NewsPunjab ਪੰਜਾਬ ‘ਚ ਲੋਕ ਸੰਪਰਕ ਵਿਭਾਗ ‘ਚ 15 ਅਧਿਕਾਰੀਆਂ ਦੇ ਤਬਾਦਲੇ || Today News By Onair new - August 31, 2024 0 42 FacebookTwitterPinterestWhatsApp ਪੰਜਾਬ ‘ਚ ਲੋਕ ਸੰਪਰਕ ਵਿਭਾਗ ‘ਚ 15 ਅਧਿਕਾਰੀਆਂ ਦੇ ਤਬਾਦਲੇ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਦਾ ਦੌਰ ਜਾਰੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਦੇ 15 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।