰ ਗਾਂਧੀ ਨੇ ਜਿੱਤ ਕੀਤੀ ਹਾਸਿਲ! || Latest Punjab News || Elections

0

ਪਟਿਆਲਾ ਤੋਂ ਧਰਮਵੀਰ ਗਾਂਧੀ ਨੇ ਜਿੱਤ ਕੀਤੀ ਹਾਸਿਲ!

ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਗਹਨ। ਪਟਿਆਲਾ ਸੀਟ ਤੋਂ ਡਾ. ਧਰਮਵੀਰ ਗਾਂਧੀ ਨੇ ਵੱਡੀ ਜਿੱਤ ਹਾਸਿਲ ਕਰ ਲਈ ਹੈ। ਡਾ. ਧਰਮਵੀਰ ਗਾਂਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਦੱਸ ਦਈਏ ਕਿ ਧਰਮਵੀਰ ਗਾਂਧੀ 14 ਹਜ਼ਾਰ 623 ਵੋਟਾਂ ਨਾਲ ਜਿੱਤੇ ਹਨ। ‘ਆਪ’ ਦੇ ਬਲਬੀਰ ਸਿੰਘ ਦੂਜੇ ਨੰਬਰ ਤੇ ਰਹੇ ਜਦਕਿ ਭਾਜਪਾ ਦੀ ਪ੍ਰਨੀਤ ਕੌਰ ਤੀਜੇ ਨੰਬਰ ‘ਤੇ ਇਸਦੇ ਨਾਲ ਹੀ ਐਨਕੇ ਸ਼ਰਮਾ ਚੌਤੇ ਸਥਾਨ ‘ਤੇ ਰਹੇ।

ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤੀ ਚੰਡੀਗੜ੍ਹ ਲੋਕ ਸਭਾ ਸੀਟ || Lok Sabha Elections || Latest News

0
Manish Tiwari of Congress won the Chandigarh Lok Sabha seat

ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤੀ ਚੰਡੀਗੜ੍ਹ ਲੋਕ ਸਭਾ ਸੀਟ

Lok Sabha Elections :  ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਜਿੱਤ ਹਾਸਲ ਕਰ ਲਈ ਹੈ |

ਇਹ ਵੀ ਪੜ੍ਹੋ :ਅਨੁਰਾਗ ਸਿੰਘ ਠਾਕੁਰ ਨੇ ਜਿੱਤੀ ਸੀਟ

 

ਹਿਮਾਚਲ ਦੇ ਮੰਡੀ ਤੋਂ ਕੰਗਨਾ ਰਣੌਤ ਦੀ ਹੋਈ ਜਿੱਤ

0

ਹਿਮਾਚਲ ਦੇ ਮੰਡੀ ਤੋਂ ਕੰਗਨਾ ਰਣੌਤ ਦੀ ਹੋਈ ਜਿੱਤ

ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ਸ਼ਿਮਲਾ, ਕਾਂਗੜਾ, ਮੰਡੀ ਅਤੇ ਹਮੀਰਪੁਰ ਲਈ ਸੱਤਵੇਂ ਪੜਾਅ ‘ਚ 1 ਜੂਨ ਨੂੰ ਵੋਟਿੰਗ ਹੋਈ ਸੀ।ਜਿਸਦੇ ਨਤੀਜੇ ਅੱਜ ਐਲਾਨੇ ਗਏ ਹਨ। ਹਿਮਾਚਲ ਦੇ ਮੰਡੀ ਤੋਂ BJP ਉਮੀਦਵਾਰ ਕੰਗਨਾ ਰਣੌਤ ਦੀ ਜਿੱਤ ਹੋਈ ਹੈ। ਦੇਸ਼ ਭਰ ਦੇ ਬਹੁਤ ਸਾਰੇ ਜੇਤੂਆਂ ਵਿੱਚੋਂ, ਬਾਲੀਵੁੱਡ ਦੀ ਆਪਣੀ ਹੀ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਹੁਣ ਦੇਸ਼ ਵਿੱਚ ਜੇਤੂ ਉਮੀਦਵਾਰਾਂ ਵਿੱਚੋਂ ਇੱਕ ਵਜੋਂ ਉਭਰੀ ਹੈ। ਕੰਗਨਾ ਰਣੌਤ ਨੇ ਮੰਡੀ, ਹਿਮਾਚਲ ਪ੍ਰਦੇਸ਼ ਤੋਂ ਲੋਕ ਸਭਾ 2024 ਦੀਆਂ ਚੋਣਾਂ ਜਿੱਤੀਆਂ ਹਨ

ਇਹ ਵੀ ਪੜ੍ਹੋ : Lok Sabha Elections Results 2024: ਪਟਿਆਲਾ ਸੀਟ ਤੋਂ ਕਾਂਗਰਸ ਦੇ ਡਾ….

ਮੰਡੀ ਵਿੱਚ ਸਭ ਤੋਂ ਵੱਧ 61.03 ਫੀਸਦੀ ਵੋਟਿੰਗ ਹੋਈ ਸੀ। ਹਿਮਾਚਲ ‘ਚ ਮੰਡੀ ਸੀਟ ਸਭ ਤੋਂ ਜ਼ਿਆਦਾ ਚਰਚਾ ‘ਚ ਸੀ॥ ਇੱਥੇ ਭਾਜਪਾ ਨੇ ਕੰਗਨਾ ਰਣੌਤ ਨੂੰ ਮੈਦਾਨ ਵਿੱਚ ਉਤਾਰਿਆ ਹੋਇਆ ਹੈ। ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਇੱਥੋਂ ਚੋਣ ਲੜ ਰਹੇ ਹਨ। ਕੰਗਨਾ ਅਤੇ ਵਿਕਰਮਾਦਿਿਤਆ ਸਿੰਘ ਦੋਵਾਂ ਨੇ ਆਪਣੀ-ਆਪਣੀ ਜਿੱਤ ਦਾ ਭਰੋਸਾ ਜਤਾਇਆ ਸੀ।ਅੱਜ ਇਨ੍ਹਾਂ ਚੋਣਾਂ ‘ਚ ਕੰਗਨਾ ਨੇ ਵੱਡੀ ਜਿੱਤ ਹਾਸਿਲ ਕਰ ਲਈ ਹੈ

ਸੰਗਰੂਰ ਤੋਂ ਮੀਤ ਹੇਅਰ ਦੀ ਜਿੱਤ ਹੋਈ ਤੈਅ! ਰਸਮੀ ਐਲਾਨ ਬਾਕੀ || Punjab News || Elections

0

ਸੰਗਰੂਰ ਤੋਂ ਮੀਤ ਹੇਅਰ ਦੀ ਜਿੱਤ ਹੋਈ ਤੈਅ! ਰਸਮੀ ਐਲਾਨ ਬਾਕੀ

ਸੰਗਰੂਰ ਤੋਂ ਮੀਤ ਹੇਅਰ ਦੀ ਜਿੱਤ ਤੈਅ ਹੋ ਗਈ ਹੈ। ਬਸ ਰਸਮੀ ਐਲਾਨ ਹੋਣਾ ਬਾਕੀ ਹੈ।

ਗੁਰਮੀਤ ਸਿੰਘ ਮੀਤ ਹੇਅਰ   3,38,283

ਸਿਮਰਨਜੀਤ ਸਿੰਘ ਮਾਨ     1,74,662

ਸੁਖਪਾਲ ਖਹਿਰਾ             1,73,881

ਅਰਵਿੰਦ ਖੰਨਾ               1,19,791

ਇਕਬਾਲ ਸਿੰਘ              57,525

ਅਨੁਰਾਗ ਸਿੰਘ ਠਾਕੁਰ ਨੇ ਜਿੱਤੀ ਸੀਟ || Latest news || Lok sabha Elections || Election Update

0
Anurag Singh Thakur won the seat

ਅਨੁਰਾਗ ਸਿੰਘ ਠਾਕੁਰ ਨੇ ਜਿੱਤੀ ਸੀਟ

Lok sabha Elections: ਸ਼ਿਮਲਾ : ਹਮੀਰਪੁਰ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਪਣੀ ਸੀਟ ਤੋਂ ਜਿੱਤ ਹਾਸਲ ਕਰ ਲਈ ਹੈ।

ਇਹ ਵੀ ਪੜ੍ਹੋ :ਜਲੰਧਰ ਤੋਂ ਚਰਨਜੀਤ ਚੰਨੀ ਦੀ ਜਿੱਤ ਤੈਅ! ਰਸਮੀ ਐਲਾਨ ਬਾਕੀ

 

 

ਜਲੰਧਰ ਤੋਂ ਚਰਨਜੀਤ ਚੰਨੀ ਦੀ ਜਿੱਤ ਤੈਅ! ਰਸਮੀ ਐਲਾਨ ਬਾਕੀ || Punjab News || Elections

0

ਜਲੰਧਰ ਤੋਂ ਚਰਨਜੀਤ ਚੰਨੀ ਦੀ ਜਿੱਤ ਤੈਅ! ਰਸਮੀ ਐਲਾਨ ਬਾਕੀ

ਜਲੰਧਰ ਤੋਂ ਚਰਨਜੀਤ ਚੰਨੀ ਦੀ ਜਿੱਤ ਤੈਅ ਹੋ ਚੁੱਕੀ ਹੈ ਪਰ ਅਜੇ ਰਸਮੀ ਐਲਾਨ ਬਾਕੀ ਹੈ।

ਇਹ ਵੀ ਪੜ੍ਹੋ:Lok Sabha Elections Results 2024: ਮੰਡੀ ‘ਚ ਕੰਗਨਾ ਰਣੌਤ ਅੱਗੇ

ਚਰਨਜੀਤ ਸਿੰਘ ਚੰਨੀ 3,37,603

ਸੁਸ਼ੀਲ ਕੁਮਾਰ ਰਿੰਕੂ 1,99,856

ਪਵਨ ਕੁਮਾਰ ਟੀਨੂੰ 1,80,113

ਮਹਿੰਦਰ ਸਿੰਘ ਕੇਪੀ 56,791

ਕਿੱਥੋਂ ਕੌਣ ਮਾਰ ਰਿਹਾ ਬਾਜ਼ੀ ? ਦੇਖੋ live update

0
Who is betting from where? See live update

ਕਿੱਥੋਂ ਕੌਣ ਮਾਰ ਰਿਹਾ ਬਾਜ਼ੀ ? ਦੇਖੋ live update

Lok Sabha Elections Results 2024: ਮੰਡੀ ‘ਚ ਕੰਗਨਾ ਰਣੌਤ ਅੱਗੇ

0

Lok Sabha Elections Results 2024: ਮੰਡੀ ‘ਚ ਕੰਗਨਾ ਰਣੌਤ ਅੱਗੇ

ਮਸ਼ਹੂਰ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੀਟ ‘ਤੇ ਚੋਣ ਲੜੀ ਹੈ। ਇਸ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਰੁਝਾਨ ਵੀ ਆਉਣੇ ਸ਼ੁਰੂ ਹੋ ਗਏ ਹਨ, ਤਾਂ ਆਓ ਜਾਣਦੇ ਹਾਂ ਫਿਲਮੀ ਸਿਤਾਰਿਆਂ ਦੀ ਕੀ ਹਾਲਤ ਹੈ?

ਮਨੋਜ ਤਿਵਾਰੀ: ਭੋਜਪੁਰੀ ਸੁਪਰਸਟਾਰ ਮਨੋਜ ਤਿਵਾਰੀ ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਆਪਣੀ ਪਾਰੀ ਖੇਡ ਰਹੇ ਹਨ। ਸ਼ੁਰੂਆਤੀ ਰੁਝਾਨਾਂ ‘ਚ ਇਸ ਸੀਟ ਤੋਂ ਮਨੋਜ ਤਿਵਾੜੀ ਅੱਗੇ ਚੱਲ ਰਹੇ ਹਨ। ਉਹ ਭਾਜਪਾ ਦੇ ਉਮੀਦਵਾਰ ਹਨ ਅਤੇ ਇੱਥੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਕਨ੍ਹਈਆ ਕੁਮਾਰ ਹਨ।

ਰਵੀ ਕਿਸ਼ਨ: ਭੋਜਪੁਰੀ ਮੈਗਾਸਟਾਰ ਰਵੀ ਕਿਸ਼ਨ ਗੋਰਖਪੁਰ ਤੋਂ ਭਾਜਪਾ ਲਈ ਲੋਕ ਸਭਾ ਚੋਣ ਲੜ ਰਹੇ ਹਨ। ਉਹ ਗੋਰਖਪੁਰ ਸ਼ਹਿਰ ਵਿਧਾਨ ਸਭਾ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਮੋਹਰੀ ਹੈ। ਇਸ ਸੀਟ ‘ਤੇ ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੀ ਕਾਜਲ ਨਿਸ਼ਾਦ ਨਾਲ ਹੈ।

ਇਹ ਵੀ ਪੜ੍ਹੋ : Lok Sabha Elections Results 2024: ਸੰਗਰੂਰ ਤੋਂ ਮੀਤ ਹੇਅਰ 76,000 ਵੋਟਾਂ…

ਕੰਗਨਾ ਰਣੌਤ: ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਲਈ ਚੋਣ ਲੜੀ ਹੈ, ਜਿੱਥੇ ਉਸ ਦਾ ਮੁਕਾਬਲਾ ਕਾਂਗਰਸ ਦੇ ਵਿਕਰਮਾਦਿੱਤਿਆ ਸਿੰਘ ਨਾਲ ਹੈ। ਉਹ ਸ਼ੁਰੂਆਤੀ ਰੁਝਾਨਾਂ ਵਿੱਚ ਮੋਹਰੀ ਹੈ।

ਅਰੁਣ ਗੋਵਿਲ: ਦਿੱਗਜ ਅਭਿਨੇਤਾ ਅਰੁਣ ਗੋਵਿਲ ਮੇਰਠ ਲੋਕ ਸਭਾ ਸੀਟ ਤੋਂ ਭਾਜਪਾ ਵੱਲੋਂ ਖੜ੍ਹੇ ਹਨ ਅਤੇ ਸ਼ੁਰੂਆਤੀ ਰੁਝਾਨਾਂ ਵਿੱਚ ਉਹ ਇਸ ਸੀਟ ਤੋਂ ਪਿੱਛੇ ਚੱਲ ਰਹੇ ਹਨ।

ਹੇਮਾ ਮਾਲਿਨੀ: ਮਥੁਰਾ ਲੋਕ ਸਭਾ ਸੀਟ ਤੋਂ ਭਾਜਪਾ ਲਈ ਚੋਣ ਲੜ ਰਹੀ ਹੇਮਾ ਮਾਲਿਨੀ ਸ਼ੁਰੂਆਤੀ ਰੁਝਾਨਾਂ ਵਿੱਚ ਅੱਗੇ ਚੱਲ ਰਹੀ ਹੈ।

ਸ਼ਤਰੂਘਨ ਸਿਨਹਾ: ਦਿੱਗਜ ਬਾਲੀਵੁੱਡ ਅਭਿਨੇਤਾ ਸ਼ਤਰੂਘਨ ਸਿਨਹਾ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਲਈ ਖੜ੍ਹੇ ਹਨ।

ਇਹ ਵੀ ਪੜ੍ਹੋ :Lok Sabha Elections Results 2024: ਪਟਿਆਲਾ ਸੀਟ ਤੋਂ ਹੁਣ ਪ੍ਰਨੀਤ ਕੌਰ…

ਦਿਨੇਸ਼ਲਾਲ ਯਾਦਵ ‘ਨਿਰਾਹੁਆ’: ਭੋਜਪੁਰੀ ਫਿਲਮਾਂ ‘ਚ ਨਿਰਾਹੁਆ ਦੇ ਨਾਂ ਨਾਲ ਮਸ਼ਹੂਰ ਦਿਨੇਸ਼ਲਾਲ ਯਾਦਵ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਲਈ ਖੜ੍ਹੇ ਹਨ।

ਪਵਨ ਸਿੰਘ: ਭੋਜਪੁਰੀ ਪਾਵਰ ਸਟਾਰ ਪਵਨ ਸਿੰਘ ਕਰਕਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।

ਸੁਰੇਸ਼ ਗੋਪੀ: ਦਿੱਗਜ ਮਲਿਆਲਮ ਫਿਲਮ ਅਭਿਨੇਤਾ ਸੁਰੇਸ਼ ਗੋਪੀ ਕੇਰਲ ਦੇ ਤ੍ਰਿਸ਼ੂਰ ਤੋਂ ਭਾਜਪਾ ਲਈ ਲੜ ਰਹੇ ਹਨ ਰਾਜ ਬੱਬਰ: ਰਾਜ ਬੱਬਰ ਹਰਿਆਣਾ ਦੇ ਗੁਰੂਗ੍ਰਾਮ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਹਨ। ਭਾਜਪਾ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਰਾਓ ਇੰਦਰਜੀਤ ਸਿੰਘ ਚੋਣ ਲੜ ਰਹੇ ਹਨ।

ਗਾਂਧੀਨਗਰ ਸੀਟ ਤੋਂ ਜਿੱਤੇ ਅਮਿਤ ਸ਼ਾਹ || election results 2024 india || result election today

0
Amit Shah won from Gandhinagar seat

ਗਾਂਧੀਨਗਰ ਸੀਟ ਤੋਂ ਜਿੱਤੇ ਅਮਿਤ ਸ਼ਾਹ

election results 2024 india : ਭਾਰਤੀ ਚੋਣ ਕਮਿਸ਼ਨ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਾਂਧੀ ਨਗਰ ਦੀ ਸੀਟ ਆਪਣੇ ਨਾਂਅ ਕਰ ਲਈ ਹੈ।

ਇਹ ਵੀ ਪੜ੍ਹੋ :ਪੰਜਾਬ ’ਚ ਹੁਣ ਤੱਕ ਵੋਟ ਫ਼ੀਸਦ

 

ਪੰਜਾਬ ’ਚ ਹੁਣ ਤੱਕ ਵੋਟ ਫ਼ੀਸਦ || result election today || election results 2024

0
Vote percentage in Punjab so far

ਪੰਜਾਬ ’ਚ ਹੁਣ ਤੱਕ ਵੋਟ ਫ਼ੀਸਦ

election results 2024: ਹੁਣ ਤੱਕ ਹੋਈ ਵੋਟਾਂ ਦੀ ਗਿਣਤੀ ਅਨੁਸਾਰ ਪੰਜਾਬ ਵਿਚ ਕਾਂਗਰਸ ਪਾਰਟੀ ਨੂੰ 26.69 ਫ਼ੀਸਦੀ ਵੋਟਾਂ ਹਾਸਲ ਹੋਈਆਂ ਹਨ, ਜਿਸ ਨਾਲ ਕਾਂਗਰਸ ਬਾਕੀਆਂ ਪਾਰਟੀਆਂ ਨਾਲੋਂ ਸਭ ਤੋਂ ਅੱਗੇ ਚੱਲ ਰਹੀ ਹੈ। ਸਤਾਧਾਰੀ ‘ਆਪ’ ਨੂੰ 26.40 ਫ਼ੀਸਦੀ ਵੋਟਾਂ ਪਈਆਂ ਹਨ।

ਇਹ ਵੀ ਪੜ੍ਹੋ :ਮਨੋਹਰ ਲਾਲ ਖੱਟਰ ਕਰਨਾਲ ਸੀਟ ਤੋਂ ਅੱਗੇ