ਰੋਡੀਜ਼ ਫੇਮ Ranvijay Singh ਫਿਰ ਬਣੇ ਪਿਤਾ, ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਸਾਂਝੀ

0
91

ਰਣਵਿਜੇ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਦੁਬਾਰਾ ਪਿਤਾ ਬਣਨ ਦੀ ਖੁਸ਼ੀ ਜ਼ਾਹਰ ਕੀਤੀ ਹੈ। ਇੰਸਟਾਗ੍ਰਾਮ ‘ਤੇ ਰਣਵਿਜੇ ਇੱਕ ਦਿਲਚਸਪ ਪੋਸਟ ਦੇ ਨਾਲ ਆਪਣੇ ਬੇਬੀ ਲੜਕੇ ਦਾ ਸਵਾਗਤ ਕਰਦੇ ਦਿਖਾਈ ਦਿੰਦੇ ਹਨ। ਰਣਵਿਜੈ ਅਤੇ ਪ੍ਰਿਯੰਕਾ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਇਸ ਜੋੜੀ ਦੀ ਇੱਕ ਚਾਰ ਸਾਲ ਦੀ ਬੇਟੀ, ਕੈਨਾਤ ਹੈ। ਇੰਸਟਾਗ੍ਰਾਮ ‘ਤੇ ਰਣਵਿਜੇ ਨੇ ਆਪਣੇ ਛੋਟੇ ਬੇਟੇ ਦੇ ਆਉਣ ਦੀ ਘੋਸ਼ਣਾ ਕੀਤੀ ਹੈ।

 

View this post on Instagram

 

A post shared by Rannvijay (@rannvijaysingha)

ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਸਨਕੀਕਰ ਅਤੇ ਲਾਲ ਜਰਸੀ ਦੀ ਇਕ ਛੋਟੀ ਜੋੜੀ ਦਿਖਾਈ ਦੇ ਰਹੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਸਤਿਨਾਮ ਵਹਿਗੁਰੂ ਲਿਖਿਆ ਹੈ। ਰਣਵਿਜੈ ਦੀ ਇਸ ਪੋਸਟ ਤੋਂ ਬਾਅਦ ਹੀ ਉਸਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਵੱਲੋਂ ਪਿਆਰ ਅਤੇ ਵਧਾਈਆਂ ਦੀ ਵਰਖਾ ਸ਼ੁਰੂ ਹੋ ਗਈ ਹੈ।

LEAVE A REPLY

Please enter your comment!
Please enter your name here