
ਨਿਊ ਚੰਡੀਗੜ੍ਹ – ਓਮੈਕਸ ਨਿਊ ਚੰਡੀਗੜ੍ਹ, ਡਾਊਨਟਾਊਨ ਵਿੱਚ ਇੱਕ ਵਿਸ਼ੇਸ਼ ਮਾਹੌਲ ਦੇਖਣ ਨੂੰ ਮਿਲਿਆ। ਮਸ਼ਹੂਰ ਸਿਤਾਰ ਵਾਦਕ ਰਿਸ਼ਭ ਰਿਖੀਰਾਮ ਸ਼ਰਮਾ ਨੇ ‘ਸਿਤਾਰ ਫਾਰ ਮੈਨਟਲ ਹੈਲਥ’ ਨਾਂਅ ਦੇ ਇੱਕ ਅਨੋਖੇ ਕਾਰਜਕ੍ਰਮ ਦੀ ਪ੍ਰਸਤੁਤੀ ਦਿੱਤੀ, ਜਿਸ ਵਿੱਚ 10,000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਆਯੋਜਨ ਰਾਹੀਂ ਲੋਕਾਂ ਨੇ ਸੰਗੀਤ ਦੇ ਨਾਲ ਧਿਆਨ, ਆਤਮਿਕ ਸ਼ਾਂਤੀ ਅਤੇ ਸੁਕੂਨ ਦਾ ਅਨੁਭਵ ਕੀਤਾ।
ਇਹ ਸਿਰਫ਼ ਇੱਕ ਸੰਗੀਤ ਸਮਾਰੋਹ ਨਹੀਂ ਸੀ, ਸਗੋਂ ਇੱਕ ਐਸਾ ਇਵੈਂਟ ਸੀ ਜਿੱਥੇ ਲੋਕ ਸੰਗੀਤ ਰਾਹੀਂ ਆਪਣੀਆਂ ਭਾਵਨਾਵਾਂ ਨਾਲ ਜੁੜੇ, ਹੱਸੇ, ਭਾਵੁਕ ਹੋਏ ਅਤੇ ਆਪਣੇ ਆਪ ਨਾਲ ਸਮਾਂ ਬਿਤਾਇਆ। ਰਿਸ਼ਭ ਨੇ ਆਪਣੇ ਸਿਤਾਰ ਵਾਦਨ ਰਾਹੀਂ ਐਸਾ ਮਾਹੌਲ ਬਣਾਇਆ
ਇੰਡੀਅਨ ਆਈਡਲ ਦੇ ਜੇਤੂ ਪਵਨਦੀਪ ਰਾਜਨ ਨਾਲ ਵਾਪਰਿਆ ਹਾਦਸਾ, ICU ‘ਚ ਭਰਤੀ
ਓਮੈਕਸ ਲਿਮਿਟੇਡ ਦੇ ਐਗਜ਼ਿਕਿਊਟਿਵ ਡਾਇਰੈਕਟਰ ਜਤਿਨ ਗੋਇਲ ਨੇ ਕਿਹਾ ਕਿ ਸਿਤਾਰ ਸਾਡੇ ਦੇਸ਼ ਦਾ ਪਰੰਪਰਾਗਤ ਵਾਦ ਯੰਤਰ ਹੈ ਜਿਸ ਦੀਆਂ ਰਾਗਾਂ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।