NewsPoliticsPunjab ਵਿਆਹ ਦੇ ਬੰਧਨ ‘ਚ ਬੱਧੇ ਨਵਜੋਤ ਸਿੱਧੂ ਦੇ ਸਪੁੱਤਰ ਕਰਨ ਸਿੱਧੂ By On Air 13 - December 7, 2023 0 100 FacebookTwitterPinterestWhatsApp ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਨਾਲ ਭਰ ਗਿਆ ਹੈ। ਦੱਸ ਦੇਈਏ ਨਵਜੋਤ ਸਿੰਘ ਸਿੱਧੂ ਦੇ ਮੁੰਡੇ ਕਰਨ ਸਿੱਧੂ ਤੇ ਇਨਾਇਤ ਕੌਰ ਰੰਧਾਵਾ ਵਿਆਹ ਦੇ ਬੰਧਣ ‘ਚ ਬੱਝ ਗਏ ਹਨ। ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।