NewsBreaking NewsMOREPunjabpunjab news ਪੰਜਾਬ ਸਰਕਾਰ ਨੇ ਕੀਤੇ ਚਾਰ ਪੀ. ਸੀ. ਐਸ. ਅਧਿਕਾਰੀਆਂ ਦੇ ਤਬਾਦਲੇ By Rajesh Aggarwal - June 2, 2026 0 30 FacebookTwitterPinterestWhatsApp ਚੰਡੀਗੜ੍ਹ, 2 ਜੂਨ 2026 : ਪੰਜਾਬ ਸਰਕਾਰ (Punjab Government) ਵਲੋਂ ਇਕ ਹੁਕਮ ਜਾਰੀ ਕਰਕੇ ਚਾਰ ਪੀ. ਸੀ. ਐਸ. ਅਧਿਕਾਰੀਆਂ (P. C. S. Officers) ਦੇ ਤਬਾਦਲਾ ਹੁਕਮ ਜਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :