ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਛੋਟਾ ਘੱਲੂਘਾਰਾ’ ਦੌਰਾਨ ਸ਼ਹੀਦ ਹੋਏ ਅਣਗਿਣਤ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ 1746 ਈ. ਦੌਰਾਨ ਗੁਰਦਾਸਪੁਰ ਨੇੜੇ ਕਾਹਨੂੰਵਾਨ ਛੰਭ ਵਿਖੇ ਸਿੱਖਾਂ ਅਤੇ ਮੁਗਲਾਂ ਦਰਮਿਆਨ ਹੋਈ ਲੜਾਈ ਦੌਰਾਨ ਵਾਪਰੇ ਖ਼ੂਨੀ ਦੁਖਾਂਤ ਨੂੰ ਸਿੱਖ ਇਤਿਹਾਸ ਵਿੱਚ ‘ਛੋਟਾ ਘੱਲੂਘਾਰਾ’ ਵਜੋਂ ਯਾਦ ਕਰਦੇ ਹਾਂ।
ਜੰਗ ਦੌਰਾਨ ਸ਼ਹੀਦ ਹੋਏ ਅਣਗਿਣਤ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।
1746 ਈ. ਦੌਰਾਨ ਗੁਰਦਾਸਪੁਰ ਨੇੜੇ ਕਾਹਨੂੰਵਾਨ ਛੰਭ ਵਿਖੇ ਸਿੱਖਾਂ ਅਤੇ ਮੁਗਲਾਂ ਦਰਮਿਆਨ ਹੋਈ ਲੜਾਈ ਦੌਰਾਨ ਵਾਪਰੇ ਖ਼ੂਨੀ ਦੁਖਾਂਤ ਨੂੰ ਸਿੱਖ ਇਤਿਹਾਸ ਵਿੱਚ ‘ਛੋਟਾ ਘੱਲੂਘਾਰਾ’ ਵਜੋਂ ਯਾਦ ਕਰਦੇ ਹਾਂ।
ਜੰਗ ਦੌਰਾਨ ਸ਼ਹੀਦ ਹੋਏ ਅਣਗਿਣਤ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। pic.twitter.com/GGeNZ0cG7M
— Bhagwant Mann (@BhagwantMann) May 16, 2022