NewsPunjab ਪੰਜਾਬ ‘ਚ ਲੋਕ ਸੰਪਰਕ ਵਿਭਾਗ ‘ਚ 15 ਅਧਿਕਾਰੀਆਂ ਦੇ ਤਬਾਦਲੇ || Today News By On Air 13 - August 31, 2024 0 157 FacebookTwitterPinterestWhatsApp ਪੰਜਾਬ ‘ਚ ਲੋਕ ਸੰਪਰਕ ਵਿਭਾਗ ‘ਚ 15 ਅਧਿਕਾਰੀਆਂ ਦੇ ਤਬਾਦਲੇ ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਤਬਾਦਲੇ ਦਾ ਦੌਰ ਜਾਰੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬ ਸਰਕਾਰ ਵੱਲੋਂ ਲੋਕ ਸੰਪਰਕ ਵਿਭਾਗ ਦੇ 15 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।