NewsPoliticsPunjab ਪੰਜਾਬ ਵਿਧਾਨ ਸਭਾ ਚੋਣਾਂ: ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਹੋਈ ਜਾਰੀ By On Air 13 - February 4, 2022 0 59 FacebookTwitterPinterestWhatsApp ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀਐੱਮ ਚੰਨੀ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਸਮੇਤ ਇਹ ਆਗੂ ਚਾਰਜ ਸੰਭਾਲਣਗੇ। ਇਸ ਸੂਚੀ ‘ਚ 30 ਨਾਂ ਸ਼ਾਮਿਲ ਹਨ। ਦੇਖੋ ਲਿਸਟ