NewsPunjab UP Assembly elections: ਕਾਂਗਰਸ ਨੇ ਅੱਠਵੀਂ ਸੂਚੀ ਕੀਤੀ ਜਾਰੀ, 28 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ By On Air 13 - February 7, 2022 0 173 FacebookTwitterPinterestWhatsApp ਯੂਪੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਉਮੀਦਵਾਰਾਂ ਦੀ ਅੱਠਵੀਂ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ‘ਚ 28 ਉਮੀਦਵਾਰਾਂ ਦਾ ਨਾਂ ਸ਼ਾਮਿਲ ਹੈ। ਜਿਸ ‘ਚ 11 ਮਹਿਲਾਵਾਂ ਸ਼ਾਮਿਲ ਹਨ। ਦੇਖੋ ਲਿਸਟ