ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੀਐੱਮ ਚੰਨੀ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਸਮੇਤ ਇਹ ਆਗੂ ਚਾਰਜ ਸੰਭਾਲਣਗੇ। ਇਸ ਸੂਚੀ ‘ਚ 30 ਨਾਂ ਸ਼ਾਮਿਲ ਹਨ। ਦੇਖੋ ਲਿਸਟ

LEAVE A REPLY

Please enter your comment!
Please enter your name here